Neal Lyrics- Sidhu Moose Wala
Neal Lyrics is the latest Brand new Punjabi song sung by Sidhu Moose Wala. with also music is given by Mxrci. while Neal song lyrics are written by Sidhu Moose Wala. This music video Released under the Sidhu Moose Wala youtube channel.
Neal Song Details
📌 Song Title : | Neal |
🎤 Singer (S) : | Sidhu Moose Wala |
✍️ Lyrics (S) : | Sidhu Moose Wala |
🎼 Music (S) : | Mxrci |
🏷️Music Label (©): | Sidhu Moose Wala |

Neal Lyrics In English
Ki pata ni tere ch ki vekheya
Ainak rehndi kardi tareef teri ve
Ohna rahan vichon phull uggde
Jithon langh jaandi jeep teri ve
Kujh tan tere ch sajjna
Koi aiwein taan ni feel lai gaya
Maari saihnat tu aisi ankh naal
Mere kaalje te neel pai gaya
Saihnat tu aisi ankh naal
Mere kaalje te neel pai gaya
Saihnat tu aisi ankh naal
Mere kaalje te neel pai gaya
Mud mud vaaran tere te
Aisi badalan di ghata ban jaa
Tere modhe naal latki phiraan
Ve teri rifle da patta ban jaa
Rooh kadd lai gaya sohneya
Hunn pichhe dass ki reh gaya
Maari saihnat tu aisi ankh naal
Mere kaalje te neel pai gaya
Saihnat tu aisi ankh naal
Mere kaalje te neel pai gaya
Saihnat tu aisi ankh naal
Mere kaalje te neel pai gaya
Jadon kite tu milaavein nazran
Ho jaani aa nidhaal sohneya
Thaanve khadi butt ban jaa
Ho jaan geru vangu laal sohneya
Jeh phere nazran tan injh lagdae
Totta dil da koyi cheel lai gaya
Maari saihnat tu aisi ankh naal
Mere kaalje te neel pai gaya
Saihnat tu aisi ankh naal
Mere kaalje te neel pai gaya
Saihnat tu aisi ankh naal
Mere kaalje te neel pai gaya
Ho jatti jaandi aa toronto tadfdi
Te tu b-town rehna ae ve
Kaahda dil ch vasaaya sidhu’aa
Tu tan jaddan wich behna ae ve
Tere haathi jaan moose waleya
Mera tu hi ikko heel reh gaya
Maari saihnat tu aisi ankh naal
Mere kaalje te neel pai gaya
Saihnat tu aisi ankh naal
Mere kaalje te neel pai gaya
Saihnat tu aisi ankh naal
Mere kaalje te neel pai gaya.
Neal Lyrics In Punjabi
ਕੀ ਪਤਾ ਨੀ ਤੇਰੇ ਚ ਕੀ ਵੇਖਿਆ
ਐਨਕ ਰਹਿੰਦੀ ਕਰਦੀ ਤਾਰੀਫ਼ ਤੇਰੀ ਵੇ
ਓਹਨਾ ਰਾਹਾਂ ਵਿਚੋਂ ਫੁੱਲ ਉੱਗਦੇ
ਜਿਥੋਂ ਲੰਘ ਜਾਂਦੀ ਜੀਪ ਤੇਰੀ ਵੇ
ਕੁਝ ਤਾਂ ਤੇਰੇ ਚ ਸੱਜਣਾ
ਕੋਈ ਐਵੇਂ ਤਾਂ ਨੀ ਫੀਲ ਲੈ ਗਿਆ
ਮਾਰੀ ਸੈਹਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ਤੇ ਨੀਲ ਪੈ ਗਿਆ
ਸੈਹਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ਤੇ ਨੀਲ ਪੈ ਗਿਆ
ਸੈਹਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ਤੇ ਨੀਲ ਪੈ ਗਿਆ
ਮੁੜ ਮੁੜ ਵਾਰਾਂ ਤੇਰੇ ਤੇ
ਐਸੀ ਬਦਲਾਂ ਦੀ ਘਟਾ ਬਣ ਜਾ
ਤੇਰੇ ਮੋਢੇ ਨਾਲ ਲਟਕੀ ਫਿਰਾਂ
ਵੇ ਤੇਰੀ ਰਾਈਫਲ ਦਾ ਪੱਟਾ ਬਣ ਜਾ
ਰੂਹ ਕੱਢ ਲੈ ਗਿਆ ਸੋਹਣਿਆ
ਹੁਣ ਪਿੱਛੇ ਦੱਸ ਕੀ ਰਹਿ ਗਿਆ
ਮਾਰੀ ਸੈਹਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ਤੇ ਨੀਲ ਪੈ ਗਿਆ
ਸੈਹਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ਤੇ ਨੀਲ ਪੈ ਗਿਆ
ਸੈਹਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ਤੇ ਨੀਲ ਪੈ ਗਿਆ
ਜਦੋਂ ਕਿਤੇ ਤੂੰ ਮਿਲਾਵੇਂ ਨਜ਼ਰਾਂ
ਹੋ ਜਾਨੀ ਆ ਨਿਧਾਲ ਸੋਹਣਿਆ
ਥਾਂਵੇ ਖੜੀ ਬੁੱਟ ਬਣ ਜਾ
ਹੋ ਜਾਨ ਗੇਰੂ ਵਾਂਗੂ ਲਾਲ ਸੋਹਣਿਆ
ਜੇ ਫਿਰੇ ਨਜ਼ਰਾਂ ਤਾਂ ਇੰਜ ਲੱਗਦੇ
ਟੋਟਾ ਦਿਲ ਦਾ ਕੋਈ ਚੀਲ ਲੈ ਗਿਆ
ਮਾਰੀ ਸੈਹਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ਤੇ ਨੀਲ ਪੈ ਗਿਆ
ਸੈਹਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ਤੇ ਨੀਲ ਪੈ ਗਿਆ
ਸੈਹਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ਤੇ ਨੀਲ ਪੈ ਗਿਆ
ਹੋ ਜੱਟੀ ਜਾਂਦੀ ਆ ਟੋਰਾਂਟੋ ਤੜਫ਼ਦੀ
ਤੇ ਤੂੰ ਬੀ-ਟਾਊਨ ਰਹਿੰਦਾ ਏ ਵੇ
ਕਾਹਦਾ ਦਿਲ ਚ ਵਸਾਇਆ ਸਿੱਧੂਆ
ਤੂੰ ਤਾਂ ਜੱਦਾਂ ਵਿਚ ਬਹਿਣਾ ਏ ਵੇ
ਤੇਰੇ ਹਾਥੀ ਜਾਣ ਮੂਸੇ ਵਾਲਿਆ
ਮੇਰਾ ਤੂੰ ਹੀ ਇੱਕੋ ਹੀਲ ਰਹਿ ਗਿਆ
ਮਾਰੀ ਸੈਹਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ਤੇ ਨੀਲ ਪੈ ਗਿਆ
ਸੈਹਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ਤੇ ਨੀਲ ਪੈ ਗਿਆ
ਸੈਹਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ਤੇ ਨੀਲ ਪੈ ਗਿਆ
Written By- Sidhu Moose Wala
If Found Any Mistake in above lyrics?, Please let us know using contact form with correct lyrics!
Neal Music Video
LyricsZones FAQs…..
Sidhu Moose Wala have sung the song “Neal”.
4 is gave the music of “Neal” song.
Sidhu Moose Wala have written the lyrics of “Neal”.