Tu Dis Penda Lyrics in Hindi- Rajvir Jawanda
Tu Dis Penda Lyrics is the latest Brand new Punjabi song sung by Rajvir Jawanda. with also music is given by G Guri. while Tu Dis Penda song lyrics are written by King Grewal, the song featuring artists by Rajvir Jawanda, Fiza Choudhary. The music video is directed by Gurinder Rai. This music video Released under the Rajvir Jawanda youtube channel.
Tu Dis Penda Song Details
| 📌 Song Title : | Tu Dis Penda |
| 🎤 Singer (S) : | Rajvir Jawanda |
| ✍️ Lyrics (S) : | King Grewal |
| 🎼 Music (S) : | G Guri |
| 🎬 Director : | Gurinder Rai |
| 💃 Featuring: | Rajvir Jawanda, Fiza Choudhary |
| 🏷️Music Label (©): | Rajvir Jawanda |

Tu Dis Penda Lyrics In Hindi
देसां दे राजे वर्गा
अंबरां तों आया लगदा
तैनूं मेरे लाई जिवें
रब्ब ने बनाया लगदा
सहेलियां विच वी ना मैं बहिनी आं
जद तू दिस पैंदा
तेरे फिर किसे कम दी ना मैं रहिनी आं
जद तू दिस पैंदा
तेरे फिर किसे कम दी ना मैं रहिनी आं
जद तू दिस पैंदा
फिर किसे कम दी ना मैं रहिनी आं
फिर किसे कम दी ना मैं रहिनी आं
जद तू दिस पैंदा
देसां दे राजे वर्गा
अंबरां तों आया लगदा
किसे नूं समझ ना आउनी
तेरी मेरी की गल ऐ
मैन्नूं जे याद कराणा
दस्स दे ओह किहड़ा पा ले
किसे नूं समझ ना आउनी
तेरी मेरी की गल ऐ
मैन्नूं जे याद कराणा
दस्स दे ओह किहड़ा पा ले
मेरे नाल चाह जुड़ें नी, लेख वी जा जुड़ें नी
फुल्लां दे वांगूं खिड़ खिड़ पैनी आं
जद तू दिस पैंदा
फिर किसे कम दी ना मैं रहिनी आं
जद तू दिस पैंदा
फिर किसे कम दी ना मैं रहिनी आं
जद तू दिस पैंदा
फिर किसे कम दी ना मैं रहिनी आं
फिर किसे कम दी ना मैं रहिनी आं
जद तू दिस पैंदा
देसां दे राजे वर्गा
अंबरां तों आया लगदा
दुनिया दी भीड़ दे विच मैं
कल्ल्ली जिही होई रहिंदी
खोरे मैन्नूं की होया
झल्ल्ली जिही होई रहिंदी
दुनिया दी भीड़ दे विच मैं
कल्ल्ली जिही होई रहिंदी
खोरे मैन्नूं की होया
झल्ल्ली जिही होई रहिंदी
उपरी थां पैंर रख गई
सब कहिंदे टोना दब्ब गई
साह वी औखे औखे जे लेनी आं
जद तू दिस पैंदा
फिर किसे कम दी ना मैं रहिनी आं
जद तू दिस पैंदा
फिर किसे कम दी ना मैं रहिनी आं
जद तू दिस पैंदा
फिर किसे कम दी ना मैं रहिनी आं
फिर किसे कम दी ना मैं रहिनी आं
जद तू दिस पैंदा
देसां दे राजे वर्गा
अंबरां तों आया लगदा
काल मैं सुपने विच तैनूं
घोड़ी जा चढ़दा वेख आं
अपने घर दे मुहरे जज
लै के जा खड्डा वेख आं
काल मैं सुपने विच तैनूं
घोड़ी जा चढ़दा वेख आं
अपने घर दे मुहरे जज
लै के जा खड्डा वेख आं
तेरे सिर सेरा सज्जिया
तू सी मेरा हाथ फरिया
सुन वे किंग गड़े वाला सच कहनी आं
जद तू दिस पैंदा
फिर किसे कम दी ना मैं रहिनी आं
जद तू दिस पैंदा
फिर किसे कम दी ना मैं रहिनी आं
जद तू दिस पैंदा
फिर किसे कम दी ना मैं रहिनी आं
फिर किसे कम दी ना मैं रहिनी आं
जद तू दिस पैंदा
देसां दे राजे वर्गा
अंबरां तों आया लगदा
Tu Dis Penda Lyrics In English
Desaan de raje warga
Ambaran ton aaya lagda
Tainu mere lai jiven
Rabb ne banaya lagda
Saheliyan vich vi na main bahini aan
Jadd tu dis painda
Tere phir kise kam di na main rahini aan
Jadd tu dis painda
Tere phir kise kam di na main rahini aan
Jadd tu dis painda
Phir kise kam di na main rahini aan
Phir kise kam di na main rahini aan
Jadd tu dis painda
Desaan de raje warga
Ambaran ton aaya lagda
Kise nu samajh na auni
Teri meri ki gall ae
Mainu je yaad karana
Dassde oh kihda pa le
Kise nu samajh na auni
Teri meri ki gall ae
Mainu je yaad karana
Dassde oh kihda pa le
Mere naal chaah jure ni, lekh vi ja jure ni
Phullan de vangu khid khid paeni aan
Jadd tu dis painda
Phir kise kam di na main rahini aan
Jadd tu dis painda
Phir kise kam di na main rahini aan
Jadd tu dis painda
Phir kise kam di na main rahini aan
Phir kise kam di na main rahini aan
Jad tu dis painda
Desaan de raje warga
Ambaran ton aaya lagda
Dunia di bheer de vich main
Kalli jihi hoi rahindi
Khore mainu ki hoya
Jhalli jihi hoi rahindi
Dunia di bheer de vich main
Kalli jihi hoi rahindi
Khore mainu ki hoya
Jhalli jihi hoi rahindi
Upari thaan pair rakh gai
Sab kahinde tona dabb gai
Saah vi aukhe aukhe je leni aan
Jadd tu dis painda
Phir kise kam di na main rahini aan
Jadd tu dis painda
Phir kise kise kam di na main rahini aan
Jadd tu dis painda
Phir kise kam di na main rahini aan
Phir kise kam di na main rahini aan
Jadd tu dis painda
Desaan de raje warga
Ambaran ton aaya lagda
Kall main supne vich tainu
Ghodi ja chaddda vekh aa
Apne ghar de muhre jajj
Lai ke ja khadda vekh aa
Kall main supne vich tainu
Ghodi ja chaddda vekh aa
Apne ghar de muhre jajj
Lai ke ja khadda vekh aa
Tere sir sera sajiya
Tu si mera hath pharia
Sun ve king gare wala sach kahni aan
Jadd tu dis painda
Phir kise kam di na main rahini aan
Jadd tu dis painda
Phir kise kise kam di na main rahini aan
Jadd tu dis painda
Phir kise kam di na main rahini aan
Phir kise kam di na main rahini aan
Jadd tu dis painda
Desaan de raje warga
Ambaran ton aaya lagda.
Tu Dis Penda Lyrics In Punjabi
ਦੇਸਾਂ ਦੇ ਰਾਜੇ ਵਰਗਾ
ਅੰਬਰਾਂ ਤੋਂ ਆਇਆ ਲੱਗਦਾ
ਤੈਨੂੰ ਮੇਰੇ ਲਈ ਜਿਵੇਂ
ਰੱਬ ਨੇ ਬਣਾਇਆ ਲੱਗਦਾ
ਸਹੇਲੀਆਂ ਵਿੱਚ ਵੀ ਨਾ ਮੈਂ ਬਹਿਨੀ ਆਂ
ਜਦ ਤੂੰ ਦਿਸ ਪੈਂਦਾ
ਤੇਰੇ ਫਿਰ ਕਿਸੇ ਕੰਮ ਦੀ ਨਾ ਮੈਂ ਰਹਿਨੀ ਆਂ
ਜਦ ਤੂੰ ਦਿਸ ਪੈਂਦਾ
ਤੇਰੇ ਫਿਰ ਕਿਸੇ ਕੰਮ ਦੀ ਨਾ ਮੈਂ ਰਹਿਨੀ ਆਂ
ਜਦ ਤੂੰ ਦਿਸ ਪੈਂਦਾ
ਫਿਰ ਕਿਸੇ ਕੰਮ ਦੀ ਨਾ ਮੈਂ ਰਹਿਨੀ ਆਂ
ਫਿਰ ਕਿਸੇ ਕੰਮ ਦੀ ਨਾ ਮੈਂ ਰਹਿਨੀ ਆਂ
ਜਦ ਤੂੰ ਦਿਸ ਪੈਂਦਾ
ਦੇਸਾਂ ਦੇ ਰਾਜੇ ਵਰਗਾ
ਅੰਬਰਾਂ ਤੋਂ ਆਇਆ ਲੱਗਦਾ
ਕਿਸੇ ਨੂੰ ਸਮਝ ਨਾ ਆਉਣੀ
ਤੇਰੀ ਮੇਰੀ ਕੀ ਗੱਲ ਏ
ਮੈਨੂੰ ਜੇ ਯਾਦ ਕਰਾਉਣਾ
ਦੱਸਦੇ ਓਹ ਕਿਹਦਾ ਪਾਲੇ
ਕਿਸੇ ਨੂੰ ਸਮਝ ਨਾ ਆਉਣੀ
ਤੇਰੀ ਮੇਰੀ ਕੀ ਗੱਲ ਏ
ਮੈਨੂੰ ਜੇ ਯਾਦ ਕਰਾਉਣਾ
ਦੱਸਦੇ ਓਹ ਕਿਹਦਾ ਪਾਲੇ
ਮੇਰੇ ਨਾਲ ਚਾਹ ਜੁੜੇ ਨੀ, ਲੇਖ ਵੀ ਜਾ ਜੁੜੇ ਨੀ
ਫੁੱਲਾਂ ਦੇ ਵਾਂਗ ਖਿੜ ਖਿੜ ਪੈਂਦੀ ਆਂ
ਜਦ ਤੂੰ ਦਿਸ ਪੈਂਦਾ
ਫਿਰ ਕਿਸੇ ਕੰਮ ਦੀ ਨਾ ਮੈਂ ਰਹਿਨੀ ਆਂ
ਜਦ ਤੂੰ ਦਿਸ ਪੈਂਦਾ
ਫਿਰ ਕਿਸੇ ਕੰਮ ਦੀ ਨਾ ਮੈਂ ਰਹਿਨੀ ਆਂ
ਜਦ ਤੂੰ ਦਿਸ ਪੈਂਦਾ
ਫਿਰ ਕਿਸੇ ਕੰਮ ਦੀ ਨਾ ਮੈਂ ਰਹਿਨੀ ਆਂ
ਫਿਰ ਕਿਸੇ ਕੰਮ ਦੀ ਨਾ ਮੈਂ ਰਹਿਨੀ ਆਂ
ਜਦ ਤੂੰ ਦਿਸ ਪੈਂਦਾ
ਦੇਸਾਂ ਦੇ ਰਾਜੇ ਵਰਗਾ
ਅੰਬਰਾਂ ਤੋਂ ਆਇਆ ਲੱਗਦਾ
ਦੁਨੀਆ ਦੀ ਭੀੜ ਵਿੱਚ ਮੈਂ
ਕੱਲੀ ਜਿਹੀ ਹੋਈ ਰਹਿੰਦੀ
ਖੋਰੇ ਮੈਨੂੰ ਕੀ ਹੋਇਆ
ਝੱਲੀ ਜਿਹੀ ਹੋਈ ਰਹਿੰਦੀ
ਦੁਨੀਆ ਦੀ ਭੀੜ ਵਿੱਚ ਮੈਂ
ਕੱਲੀ ਜਿਹੀ ਹੋਈ ਰਹਿੰਦੀ
ਖੋਰੇ ਮੈਨੂੰ ਕੀ ਹੋਇਆ
ਝੱਲੀ ਜਿਹੀ ਹੋਈ ਰਹਿੰਦੀ
ਉੱਪਰੀ ਥਾਂ ਪੈਰ ਰੱਖ ਗਈ
ਸਭ ਕਹਿੰਦੇ ਟੋਣਾ ਡੱਬ ਗਈ
ਸਾਹ ਵੀ ਔਖੇ ਔਖੇ ਜੇ ਲੈਣੀ ਆਂ
ਜਦ ਤੂੰ ਦਿਸ ਪੈਂਦਾ
ਫਿਰ ਕਿਸੇ ਕੰਮ ਦੀ ਨਾ ਮੈਂ ਰਹਿਨੀ ਆਂ
ਜਦ ਤੂੰ ਦਿਸ ਪੈਂਦਾ
ਫਿਰ ਕਿਸੇ ਕੰਮ ਦੀ ਨਾ ਮੈਂ ਰਹਿਨੀ ਆਂ
ਜਦ ਤੂੰ ਦਿਸ ਪੈਂਦਾ
ਫਿਰ ਕਿਸੇ ਕੰਮ ਦੀ ਨਾ ਮੈਂ ਰਹਿਨੀ ਆਂ
ਫਿਰ ਕਿਸੇ ਕੰਮ ਦੀ ਨਾ ਮੈਂ ਰਹਿਨੀ ਆਂ
ਜਦ ਤੂੰ ਦਿਸ ਪੈਂਦਾ
ਦੇਸਾਂ ਦੇ ਰਾਜੇ ਵਰਗਾ
ਅੰਬਰਾਂ ਤੋਂ ਆਇਆ ਲੱਗਦਾ
ਕੱਲ੍ਹ ਮੈਂ ਸੁਪਨੇ ਵਿੱਚ ਤੈਨੂੰ
ਘੋੜੀ ਜਾ ਚੜ੍ਹਦਾ ਵੇਖ ਆ
ਆਪਣੇ ਘਰ ਦੇ ਮੁਹਰੇ ਜੱਜ
ਲੈ ਕੇ ਜਾ ਖੜ੍ਹਾ ਵੇਖ ਆ
ਕੱਲ੍ਹ ਮੈਂ ਸੁਪਨੇ ਵਿੱਚ ਤੈਨੂੰ
ਘੋੜੀ ਜਾ ਚੜ੍ਹਦਾ ਵੇਖ ਆ
ਆਪਣੇ ਘਰ ਦੇ ਮੁਹਰੇ ਜੱਜ
ਲੈ ਕੇ ਜਾ ਖੜ੍ਹਾ ਵੇਖ ਆ
ਤੇਰੇ ਸਿਰ ਸਿਰਾ ਸਜਿਆ
ਤੂੰ ਸੀ ਮੇਰਾ ਹੱਥ ਫੜਿਆ
ਸੁਣ ਵੇ ਕਿੰਗ ਗਰੇ ਵਾਲਾ ਸਚ ਕਹਿੰਦੀ ਆਂ
ਜਦ ਤੂੰ ਦਿਸ ਪੈਂਦਾ
ਫਿਰ ਕਿਸੇ ਕੰਮ ਦੀ ਨਾ ਮੈਂ ਰਹਿਨੀ ਆਂ
ਜਦ ਤੂੰ ਦਿਸ ਪੈਂਦਾ
ਫਿਰ ਕਿਸੇ ਕੰਮ ਦੀ ਨਾ ਮੈਂ ਰਹਿਨੀ ਆਂ
ਜਦ ਤੂੰ ਦਿਸ ਪੈਂਦਾ
ਫਿਰ ਕਿਸੇ ਕੰਮ ਦੀ ਨਾ ਮੈਂ ਰਹਿਨੀ ਆਂ
ਫਿਰ ਕਿਸੇ ਕੰਮ ਦੀ ਨਾ ਮੈਂ ਰਹਿਨੀ ਆਂ
ਜਦ ਤੂੰ ਦਿਸ ਪੈਂਦਾ
ਦੇਸਾਂ ਦੇ ਰਾਜੇ ਵਰਗਾ
ਅੰਬਰਾਂ ਤੋਂ ਆਇਆ ਲੱਗਦਾ.
Written By- King Grewal
If Found Any Mistake in above lyrics?, Please let us know using contact form with correct lyrics!
Tu Dis Penda Music Video
LyricsZones FAQs…..
Rajvir Jawanda have sung the song “Tu Dis Penda”.
G Guri is gave the music of “Tu Dis Penda” song.
King Grewal have written the lyrics of “Tu Dis Penda”.
Gurinder Rai has directed the music video of “Tu Dis Penda”.
The music video of “Tu Dis Penda” features Rajvir Jawanda, Fiza Choudhary.
