Tere Naal Mai Lyrics in Hindi- Kamal Khan

Tere Naal Mai Lyrics is the latest Brand new Punjabi song sung by Kamal Khan. with also music is given by ​Aden. while Tere Naal Mai song lyrics are written by Raja, the song featuring artists by Kamal Khan, Geet Goraaya. The music video is directed by Gurwinder Dalam. This music video Released under the Kamal Khan youtube channel.

Tere Naal Mai Song Details
📌 Song Title :Tere Naal Mai
🎤 Singer (S) :Kamal Khan
✍️ Lyrics (S) :Raja
🎼 Music (S) :Aden
🎬 Director :Gurwinder Dalam
💃 Featuring:Kamal Khan, Geet Goraaya
🏷️Music Label (©):Kamal Khan
Tere Naal Mai Lyrics in Hindi- Kamal Khan

Tere Naal Mai Lyrics In English

Tere naal main mere nal tu
Jiwen tu kawein ovein mai karu
Chaddi na ve sohneya tu hath farh ke
Deed teri dekhan nu akh tarse
Ikk tere piche main, saare jag nal laadu

Tere naal main mere nal tu
Jiwen tu kawein ovein main karun

Sunn lai tu sunn lai dohayi chann ve
Mere naal mere naal nibhayi chann ve
Tere bina saada te haye koi vi nahi
Laggiya di saanjh nibhayi chann ve

Rogg ishqe da laggeya meinu
Aawe na samjh channa
Kiwen main karangi bayan tainu ve
Tera hi naam bas bulliyan te rehnda sohne
Duja naam laindi na zuban dassa tainu ve

Haan tere lyi mangiyan eh khair duawan
Teri aayi sajjna ve main marr jawan
Jug jug jiwen dholan mahi
Hor bas kujh na main rabb kolon chaahv
Door hoje eh jahaan, sang piya je rahu

Tere nal mai mere nal tu
Jiwen tu kawein ovein main karun

Tu bole mai sunndi jawan
Khwaba nu bunndi jawan
Mukke na eh raat maahi ve
Tere ton vadhke dhola
Teri kasam eh meinu
Hor na mai kise nal lavan

Sunn lai ve kehndiyan ne tainu ki hawava
Den tainu ishq mere di sadavan
Gall naal laa lai menu kamli nu
khaure kite mukk na jaavan sahva
Teri baahan vich main, dum aakhri bharu

Tere nal mai mere nal tu
Jiwen tu kawein ovein mai karun

Deriyan ve deriyan ve deriyan kyo laayia
Jind saadi mukkan te aayi aa
Ikk vaari saade valh vekh, vekh
Jorh lai ve saade nal lekh

Deed teri nu boohe akhiyan gadayia
Ghar aaja dhol sipahiya
Ghar aaja dhol sipahiya ve.

Tere Naal Mai Lyrics In Punjabi

ਤੇਰੇ ਨਾਲ ਮੈਂ, ਮੇਰੇ ਨਾਲ ਤੂੰ
ਜਿਵੇਂ ਤੂੰ ਕਹੇਂ ਓਵੇਂ ਮੈਂ ਕਰਾਂ
ਛੱਡੀ ਨਾ ਵੇ ਸੋਹਣਿਆ ਤੂੰ ਹੱਥ ਫੜ ਕੇ
ਦੀਦ ਤੇਰੀ ਦੇਖਣ ਨੂੰ ਅੱਖ ਤਰਸੇ
ਇੱਕ ਤੇਰੇ ਪਿੱਛੇ ਮੈਂ, ਸਾਰੇ ਜਗ ਨਾਲ ਲੜਾਂ

ਤੇਰੇ ਨਾਲ ਮੈਂ, ਮੇਰੇ ਨਾਲ ਤੂੰ
ਜਿਵੇਂ ਤੂੰ ਕਹੇਂ ਓਵੇਂ ਮੈਂ ਕਰਾਂ

ਸੁਣ ਲੈ ਤੂੰ ਸੁਣ ਲੈ ਦੁਹਾਈ ਚੰਨ ਵੇ
ਮੇਰੇ ਨਾਲ, ਮੇਰੇ ਨਾਲ ਨਿਭਾਈ ਚੰਨ ਵੇ
ਤੇਰੇ ਬਿਨਾਂ ਸਾਡਾ ਤਾਂ ਹਾਏ ਕੋਈ ਵੀ ਨਹੀਂ
ਲੱਗਿਆਂ ਦੀ ਸਾਂਝ ਨਿਭਾਈ ਚੰਨ ਵੇ

ਰੋਗ ਇਸ਼ਕ ਦਾ ਲੱਗਿਆ ਮੈਨੂੰ
ਆਵੇ ਨਾ ਸਮਝ ਚੰਨਾ
ਕਿਵੇਂ ਮੈਂ ਕਰਾਂਗੀ ਬਿਆਨ ਤੈਨੂੰ ਵੇ
ਤੇਰਾ ਹੀ ਨਾਮ ਬੱਸ ਬੁੱਲਿਆਂ ‘ਤੇ ਰਹਿੰਦਾ ਸੋਹਣੇ
ਦੂਜਾ ਨਾਮ ਲੈਂਦੀ ਨਾ ਜ਼ੁਬਾਨ, ਦੱਸਾਂ ਤੈਨੂੰ ਵੇ

ਹਾਂ ਤੇਰੇ ਲਈ ਮੰਗੀਆਂ ਏ ਖੈਰ ਦੁਆਵਾਂ
ਤੇਰੀ ਆਈ ਸੱਜਣਾ ਵੇ ਮੈਂ ਮਰ ਜਾਵਾਂ
ਜੁਗ ਜੁਗ ਜੀਵੇਂ ਢੋਲਾਂ ਮਾਹੀ
ਹੋਰ ਬੱਸ ਕੁਝ ਨਾ ਮੈਂ ਰੱਬ ਕੋਲੋਂ ਚਾਹਵਾਂ
ਦੂਰ ਹੋ ਜੇ ਇਹ ਜਹਾਨ, ਸੰਗ ਪਿਆ ਜੇ ਰਹਾਂ

ਤੇਰੇ ਨਾਲ ਮੈਂ, ਮੇਰੇ ਨਾਲ ਤੂੰ
ਜਿਵੇਂ ਤੂੰ ਕਹੇਂ ਓਵੇਂ ਮੈਂ ਕਰਾਂ

ਤੂੰ ਬੋਲੇ ਮੈਂ ਸੁੰਨਦੀ ਜਾਵਾਂ
ਖ਼ਵਾਬਾਂ ਨੂੰ ਬੁੰਨਦੀ ਜਾਵਾਂ
ਮੁੱਕੇ ਨਾ ਇਹ ਰਾਤ ਮਾਹੀ ਵੇ
ਤੇਰੇ ਤੋਂ ਵੱਧਕੇ ਢੋਲਾ
ਤੇਰੀ ਕਸਮ ਏ ਮੈਨੂੰ
ਹੋਰ ਨਾ ਮੈਂ ਕਿਸੇ ਨਾਲ ਲਵਾਂ

ਸੁਣ ਲੈ ਵੇ, ਕਹਿੰਦਿਆਂ ਨੇ ਤੈਨੂੰ ਕੀ ਹਵਾਵਾਂ
ਦੇਣ ਤੈਨੂੰ ਇਸ਼ਕ ਮੇਰੇ ਦੀ ਸਦਾਵਾਂ
ਗੱਲ ਨਾਲ ਲਾ ਲੈ ਮੈਨੂੰ ਕਮਲੀ ਨੂੰ
ਖੌਰ ਕਿੱਥੇ ਮੁੱਕ ਨਾ ਜਾਵਣ ਸਾਹਵਾਂ
ਤੇਰੀ ਬਾਹਾਂ ਵਿਚ ਮੈਂ, ਦਮ ਆਖ਼ਰੀ ਭਰਾਂ

ਤੇਰੇ ਨਾਲ ਮੈਂ, ਮੇਰੇ ਨਾਲ ਤੂੰ
ਜਿਵੇਂ ਤੂੰ ਕਹੇਂ ਓਵੇਂ ਮੈਂ ਕਰਾਂ

ਦੇਰੀਆਂ ਵੇ ਦੇਰੀਆਂ ਵੇ ਦੇਰੀਆਂ ਕਿਉਂ ਲਾਈਆਂ
ਜਿੰਦ ਸਾਡੀ ਮੁੱਕਣ ‘ਤੇ ਆਈ ਆ
ਇੱਕ ਵਾਰੀ ਸਾਡੇ ਵੱਲ ਵੇਖ, ਵੇਖ
ਜੋੜ ਲੈ ਵੇ ਸਾਡੇ ਨਾਲ ਲੇਖ

ਦੀਦ ਤੇਰੀ ਨੂੰ ਬੂਹੇ ਅੱਖੀਆਂ ਗੱਡਈਆਂ
ਘਰ ਆਜਾ ਢੋਲ ਸਿਪਾਹੀਆ
ਘਰ ਆਜਾ ਢੋਲ ਸਿਪਾਹੀਆ ਵੇ

Tere Naal Mai Lyrics In Hindi

तेरे नाल मैं, मेरे नाल तू
जिवें तू कहवें ओवें मैं करूँ
छड्डी ना वे सोणिया तू हथ फड़ के
दीद तेरी वेखण नू अख तरसे
इक तेरे पिछे मैं, सारे जग नाल लाड़ूँ

तेरे नाल मैं, मेरे नाल तू
जिवें तू कहवें ओवें मैं करूँ

सुण लै तू, सुण लै दुहाई चन्न वे
मेरे नाल, मेरे नाल निभाई चन्न वे
तेरे बिना साड्डा ते हाय कोई वी नहीं
लग्गियां दी सांझ निभाई चन्न वे

रोग इश्क़ दा लग्गेया मैन्नू
आवे ना समझ चन्ना
किवें मैं करांगी बयां तैनूं वे
तेरा ही नाम बस बुल्लियां ते रहिंदा सोणे
दूजा नाम लैंदी ना जुबान, दस्सा तैनूं वे

हाँ तेरे लई मंगियां ए खैर दुआं
तेरी आई सज्जणा वे मैं मर जावां
जुग जुग जीवें ढोलण माहिया
होर बस कुछ ना मैं रब्ब कोलूं चावां
दूर होजे एह जहान, संग पिया जे रहूं

तेरे नाल मैं, मेरे नाल तू
जिवें तू कहवें ओवें मैं करूँ

तू बोले मैं सुनदी जावां
ख्वाबां नू बुनदी जावां
मुक्के ना एह रात माहिया वे
तेरे तों वद्ध के ढोला
तेरी कसम ए मैन्नू
होर ना मैं किसे नाल लावां

सुण लै वे, कहिंदे ने तैनूं की हवावां
देंदे तैनूं इश्क़ मेरे दी सदावां
गल्ल नाल ला लै मैन्नूं कमली नूं
खौरे कित्थे मुक्क ना जावण सावा
तेरी बांहां विच मैं, दम आखरी भरूं

तेरे नाल मैं, मेरे नाल तू
जिवें तू कहवें ओवें मैं करूँ

देरीयां वे देरीयां वे देरीयां क्यों लाईंआं
जिंद साडी मुक्कण ते आई आ
इक वारी साडे वल वेख, वेख
जोड़ लै वे साडे नाल लेख

दीद तेरी नूं बूहे अखियां गड़ाईआं
घर आजा ढोल सिपाहीया
घर आजा ढोल सिपाहीया वे

Written By- Raja

If Found Any Mistake in above lyrics?, Please let us know using contact form with correct lyrics!

Tere Naal Mai Music Video

‘More Song Lyrics from Artist “Gurlez Akhtar” For The You,
LyricsZones FAQs…..
Who is the singer of “Tere Naal Mai” song?

Kamal Khan have sung the song “Tere Naal Mai”.

Who is gave the music of “Tere Naal Mai” song?

Aden is gave the music of “Tere Naal Mai” song.

Who wrote the lyrics of “Tere Naal Mai” song?

Raja have written the lyrics of “Tere Naal Mai”.

Who directed “Tere Naal Mai ” music video?

Gurwinder Dalam has directed the music video of “Tere Naal Mai”.

Who has featured in the “Tere Naal Mai” music video?

The music video of “Tere Naal Mai” features Kamal Khan, Geet Goraaya.