Sohna Sohni Lyrics- Sabba | Gurlez Akhtar

Sohna Sohni Lyrics is the latest Brand new Punjabi song sung by Sabba, Gurlez Akhtar. with also music is given by ​Guri Nimana. while Sohna Sohni song lyrics are written by Sabba, the song featuring artists by Sabba, Geet Goraya. The music video is directed by Sahil Sharma. This music video Released under the Speed Records youtube channel.

Sohna Sohni Song Details
📌 Song Title :Sohna Sohni
🎤 Singer (S) :Sabba, Gurlez Akhtar
✍️ Lyrics (S) :Sabba
🎼 Music (S) :Guri Nimana
🎬 Director :Sahil Sharma
💃 Featuring:Sabba, Geet Goraya
🏷️Music Label (©):Speed Records
Sohna Sohni Lyrics- Sabba | Gurlez Akhtar

Sohna Sohni Lyrics In English

Haaye munh sookh jaanda
Roz tarifan karda ya
Ni jaan jogiye main tere te
Mardaya haaye jaan jogiye main tere te

Ni laayi bindi kaali soni hai
Haaye haaye haaye haaye tu sohni wali
Sohni hai tu sohni wali sohni hai

Haaye tor katt jaave katt ke
Le jaane mere tu
Tu hi nazar laga ke baith
Jaana mere tu hi nazar laga ke

Haaye rab ne vi baith ke tu banaya hona
Hai haar ditta ho haar ditta tu sohna nahin ve
Sohna hai haar ditta tu sohna nahin ve
Bada sona hai

Haaye dil lutt liya akhaan de lutere vargiya ne
Tu pariyaa vargi pariyaa tere vargiya ne
Tu pariyaa vargi pariyaa tere ne

Nak da kokka di teri wali sohni
Hai haaye haaye haaye haaye tu sohni wali
Hai tu sohni wali sohni hai

Na mukh tere udaasi matthe vatt na dekha
Main tainu jad vi vekha hasda vekha
Main vekha main

Haaye tu mil ke khush haan sachchi
Bhool gayi rona main haar ditta
Haaye haaye haaye haaye haar ditta
Tu sohna nahin ve sohna hai
Haar ditta tu sohna nahin ve sohna hai

Sat janam mainu tu hi
Rabb jad vi tu gava rab gawa

Haaye tere mere pyar-pyar di ve kahani suni
Hai haaye haaye haaye haaye tu sohni wali suni
Hai tu sohni wali sohni hai.

Sohna Sohni Lyrics In Punjabi

ਹਾਏ ਮੂੰਹ ਸੁੱਕ ਜਾਂਦਾ
ਰੋਜ਼ ਤਰੀਫਾਂ ਕਰਦਾ ਯਾ
ਨੀ ਜਾਣ ਜੋਗਿਏ ਮੈਂ ਤੇਰੇ ਤੇ
ਮਰਦਯਾ ਹਾਏ ਜਾਣ ਜੋਗਿਏ ਮੈਂ ਤੇਰੇ ਤੇ

ਨੀ ਲਾਈ ਬਿੰਦੀ ਕਾਲੀ ਸੋਣੀ ਹੈ
ਹਾਏ ਹਾਏ ਹਾਏ ਹਾਏ ਤੂੰ ਸੋਹਣੀ ਵਾਲੀ
ਸੋਹਣੀ ਹੈ ਤੂੰ ਸੋਹਣੀ ਵਾਲੀ ਸੋਹਣੀ ਹੈ

ਹਾਏ ਤੋਰ ਕੱਟ ਜਾਵੇ ਕੱਟ ਕੇ
ਲੈ ਜਾਣੇ ਮੇਰੇ ਤੂੰ
ਤੂੰ ਹੀ ਨਜ਼ਰ ਲਾ ਕੇ ਬੈਠ
ਜਾਣਾ ਮੇਰੇ ਤੂੰ ਹੀ ਨਜ਼ਰ ਲਾ ਕੇ

ਹਾਏ ਰੱਬ ਨੇ ਵੀ ਬੈਠ ਕੇ ਤੂੰ ਬਣਾਇਆ ਹੋਣਾ
ਹੈ ਹਾਰ ਦਿੱਤਾ ਹੋ ਹਾਰ ਦਿੱਤਾ ਤੂੰ ਸੋਹਣਾ ਨਹੀਂ ਵੇ
ਸੋਹਣਾ ਹੈ ਹਾਰ ਦਿੱਤਾ ਤੂੰ ਸੋਹਣਾ ਨਹੀਂ ਵੇ
ਵੱਡਾ ਸੋਣਾ ਹੈ

ਹਾਏ ਦਿਲ ਲੁੱਟ ਲਿਆ ਅੱਖਾਂ ਦੇ ਲੁਟੇਰੇ ਵਰਗੀਆਂ ਨੇ
ਤੂੰ ਪਰੀਆਂ ਵਰਗੀ ਪਰੀਆਂ ਤੇਰੇ ਵਰਗੀਆਂ ਨੇ
ਤੂੰ ਪਰੀਆਂ ਵਰਗੀ ਪਰੀਆਂ ਤੇਰੇ ਨੇ

ਨੱਕ ਦਾ ਕੋਕਾ ਦੀ ਤੇਰੀ ਵਾਲੀ ਸੋਹਣੀ
ਹੈ ਹਾਏ ਹਾਏ ਹਾਏ ਹਾਏ ਤੂੰ ਸੋਹਣੀ ਵਾਲੀ
ਹੈ ਤੂੰ ਸੋਹਣੀ ਵਾਲੀ ਸੋਹਣੀ ਹੈ

ਨਾ ਮੁਖ ਤੇਰੇ ਉਦਾਸੀ ਮੱਥੇ ਵੱਟ ਨਾ ਦੇਖਾ
ਮੈਂ ਤੈਨੂੰ ਜਦ ਵੀ ਵੇਖਾ ਹੱਸਦਾ ਵੇਖਾ
ਮੈਂ ਵੇਖਾ ਮੈਂ

ਹਾਏ ਤੂੰ ਮਿਲ ਕੇ ਖੁਸ਼ ਹਾਂ ਸੱਚੀ
ਭੁੱਲ ਗਈ ਰੋਣਾ ਮੈਂ ਹਾਰ ਦਿੱਤਾ
ਹਾਏ ਹਾਏ ਹਾਏ ਹਾਏ ਹਾਰ ਦਿੱਤਾ
ਤੂੰ ਸੋਹਣਾ ਨਹੀਂ ਵੇ ਸੋਹਣਾ ਹੈ
ਹਾਰ ਦਿੱਤਾ ਤੂੰ ਸੋਹਣਾ ਨਹੀਂ ਵੇ ਸੋਹਣਾ ਹੈ

ਸਤ ਜਨਮ ਮੈਨੂੰ ਤੂੰ ਹੀ
ਰੱਬ ਜਦ ਵੀ ਤੂੰ ਗਵਾ ਰੱਬ ਗਵਾ

ਹਾਏ ਤੇਰੇ ਮੇਰੇ ਪਿਆਰ-ਪਿਆਰ ਦੀ ਵੇ ਕਹਾਣੀ ਸੁਣੀ
ਹੈ ਹਾਏ ਹਾਏ ਹਾਏ ਹਾਏ ਤੂੰ ਸੋਹਣੀ ਵਾਲੀ ਸੁਣੀ
ਹੈ ਤੂੰ ਸੋਹਣੀ ਵਾਲੀ ਸੋਹਣੀ ਹੈ

Written By- Sabba

If Found Any Mistake in above lyrics?, Please let us know using contact form with correct lyrics!

Sohna Sohni Music Video

LyricsZones FAQs…..
Who is the singer of “Sohna Sohni” song?

Sabba, Gurlez Akhtar have sung the song “Sohna Sohni”.

Who is gave the music of “Sohna Sohni” song?

Guri Nimana is gave the music of “Sohna Sohni” song.

Who wrote the lyrics of “Sohna Sohni” song?

Sabba, Gurlez Akhtar have written the lyrics of “Sohna Sohni”.

Who directed “Sohna Sohni ” music video?

Sahil Sharma has directed the music video of “Sohna Sohni”.

Who has featured in the “Sohna Sohni” music video?

The music video of “Sohna Sohni” features Sabba, Geet Goraya.