Sheesha Lyrics in Hindi- Amber
Sheesha Lyrics is the latest Brand new Punjabi song sung by Amber. with also music is given by Yaari Ghuman. while Sheesha song lyrics are written by Amber. The music video is directed by Sam Malhi. This music video Released under the K Million Music youtube channel.
Sheesha Song Details
📌 Song Title : | Sheesha |
🎤 Singer (S) : | Amber |
✍️ Lyrics (S) : | Amber |
🎼 Music (S) : | Yaari Ghuman |
🎬 Director : | Sam Malhi |
🏷️Music Label (©): | K Million Music |

Sheesha Lyrics In English
Mere te dosh jeha laavi naa
Tainu hi sochna paina ae
Baaki teri marzi ae
Mere te ehi kehna ae
Pehla hi aashiq bade tere
Ik hor bana ke beh je gi
Ehna naa dekheya kar sheeshe ton
Nazar laava ke beh je gi
Ehna naa dekheya kar sheeshe ton
Nazar laava ke beh je gi
Ehna naa dekheya kar sheeshe ton
Nazar laava ke beh je gi
Lakhna hi tere te ankhaan
Ginti ni koi ki dassan
Pehla ton sohni tu jyada hi lagge
Jinni vaari vi main takka
Kinne hi dil baithe haare ne
Mere jeh kinne vichare ne
Teri hi chunni te devan saja
Jinne vi amber de taare ne
Kyoon hoya te ki hoya
Socha de wich beh je gi
Ehna naa dekheya kar sheeshe ton
Nazar laava ke beh je gi
Ehna naa dekheya kar sheeshe ton
Nazar laava ke beh je gi
Gude gude suit sava ke
Fikkiyan paave pariyaan nu
Qatal karan nu firdiyaan ne
Ankhaan surme naal bhariyaan tu
Meri je manne salah
Matthe te bindi naa laa
Chehre te enna ae noor tere
Foolan nu kare sawah
Ajj khulle chadd ley baal
Te adiye jaan amber di lai je gi
Ehna naa dekheya kar sheeshe ton
Nazar laava ke beh je gi
Ehna naa dekheya kar sheeshe ton
Nazar laava ke beh je gi.
Sheesha Lyrics In Punjabi
ਮੇਰੇ ਤੇ ਦੋਸ਼ ਜਿਹਾ ਲਾਵੀ ਨਾ
ਤੈਨੂੰ ਹੀ ਸੋਚਣਾ ਪੈਂਣਾ ਏ
ਬਾਕੀ ਤੇਰੀ ਮਰਜ਼ੀ ਏ
ਮੇਰੇ ਤੇ ਏਹੀ ਕਹਿਣਾ ਏ
ਪਹਿਲਾਂ ਹੀ ਆਸ਼ਿਕ਼ ਬੜੇ ਤੇਰੇ
ਇੱਕ ਹੋਰ ਬਣਾ ਕੇ ਬਹਿ ਜੇਗੀ
ਏਹਨਾ ਨਾ ਵੇਖਿਆ ਕਰ ਸ਼ੀਸ਼ੇ ਤੌਂ
ਨਜ਼ਰ ਲਵਾ ਕੇ ਬਹਿ ਜੇਗੀ
ਏਹਨਾ ਨਾ ਵੇਖਿਆ ਕਰ ਸ਼ੀਸ਼ੇ ਤੌਂ
ਨਜ਼ਰ ਲਵਾ ਕੇ ਬਹਿ ਜੇਗੀ
ਏਹਨਾ ਨਾ ਵੇਖਿਆ ਕਰ ਸ਼ੀਸ਼ੇ ਤੌਂ
ਨਜ਼ਰ ਲਵਾ ਕੇ ਬਹਿ ਜੇਗੀ
ਲੱਖਾਂ ਹੀ ਤੇਰੇ ਤੇ ਅੱਖਾਂ
ਗਿਣਤੀ ਨਹੀਂ ਕੋਈ ਕਿ ਦੱਸਾਂ
ਪਹਿਲਾਂ ਤੋਂ ਸੋਹਣੀ ਤੂੰ ਜ਼ਿਆਦਾ ਹੀ ਲੱਗੇ
ਜਿੰਨੀ ਵਾਰੀ ਵੀ ਮੈਂ ਤੱਕਾ
ਕਿੰਨੇ ਹੀ ਦਿਲ ਬੈਠੇ ਹਾਰੇ ਨੇ
ਮੇਰੇ ਜਿਹੇ ਕਿੰਨੇ ਵਿਚਾਰੇ ਨੇ
ਤੇਰੀ ਹੀ ਚੁੰਨੀ ਤੇ ਦੇਵਾਂ ਸਜ਼ਾ
ਜਿੰਨੇ ਵੀ ਅੰਬਰ ਦੇ ਤਾਰੇ ਨੇ
ਕਿਉਂ ਹੋਇਆ ਤੇ ਕੀ ਹੋਇਆ
ਸੋਚਾ ਦੇ ਵਿੱਚ ਬਹਿ ਜੇਗੀ
ਏਹਨਾ ਨਾ ਵੇਖਿਆ ਕਰ ਸ਼ੀਸ਼ੇ ਤੌਂ
ਨਜ਼ਰ ਲਵਾ ਕੇ ਬਹਿ ਜੇਗੀ
ਏਹਨਾ ਨਾ ਵੇਖਿਆ ਕਰ ਸ਼ੀਸ਼ੇ ਤੌਂ
ਨਜ਼ਰ ਲਵਾ ਕੇ ਬਹਿ ਜੇਗੀ
ਗੁੱਡੇ ਗੁੱਡੇ ਸੂਟ ਸਵਾ ਕੇ
ਫਿੱਕੀਆਂ ਪਾਵੇ ਪਰੀਆਂ ਨੂੰ
ਕਤਲ ਕਰਨ ਨੂੰ ਫਿਰਦੀਆਂ ਨੇ
ਅੱਖਾਂ ਸੁਰਮੇ ਨਾਲ ਭਰੀਆਂ ਤੂੰ
ਮੇਰੀ ਜੇ ਮੰਨੇ ਸਲਾਹ
ਮੱਥੇ ਤੇ ਬਿੰਦੀ ਨਾ ਲਾ
ਚਿਹਰੇ ਤੇ ਐਨਾ ਏ ਨੂਰ ਤੇਰੇ
ਫੁੱਲਾਂ ਨੂੰ ਕਰੇ ਸਵਾਹ
ਅੱਜ ਖੁੱਲੇ ਛੱਡ ਲੈ ਬਾਲ
ਤੇ ਅੱਡੀਏ ਜਾਨ ਅੰਬਰ ਦੀ ਲੈ ਜੇਗੀ
ਏਹਨਾ ਨਾ ਵੇਖਿਆ ਕਰ ਸ਼ੀਸ਼ੇ ਤੌਂ
ਨਜ਼ਰ ਲਵਾ ਕੇ ਬਹਿ ਜੇਗੀ
ਏਹਨਾ ਨਾ ਵੇਖਿਆ ਕਰ ਸ਼ੀਸ਼ੇ ਤੌਂ
ਨਜ਼ਰ ਲਵਾ ਕੇ ਬਹਿ ਜੇਗੀ
Sheesha Lyrics In Hindi
मेरे ते दोष जेहा लावी ना
तैनू ही सोचना पैणा ऐ
बाकी तेरी मर्जी ऐ
मेरे ते एही कहना ऐ
पहला ही आशिक बड़े तेरे
इक होर बना के बैठ जेगी
एन्हां ना देखिया कर शीशे तों
नज़र लावा के बैठ जेगी
एन्हां ना देखिया कर शीशे तों
नज़र लावा के बैठ जेगी
एन्हां ना देखिया कर शीशे तों
नज़र लावा के बैठ जेगी
लखां ही तेरे ते अखां
गिनती नहीं कोई की दस्सां
पहला तों सोहणी तू ज़्यादा ही लग्गे
जिन्नी वारी वी मैं तक्का
किन्ने ही दिल बैठे हारे ने
मेरे जेह किन्ने विचारे ने
तेरी ही चुन्नी ते देवा सज़ा
जिन्ने वी अंबर दे तारे ने
क्यों होया ते की होया
सोचां दे विच बैठ जेगी
एन्हां ना देखिया कर शीशे तों
नज़र लावा के बैठ जेगी
एन्हां ना देखिया कर शीशे तों
नज़र लावा के बैठ जेगी
गुड़े-गुड़े सूट सवा के
फिक्कियां पावे परियां नू
क़तल करन नूं फिरदियां ने
अखां सुरमे नाल भरियां तू
मेरी जे मन्ने सलाह
माथे ते बिंदी ना ला
चेहरे ते ऐन्ना ऐ नूर तेरे
फूलां नू करे सवां
अज्ज खुले छड्ड ले बाल
ते अड़िये जान अंबर दी लाई जेगी
एन्हां ना देखिया कर शीशे तों
नज़र लावा के बैठ जेगी
एन्हां ना देखिया कर शीशे तों
नज़र लावा के बैठ जेगी
Written By- Amber
If Found Any Mistake in above lyrics?, Please let us know using contact form with correct lyrics!
Sheesha Music Video
LyricsZones FAQs…..
Amber have sung the song “Sheesha”.
Yaari Ghuman is gave the music of “Sheesha” song.
Amber have written the lyrics of “Sheesha”.
Sam Malhi has directed the music video of “Sheesha”.