Zimmewari Lyrics- Ammy Virk | Nimrat Khaira
Zimmewari Lyrics from the “Sarbala Ji” is the latest Brand new Punjabi song sung by Ammy Virk, Nimrat Khaira. with also music is given by Avvy Sra. while Zimmewari song lyrics are written by Harmanjeet Singh. The music video is directed by Mandeep Kumar. This music video Released under the Tips Punjabi youtube channel.
Zimmewari Song Details
📌 Song Title : | Zimmewari |
🎞️ Album/Movie : | Sarbala Ji (Punjabi Movie) |
🎤 Singer (S) : | Ammy Virk, Nimrat Khaira |
✍️ Lyrics (S) : | Harmanjeet Singh |
🎼 Music (S) : | Avvy Sra |
🎬 Director : | Mandeep Kumar |
🏷️Music Label (©): | Tips Punjabi |

Zimmewari Lyrics In English
Suche akhran varga roop tera
Ni tere roop ‘cho’n poori kitaab likhda’n
Jehdi hawa de vich tu saah laindi
Os hawa da naam punjab likhda’n
Haye sunda na gall kise di
Munda ho gya kanna’n ton bola
Ni zimmewari chakk kudiye
Meri hikk vichon utheya varola
Ni zimmewari chakk kudiye
Sade dil vichon utheya varola
Ni zimmewari chakk kudiye
Ve pyaraan wali batti vatt ke
Deeve aate de bna ke rakhe satt main
Marjaane aape bal pye
Tere hath ch fdaya jadon hath main
Ni urhan kar teeji ungli
Sona bolda chhalle ch poora tola
Ve zimmewari chakk mundeya
Sade dil vichon utheya varola
Ve zimmewari chakk mundeya
Saanu kudiyo ni jeehne thaggeya
Saanu kudiyo ni jeehne thaggeya
Ni munda husna’n de jogiya’n da judge laggeya
Ni munda husna’n de jogiya’n da judge laggeya
Ho fauji jiyun prade karde
Ni tere ishqe ne pabb aisa chakkeya
Kanna’n nu lwaa te hath ni jadon
Dhupo ch gulaabi rang takkeya
Ve maarda husan barhkaa’n
Jiven sapp nal khehnda ey niyola
Ni zimmewari chakk kudiye
Meri hikk vichon utheya varola
Ni zimmewari chakk kudiye
Ve chahua’n dina’n vich handh gya
Ona hai nhi, jinna lagda si bhola
Ni teri meri jodi dekh ke
Lokin mach mach hoi jaande kola
Ve zimmewari chakk mundeya
Sade dil vichon utheya varola
Ve zimmewari chakk mundeya.
Zimmewari Lyrics In Punjabi
ਸੁੱਚੇ ਅੱਖਰਾਂ ਵਰਗਾ ਰੂਪ ਤੇਰਾ
ਨੀ ਤੇਰੇ ਰੂਪ ‘ਚੋਂ ਪੂਰੀ ਕਿਤਾਬ ਲਿਖਦਾ’ਂ
ਜੇਹਦੀ ਹਵਾ ਦੇ ਵਿੱਚ ਤੂੰ ਸਾਹ ਲੈਂਦੀ
ਉਸ ਹਵਾ ਦਾ ਨਾਮ ਪੰਜਾਬ ਲਿਖਦਾ’ਂ
ਹਾਏ ਸੁੰਦਾ ਨਾ ਗੱਲ ਕਿਸੇ ਦੀ
ਮੁੰਡਾ ਹੋ ਗਿਆ ਕਣਾਂ ਤੋਂ ਬੋਲਾ
ਨੀ ਜ਼ਿੰਮੇਵਾਰੀ ਚੱਕ ਕੁੜੀਏ
ਮੇਰੀ ਹਿੱਖ ਵਿੱਚੋਂ ਉੱਠਿਆ ਵਰੋਲਾ
ਨੀ ਜ਼ਿੰਮੇਵਾਰੀ ਚੱਕ ਕੁੜੀਏ
ਸਾਡੇ ਦਿਲ ਵਿੱਚੋਂ ਉੱਠਿਆ ਵਰੋਲਾ
ਨੀ ਜ਼ਿੰਮੇਵਾਰੀ ਚੱਕ ਕੁੜੀਏ
ਵੇ ਪਿਆਰਾਂ ਵਾਲੀ ਬੱਤੀ ਵੱਟ ਕੇ
ਦੀਵੇ ਆਤੇ ਦੇ ਬਣਾ ਕੇ ਰੱਖੇ ਸੱਤ ਮੈਂ
ਮਰਜਾਣੇ ਆਪੇ ਬਲ ਪਏ
ਤੇਰੇ ਹੱਥ ਚ ਫੜਾਇਆ ਜਦੋਂ ਹੱਥ ਮੈਂ
ਨੀ ਉੜ੍ਹਣ ਕਰ ਤੀਜੀ ਉਂਗਲੀ
ਸੋਣਾ ਬੋਲਦਾ ਛੱਲੇ ਚ ਪੂਰਾ ਤੋਲਾ
ਵੇ ਜ਼ਿੰਮੇਵਾਰੀ ਚੱਕ ਮੁੰਡੇਆ
ਸਾਡੇ ਦਿਲ ਵਿੱਚੋਂ ਉੱਠਿਆ ਵਰੋਲਾ
ਵੇ ਜ਼ਿੰਮੇਵਾਰੀ ਚੱਕ ਮੁੰਡੇਆ
ਸਾਨੂੰ ਕੁੜੀਓ ਨੀ ਜੀਹਨੇ ਠੱਗਿਆ
ਸਾਨੂੰ ਕੁੜੀਓ ਨੀ ਜੀਹਨੇ ਠੱਗਿਆ
ਨੀ ਮੁੰਡਾ ਹਸਨਾਂ ਦੇ ਜੋਗਿਆਂ ਦਾ ਜੱਜ ਲੱਗਿਆ
ਨੀ ਮੁੰਡਾ ਹਸਨਾਂ ਦੇ ਜੋਗਿਆਂ ਦਾ ਜੱਜ ਲੱਗਿਆ
ਹੋ ਫੌਜੀ ਜਿਊਂ ਪ੍ਰਦੇ ਕਰਦੇ
ਨੀ ਤੇਰੇ ਇਸ਼ਕੇ ਨੇ ਪੱਬ ਐਸਾ ਚੱਕਿਆ
ਕਣਾਂ ਨੂੰ ਲਵਾ ਤੇ ਹੱਥ ਨੀ ਜਦੋਂ
ਧੁੱਪੋ ਚ ਗੁਲਾਬੀ ਰੰਗ ਟੱਕਿਆ
ਵੇ ਮਾਰਦਾ ਹਸਨ ਬਰੱਖਾਂ
ਜਿਵੇਂ ਸੱਪ ਨਾਲ ਖੇਹਂਦਾ ਏ ਨਿਯੋਲਾ
ਨੀ ਜ਼ਿੰਮੇਵਾਰੀ ਚੱਕ ਕੁੜੀਏ
ਮੇਰੀ ਹਿੱਖ ਵਿੱਚੋਂ ਉੱਠਿਆ ਵਰੋਲਾ
ਨੀ ਜ਼ਿੰਮੇਵਾਰੀ ਚੱਕ ਕੁੜੀਏ
ਵੇ ਚਾਹੁਆਂ ਦਿਨਾਂ ਵਿੱਚ ਹੰਝ ਗਿਆ
ਉਹਨਾਂ ਹੈ ਨਹੀਂ, ਜਿੰਨਾ ਲੱਗਦਾ ਸੀ ਭੋਲਾ
ਨੀ ਤੇਰੀ ਮੇਰੀ ਜੋੜੀ ਦੇਖ ਕੇ
ਲੋਕੀਂ ਮਚ ਮਚ ਹੋਈ ਜਾਂਦੇ ਕੋਲਾ
ਵੇ ਜ਼ਿੰਮੇਵਾਰੀ ਚੱਕ ਮੁੰਡੇਆ
ਸਾਡੇ ਦਿਲ ਵਿੱਚੋਂ ਉੱਠਿਆ ਵਰੋਲਾ
ਵੇ ਜ਼ਿੰਮੇਵਾਰੀ ਚੱਕ ਮੁੰਡੇਆ।
Zimmewari Lyrics In Hindi
सुच्चे अखरां वरगा रूप तेरा
नी तेरे रूप ‘चों’ पूरी किताब लिखदां
जेहदी हवा दे विच तू साँह लैंदी
ओस हवा दा नाम पंजाब लिखदां
हाए सुंदा ना गल किसे दी
मुंडा हो गया कणां तों बोला
नी जिम्मेवारी चक्क कुड़िए
मेरी हिक विचों उठेया वरौला
नी जिम्मेवारी चक्क कुड़िए
साडे दिल विचों उठेया वरौला
नी जिम्मेवारी चक्क कुड़िए
वे प्यारां वाली बत्ती वट के
दीवे आटे दे बना के रखे सत मैं
मरजाने आपे बल पए
तेरे हाथ च फड़ाया जदों हाथ मैं
नी उड़न कर तीजी उंगली
सोना बोलदा छल्ले च पूरा तोला
वे जिम्मेवारी चक्क मुंडेया
साडे दिल विचों उठेया वरौला
वे जिम्मेवारी चक्क मुंडेया
सानू कुड़ियो नी जीहने ठग्गेया
सानू कुड़ियो नी जीहने ठग्गेया
नी मुंडा हुस्नां दे जोगियां दा जज लग्गेया
नी मुंडा हुस्नां दे जोगियां दा जज लग्गेया
हो फौजी जियों परदे करदे
नी तेरे इश्क ने पब ऐसा चक्केया
कणां नू लवा ते हाथ नी जदों
धूपो च गुलाबी रंग टक्केया
वे मारदा हुस्न बर्खां
जिवें साप नाल खेहंदा ऐ नियोला
नी जिम्मेवारी चक्क कुड़िए
मेरी हिक विचों उठेया वरौला
नी जिम्मेवारी चक्क कुड़िए
वे चाहुआं दिनां विच हांध गया
ओना है नहीं, जिन्ना लगदा सी भोला
नी तेरी मेरी जोड़ी देख के
लोगीं मच मच होई जानदे कोला
वे जिम्मेवारी चक्क मुंडेया
साडे दिल विचों उठेया वरौला
वे जिम्मेवारी चक्क मुंडेया।
Written By- Harmanjeet Singh
If Found Any Mistake in above lyrics?, Please let us know using contact form with correct lyrics!
Zimmewari Music Video
LyricsZones FAQs…..
Ammy Virk, Nimrat Khaira have sung the song “Zimmewari”.
Avvy Sra is gave the music of “Zimmewari” song.
Harmanjeet Singh have written the lyrics of “Zimmewari”.
Mandeep Kumar has directed the music video of “Zimmewari”.
The music video of “Zimmewari” features 6.