Surma Lyrics in Hindi- Jigar

Surma Lyrics is the latest Brand new Punjabi song sung by Jigar. with also music is given by ​Desi Crew. while Surma song lyrics are written by Kaptaan, the song featuring artists by Jigar, Akshita Sharma. The music video is directed by Parvez Musapuria. This music video Released under the VYRL youtube channel.

Surma Song Details
📌 Song Title :Surma
🎤 Singer (S) :Jigar
✍️ Lyrics (S) :Kaptaan
🎼 Music (S) :Desi Crew
🎬 Director :Parvez Musapuria
💃 Featuring:Jigar, Akshita Sharma
🏷️Music Label (©):Jigar
Surma Lyrics in Hindi- Jigar

Surma Lyrics In English

Doldi husan baby doll patlo
Beauty vi aa full g tu all patlo
Maarke smile mitthi khand wargi
Krgi sweet ja mahol patlo

Baal baal bache bacha dil jatt da
Kundal jadon ni teri latt ch pawe

Surme nu cha teri ankh ch pawe
koka maan kare tere nakk ch pawe
Main oddan da note kita gora hogea
Ni jiddan da haath tere haath ch pawe

Chittiyaan panjeban gore pair goriye
Jinna piche tode kaale tyre goriye
Basic gi cheez da vdhata mull ni
Tu bullan nal laake mehnge kitte full ni

Lehnga mehnga hoju ni je tu paalea
Lehnga mehnga hoju ni je tu paalea
Te jean chaundi lean tere lakk te pawe

Surme nu cha teri ankh ch pawe
koka maan kare tere nakk ch pawe
Main oddan da note kita gora hogea
Ni jiddan da haath tere haath ch pawe

Tu onni sohni lgge jinni simple kudey
Suitan vich krdi twinkle kudey
Mitraan de heart vichon houl nikle
Kahde seen kitte tere dimple kudey

Kaptaan kaptaan tahi uddea firre
Kaptaan kaptaan tahi uddea firre
Ke teri vote gabru de hakk ch pawe

Surme nu cha teri ankh ch pawe
koka maan kare tere nakk ch pawe
Main oddan da note kita gora hogea
Ni jiddan da haath tere haath ch pwe

Tor nu star dewa seven billo
Tu head over toh heel heaven billo
Winter ch hor vi ae agg lagdi
Tera ki vigaadu dass weather billo

Pauni pauni baah da tera suit nakhro
Pauni pauni baah da tera suit nakhro
Pata lagga paune paune lakh ch pawe

Surme nu cha teri ankh ch pawe
koka maan kare tere nakk ch pawe
Main oddan da note kita gora hogea
Ni jiddan da haath tere haath ch pawe.

Surma Lyrics In Punjabi

ਦੋਲਦੀ ਹਸਨ ਬੇਬੀ ਡੌਲ ਪਤਲੋ
ਬਿਉਟੀ ਵੀ ਆ ਫੁੱਲ ਗਿ ਤੂੰ ਆਲ ਪਤਲੋ
ਮਾਰਕੇ ਸਮਾਇਲ ਮਿੱਠੀ ਖੰਡ ਵਰਗੀ
ਕਰਗੀ ਸਵੀਟ ਜਾ ਮਾਹੋਲ ਪਤਲੋ

ਬਾਲ ਬਾਲ ਬਚੇ ਬਚਾ ਦਿਲ ਜੱਟ ਦਾ
ਕੁੰਦਲ ਜਦੋਂ ਨੀ ਤੇਰੀ ਲਤ ਚ ਪਾਵੇ

ਸੁਰਮੇ ਨੂੰ ਚਾ ਤੇਰੀ ਅੱਖ ਚ ਪਾਵੇ
ਕੋਕਾ ਮਾਣ ਕਰੇ ਤੇਰੇ ਨੱਕ ਚ ਪਾਵੇ
ਮੈਂ ਓਦਾਂ ਦਾ ਨੋਟ ਕੀਤਾ ਗੋਰਾ ਹੋ ਗਿਆ
ਨੀ ਜਿੱਥਾਂ ਦਾ ਹੱਥ ਤੇਰੇ ਹੱਥ ਚ ਪਾਵੇ

ਚਿੱਟੀਆਂ ਪੰਜੇਬਾਂ ਗੋਰੇ ਪੈਰ ਗੋਰੀਏ
ਜਿਨਾਂ ਪਿੱਛੇ ਤੋੜੇ ਕਾਲੇ ਟਾਇਰ ਗੋਰੀਏ
ਬੇਸਿਕ ਗਿ ਚੀਜ਼ ਦਾ ਵਧਾਤਾ ਮੁੱਲ ਨੀ
ਤੂੰ ਬੁੱਲਾਂ ਨਾਲ ਲਾਕੇ ਮਹਿੰਗੇ ਕੀਤੇ ਫੁੱਲ ਨੀ

ਲਹਿੰਗਾ ਮਹਿੰਗਾ ਹੋਜੂ ਨੀ ਜੇ ਤੂੰ ਪਾ ਲਿਆ
ਲਹਿੰਗਾ ਮਹਿੰਗਾ ਹੋਜੂ ਨੀ ਜੇ ਤੂੰ ਪਾ ਲਿਆ
ਤੇ ਜੀਂ ਚਾਹੁੰਦੀ ਲੀਨ ਤੇਰੇ ਲੱਕ ਤੇ ਪਾਵੇ

ਸੁਰਮੇ ਨੂੰ ਚਾ ਤੇਰੀ ਅੱਖ ਚ ਪਾਵੇ
ਕੋਕਾ ਮਾਣ ਕਰੇ ਤੇਰੇ ਨੱਕ ਚ ਪਾਵੇ
ਮੈਂ ਓਦਾਂ ਦਾ ਨੋਟ ਕੀਤਾ ਗੋਰਾ ਹੋ ਗਿਆ
ਨੀ ਜਿੱਥਾਂ ਦਾ ਹੱਥ ਤੇਰੇ ਹੱਥ ਚ ਪਾਵੇ

ਤੂੰ ਓੰਨੀ ਸੋਹਣੀ ਲੱਗੀ ਜਿੰਨੀ ਸਿੰਪਲ ਕੁੜੀਏ
ਸੂਟਾਂ ਵਿਚ ਕਰਦੀ ਟਵਿੰਕਲ ਕੁੜੀਏ
ਮਿਤਰਾਂ ਦੇ ਹਾਰਟ ਵਿਚੋਂ ਹੌਲ ਨਿਕਲੇ
ਕੋਹੜੇ ਸੀन ਕੀਤੇ ਤੇਰੇ ਡਿੰਪਲ ਕੁੜੀਏ

ਕਪਤਾਨ ਕਪਤਾਨ ਤਾਂਈ ਉਡਿਆ ਫਿਰੇ
ਕਪਤਾਨ ਕਪਤਾਨ ਤਾਂਈ ਉਡਿਆ ਫਿਰੇ
ਕੇ ਤੇਰੀ ਵੋਤੇ ਗਬਰੂ ਦੇ ਹੱਕ ਚ ਪਾਵੇ

ਸੁਰਮੇ ਨੂੰ ਚਾ ਤੇਰੀ ਅੱਖ ਚ ਪਾਵੇ
ਕੋਕਾ ਮਾਣ ਕਰੇ ਤੇਰੇ ਨੱਕ ਚ ਪਾਵੇ
ਮੈਂ ਓਦਾਂ ਦਾ ਨੋਟ ਕੀਤਾ ਗੋਰਾ ਹੋ ਗਿਆ
ਨੀ ਜਿੱਥਾਂ ਦਾ ਹੱਥ ਤੇਰੇ ਹੱਥ ਚ ਪਾਵੇ

ਤੋਰ ਨੂੰ ਸਟਾਰ ਦੇਵਾ ਸੈਵਨ ਬਿल्लो
ਤੂੰ ਹੈੱਡ ਓਵਰ ਤੋ ਹੀਲ ਹੈਵਨ ਬਿल्लो
ਵਿੰਟਰ ਚ ਹੋਰ ਵੀ ਆ ਅੱਗ ਲੱਗਦੀ
ਤੇਰਾ ਕੀ ਵਿਗਾੜੂ ਦੱਸ ਵੈਦਰ ਬਿल्लो

ਪੌਣੀ ਪੌਣੀ ਬਾਹ ਦਾ ਤੇਰਾ ਸੂਟ ਨਖਰੋ
ਪੌਣੀ ਪੌਣੀ ਬਾਹ ਦਾ ਤੇਰਾ ਸੂਟ ਨਖਰੋ
ਪਤਾ ਲੱਗਾ ਪੌਣੇ ਪੌਣੇ ਲੱਖ ਚ ਪਾਵੇ

ਸੁਰਮੇ ਨੂੰ ਚਾ ਤੇਰੀ ਅੱਖ ਚ ਪਾਵੇ
ਕੋਕਾ ਮਾਣ ਕਰੇ ਤੇਰੇ ਨੱਕ ਚ ਪਾਵੇ
ਮੈਂ ਓਦਾਂ ਦਾ ਨੋਟ ਕੀਤਾ ਗੋਰਾ ਹੋ ਗਿਆ
ਨੀ ਜਿੱਥਾਂ ਦਾ ਹੱਥ ਤੇਰੇ ਹੱਥ ਚ ਪਾਵੇ

Surma Lyrics In Hindi

डोलदी हुसन बेबी डॉल पतलो
बियुटी वी आ फुल गि तू आल पतलो
मारके स्माइल मिठी खंड वरगी
करगी स्वीट जा माहोल पतलो

बाल बाल बचे बचा दिल जट्ट दा
कुंदल जदों नी तेरी लत्त च पावे

सुरमे नू चा तेरी अख च पावे
कोका मान करे तेरे नक्क च पावे
मैं ओद्दां दा नोट किता गोरा हो गया
नी जिद्धां दा हाथ तेरे हाथ च पावे

चिट्टियां पंजेबां गोरे गोरिये
जिन्ना पिछे तोड़े काले टायर गोरिये
बेसिक गि चीज़ दा वधाता मुल्ल नी
तू बुल्लां नाल लाके महंगे कित्ते फुल नी

लहंगा महंगा होजू नी जे तू पा लिया
लहंगा महंगा होजू नी जे तू पा लिया
ते जीन्स चौंदी लीन तेरे लक ते पावे

सुरमे नू चा तेरी अख च पावे
कोका मान करे तेरे नक्क च पावे
मैं ओद्दां दा नोट किता गोरा हो गया
नी जिद्धां दा हाथ तेरे हाथ च पावे

तू ओन्नी सोहणी लग्गे जिन्नी सिंपल कुड़े
सूटां विच करदी ट्विंकल कुड़े
मित्रां दे हार्ट विच्चों हौल निकले
काढे सीन कित्ते तेरे डिंपल कुड़े

कप्तान कप्तान ताही उड्ढ़े फिर्रे
कप्तान कप्तान ताही उड्ढ़े फिर्रे
के तेरी वोट जबरू दे हक्क च पावे

सुरमे नू चा तेरी अख च पावे
कोका मान करे तेरे नक्क च पावे
मैं ओद्दां दा नोट किता गोरा हो गया
नी जिद्धां दा हाथ तेरे हाथ च पावे

तोर नू स्टार देवा सेवन बिल्लो
तू हेड ओवर तो हील हेवन बिल्लो
विंटर च होर वी ऐ आग लगदी
तेरा की विगाडू दस वेदर बिल्लो

पौनी पौनी बाह दा तेरा सूट नखरो
पौनी पौनी बाह दा तेरा सूट नखरो
पता लग्गा पौने पौने लाख च पावे

सुरमे नू चा तेरी अख च पावे
कोका मान करे तेरे नक्क च पावे
मैं ओद्दां दा नोट किता गोरा हो गया
नी जिद्धां दा हाथ तेरे हाथ च पावे

Written By- Kaptaan

If Found Any Mistake in above lyrics?, Please let us know using contact form with correct lyrics!

Surma Music Video

More Song Lyrics from Artist “Jigar”
LyricsZones FAQs…..
Who is the singer of “Surma” song?

Jigar have sung the song “Surma”.

Who is gave the music of “Surma” song?

Desi Crew is gave the music of “Surma” song.

Who wrote the lyrics of “Surma” song?

Kaptaan have written the lyrics of “Surma”.

Who directed “Surma ” music video?

Parvez Musapuria has directed the music video of “Surma”.

Who has featured in the “Surma” music video?

The music video of “Surma” features Jigar, Akshita Sharma.