Snake Lyrics- Gur Sandhu
Snake Lyrics is the latest Brand new Punjabi song sung by Gur Sandhu. with also music is given by Master Mind. while Snake song lyrics are written by Vicky Dhaliwal. The music video is directed by Navi Singh ,Rana Ahluwalia & Jai Shree. This music video Released under the Desi Beats Records youtube channel.
Snake Song Details
📌 Song Title : | Snake |
🎤 Singer (S) : | Gur Sandhu |
✍️ Lyrics (S) : | Vicky Dhaliwal |
🎼 Music (S) : | Master Mind |
🎬 Director : | Navi Singh ,Rana Ahluwalia & Jai Shree |
🏷️Music Label (©): | Desi Beats Records |

Snake Lyrics In English
Dass kahda veriya nu mehna jattiye
Bukla ch sap apye paal de rahye
Miliya beganeya tou jadon khabra
Hass ke je taavi asi taal de rahye
Uton milde si bai bai aakh ke te
Vichon vichi zaeri nikle
Ghar jina nu khwaya billo
Apna ni hi saale vaeri nikle
Ghar jina nu khwaya billo
Apna ni hi saale vaeri nikle
O jina pishy faer saade
Shaatiya ch illo lag lag nikle
Yaar daakar jameen jahye
Jattiye ni sholeya da vadd nikle
Yaari krke ni chobbar mashoor aa
Mashoor o gadaari krke
Jatt dil da nahi c bilo maara
Gaahi taan saale maari kargey
Vicky dhaliwala apne si jehry
Begane kharye paeri nikle
Ghar jina nu khwaya billo
Apna ni ohi saale vaeri nikle
Ghar jina nu khwaya billo
Apna ni ohi saale vaeri nikle
Kahde dita na jawaab kisy
Gall tou ni hass k wangara chaliya
Oh v changi traa jaanu es
Gall tou ni kithy kithy maara chaliya
Bolna blona dour reh geya
Ni jma hi aa lock karte
Life de vich hun mitraan ne
Saale fuck off karte
Yaari pishy paen ethy
Peshiya ni nitt enquiry nikle
Ghar jina nu khwaya billo
Apna ni ohi saale vaeri nikle
Ghar jina nu khwaya billo
Apna ni ohi saale vaeri nikle
O shad regret kahda
Karna ni jinye asi din gaal le
Esy daleya di category
Naalo ni changa bnda kutaa paal le
Saadi jutti de v yaad ni o
Baliye ni jo gallan o karde
Saade sir tou status bnaa ke
Ni sanu hi aa show karde
Si uto anpol baalye lagde ni
Vichon barye kaeri nikle
Ghar jina nu khwaya billo
Apna ni ohi saale vaeri nikle
Ghar jina nu khwaya billo
Apna ni ohi saale vaeri nikle.
Snake Lyrics In Punjabi
ਦੱਸ ਕਿਹੜਾ ਵੈਰੀਆਂ ਨੂੰ ਮੈਣਾ ਜੱਟੀਏ
ਬੁੱਕਲਾ ਚ ਸੱਪ ਆਪੇ ਪਾਲ ਦੇ ਰਹੀਏ
ਮਿਲਿਆ ਬੇਗਾਨਿਆਂ ਤੋਂ ਜਦੋਂ ਖ਼ਬਰਾਂ
ਹੱਸ ਕੇ ਜੇ ਤਾਵੀ ਅਸੀਂ ਟਾਲ ਦੇ ਰਹੀਏ
ਉੱਤੋਂ ਮਿਲਦੇ ਸੀ ਬਾਈ ਬਾਈ ਆਖ ਕੇ ਤੇ
ਵਿੱਚੋਂ ਵਿਚ ਹੀ ਜ਼ਹਿਰੀ ਨਿਕਲੇ
ਘਰ ਜਿਨ੍ਹਾਂ ਨੂੰ ਖਵਾਇਆ ਬਿਲੋ
ਆਪਣਾ ਨਹੀਂ ਹੀ ਸਾਲੇ ਵੈਰੀ ਨਿਕਲੇ
ਘਰ ਜਿਨ੍ਹਾਂ ਨੂੰ ਖਵਾਇਆ ਬਿਲੋ
ਆਪਣਾ ਨਹੀਂ ਹੀ ਸਾਲੇ ਵੈਰੀ ਨਿਕਲੇ
ਓ ਜਿਨ੍ਹਾਂ ਪਿਛੇ ਫਿਰ ਸਾਡੇ
ਛਾਤੀਆਂ ਚ ਇੱਲੋ ਲਗ ਲਗ ਨਿਕਲੇ
ਯਾਰ ਡਾਕਰ ਜ਼ਮੀਨ ਜਾਹੇ
ਜੱਟੀਏ ਨੀ ਸ਼ੋਲਿਆਂ ਦਾ ਵੱਡ ਨਿਕਲੇ
ਯਾਰੀ ਕਰਕੇ ਨੀ ਛੋਬਰ ਮਸ਼ਹੂਰ ਆ
ਮਸ਼ਹੂਰ ਓ ਗਦਾਰੀ ਕਰਕੇ
ਜੱਟ ਦਿਲ ਦਾ ਨਹੀਂ ਸੀ ਬਿਲੋ ਮਾਰਾ
ਗਾਹੀ ਤਾਂ ਸਾਲੇ ਮਾਰੀ ਕਰਗੇ
ਵਿੱਕੀ ਢਲੀਵਾਲਾ ਆਪਣੇ ਸੀ ਜਿਹੜੇ
ਬੇਗਾਨੇ ਖੜ੍ਹੇ ਪੈਰੀ ਨਿਕਲੇ
ਘਰ ਜਿਨ੍ਹਾਂ ਨੂੰ ਖਵਾਇਆ ਬਿਲੋ
ਆਪਣਾ ਨਹੀਂ ਓਹੀ ਸਾਲੇ ਵੈਰੀ ਨਿਕਲੇ
ਘਰ ਜਿਨ੍ਹਾਂ ਨੂੰ ਖਵਾਇਆ ਬਿਲੋ
ਆਪਣਾ ਨਹੀਂ ਓਹੀ ਸਾਲੇ ਵੈਰੀ ਨਿਕਲੇ
ਕਹਿ ਦੇ ਦਿੱਤਾ ਨਾ ਜਵਾਬ ਕਿਸੇ
ਗੱਲ ਤੋਂ ਨੀ ਹੱਸ ਕੇ ਵਾਂਗਰਾ ਚਲਿਆ
ਓ ਵੀ ਚੰਗੀ ਤਰਾਂ ਜਾਣੂ ਐਸ
ਗੱਲ ਤੋਂ ਨੀ ਕਿੱਥੇ ਕਿੱਥੇ ਮਾਰਾ ਚਲਿਆ
ਬੋਲਣਾ ਬਲੋਣਾ ਦੂਰ ਰਹਿ ਗਿਆ
ਨੀ ਜਮਾ ਹੀ ਆ ਲੌਕ ਕਰਤੇ
ਲਾਈਫ ਦੇ ਵਿੱਚ ਹੁਣ ਮਿੱਤਰਾਂ ਨੇ
ਸਾਲੇ ਫੱਕ ਆਫ ਕਰਤੇ
ਯਾਰੀ ਪਿਛੇ ਪੈਣ ਇੱਥੇ
ਪੇਸ਼ੀਆਂ ਨੀ ਨਿੱਤ ਇਨਕੁਆਰੀ ਨਿਕਲੇ
ਘਰ ਜਿਨ੍ਹਾਂ ਨੂੰ ਖਵਾਇਆ ਬਿਲੋ
ਆਪਣਾ ਨਹੀਂ ਓਹੀ ਸਾਲੇ ਵੈਰੀ ਨਿਕਲੇ
ਘਰ ਜਿਨ੍ਹਾਂ ਨੂੰ ਖਵਾਇਆ ਬਿਲੋ
ਆਪਣਾ ਨਹੀਂ ਓਹੀ ਸਾਲੇ ਵੈਰੀ ਨਿਕਲੇ
ਓ ਛੱਡ ਰਿਗਰੈਟ ਕਿਹੜਾ
ਕਰਨਾ ਨੀ ਜਿੰਨੇ ਅਸੀਂ ਦਿਨ ਗੱਲ ਲੈ
ਐਸੇ ਦਲੇਆਂ ਦੀ ਕੈਟਾਗਰੀ
ਨਾਲੋਂ ਨੀ ਚੰਗਾ ਬੰਦਾ ਕੁੱਤਾ ਪਾਲ ਲੈ
ਸਾਡੀ ਜੁੱਤੀ ਦੇ ਵੀ ਯਾਦ ਨਹੀਂ ਓ
ਬਲਿਏ ਨੀ ਜੋ ਗੱਲਾਂ ਓ ਕਰਦੇ
ਸਾਡੇ ਸਿਰ ਤੋਂ ਸਟੇਟਸ ਬਣਾ ਕੇ
ਨੀ ਸਾਨੂੰ ਹੀ ਆ ਸ਼ੋ ਕਰਦੇ
ਸੀ ਉੱਤੋਂ ਅਨਪੋਲ ਬਲਿਏ ਲੱਗਦੇ ਨੀ
ਵਿੱਚੋਂ ਬੜੇ ਕੈਰੀ ਨਿਕਲੇ
ਘਰ ਜਿਨ੍ਹਾਂ ਨੂੰ ਖਵਾਇਆ ਬਿਲੋ
ਆਪਣਾ ਨਹੀਂ ਓਹੀ ਸਾਲੇ ਵੈਰੀ ਨਿਕਲੇ
ਘਰ ਜਿਨ੍ਹਾਂ ਨੂੰ ਖਵਾਇਆ ਬਿਲੋ
ਆਪਣਾ ਨਹੀਂ ਓਹੀ ਸਾਲੇ ਵੈਰੀ ਨਿਕਲੇ।
Snake Lyrics In Hindi
दस कहदा वेरीयां नू मेहना जट्टिए
बुकला च सप अपने पाल दे रहिए
मिलिया बेगानिया तों जदों खबरा
हस के जे तावी असी टाल दे रहिए
उत्तों मिलदे सी बाई बाई आख के ते
विचों विची ज़हरी निकले
घर जिना नू खवाया बिल्लो
अपना नहीं ही साले वैरी निकले
घर जिना नू खवाया बिल्लो
अपना नहीं ही साले वैरी निकले
ओ जिना पिछे फेर साडे
छातियां च इलो लग लग निकले
यार डाकर ज़मीन जाहिए
जट्टिए नी शोलेया दा वड्ड निकले
यारी करके नी छोबर मशहूर आ
मशहूर ओ गद्दारी करके
जट्ट दिल दा नहीं सी बिल्लो मारा
गाही तां साले मारी कर गए
विक्की ढालीवाला अपने सी जेड़े
बेगाने खड़े पैरी निकले
घर जिना नू खवाया बिल्लो
अपना नहीं ओही साले वैरी निकले
घर जिना नू खवाया बिल्लो
अपना नहीं ओही साले वैरी निकले
कहदे दिता ना जवाब किसे
गल्ल तों नी हस के वांगरा चलिया
ओह वी चंगी त्रा जानू एस
गल्ल तों नी कित्थे कित्थे मारा चलिया
बोलना बोलना दूर रह गया
नी जमा ही आ लॉक करते
लाइफ दे विच हुन मित्रां ने
साले फक ऑफ करते
यारी पिछे पैंदे एथे
पेशियां नी नित्त इन्क्वायरी निकले
घर जिना नू खवाया बिल्लो
अपना नहीं ओही साले वैरी निकले
घर जिना नू खवाया बिल्लो
अपना नहीं ओही साले वैरी निकले
ओह शड रिग्रेट कहदा
करना नहीं जितने असी दिन गाल ले
एसी डलिया दी कैटेगरी
नालों नी चंगा बंदा कुत्ता पाल ले
साडी जूती दे वी याद नहीं ओ
बलिए नी जो गल्लां ओ करते
साडे सिर तों स्टेटस बना के
नी सानू ही आ शो करते
सी उत्तों अनपोल बलिए लगदे नी
विचों बड़े कैरी निकले
घर जिना नू खवाया बिल्लो
अपना नहीं ओही साले वैरी निकले
घर जिना नू खवाया बिल्लो
अपना नहीं ओही साले वैरी निकले।
Written By- Vicky Dhaliwal
If Found Any Mistake in above lyrics?, Please let us know using contact form with correct lyrics!
Snake Music Video
LyricsZones FAQs…..
Gur Sandhu have sung the song “Snake”.
Master Mind is gave the music of “Snake” song.
Vicky Dhaliwal have written the lyrics of “Snake”.
Navi Singh ,Rana Ahluwalia & Jai Shree has directed the music video of “Snake”.