Taurr Check Lyrics- Ekam Chanoli
Taurr Check Lyrics is the latest Brand new Punjabi song sung by Ekam Chanoli. with also music is given by Showkidd. while Taurr Check song lyrics are written by Kavy Riyyaaz. This music video Released under the T-Series Apna Punjab youtube channel.
Taurr Check Song Details
📌 Song Title : | Taurr Check |
🎤 Singer (S) : | Ekam Chanoli |
✍️ Lyrics (S) : | Kavy Riyyaaz |
🎼 Music (S) : | Showkidd |
🏷️Music Label (©): | T-Series Apna Punjab |

Taurr Check Lyrics In English
Kai kudte pajame kai jeana aaleya
Khulle dil khulliyan zameena aaleya
Kai kudte pajame kai jeana aaleya
Khulle dil khulliyan zameena aaleya
Ho akkh enni kare lishkor jattan di
Dassi check karke ni
Dassi check karke ni taur jattan di
Dassi check karke ni taur jattan di
Main keya dassi check karke ni taur jattan di
Taur jattan di
Oh vekh vekh alhada ne hauke laindiyan
Kitho aaya kitho aaya rehn kehndiyan
Oh bande saare top de group vich ni
Beeba sadde naal nahio khachha behndiyan
Oh beeba sadde naal nahio khachha behndiyan
Ho chandi de tabele vich kaali ghodi nakhro
Jitt khush rakhe khaiye thodi thodi nakhro
Te ehde ton vi bhaidi hundi lor jattan di
Dassi check karke ni
Dassi check karke ni taur jattan di
Dassi check karke ni taur jattan di
Main keya dassi check karke ni taur jattan di
Haan haan
Appa appa
Oh gallan ch zanjeeriyan te guttan ch kade
Behja behja karvaunde mere naal jo khade
Zindagi de naap tol ungla te ratteya
Ni collegean schoolan vich katt aa padhe
Chanauli aala gaave likhe kavy riyaaz
Chandigarh diyan naaran naal paunda ni lihaaz
Gall dirbe ton chaldi lahore jattan di
Dassi check karke ni!
Dassi check karke ni taur jattan di
Dassi check karke ni taur jattan di
Main keya dassi check karke ni taur jattan di
Dassi check karke ni
Haan haan
Dassi check karke ni
Main keya dassi check karke ni taur jattan di
Taurr Check Lyrics In Punjabi
ਕਈ ਕੁੜਤੇ ਪਜਾਮੇ ਕਈ ਜੀਨ ਆਲੇਆ
ਖੁੱਲੇ ਦਿਲ ਖੁੱਲੀਆਂ ਜ਼ਮੀਨਾ ਆਲੇਆ
ਕਈ ਕੁੜਤੇ ਪਜਾਮੇ ਕਈ ਜੀਨ ਆਲੇਆ
ਖੁੱਲੇ ਦਿਲ ਖੁੱਲੀਆਂ ਜ਼ਮੀਨਾ ਆਲੇਆ
ਹੋ ਅੱਖ ਐਨੀ ਕਰੇ ਲਿਸ਼ਕੋਰ ਜੱਟਾਂ ਦੀ
ਦੱਸੀ ਚੈੱਕ ਕਰਕੇ ਨੀ
ਦੱਸੀ ਚੈੱਕ ਕਰਕੇ ਨੀ ਤੌਰ ਜੱਟਾਂ ਦੀ
ਦੱਸੀ ਚੈੱਕ ਕਰਕੇ ਨੀ ਤੌਰ ਜੱਟਾਂ ਦੀ
ਮੈਂ ਕਿਹਾ ਦੱਸੀ ਚੈੱਕ ਕਰਕੇ ਨੀ ਤੌਰ ਜੱਟਾਂ ਦੀ
ਤੌਰ ਜੱਟਾਂ ਦੀ
ਓ ਵੇਖ ਵੇਖ ਅਲਹਦਾ ਨੇ ਹੌਕੇ ਲੈਂਦੀਆਂ
ਕਿੱਥੋਂ ਆਇਆ ਕਿੱਥੋਂ ਆਇਆ ਰਹਿਣ ਕਹਿੰਦੀਆਂ
ਓ ਬੰਦੇ ਸਾਰੇ ਟੌਪ ਦੇ ਗਰੁੱਪ ਵਿੱਚ ਨੀ
ਬੀਬਾ ਸਾਡੇ ਨਾਲ ਨਹੀਂਓ ਖਚਾ ਬਹਿੰਦੀਆਂ
ਓ ਬੀਬਾ ਸਾਡੇ ਨਾਲ ਨਹੀਂਓ ਖਚਾ ਬਹਿੰਦੀਆਂ
ਹੋ ਚਾਂਦੀ ਦੇ ਤਬੇਲੇ ਵਿੱਚ ਕਾਲੀ ਘੋੜੀ ਨਖਰੋ
ਜਿੱਤ ਖੁਸ਼ ਰੱਖੇ ਖਾਈਏ ਥੋੜੀ ਥੋੜੀ ਨਖਰੋ
ਤੇ ਇਹਦੇ ਤੋਂ ਵੀ ਭੈਦੀ ਹੁੰਦੀ ਲੋੜ ਜੱਟਾਂ ਦੀ
ਦੱਸੀ ਚੈੱਕ ਕਰਕੇ ਨੀ
ਦੱਸੀ ਚੈੱਕ ਕਰਕੇ ਨੀ ਤੌਰ ਜੱਟਾਂ ਦੀ
ਦੱਸੀ ਚੈੱਕ ਕਰਕੇ ਨੀ ਤੌਰ ਜੱਟਾਂ ਦੀ
ਮੈਂ ਕਿਹਾ ਦੱਸੀ ਚੈੱਕ ਕਰਕੇ ਨੀ ਤੌਰ ਜੱਟਾਂ ਦੀ
ਹਾਂ ਹਾਂ
ਅੱਪਾ ਅੱਪਾ
ਓ ਗੱਲਾਂ ਚ ਜ਼ੰਜੀਰੀਆਂ ਤੇ ਗੁੱਟਾਂ ਚ ਕਦੇ
ਬੈਹਜਾ ਬੈਹਜਾ ਕਰਵਾਉਂਦੇ ਮੇਰੇ ਨਾਲ ਜੋ ਖੜੇ
ਜ਼ਿੰਦਗੀ ਦੇ ਨਾਪ ਤੋਲ ਉਂਗਲਾ ਤੇ ਰੱਟੇਆ
ਨੀ ਕਾਲਜਾਂ ਸਕੂਲਾਂ ਵਿੱਚ ਘੱਟ ਆ ਪੜ੍ਹੇ
ਚਨੌਲੀ ਆਲਾ ਗਾਵੇ ਲਿਖੇ ਕਾਵਿ ਰਿਆਜ਼
ਚੰਡੀਗੜ੍ਹ ਦੀਆਂ ਨਾਰਾਂ ਨਾਲ ਪਾਉਂਦਾ ਨੀ ਲਿਹਾਜ਼
ਗੱਲ ਡਿਰਬੇ ਤੋਂ ਚਲਦੀ ਲਾਹੌਰ ਜੱਟਾਂ ਦੀ
ਦੱਸੀ ਚੈੱਕ ਕਰਕੇ ਨੀ!
ਦੱਸੀ ਚੈੱਕ ਕਰਕੇ ਨੀ ਤੌਰ ਜੱਟਾਂ ਦੀ
ਦੱਸੀ ਚੈੱਕ ਕਰਕੇ ਨੀ ਤੌਰ ਜੱਟਾਂ ਦੀ
ਮੈਂ ਕਿਹਾ ਦੱਸੀ ਚੈੱਕ ਕਰਕੇ ਨੀ ਤੌਰ ਜੱਟਾਂ ਦੀ
ਦੱਸੀ ਚੈੱਕ ਕਰਕੇ ਨੀ
ਹਾਂ ਹਾਂ
ਦੱਸੀ ਚੈੱਕ ਕਰਕੇ ਨੀ
ਮੈਂ ਕਿਹਾ ਦੱਸੀ ਚੈੱਕ ਕਰਕੇ ਨੀ ਤੌਰ ਜੱਟਾਂ ਦੀ
Taurr Check Lyrics In Hindi
कई कूदते पजामे कई जीना आलेया
खुले दिल खुल्लियाँ ज़मीना आलेया
कई कूदते पजामे कई जीना आलेया
खुले दिल खुल्लियाँ ज़मीना आलेया
हो अक्ख एन्नी करे लिश्कोर जट्टां दी
दस्सी चेक करके नी
दस्सी चेक करके नी तौर जट्टां दी
दस्सी चेक करके नी तौर जट्टां दी
मैं किया दस्सी चेक करके नी तौर जट्टां दी
तौर जट्टां दी
ओह वेख वेख अलहदा ने हौके लेंदियां
किथों आया किथों आया रहन कहंदियां
ओह बंदे सारे टॉप दे ग्रुप विच नी
बीबा साड्डे नाल नहींओ खच्चा बेहंदियां
ओह बीबा साड्डे नाल नहींओ खच्चा बेहंदियां
हो चांदी दे तबेले विच काली घोड़ी नखरो
जित्त खुश रखे खाईये थोड़ी थोड़ी नखरो
ते एधे तों वी भैदी हुंदी लोर जट्टां दी
दस्सी चेक करके नी
दस्सी चेक करके नी तौर जट्टां दी
दस्सी चेक करके नी तौर जट्टां दी
मैं किया दस्सी चेक करके नी तौर जट्टां दी
हाँ हाँ
अप्पा अप्पा
ओह गल्लां च ज़ंजीरियां ते गुट्टां च कड़े
बहजा बहजा करवांदे मेरे नाल जो खड़े
ज़िन्दगी दे नाप तोल उंगला ते रट्ठेया
नी कॉलेजां स्कूलां विच कट्ट आ पढ़े
चणौली आला गावे लिखे काव्य रियाज़
चंडीगढ़ दियां नारां नाल पौंदा नी लिहाज़
गल्ल डिर्बे तों चलदी लाहौर जट्टां दी
दस्सी चेक करके नी!
दस्सी चेक करके नी तौर जट्टां दी
दस्सी चेक करके नी तौर जट्टां दी
मैं किया दस्सी चेक करके नी तौर जट्टां दी
दस्सी चेक करके नी
हाँ हाँ
दस्सी चेक करके नी
मैं किया दस्सी चेक करके नी तौर जट्टां दी
Written By- Kavy Riyyaaz
If Found Any Mistake in above lyrics?, Please let us know using contact form with correct lyrics!
Taurr Check Music Video
LyricsZones FAQs…..
Ekam Chanoli have sung the song “Taurr Check”.
Showkidd is gave the music of “Taurr Check” song.
Kavy Riyyaaz have written the lyrics of “Taurr Check”.