High Earning Lyrics- Tarsem Jassar | Wazir Patar

High Earning Lyrics is the latest Brand new Punjabi song sung by Tarsem Jassar & Wazir Patar. with also music is given by ​Wazir Patar. while High Earning song lyrics are written by Tarsem Jassar. The music video is directed by Gurjant Panesar & Avex Dhillon. This music video Released under the VehliJantaRecords youtube channel.

High Earning Song Details
📌 Song Title :High Earning
🎤 Singer (S) :Tarsem Jassar & Wazir Patar
✍️ Lyrics (S) :Tarsem Jassar
🎼 Music (S) :Wazir Patar
🎬 Director :Gurjant Panesar & Avex Dhillon
🏷️Music Label (©):VehliJantaRecords
High Earning Lyrics- Tarsem Jassar | Wazir Patar

High Earning Lyrics In English

Kehndi wich dil pic dekh
Munda so sick
Height heavy weight aa
Te body rakhi fit

Lean jawan gabhru
Te tu slim thick
Kheddi badi hockey
Putthi maar flick

Toore bull pitt
Pangey lainda nitt
Naaran naal khele nakk
Yaaran naal track

Low g car-aan wich baithe yaara
2 kude katt 2 cassette 2 sardar aa

Naiyon uttonh uttonh
Saada dilaan cho pyaar aa
Yaaran diyan yaariyan ne
Nahi koiyon vyapaar aa

Kade hunna surrey main te
Kade hunna cali wich
Parkhe gaye si yaar
Tape mere pehli wich

Hor baithe laonde nai
Hisab ni kamayi da
Asi kude pehla dino
Changa hi ae paayi da
Jadon kitta kamm ohdonh
Jama seera layi da

Ho sigma ne male vehli jehe touch
Naa darr koi saada bole sach
Aise topic te likha kholaan
Lokkan diyan ankhaan
Naa hi kisey naal rohla
Asulaan da ve pakka

Gaddiyaan ne saddiyaan
Ho cop-aan diyaan list aa
Te kehnde phirdi madeer
Rakh menifest aa
Te maarde ne fukri te
Gaddi chakki kishtaan te

Ho bharrde aan asi bharrde aan asi
Dass kehda tetthon mangiyaan ne

Ni din raat jaagde aan
Earning-aa changiyaan ne
Ni din raat jaagde aan
Earning-aa changiyaan ne

Ni din raat jaagde aan
Earning-aa changiyaan ne
Ni din raat jaagde aan
Earning-aa changiyaan ne

Ho ghode naal shastra
Sada rakhe changey ne
Honsle jamandru kehda tetthon mangeya ne
Semi auto charhi ae brettan 19 lakh di
9plus one bhunn ke joh rakhdi

Gall ikko pakh di jama hi naiyo shakk di
Karke khadak billo gunjey gall hakk di
Ho mehngi jehi weapon
Khulli dinde tip

Jatt di zubaan kude maarey naa flip
Hateraan de muh kittey aapa up zip
Zindagi swad ji aondey sip sip

Vegas drip kalli hai trip
Hot look dindey ne tere glossy lips
Gucci aale sandal main tainu kittey ship

Jassar da naam kude hove naa skip
Ho ik khadi range aa te ik g wagon
Shaonki sardaaraa aala laggey aa tag ni

Ni din raat jaagde aan
Earning-aa changiyaan ne
Ni din raat jaagde aan
Earning-aa changiyaan ne
Ni din raat jaagde aan
Earning-aa changiyaan ne.

High Earning Lyrics In Punjabi

ਕਹਿੰਦੀ ਵਿਚ ਦਿਲ ਪਿੱਛ ਦੇਖ
ਮੁੰਡਾ ਸੋ ਸਿੱਕ
ਹਾਈਟ ਹੈਵੀ ਵੇਟ ਆ
ਤੇ ਬਾਡੀ ਰੱਖੀ ਫਿੱਟ

ਲੀਨ ਜਵਾਨ ਗਭਰੂ
ਤੇ ਤੂੰ ਸਲਿਮ ਥਿੱਕ
ਖੇੱਡੀ ਵੱਡੀ ਹਾਕੀ
ਪੁੱਠੀ ਮਾਰ ਫਲਿੱਕ

ਤੋੜੇ ਬੁੱਲ ਪਿੱਟ
ਪੰਗੇ ਲੈਂਦਾ ਨਿੱਤ
ਨਾਰਾਂ ਨਾਲ ਖੇਲੇ ਨੱਕ
ਯਾਰਾਂ ਨਾਲ ਟਰੈਕ

ਲੋ ਜੀ ਕਾਰਾਂ ਵਿੱਚ ਬੈਠੇ ਯਾਰਾ
੨ ਕੁੜੇ ਕੱਟ ੨ ਕੈਸੇਟ ੨ ਸਰਦਾਰ ਆ

ਨਹੀਂਓ ਉੱਤੋਂ ਉੱਤੋਂ
ਸਾਡਾ ਦਿਲਾਂ ਚੋਂ ਪਿਆਰ ਆ
ਯਾਰਾਂ ਦੀਆਂ ਯਾਰੀਆਂ ਨੇ
ਨਹੀਂ ਕੋਈਓਂ ਵਪਾਰ ਆ

ਕਦੇ ਹੁੰਨਾ ਸਰੀ ਮੈਂ ਤੇ
ਕਦੇ ਹੁੰਨਾ ਕੈਲੀ ਵਿੱਚ
ਪਰਖੇ ਗਏ ਸੀ ਯਾਰ
ਟੇਪ ਮੇਰੇ ਪਹਿਲੀ ਵਿੱਚ

ਹੋਰ ਬੈਠੇ ਲਾਉਂਦੇ ਨਹੀਂ
ਹਿਸਾਬ ਨੀ ਕਮਾਈ ਦਾ
ਅਸੀਂ ਕੁੜੇ ਪਹਿਲਾ ਦਿਨੋ
ਚੰਗਾ ਹੀ ਏ ਪਾਈ ਦਾ
ਜਦੋਂ ਕੀਤਾ ਕੰਮ ਓਦੋਂ
ਜਮਾ ਸੀਰਾ ਲਾਈ ਦਾ

ਹੋ ਸਿਗਮਾ ਨੇ ਮਲੇ ਵੈਲੀ ਜਿਹੇ ਟਚ
ਨਾ ਡਰ ਕੋਈ ਸਾਡਾ ਬੋਲੇ ਸੱਚ
ਐਸੇ ਟਾਪਿਕ ਤੇ ਲਿਖਾ ਖੋਲਾਂ
ਲੋਕਾਂ ਦੀਆਂ ਅੱਖਾਂ
ਨਾ ਹੀ ਕਿਸੇ ਨਾਲ ਰੋਲਾ
ਅਸੂਲਾਂ ਦਾ ਵੇ ਪੱਕਾ

ਗੱਡੀਆਂ ਨੇ ਸਾਡੀਆਂ
ਹੋ ਕਾਪਾਂ ਦੀਆਂ ਲਿਸਟ ਆ
ਤੇ ਕਹਿੰਦੇ ਫਿਰਦੀ ਮਦੀਰ
ਰੱਖ ਮੈਨੀਫੈਸਟ ਆ
ਤੇ ਮਾਰਦੇ ਨੇ ਫੁਕਰੀ ਤੇ
ਗੱਡੀ ਚੱਕੀ ਕਿਸ਼ਤਾਂ ਤੇ

ਹੋ ਭਰਦੇ ਆਂ ਅਸੀਂ ਭਰਦੇ ਆਂ ਅਸੀਂ
ਦੱਸ ਕਿਹੜਾ ਤੇਥੋਂ ਮੰਗੀਆਂ ਨੇ

ਨੀ ਦਿਨ ਰਾਤ ਜਾਗਦੇ ਆਂ
ਅਰਨਿੰਗਾਂ ਚੰਗੀਆਂ ਨੇ
ਨੀ ਦਿਨ ਰਾਤ ਜਾਗਦੇ ਆਂ
ਅਰਨਿੰਗਾਂ ਚੰਗੀਆਂ ਨੇ

ਨੀ ਦਿਨ ਰਾਤ ਜਾਗਦੇ ਆਂ
ਅਰਨਿੰਗਾਂ ਚੰਗੀਆਂ ਨੇ
ਨੀ ਦਿਨ ਰਾਤ ਜਾਗਦੇ ਆਂ
ਅਰਨਿੰਗਾਂ ਚੰਗੀਆਂ ਨੇ

ਹੋ ਘੋੜੇ ਨਾਲ ਸ਼ਸਤਰ
ਸਾਡਾ ਰੱਖੇ ਚੰਗੇ ਨੇ
ਹੌਂਸਲੇ ਜਮੰਦਰੂ ਕਿਹੜਾ ਤੇਥੋਂ ਮੰਗਿਆ ਨੇ
ਸੈਮੀ ਆਟੋ ਚੜ੍ਹੀ ਏ ਬ੍ਰੈਟਨ ੧੯ ਲੱਖ ਦੀ
੯ ਪਲੱਸ ਵਨ ਭੁੰਨ ਕੇ ਜੋ ਰੱਖਦੀ

ਗੱਲ ਇਕੋ ਪੱਖ ਦੀ ਜਮਾ ਹੀ ਨਹੀਂਓ ਸ਼ੱਕ ਦੀ
ਕਰਕੇ ਖੜਕ ਬਿਲੋ ਗੂੰਜੇ ਗੱਲ ਹੱਕ ਦੀ
ਹੋ ਮਹਿੰਗੀ ਜਿਹੀ ਵੈਪਨ
ਖੁੱਲੀ ਦਿੰਦੇ ਟਿਪ

ਜੱਟ ਦੀ ਜ਼ੁਬਾਨ ਕੁੜੇ ਮਾਰੇ ਨਾ ਫਲਿਪ
ਹੇਟਰਾਂ ਦੇ ਮੂੰਹ ਕਿੱਥੇ ਆਪਾ ਅੱਪ ਜਿਪ
ਜ਼ਿੰਦਗੀ ਸਵਾਦ ਜੀ ਆਉਂਦੇ ਸਿਪ ਸਿਪ

ਵੇਗਾਸ ਡ੍ਰਿਪ ਕੱਲੀ ਹੈ ਟ੍ਰਿਪ
ਹੌਟ ਲੁੱਕ ਦਿੰਦੇ ਨੇ ਤੇਰੇ ਗਲੋਸੀ ਲਿਪਸ
ਗੁੱਚੀ ਆਲੇ ਸੈਂਡਲ ਮੈਂ ਤੈਨੂੰ ਕਿੱਥੇ ਸ਼ਿਪ

ਜੱਸਰ ਦਾ ਨਾਮ ਕੁੜੇ ਹੋਵੇ ਨਾ ਸਕਿਪ
ਹੋ ਇਕ ਖੜੀ ਰੇਂਜ ਆ ਤੇ ਇਕ ਜੀ ਵੈਗਨ
ਸ਼ੌਂਕੀ ਸਰਦਾਰਾ ਆਲਾ ਲੱਗੇ ਆ ਟੈਗ ਨੀ

ਨੀ ਦਿਨ ਰਾਤ ਜਾਗਦੇ ਆਂ
ਅਰਨਿੰਗਾਂ ਚੰਗੀਆਂ ਨੇ
ਨੀ ਦਿਨ ਰਾਤ ਜਾਗਦੇ ਆਂ
ਅਰਨਿੰਗਾਂ ਚੰਗੀਆਂ ਨੇ
ਨੀ ਦਿਨ ਰਾਤ ਜਾਗਦੇ ਆਂ
ਅਰਨਿੰਗਾਂ ਚੰਗੀਆਂ ਨੇ

High Earning Lyrics In Hindi

कहंदी विच दिल पिच देख
मुंडा सो सिक
हाइट हैवी वेट आ
ते बॉडी रखी फिट

लीन जवान गबरू
ते तू स्लिम थिक
खेड़ी बड़ी हॉकी
पुठ्ठी मार फ्लिक

तूरे बुल पिट
पंगे लैंदा निट
नारां नाल खेले नक्क
यारां नाल ट्रैक

लो जी कारां विच बैठे यारा
2 कुड़े कट 2 कैसेट 2 सरदार आ

नइयों उत्तों उत्तों
साडा दिलां चो प्यार आ
यारां दियां यारियां ने
नाहीं कोईयों व्यापार आ

कदे हुंणा सुर्रे मैं ते
कदे हुंणा कैली विच
पर्खे गए सी यार
टेप मेरे पहली विच

होर बैठे लांदे नई
हिसाब नी कमाई दा
असी कुड़े पहला दिनो
चंगा ही ऐ पाई दा
जदों किता कम ओदों
जमा सीरा लाई दा

हो सिग्मा ने माले वेहली जेहे टच
ना डर कोई साडा बोले सच
ऐसे टॉपिक ते लिखा खोलां
लोक्कां दियां अखां
ना ही किसे नाल रोहला
असूलां दा वे पक्का

गड्डियां ने सड्डियां
हो कॉपां दियां लिस्ट आ
ते कहिंदे फिरदी मदीर
रख मेनिफेस्ट आ
ते मारदे ने फुकरी ते
गड्डी चक्की किश्तां ते

हो भर्रदे आं असी भर्रदे आं असी
दस्स कहड़ा तेथों मंगियां ने

नी दिन रात जागदे आं
अर्निंगां चंगियां ने
नी दिन रात जागदे आं
अर्निंगां चंगियां ने

नी दिन रात जागदे आं
अर्निंगां चंगियां ने
नी दिन रात जागदे आं
अर्निंगां चंगियां ने

हो घोड़े नाल शस्त्र
साडा रखे चंगे ने
हौंसले जमांद्रू कहड़ा तेथों मंगया ने
सेमी ऑटो चढ़ी ऐ ब्रेटन 19 लाख दी
9 प्लस वन भुन के जो रखदी

गल इक्को पख दी जमा ही नाइयो शक दी
करके खड़क बिल्लो गूंजे गल हक दी
हो महंगी जेही वेपन
खुल्ली दिन्दे टिप

जट्ट दी जुबान कुड़े मारे ना फ्लिप
हेटरां दे मुँह कित्थे आपा अप ज़िप
जिंदगी स्वाद जी आउंदे सिप सिप

वेगास ड्रिप काली है ट्रिप
हॉट लुक दिन्दे ने तेरे ग्लॉसी लिप्स
गुच्ची आले सैंडल मैं तैनू कित्थे शिप

जस्सर दा नाम कुड़े होवे ना स्किप
हो इक खड़ी रेंज आ ते इक जी वैगन
शौंकी सरदारा आला लग्गे आ टैग नी

नी दिन रात जागदे आं
अर्निंगां चंगियां ने
नी दिन रात जागदे आं
अर्निंगां चंगियां ने
नी दिन रात जागदे आं
अर्निंगां चंगियां ने

Written By- Tarsem Jassar

If Found Any Mistake in above lyrics?, Please let us know using contact form with correct lyrics!

High Earning Music Video

‘More Song Lyrics from Artist “Gurlez Akhtar” For The You,
LyricsZones FAQs…..
Who is the singer of “High Earning” song?

Tarsem Jassar & Wazir Patar have sung the song “High Earning”.

Who is gave the music of “High Earning” song?

Wazir Patar is gave the music of “High Earning” song.

Who wrote the lyrics of “High Earning” song?

Tarsem Jassar have written the lyrics of “High Earning”.

Who directed “High Earning ” music video?

Gurjant Panesar & Avex Dhillon has directed the music video of “High Earning”.

You may also like...