Aise Des Lyrics in Hindi- Sunanda Sharma
Aise Des Lyrics in Hindi & English is the latest Brand new Punjabi song sung by Sunanda Sharma. with also music is given by Gaurav Dev & Kartik Dev. while Aise Des song lyrics are written by Raj Ranjodh, the song featuring artists by Sunanda Sharma. The music video is directed by Avex Dhillon. This music video Released under the Mic and me youtube channel.
Aise Des Song Details
| 📌 Song Title : | Aise Des |
| 🎤 Singer (S) : | Sunanda Sharma |
| ✍️ Lyrics (S) : | Raj Ranjodh |
| 🎼 Music (S) : | Gaurav Dev & Kartik Dev |
| 🎬 Director : | Avex Dhillon |
| 💃 Featuring: | Sunanda Sharma |
| 🏷️Music Label (©): | Mic and me |

Aise Des Lyrics In Hindi
जित्थे कोई मैली सोच ना
मेरे दुश्मन नू वेखे
जित्थे सचाई इश्क़ क़बूल होवे
ते लग जाए लेखे
जित्थे हीरे दे चमन विखदा
गली गली वे
कित्ते बचपन वाली तितली उड़ गई
फड़ी फड़ी वे
होए जित्थे खेड़ां तप्पां रोवां
हस्सां मेरी मरज़ी ना
इश्क़ करां या जोगन होके
ओए कल्ली वस्सां मरज़ी ना
ओए जित्थे मुँह ते नहीं लगदे पैसे
वे मैं जाना ऐसे देस
वे मैं जाना ऐसे देस
वे मैं जाना ऐसे देस
वे मैं जाना ऐसे देस
खुल्लियां मावां मेरी दे
वेहड़े बन्ने ख़्वाब कुड़े
ओहदे पैरों दी मिट्टी दे
हो जांदे तन्न पाग कुड़े
ओहदे उंगली फड़ के सिखे
उड़ने ने अंबरां ’च
भर जावां जिन्ने वी
दुख दुख होवे जाग कुड़े
जित्थे लिखदे ने आपे लेख
वे मैं जाना ऐसे देस
वे मैं जाना ऐसे देस
वे मैं जाना ऐसे देस
वे मैं जाना ऐसे देस
रख सुपने विच तरेला
पीड़ गुवांदा मेले वे
इश्क़ देई दा कुज्ज अज जम्मा
जिंदु मोरां विच मेले वे
ओह कोई कुहाड़ी चरखे कांडा
फूँक पवे विच गलियां दे
नित्त कोई फूल खिल्दा होवे
चाँद जंगल बेले वे
रात सुपने दा लेहला खेस
वे मैं जाना ऐसे देस
वे मैं जाना ऐसे देस
वे मैं जाना ऐसे देस
वे मैं जाना ऐसे देस
चल तैनूं दिखावां…
हवाना किमें बोलना…
आसमाना दे रंग
पानी दा रोला ते पत्थरां दी चुप
(चल फुलकारी दियां
चिड़िया वांगू उड़ चलिए
बंजर तकिए, जुगनू फड़िए
मिट्टी कोलोन रास्ते पुछिए
ते मुड़ के फिर कदे नहीं कड़ी होना
तेनू तेरी रूह दा वास्ता ही)।
Aise Des Lyrics In English
Jitthe koi maili soch na
Mere dushman nu vekhe
Jitthe sachai ishq qabool hove
Te lagg jaye lekhe
Jitthe heere de chaman vikhda
Galli galli ve
Kitthe bachpan wali tittli udd gayi
Phadi phadi ve
Hoye jitthe khedaan tappaan rovaan
Hassan meri marzi na
Ishq karaan ya jogan hoke
Oye kalli vassan marzi na
Oye jitthe moohn te nahi lagde paise
Ve main jaana aise des
Ve main jaana aise des
Ve main jaana aise des
Ve main jaana aise des
Khulliyan maavaan meri de
Vehde banne khwab kude
Ohde pairaan di mitti de
Ho jaande tann paag kude
Ohde ungli phad ke sikhe
Udne ne ambaran ‘ch
Bhar jaavan jinne vi
Dukh dukh hove jaag kude
Jitthe likhde ne aape lekh
Ve main jaana aise des
Ve main jaana aise des
Ve main jaana aise des
Ve main jaana aise des
Rakh supne vich tarela
Peed guvanda mele ve
Ishq deyi da kujj aj jamma
Jindu moran vich mele ve
Oh koi kuhadi charkhe kanda
Phoonk pave vich galliyan de
Nitt koi phul khilda hove
Chand jangal bele ve
Raat supne da lehla khes
Ve main jaana aise des
Ve main jaana aise des
Ve main jaana aise des
Ve main jaana aise des
Chal teinu dikhava…
Hawana kime bolna…
Asmanan de rang
Paani da rola te pattharan di chup
(Chal phulkari diyan
Chidiya vaangu udd chaliye
Banjar takiye, jugnu phadiye
Mitti kolon raaste puchhiye
Te mudd ke phir kade nahi kadi hona
Tenu teri rooh da waasta hi).
Aise Des Lyrics In Punjabi
ਜਿੱਥੇ ਕੋਈ ਮੈਲੀ ਸੋਚ ਨਾ
ਮੇਰੇ ਦੁਸ਼ਮਣ ਨੂੰ ਵੇਖੇ
ਜਿੱਥੇ ਸਚਾਈ ਇਸ਼ਕ਼ ਕਬੂਲ ਹੋਵੇ
ਤੇ ਲੱਗ ਜਾਏ ਲੇਖੇ
ਜਿੱਥੇ ਹੀਰੇ ਦੇ ਚਮਨ ਵਿਖਦਾ
ਗੱਲੀ ਗੱਲੀ ਵੇ
ਕਿੱਥੇ ਬਚਪਨ ਵਾਲੀ ਤਿੱਤਲੀ ਉੱਡ ਗਈ
ਫੜੀ ਫੜੀ ਵੇ
ਹੋਏ ਜਿੱਥੇ ਖੇਡਾਂ, ਟੱਪਾਂ, ਰੋਵਾਂ
ਹੱਸਣ ਮੇਰੀ ਮਰਜ਼ੀ ਨਾ
ਇਸ਼ਕ਼ ਕਰਾਂ ਜਾਂ ਜੋਗਣ ਹੋਕੇ
ਓਏ ਕੱਲੀ ਵੱਸਾਂ ਮਰਜ਼ੀ ਨਾ
ਓਏ ਜਿੱਥੇ ਮੂੰਹ ਤੇ ਨਹੀਂ ਲੱਗਦੇ ਪੈਸੇ
ਵੇ ਮੈਂ ਜਾਣਾ ਐਸੇ ਦੇਸ
ਵੇ ਮੈਂ ਜਾਣਾ ਐਸੇ ਦੇਸ
ਵੇ ਮੈਂ ਜਾਣਾ ਐਸੇ ਦੇਸ
ਵੇ ਮੈਂ ਜਾਣਾ ਐਸੇ ਦੇਸ
ਖੁੱਲੀਆਂ ਮਾਵਾਂ ਮੇਰੀ ਦੇ
ਵੇਹੜੇ ਬਣੇ ਖ਼ਵਾਬ ਕੁੜੇ
ਉਹਦੇ ਪੈਰਾਂ ਦੀ ਮਿੱਟੀ ਦੇ
ਹੋ ਜਾਂਦੇ ਤਨ ਪਾਗ ਕੁੜੇ
ਉਹਦੇ ਉਂਗਲੀ ਫੜ ਕੇ ਸਿੱਖੇ
ਉੱਡਣੇ ਨੇ ਅੰਬਰਾਂ ’ਚ
ਭਰ ਜਾਵਾਂ ਜਿੰਨੇ ਵੀ
ਦੁੱਖ ਦੁੱਖ ਹੋਵੇ ਜਾਗ ਕੁੜੇ
ਜਿੱਥੇ ਲਿਖਦੇ ਨੇ ਆਪੇ ਲੇਖ
ਵੇ ਮੈਂ ਜਾਣਾ ਐਸੇ ਦੇਸ
ਵੇ ਮੈਂ ਜਾਣਾ ਐਸੇ ਦੇਸ
ਵੇ ਮੈਂ ਜਾਣਾ ਐਸੇ ਦੇਸ
ਵੇ ਮੈਂ ਜਾਣਾ ਐਸੇ ਦੇਸ
ਰੱਖ ਸੁਪਨੇ ਵਿੱਚ ਤਰੇਲਾ
ਪੀੜ ਗੁਵਾਂਦਾ ਮੇਲੇ ਵੇ
ਇਸ਼ਕ਼ ਦੇਈ ਦਾ ਕੁੱਝ ਅੱਜ ਜੰਮਾ
ਜਿੰਦੂ ਮੋਰਾਂ ਵਿੱਚ ਮੇਲੇ ਵੇ
ਉਹ ਕੋਈ ਕੁਹਾੜੀ, ਚਰਖੇ, ਕੰਡਾ
ਫੂੰਕ ਪਵੇ ਵਿੱਚ ਗਲੀਆਂ ਦੇ
ਨਿੱਤ ਕੋਈ ਫੁੱਲ ਖਿੜਦਾ ਹੋਵੇ
ਚੰਦ, ਜੰਗਲ, ਬੇਲੇ ਵੇ
ਰਾਤ ਸੁਪਨੇ ਦਾ ਲਹਿਲਾ ਖੇਸ
ਵੇ ਮੈਂ ਜਾਣਾ ਐਸੇ ਦੇਸ
ਵੇ ਮੈਂ ਜਾਣਾ ਐਸੇ ਦੇਸ
ਵੇ ਮੈਂ ਜਾਣਾ ਐਸੇ ਦੇਸ
ਵੇ ਮੈਂ ਜਾਣਾ ਐਸੇ ਦੇਸ
ਚੱਲ ਤੈਨੂੰ ਦਿਖਾਵਾਂ…
ਹਵਾਵਾਂ ਕਿਵੇਂ ਬੋਲਣਾ…
ਅਸਮਾਨਾਂ ਦੇ ਰੰਗ
ਪਾਣੀ ਦਾ ਰੋਲਾ ਤੇ ਪੱਥਰਾਂ ਦੀ ਚੁੱਪ
(ਚੱਲ ਫੁਲਕਾਰੀ ਦੀਆਂ
ਚਿੜੀਆਂ ਵਾਂਗੂੰ ਉੱਡ ਚੱਲੀਏ
ਬੰਜਰ ਤੱਕੀਏ, ਜੁਗਨੂੰ ਫੜੀਏ
ਮਿੱਟੀ ਕੋਲੋਂ ਰਾਹ ਪੱਛੀਏ
ਤੇ ਮੁੜ ਕੇ ਫਿਰ ਕਦੇ ਨਹੀਂ ਕਦੀ ਹੋਣਾ
ਤੈਨੂੰ ਤੇਰੀ ਰੂਹ ਦਾ ਵਾਸਤਾ ਹੀ).
Written By- Raj Ranjodh
If Found Any Mistake in above lyrics?, Please let us know using contact form with correct lyrics!
Aise Des Music Video
Aise Des Song FAQs…..
Sunanda Sharma have sung the song “Aise Des”.
Gaurav Dev & Kartik Dev is gave the music of “Aise Des” song.
Raj Ranjodh have written the lyrics of “Aise Des”.
Avex Dhillon has directed the music video of “Aise Des”.
The music video of “Aise Des” features Sunanda Sharma.
