Regal Lyrics in Hindi- R Nait | Simran Raj
Regal Lyrics in Hindi & English is the latest Brand new Punjabi song sung by R Nait & Simran Raj. with also music is given by Onkaar Harman. while Regal song lyrics are written by Onkaar Harman, the song featuring artists by R Nait. The music video is directed by Harsh Chopra & Hitesh Arora. This music video Released under the R Nait youtube channel.
Regal Song Details
| 📌 Song Title : | Regal |
| 🎤 Singer (S) : | R Nait & Simran Raj |
| ✍️ Lyrics (S) : | Onkaar Harman |
| 🎼 Music (S) : | Onkaar Harman |
| 🎬 Director : | Harsh Chopra & Hitesh Arora |
| 💃 Featuring: | R Nait |
| 🏷️Music Label (©): | R Nait |

Regal Lyrics In Hindi
घोड़े दौड़े रेतां विच यार दे मेरे
गड्डी नीवी असले वी बाहर दे जेहड़े
बिना पूछे करदे ना काम कोई जट्ट
ताहियों नाल-नाल चले सरकार वी तेरे
ज़ेड+ सिक्योरिटी ते फार्म ऐ मोटी
गुड्डी उत्ते बत्ती नाल उमर ऐ छोटी
ओ थोड़ी गल्ल करदा ते करे गल्ल छोटी
लड्डो बंदा खड़-दा वी कोहणी तेरे
घोड़े दौड़े रेतां विच यार दे मेरे
गड्डी नीवी असले वी बाहर दे जेहड़े
हो बिना पूछे करदे ना काम कोई जट्ट
ताहियों नाल-नाल चले सरकार वी तेरे
घोड़े दौड़े रेतां विच यार दे मेरे
गड्डी नीवी असले वी बाहर दे जेहड़े
हो बिना पूछे करदे ना काम कोई जट्ट
ताहियों नाल-नाल चले सरकार वी तेरे
ओ बाज़ वांगू रखदा ऐ वैरियां ते अख नी
ताहियों कोई कर सकेया ना अड़ा कख नी
आप ही बनाया जो वी अज्ज तक जट्ट ने
ते ना ही फड़-एया ऐ किसे ओह्दा हथ नी
वैरियां दे गल्ल विच बिन्नी पा के रखदा
छोटी सोच वाले बंदे नाल नहियों खड़-दा
रुतबा ऐ देखदी ऐ दुनिया नी जट्ट दा
ऐवें नहियों वड्डे-वड्डे नाम नी खड़े
घोड़े दौड़े रेतां विच यार दे मेरे
गड्डी नीवी असले वी बाहर दे जेहड़े
ओ बिना पूछे करदे ना काम कोई जट्ट
ताहियों नाल-नाल चले सरकार वी तेरे
हो मुंडा कूल गल्लां वल्लों करदा ऐ तक्कियां
नी कट्टियां दे ऐंज विच नाल लाल बत्तियां
हो गुड बंदे बैठदे आ गड्डी विच गुड्डिये नी
बिल्लो तेरे यार ने कबीदा नहियों रख्खियां
डब्बी विच काली ऐ, चा नाल खाली ऐ
हो पिंड विच 35 ते शहर 45 ऐ
हथ जिद्दा डब्ब विच लग्गा हुंदा सोनिये
जो वैरी दियां ऑलवेज़ पाड़-दा ऐ वक्खियां
हाय नी बिल्लो मित्तरां दा ना चल्दा
हो काम चंगे कित्ते बिल्लो तां चल्दा
हाय इक अद्धी जगह होवे दस्स सोनिये
हाय नी बिल्लो मुंडा था-था चल्दा
पैसा इक नंबर ते काम सारे व्हाइट
जो वी गल्ल करे ओह्नु कहंदे सारे राइट
मैनूं पता जट्ट दा फ्यूचर ब्राइट
लैंदा उठ तड़के नी नागणी दी दिते
थां-थां ते जट्ट दी ऐ देख बल्ले-बल्ले
आउणयां नूं रखदा दबा के जुत्ती थल्ले
देखदे ही दस्स दिंदा केड़ा बंदा चज्ज दा
ते केड़ा बंदा डोगले जेहे काम नी करे
हो घोड़े दौड़े रेतां विच यार दे मेरे
गड्डी नीवी असले वी बाहर दे जेहड़े
हो बिना पूछे करदे ना काम कोई जट्ट
ताहियों नाल-नाल चले सरकार वी तेरे
हो घोड़े दौड़े रेतां विच यार दे मेरे
गड्डी नीवी असले वी बाहर दे जेहड़े
हो बिना पूछे करदे ना काम कोई जट्ट
ताहियों नाल-नाल चले सरकार वी तेरे
म्यूज़िक… ओंकार परमिश!
Regal Lyrics In English
Yeah!
Music… Onkaar Parmish!
Ghode dode rethan vich yaar de mere
Gaddi nivi asle vi bahar de jehde
Bina puche karde na kaam koi jatt
Tahiyon naal-naal challe sarkar vi tere
Z+ security te farm ae moti
Guddi utte batti naal umar ae chhoti
Oh thodi gall karda te kare gall choti
Laddo banda khad-da vi kohni tere
Ghode dode rethan vich yaar de mere
Gaddi nivi asle vi bahar de jehde
Ho bina puche karde na kaam koi jatt
Tahiyon naal-naal challe sarkar vi tere
Ghode dode rethan vich yaar de mere
Gaddi nivi asle vi bahar de jehde
Ho bina puche karde na kaam koi jatt
Tahiyon naal-naal challe sarkar vi tere
Oh Baaj wangu rakhda ae vairiyan te akh ni Tahiyon koi kar sakeya na ada kakh ni
Aap hi banaya jo vi ajj tak jatt ne
Te naa hi fad-eya ae kise ohda hath ni
Vairiyan de gal vich bini paa ke rakhda
Chhoti soch waale bande naal nahiyon khad-da
Rutba ae dekhdi ae duniya ni jatt da
Aivein nahiyon vadde-vadde naam ni khade
Ghode dode rethan vich yaar de mere
Gaddi nivi asle vi bahar de jehde
Oh Bina puche karde na kaam koi jatt
Tahiyon naal-naal challe sarkar vi tere
Ho munda cool gallan vallon karda ae takkiyan Ni Kattiyan de enjh vich naal laal battiyan
Ho Good bande baithde aa gaddi vich guddiye ni
Billo tere yaar ne kabeeda nahiyon rakhiya
Dabbi vich kaali ae, cha naal khaali ae
Ho pind vich 35 te shehar 45 ae
Hath jidda dabb vich lagga hunda soniye
Jo vairi diyan always paadh-da ae vakkhiyan
Haaye ni billo mitraan da na chalda
Ho kaam change kitte billo taan chalda
Haaye ek addhi jagah hove dass soniye
Haaye ni billo munda thaa thaa chalda
Paisa ik number te kaam saare white
Jo vi gall kare ohnu kehnde saare right
Mainu pata jatt da future bright
Lainda uth tadke ni nagni di dite
Than-than te jatt di ae dekh balle-balle
Auneya nu rakhda daba ke jutti thalle
Dekhde hi dass dinda keda banda chajj da
Te keda banda dogle jehe kaam ni kare
Ho ghode dode rethan vich yaar de mere
Gaddi nivi asle vi bahar de jehde
Ho bina puche karde na kaam koi jatt
Tahiyon naal-naal challe sarkar vi tere
Ho ghode dode rethan vich yaar de mere
Gaddi nivi asle vi bahar de jehde
Ho bina puche karde na kaam koi jatt
Tahiyon naal-naal challe sarkar vi tere
Music… Onkaar Parmish!
Regal Lyrics In Punjabi
Yeah!
ਮਿਊਜ਼ਿਕ… ਓਮਕਾਰ ਪਰਮੀਸ਼!
ਘੋੜੇ ਦੌੜੇ ਰੇਤਾਂ ਵਿਚ ਯਾਰ ਦੇ ਮੇਰੇ
ਗੱਡੀ ਨੀਵੀਂ ਅਸਲੇ ਵੀ ਬਾਹਰ ਦੇ ਜਿਹੜੇ
ਬਿਨਾ ਪੁੱਛੇ ਕਰਦੇ ਨਾ ਕੰਮ ਕੋਈ ਜੱਟ
ਤਾਹੀਓਂ ਨਾਲ-ਨਾਲ ਚੱਲੇ ਸਰਕਾਰ ਵੀ ਤੇਰੇ
Z+ ਸਿਕਿਉਰਟੀ ਤੇ ਫਾਰਮ ਐ ਮੋਤੀ
ਗੁੱਡੀ ਉੱਤੇ ਬੱਤੀ ਨਾਲ ਉਮਰ ਐ ਛੋਟੀ
ਓਹ ਥੋੜੀ ਗੱਲ ਕਰਦਾ ਤੇ ਕਰੇ ਗੱਲ ਛੋਟੀ
ਲੱਡੋ ਬੰਦਾ ਖੜ੍ਹਦਾ ਵੀ ਕੋਹਣੀ ਤੇਰੇ
ਘੋੜੇ ਦੌੜੇ ਰੇਤਾਂ ਵਿਚ ਯਾਰ ਦੇ ਮੇਰੇ
ਗੱਡੀ ਨੀਵੀਂ ਅਸਲੇ ਵੀ ਬਾਹਰ ਦੇ ਜਿਹੜੇ
ਹੋ ਬਿਨਾ ਪੁੱਛੇ ਕਰਦੇ ਨਾ ਕੰਮ ਕੋਈ ਜੱਟ
ਤਾਹੀਓਂ ਨਾਲ-ਨਾਲ ਚੱਲੇ ਸਰਕਾਰ ਵੀ ਤੇਰੇ
ਘੋੜੇ ਦੌੜੇ ਰੇਤਾਂ ਵਿਚ ਯਾਰ ਦੇ ਮੇਰੇ
ਗੱਡੀ ਨੀਵੀਂ ਅਸਲੇ ਵੀ ਬਾਹਰ ਦੇ ਜਿਹੜੇ
ਹੋ ਬਿਨਾ ਪੁੱਛੇ ਕਰਦੇ ਨਾ ਕੰਮ ਕੋਈ ਜੱਟ
ਤਾਹੀਓਂ ਨਾਲ-ਨਾਲ ਚੱਲੇ ਸਰਕਾਰ ਵੀ ਤੇਰੇ
ਓ ਬਾਜ਼ ਵਾਂਗੂ ਰੱਖਦਾ ਐ ਵੈਰੀਆਂ ਤੇ ਅੱਖ ਨੀ
ਤਾਹੀਓਂ ਕੋਈ ਕਰ ਸਕਿਆ ਨਾ ਅੱਡਾ ਕੱਖ ਨੀ
ਆਪ ਹੀ ਬਣਾਇਆ ਜੋ ਵੀ ਅੱਜ ਤੱਕ ਜੱਟ ਨੇ
ਤੇ ਨਾ ਹੀ ਫੜਿਆ ਐ ਕਿਸੇ ਓਹਦਾ ਹੱਥ ਨੀ
ਵੈਰੀਆਂ ਦੇ ਗਲ ਵਿਚ ਬਿਨੀ ਪਾ ਕੇ ਰੱਖਦਾ
ਛੋਟੀ ਸੋਚ ਵਾਲੇ ਬੰਦੇ ਨਾਲ ਨਹੀਂ ਖੜ੍ਹਦਾ
ਰੁਤਬਾ ਐ ਦੇਖਦੀ ਐ ਦੁਨੀਆ ਨੀ ਜੱਟ ਦਾ
ਐਵੇਂ ਨਹੀਂ ਵੱਡੇ-ਵੱਡੇ ਨਾਮ ਨੀ ਖੜੇ
ਘੋੜੇ ਦੌੜੇ ਰੇਤਾਂ ਵਿਚ ਯਾਰ ਦੇ ਮੇਰੇ
ਗੱਡੀ ਨੀਵੀਂ ਅਸਲੇ ਵੀ ਬਾਹਰ ਦੇ ਜਿਹੜੇ
ਓ ਬਿਨਾ ਪੁੱਛੇ ਕਰਦੇ ਨਾ ਕੰਮ ਕੋਈ ਜੱਟ
ਤਾਹੀਓਂ ਨਾਲ-ਨਾਲ ਚੱਲੇ ਸਰਕਾਰ ਵੀ ਤੇਰੇ
ਹੋ ਮੁੰਡਾ ਕੂਲ ਗੱਲਾਂ ਵੱਲੋਂ ਕਰਦਾ ਐ ਟੱਕੀਆਂ
ਨੀ ਕੱਟੀਆਂ ਦੇ ਐਂਜ ਵਿਚ ਨਾਲ ਲਾਲ ਬੱਤੀਆਂ
ਹੋ ਗੁੱਡ ਬੰਦੇ ਬੈਠਦੇ ਆ ਗੱਡੀ ਵਿਚ ਗੁੱਡੀਏ ਨੀ
ਬਿੱਲੋ ਤੇਰੇ ਯਾਰ ਨੇ ਕਬੀਦਾ ਨਹੀਂ ਰੱਖਿਆ
ਡੱਬੀ ਵਿਚ ਕਾਲੀ ਐ, ਚਾਹ ਨਾਲ ਖਾਲੀ ਐ
ਹੋ ਪਿੰਡ ਵਿਚ 35 ਤੇ ਸ਼ਹਿਰ 45 ਐ
ਹੱਥ ਜਿੱਦਾ ਡੱਬ ਵਿਚ ਲੱਗਾ ਹੁੰਦਾ ਸੋਣੀਏ
ਜੋ ਵੈਰੀ ਦੀਆਂ ਆਲਵੇਜ਼ ਪਾੜ੍ਹਦਾ ਐ ਵੱਖੀਆਂ
ਹਾਏ ਨੀ ਬਿੱਲੋ ਮਿੱਤਰਾਂ ਦਾ ਨਾ ਚਲਦਾ
ਹੋ ਕੰਮ ਚੰਗੇ ਕੀਤੇ ਬਿੱਲੋ ਤਾਂ ਚਲਦਾ
ਹਾਏ ਇਕ ਅੱਧੀ ਜਗ੍ਹਾ ਹੋਵੇ ਦੱਸ ਸੋਣੀਏ
ਹਾਏ ਨੀ ਬਿੱਲੋ ਮੁੰਡਾ ਥਾਂ-ਥਾਂ ਚਲਦਾ
ਪੈਸਾ ਇਕ ਨੰਬਰ ਤੇ ਕੰਮ ਸਾਰੇ ਵਾਈਟ
ਜੋ ਵੀ ਗੱਲ ਕਰੇ ਉਹਨੂੰ ਕਹਿੰਦੇ ਸਾਰੇ ਰਾਈਟ
ਮੈਨੂੰ ਪਤਾ ਜੱਟ ਦਾ ਫਿਊਚਰ ਬਰਾਈਟ
ਲੈਂਦਾ ਉੱਠ ਤੜਕੇ ਨੀ ਨਾਗਣੀ ਦੀ ਦਿਤੇ
ਥਾਂ-ਥਾਂ ਤੇ ਜੱਟ ਦੀ ਐ ਦੇਖ ਬੱਲੇ-ਬੱਲੇ
ਆਉਣਿਆਂ ਨੂੰ ਰੱਖਦਾ ਦਬਾ ਕੇ ਜੁੱਤੀ ਥੱਲੇ
ਦੇਖਦੇ ਹੀ ਦੱਸ ਦਿੰਦਾ ਕੇੜਾ ਬੰਦਾ ਚੱਜ ਦਾ
ਤੇ ਕੇੜਾ ਬੰਦਾ ਦੋਗਲੇ ਜਿਹੇ ਕੰਮ ਨੀ ਕਰੇ
ਹੋ ਘੋੜੇ ਦੌੜੇ ਰੇਤਾਂ ਵਿਚ ਯਾਰ ਦੇ ਮੇਰੇ
ਗੱਡੀ ਨੀਵੀਂ ਅਸਲੇ ਵੀ ਬਾਹਰ ਦੇ ਜਿਹੜੇ
ਹੋ ਬਿਨਾ ਪੁੱਛੇ ਕਰਦੇ ਨਾ ਕੰਮ ਕੋਈ ਜੱਟ
ਤਾਹੀਓਂ ਨਾਲ-ਨਾਲ ਚੱਲੇ ਸਰਕਾਰ ਵੀ ਤੇਰੇ
ਹੋ ਘੋੜੇ ਦੌੜੇ ਰੇਤਾਂ ਵਿਚ ਯਾਰ ਦੇ ਮੇਰੇ
ਗੱਡੀ ਨੀਵੀਂ ਅਸਲੇ ਵੀ ਬਾਹਰ ਦੇ ਜਿਹੜੇ
ਹੋ ਬਿਨਾ ਪੁੱਛੇ ਕਰਦੇ ਨਾ ਕੰਮ ਕੋਈ ਜੱਟ
ਤਾਹੀਓਂ ਨਾਲ-ਨਾਲ ਚੱਲੇ ਸਰਕਾਰ ਵੀ ਤੇਰੇ
ਮਿਊਜ਼ਿਕ… ਓਮਕਾਰ ਪਰਮੀਸ਼!
Written By- Onkaar Harman
If Found Any Mistake in above lyrics?, Please let us know using contact form with correct lyrics!
Regal Music Video
Regal Song FAQs…..
R Nait & Simran Raj have sung the song “Regal”.
Onkaar Harman is gave the music of “Regal” song.
Onkaar Harman have written the lyrics of “Regal”.
Harsh Chopra & Hitesh Arora has directed the music video of “Regal”.
The music video of “Regal” features R Nait.
