Tevar Lyrics in Hindi- Harrdy Sandhu

Tevar Lyrics in Hindi & English is the latest Brand new Punjabi song sung by Harrdy Sandhu. with also music is given by ​Jaymeet. while Tevar song lyrics are written by Rony Ajnali, Gill Machhrai, the song featuring artists by Harrdy Sandhu, Revati Mahurkar. The music video is directed by Agam Mann, Aseem mann. This music video Released under the RAINDROPS MUSIC youtube channel.

Tevar Song Details
📌 Song Title :Tevar
🎤 Singer (S) :Harrdy Sandhu
✍️ Lyrics (S) :Rony Ajnali, Gill Machhrai
🎼 Music (S) :Jaymeet
🎬 Director :Agam Mann, Aseem mann
💃 Featuring:Harrdy Sandhu, Revati Mahurkar
🏷️Music Label (©):RAINDROPS MUSIC
Tevar Lyrics in Hindi- Harrdy Sandhu

Tevar Lyrics In Hindi

गली गली पतलों दी खबर जी होई
ज़ुल्फ़ां दे थल्ले जावे चन्न नूं लुकोई
तितली जी लक कोलों तेवर बड़े
ऐन्ना सोहना किद्दा लग सकदा ऐ कोई

तारे तोड़ के गानी दे विच जड़ लाए ते ओह ने
लाखां फुल्लां दा इत्तर चुरा लाया
नीले नैणां विच डुब्बी पई सी दुनिया
ते तौबा तौबा उतों सुरमा वी पा लाया

रंग ओहदा मिल्की ते धुप्पे जांदा चोई
सच्ची पूरी कायनात कुड़ी च समोई
देख तैनूं सौन ना अंबर दियां परियां
गोरे गोरे हथां दा मुकाबला नी कोई

गली गली पतलो दी खबर जी होई
ज़ुल्फ़ां दे थल्ले जावे चन्न नूं लुकोई
तितली जी लक कोलों तेवर बड़े
ऐन्ना सोहना किद्दा लग सकदा ऐ कोई

गली गली पतलो दी खबर जी होई
ज़ुल्फ़ां दे थल्ले जावे चन्न नूं लुकोई
तितली जी लक कोलों तेवर बड़े
ऐन्ना सोहना किद्दा लग सकदा ऐ कोई

जुगनू बने ने जिवें हनेरे करके
तूं बनी लग्गे मैनूं मेरे करके
दिल तों मरे असीं तेरे ते कुड़े
आशिक़ नी होए कल्ले चेहरे करके

तुरां जेही तोर तेरी लुट दी ते
कोका पाया नक्क वाला फिरे जान कड्ड दा
तेरा कुड़े बॉम्बे बैंगलोर दियां कुड़ियां नूं
नखरा वी पिछे फिरे छड्ड दा

हर कोई ख्यालां विच जावे तेरे खोई
लाला लाला पूरे इंडिया दे विच होई
आसे पासे हुस्न हज़ार फिरदा
तोड़ तेरा अज्ज तक लभेया नी कोई

गली गली पतलो दी खबर जी होई
ज़ुल्फ़ां दे थल्ले जावे चन्न नूं लुकोई
तितली जी लक कोलों तेवर बड़े
ऐन्ना सोहना किद्दा लग सकदा ऐ कोई

सानूं किसे होर दा तू होण नाहीं देना
कोले कोले अड्डियां ने सौन नाहीं देना
लट्टू वांगू घूमदी दी बांह ना फड़ी
यारां मेरेयां ने मैनूं जिऊँ नाहीं देना

नचदी दा कल्ला कल्ला अंग नचदा
मूव बॉडी दे ने सारे ही तबाही
इक गेडा दे दे साड़ी फरमाइश ते
सारी ज़िंदगी दी ला दांगे कमाई

रब्ब ने ऐ हर अदा हथां नाल पिरोई
ताहियों तेरे विच कमी छड्डी नायो कोई
होर तेरे रूप नूं ने चार चन्न लगणे
जदों गिल-रोनी तों तारीफ़ तेरी होई

READ Also  Jhaanjrran Lyrics- Nav Drakka

गली गली पतलो दी खबर जी होई
ज़ुल्फ़ां दे थल्ले जावे चन्न नूं लुकोई
तितली जी लक कोलों तेवर बड़े
ऐन्ना सोहना किद्दा लग सकदा ऐ कोई

Tevar Lyrics In English

Gali gali patlon di khabar ji hoyi
Zulfan de thalle jaave chann nu lukoyi
Titli ji lakk kolon tevar bade
Ainna sohna kidda lag sakda ae koyi

Taare tod ke gaani de wich jadh laye te oh ne
Lakhan phullan da ittar chura laya
Neele nainan wich dubbi payi si duniya
Te toba toba utton surma vi pa laya

Rang ohda milky te dhuppe jaanda choyi
Sachi poori kainaat kudi ch samoyi
Dekh tenu saun na ambar diyan pariyaan
Gore gore hathan da muqabla ni koyi

Gali gali patlo di khabar ji hoyi
Zulfan de thalle jaave chann nu lukoyi
Titli ji lakk kolon tevar bade
Ainna sohna kidda lag sakda ae koyi

Gali gali patlo di khabar ji hoyi
Zulfan de thalle jaave chann nu lukoyi
Titli ji lakk kolon tevar bade
Ainna sohna kidda lag sakda ae koyi

Jugnu bane ne jivein hanere karke
Tu bani lagge mainu mere karke
Dil ton mare assi tere te kude
Ashiq ni hoye kalle chehre karke

Turaan jehi tor teri lutt di te
Koka paaya nakk wala phire jaan kadd da
Tera kude bombay bangalore diyan kuddiyan nu
Nakhra vi piche phire chadd da

Har koyi khayalan wich jaave tere khoyi
Lala lala poore india de wich hoyi
Aase paase husan hazaar phirda
Tod tera ajj tak labheya ni koyi

Gali gali patlo di khabar ji hoyi
Zulfan de thalle jaave chann nu lukoyi
Titli ji lakk kolon tevar bade
Ainna sohna kidda lag sakda ae koyi

Saanu kise hor da tu hon nahi dena
Kole kole addiyan ne saun nahi dena
Lattu vaangu ghumdi di baanh na fadi
Yaaran mereyan ne mainu jiyoon nahi dena

Nachdi da kalla kalla ang nachda
Move body de ne saare hi tabaahi
Ik geda de de saadi farmaish te
Saari zindagi di laa dange kamayi

Rabb ne ae har adaa hathan naal piroyi
Tahiyon tere wich kami chaddi naiyo koyi
Hor tere roop nu ne chaar chann lagne
Jadon gill-rony ton tareef teri hoyi

Gali gali patlo di khabar ji hoyi
Zulfan de thalle jaave chann nu lukoyi
Titli ji lakk kolon tevar bade
Ainna sohna kidda lag sakda ae koyi.

READ Also  Already Sohni Lyrics in Hindi- Jazzy B
Tevar Lyrics In Punjabi

ਗਲੀ ਗਲੀ ਪਤਲੋਂ ਦੀ ਖ਼ਬਰ ਜੀ ਹੋਈ
ਜ਼ੁਲਫ਼ਾਂ ਦੇ ਥੱਲੇ ਜਾਵੇ ਚੰਨ ਨੂੰ ਲੁਕੋਈ
ਤਿਤਲੀ ਜੀ ਲੱਕ ਕੋਲੋਂ ਤੇਵਰ ਬੜੇ
ਐਨਾ ਸੋਹਣਾ ਕਿੱਧਾਂ ਲੱਗ ਸਕਦਾ ਐ ਕੋਈ

ਤਾਰੇ ਤੋੜ ਕੇ ਗਾਣੀ ਦੇ ਵਿੱਚ ਜੜ੍ਹ ਲਏ ਤੇ ਓਹ ਨੇ
ਲੱਖਾਂ ਫੁੱਲਾਂ ਦਾ ਇਤਰ ਚੁਰਾ ਲਿਆ
ਨੀਲੇ ਨੈਣਾਂ ਵਿੱਚ ਡੁੱਬੀ ਪਈ ਸੀ ਦੁਨੀਆ
ਤੇ ਤੌਬਾ ਤੌਬਾ ਉੱਤੋਂ ਸੁਰਮਾ ਵੀ ਪਾ ਲਿਆ

ਰੰਗ ਓਹਦਾ ਮਿਲਕੀ ਤੇ ਧੁੱਪੇ ਜਾਂਦਾ ਚੋਈ
ਸੱਚੀ ਪੂਰੀ ਕਾਇਨਾਤ ਕੁੜੀ ‘ਚ ਸਮੋਈ
ਦੇਖ ਤੈਨੂੰ ਸੌਣ ਨਾ ਅੰਬਰ ਦੀਆਂ ਪਰਿਆں
ਗੋਰੇ ਗੋਰੇ ਹੱਥਾਂ ਦਾ ਮੁਕਾਬਲਾ ਨੀ ਕੋਈ

ਗਲੀ ਗਲੀ ਪਤਲੋਂ ਦੀ ਖ਼ਬਰ ਜੀ ਹੋਈ
ਜ਼ੁਲਫ਼ਾਂ ਦੇ ਥੱਲੇ ਜਾਵੇ ਚੰਨ ਨੂੰ ਲੁਕੋਈ
ਤਿਤਲੀ ਜੀ ਲੱਕ ਕੋਲੋਂ ਤੇਵਰ ਬੜੇ
ਐਨਾ ਸੋਹਣਾ ਕਿੱਧਾਂ ਲੱਗ ਸਕਦਾ ਐ ਕੋਈ

ਗਲੀ ਗਲੀ ਪਤਲੋਂ ਦੀ ਖ਼ਬਰ ਜੀ ਹੋਈ
ਜ਼ੁਲਫ਼ਾਂ ਦੇ ਥੱਲੇ ਜਾਵੇ ਚੰਨ ਨੂੰ ਲੁਕੋਈ
ਤਿਤਲੀ ਜੀ ਲੱਕ ਕੋਲੋਂ ਤੇਵਰ ਬੜੇ
ਐਨਾ ਸੋਹਣਾ ਕਿੱਧਾਂ ਲੱਗ ਸਕਦਾ ਐ ਕੋਈ

ਜੁਗਨੂ ਬਣੇ ਨੇ ਜਿਵੇਂ ਹਨੇਰੇ ਕਰਕੇ
ਤੂੰ ਬਣੀ ਲੱਗੇ ਮੈਨੂੰ ਮੇਰੇ ਕਰਕੇ
ਦਿਲ ਤੋਂ ਮਰੇ ਅਸੀਂ ਤੇਰੇ ‘ਤੇ ਕੁੜੇ
ਆਸ਼ਿਕ਼ ਨੀ ਹੋਏ ਕੱਲੇ ਚਿਹਰੇ ਕਰਕੇ

ਤੁਰਾਂ ਜਿਹੀ ਤੋਰ ਤੇਰੀ ਲੁੱਟਦੀ ਏ
ਕੋਕਾ ਪਾਇਆ ਨੱਕ ਵਾਲਾ ਫਿਰੇ ਜਾਨ ਕੱਢਦਾ
ਤੇਰਾ ਕੁੜੇ ਬੰਬਈ ਬੈਂਗਲੋਰ ਦੀਆਂ ਕੁੜੀਆਂ ਨੂੰ
ਨਖਰਾ ਵੀ ਪਿੱਛੇ ਫਿਰੇ ਛੱਡਦਾ

ਹਰ ਕੋਈ ਖ਼ਿਆਲਾਂ ਵਿੱਚ ਜਾਵੇ ਤੇਰੇ ਖੋਈ
ਲਾਲਾ ਲਾਲਾ ਪੂਰੇ ਇੰਡੀਆ ਦੇ ਵਿੱਚ ਹੋਈ
ਆਸੇ ਪਾਸੇ ਹੁਸਨ ਹਜ਼ਾਰ ਫਿਰਦਾ
ਤੋੜ ਤੇਰਾ ਅੱਜ ਤੱਕ ਲੱਭਿਆ ਨੀ ਕੋਈ

ਗਲੀ ਗਲੀ ਪਤਲੋਂ ਦੀ ਖ਼ਬਰ ਜੀ ਹੋਈ
ਜ਼ੁਲਫ਼ਾਂ ਦੇ ਥੱਲੇ ਜਾਵੇ ਚੰਨ ਨੂੰ ਲੁਕੋਈ
ਤਿਤਲੀ ਜੀ ਲੱਕ ਕੋਲੋਂ ਤੇਵਰ ਬੜੇ
ਐਨਾ ਸੋਹਣਾ ਕਿੱਧਾਂ ਲੱਗ ਸਕਦਾ ਐ ਕੋਈ

ਸਾਨੂੰ ਕਿਸੇ ਹੋਰ ਦਾ ਤੂੰ ਹੋਣ ਨਹੀਂ ਦੇਣਾ
ਕੋਲੇ ਕੋਲੇ ਅੱਡੀਆਂ ਨੇ ਸੌਣ ਨਹੀਂ ਦੇਣਾ
ਲੱਟੂ ਵਾਂਗੂ ਘੁੰਮਦੀ ਦੀ ਬਾਂਹ ਨਾ ਫੜੀ
ਯਾਰਾਂ ਮੇਰਿਆਂ ਨੇ ਮੈਨੂੰ ਜੀਊਣ ਨਹੀਂ ਦੇਣਾ

ਨੱਚਦੀ ਦਾ ਕੱਲਾ ਕੱਲਾ ਅੰਗ ਨੱਚਦਾ
ਮੂਵ ਬਾਡੀ ਦੇ ਨੇ ਸਾਰੇ ਹੀ ਤਬਾਹੀ
ਇੱਕ ਗੇੜਾ ਦੇ ਦੇ ਸਾਡੀ ਫਰਮਾਇਸ਼ ‘ਤੇ
ਸਾਰੀ ਜ਼ਿੰਦਗੀ ਦੀ ਲਾ ਦਾਂਗੇ ਕਮਾਈ

ਰੱਬ ਨੇ ਐ ਹਰ ਅਦਾ ਹੱਥਾਂ ਨਾਲ ਪਿਰੋਈ
ਤਾਹੀਂਓਂ ਤੇਰੇ ਵਿੱਚ ਕਮੀ ਛੱਡੀ ਨਾਇਓ ਕੋਈ
ਹੋਰ ਤੇਰੇ ਰੂਪ ਨੂੰ ਨੇ ਚਾਰ ਚੰਨ ਲੱਗਣੇ
ਜਦੋਂ ਗਿੱਲ-ਰੋਨੀ ਤੋਂ ਤਾਰੀਫ਼ ਤੇਰੀ ਹੋਈ

ਗਲੀ ਗਲੀ ਪਤਲੋਂ ਦੀ ਖ਼ਬਰ ਜੀ ਹੋਈ
ਜ਼ੁਲਫ਼ਾਂ ਦੇ ਥੱਲੇ ਜਾਵੇ ਚੰਨ ਨੂੰ ਲੁਕੋਈ
ਤਿਤਲੀ ਜੀ ਲੱਕ ਕੋਲੋਂ ਤੇਵਰ ਬੜੇ
ਐਨਾ ਸੋਹਣਾ ਕਿੱਧਾਂ ਲੱਗ ਸਕਦਾ ਐ ਕੋਈ.

Written By- Rony Ajnali, Gill Machhrai

If Found Any Mistake in above lyrics?, Please let us know using contact form with correct lyrics!

Tevar Music Video

Tevar Song FAQs…..
Who is the singer of “Tevar” song?

Harrdy Sandhu have sung the song “Tevar”.

Who is gave the music of “Tevar” song?

Jaymeet is gave the music of “Tevar” song.

Who wrote the lyrics of “Tevar” song?

Rony Ajnali, Gill Machhrai have written the lyrics of “Tevar”.

Who directed “Tevar ” music video?

Agam Mann, Aseem mann has directed the music video of “Tevar”.

Who has featured in the “Tevar” music video?

The music video of “Tevar” features Harrdy Sandhu, Revati Mahurkar.

You may also like...