Together Lyrics in Hindi- Shubh
Together Lyrics is the latest Brand new Punjabi song sung by Shubh. with also music is given by G-Funk, Sfinesse. while Together song lyrics are written by Shubh. The music video is directed by Rubbal GTR. This music video Released under the SHUBH youtube channel.
Together Song Details
📌 Song Title : | Together |
🎤 Singer (S) : | Shubh |
✍️ Lyrics (S) : | Shubh |
🎼 Music (S) : | G-Funk, Sfinesse |
🎬 Director : | Rubbal GTR |
🏷️Music Label (©): | SHUBH |

Together Lyrics In English
Mera likheya dil te tera naam kudi
Hunn sunda na meri ehnu saambh kudi
Mera likheya dil te tera naam kudi
Hunn sunda na meri ehnu saambh kudi
Phir bhuleya bhulaya sari duniya nu ni
Aiwein hoya pehli vaar nahi aam kudi
Kyoon kardi sawaal mere naal
Teri gall di kahani ni
Haan kujh taan keh aa lae
Saadi rakh nishani ni
Na dewe taal chal naal
Billo chhadd nadaani ni
Haan magar tere jinne
Saare aashiq jaali ni
Peen lagga teri akhaan vichon jaam kudi
Aivein hoya pehli vaar nahi aam kudi
Mera likheya dil te tera naam kudi
Hunn sunda na meri ehnu saambh kudi
Mera likheya dil te tera naam kudi
Hunn sunda na meri ehnu saambh kudi
Haan paake neewin lag jaave
Mera langhe din na
Kivein vekhan khwab tere ton bina
Keh de ankhiyaan nu tak laa zara
Mere vass vich hove othe rok la samaa
Ek mere utte kar ehsaan kudi
Hunn ehni vi na bann anjaan kudi
Mere likheya dil te tera naam kudi
Hunn sunda na meri ehnu saambh kudi
Phir bhuleya bhulaya sari duniya nu ni
Aivein hoya pehli vaar nahi aam kudi
Mere likheya dil te tera naam kudi
Hunn sunda na meri ehnu saambh kudi.
Together Lyrics In Punjabi
ਮੇਰਾ ਲਿਖੇਆ ਦਿਲ ਤੇ ਤੇਰਾ ਨਾਮ ਕੁੜੀ
ਹੁਣ ਸੁੰਦਾ ਨਾ ਮੇਰੀ ਇਹਨੂੰ ਸਾਂਭ ਕੁੜੀ
ਮੇਰਾ ਲਿਖੇਆ ਦਿਲ ਤੇ ਤੇਰਾ ਨਾਮ ਕੁੜੀ
ਹੁਣ ਸੁੰਦਾ ਨਾ ਮੇਰੀ ਇਹਨੂੰ ਸਾਂਭ ਕੁੜੀ
ਫਿਰ ਭੁਲੇਆ ਭੁਲਾਇਆ ਸਾਰੀ ਦੁਨਿਆ ਨੂ ਨੀ
ਐਵੇਂ ਹੋਇਆ ਪਹਿਲੀ ਵਾਰ ਨਹੀਂ ਆਮ ਕੁੜੀ
ਕਿਉਂ ਕਰਦੀ ਸਵਾਲ ਮੇਰੇ ਨਾਲ
ਤੇਰੀ ਗੱਲ ਦੀ ਕਹਾਣੀ ਨੀ
ਹਾਂ ਕੁਝ ਤਾਂ ਕਹਿ ਆ ਲੈ
ਸਾਡੀ ਰੱਖ ਨਿਸ਼ਾਨੀ ਨੀ
ਨਾ ਦੇਵੇ ਤਾਲ ਚਲ ਨਾਲ
ਬਿल्लो ਛੱਡ ਨਦਾਨੀ ਨੀ
ਹਾਂ ਮਗਰ ਤੇਰੇ ਜਿੰਨੇ
ਸਾਰੇ ਆਸ਼ਿक़ ਜਾਲੀ ਨੀ
ਪੀਣ ਲੱਗਾ ਤੇਰੀ ਅੱਖਾਂ ਵਿੱਚੋਂ ਜਾਮ ਕੁੜੀ
ਐਵੇਂ ਹੋਇਆ ਪਹਿਲੀ ਵਾਰ ਨਹੀਂ ਆਮ ਕੁੜੀ
ਮੇਰਾ ਲਿਖੇਆ ਦਿਲ ਤੇ ਤੇਰਾ ਨਾਮ ਕੁੜੀ
ਹੁਣ ਸੁੰਦਾ ਨਾ ਮੇਰੀ ਇਹਨੂੰ ਸਾਂਭ ਕੁੜੀ
ਮੇਰਾ ਲਿਖੇਆ ਦਿਲ ਤੇ ਤੇਰਾ ਨਾਮ ਕੁੜੀ
ਹੁਣ ਸੁੰਦਾ ਨਾ ਮੇਰੀ ਇਹਨੂੰ ਸਾਂਭ ਕੁੜੀ
ਹਾਂ ਪਾ ਕੇ ਨੀਵੀਂ ਲੱਗ ਜਾਵੇ
ਮੇਰਾ ਲੰਘੇ ਦਿਨ ਨਾ
ਕਿਵੇਂ ਵੇਖਣ ਖ਼ਵਾਬ ਤੇਰੇ ਤੋ ਬਿਨਾਂ
ਕਹਿ ਦੇ ਅੱਖੀਆਂ ਨੂੰ ਟੱਕ ਲਾ ਜ਼ਰਾ
ਮਰੇ ਵੱਸ ਵਿੱਚ ਹੋਵੇ ਓਥੇ ਰੋਕ ਲਾ ਸਮਾਂ
ਇਕ ਮੇਰੇ ਉੱਤੇ ਕਰ ਏਹਸਾਨ ਕੁੜੀ
ਹੁਣ ਇਹਨੀ ਵੀ ਨਾ ਬੰਨ ਅੰਜਾਨ ਕੁੜੀ
ਮੇਰੇ ਲਿਖੇਆ ਦਿਲ ਤੇ ਤੇਰਾ ਨਾਮ ਕੁੜੀ
ਹੁਣ ਸੁੰਦਾ ਨਾ ਮੇਰੀ ਇਹਨੂੰ ਸਾਂਭ ਕੁੜੀ
ਫਿਰ ਭੁਲੇਆ ਭੁਲਾਇਆ ਸਾਰੀ ਦੁਨਿਆ ਨੂ ਨੀ
ਐਵੇਂ ਹੋਇਆ ਪਹਿਲੀ ਵਾਰ ਨਹੀਂ ਆਮ ਕੁੜੀ
ਮੇਰੇ ਲਿਖੇਆ ਦਿਲ ਤੇ ਤੇਰਾ ਨਾਮ ਕੁੜੀ
ਹੁਣ ਸੁੰਦਾ ਨਾ ਮੇਰੀ ਇਹਨੂੰ ਸਾਂਭ ਕੁੜੀ।
Together Lyrics In Hindi
मेरा लिखेया दिल ते तेरा नाम कुदी
हुन्न सुन्दा ना मेरी एह्नु सांभ कुदी
मेरा लिखेया दिल ते तेरा नाम कुदी
हुन्न सुन्दा ना मेरी एह्नु सांभ कुदी
फिर भुल्या भुलाया सारी दुनियानु नी
ऐवैं होया पहली वार नहीं आम कुदी
क्यों कर्दी सवाल मेरे नाल
तेरी गल दी कहानी नी
हां कुछ तां कह आ ले
साडी रख निशानी नी
ना देवें ताल चल नाल
बिल्लो छड्ड नादानी नी
हां मगर तेरे जिन्ने
सारे आशिक जाली नी
पीं लाग्गा तेरी अक्खां विछों जाम कुदी
ऐवैं होया पहली वार नहीं आम कुदी
मेरा लिखेया दिल ते तेरा नाम कुदी
हुन्न सुन्दा ना मेरी एह्नु सांभ कुदी
मेरा लिखेया दिल ते तेरा नाम कुदी
हुन्न सुन्दा ना मेरी एह्नु सांभ कुदी
हां पाके नीविन लग जाए
मेरा लंघे दिन ना
किवें वेखन ख्वाब तेरे तों बिना
कह दें अक्खियां नूं तक ला जरा
मेरे वस विच होवे ओथे रोक ला समां
एक मेरे उत्ते कर एहसान कुदी
हुन्न एहनी वी ना बनं अंजान कुदी
मेरा लिखेया दिल ते तेरा नाम कुदी
हुन्न सुन्दा ना मेरी एह्नु सांभ कुदी
फिर भुल्या भुलाया सारी दुनियां नूं नी
ऐवैं होया पहली वार नहीं आम कुदी
मेरा लिखेया दिल ते तेरा नाम कुदी
हुन्न सुन्दा ना मेरी एह्नु सांभ कुदी.
Written By- Shubh
If Found Any Mistake in above lyrics?, Please let us know using contact form with correct lyrics!
Together Music Video
LyricsZones FAQs…..
Shubh have sung the song “Together”.
G-Funk, Sfinesse is gave the music of “Together” song.
Shubh have written the lyrics of “Together”.
Rubbal GTR has directed the music video of “Together”.