Superstar Lyrics- Parmish Verma | Paradox
Superstar Lyrics is the latest Brand new Punjabi song sung by Parmish Verma, Paradox. with also music is given by Devilo. while Superstar song lyrics are written by Guri Lahoria & Paradox. The music video is directed by Piyush. This music video Released under the Parmish Verma youtube channel.
Superstar Song Details
Song Title : | Superstar |
Singer (S) : | Parmish Verma, Paradox |
✍️ Lyrics (S) : | Guri Lahoria & Paradox |
Music (S) : | Devilo |
Director : | Piyush |
️Music Label (©): | Parmish Verma |

Superstar Lyrics In English
Ni yaar tera jameya hi superstar
Ni chhoti jehi umar ch lae li vaddi car
Ni yaar tera jameya hi superstar
Ni chhoti jehi umar ch lae li vaddi car
Ni lae ke ditta bebe nu main ajj nava suit
Baapu de layi ghadi navi pagg naal boot
Le ke naam rabb da uthi da subaha manje ton
Te tadke hi fadd layi ae mehnat-aan de route
Shukar ae rabb da ke life badi happy ae
Eh gana dipress banndeyan de layi therapy ae
Ki chhoti shehron tureya si laike vadde supane
Te chaon wale khush ne te vairi saare chup ne
Mohali diyaan sadkaan te bhukhe tidd badkan
Main ainne jogga kitthey si ke ankhaan vich radkaan
Ni kaa da aaya fame ehne change kitti game
Dekh time naal bhanni baitha lokaan diyaan wadkaan
Ho behen meri mere uttey kardi proud
Ke bhai si nikamma jeda pairaan te khalo gaya
Main menifestation aa ch karta beleive
Loki kehnde dekho dekho dekho dekho munda oh gaya
Ve naaran hun dekhdi aa mainu tedhi ankh na
Te janda janda mai vi ignore devaan maar
Ainne vich ohnna nu clear jeha ho jve
Ke banda ehe easy naiyon range vichon bahar
Ni yaar tera jameya hi superstar
Ni yaar tera jameya hi superstar
Jameya hi superstar
Jameya hi superstar
Akele baith ke upar ginunga taaron ke naam
Ugtey suraj se bhi pehle pana hoga mukaam
Baap ki chaodi chhaati maa ke gehne bhari
Kandhon pe zimmedari
Naam se taaron saman
Yeh kismat tu ki cheez
Thali ka baingan
Agle pal kis karwat
Chal de jhat pat palte tamam
Nafarat ki neev hai yeh pagal mann
Pagalpan ki hadd pe charh ke karde
Ghoshna janam tere naam
Zubaan ki lagaam ko sambhal
Yahaan par koi nahi hai raja
Yahaan par saare hai ghulam
Dhalna suraj ka aksar hota hai aam
Lekin ugey wo fir se toh usi ko hai salaam
Umar 16 mai nikla tha ghar se kafiyon ki tarah
Shuru se kari grind maine baakiyon ki tarah
17 pe main tha sab sab mushafiron ki tarah
18 pe chhaya tb pe haan hero ki tarah
Tv pe haan hero ki tarah
Bhai hunn breakfast-aan da aonda ae swaad
Si aondi kade bebe di parothe-aan di yaad
Lassi naal saag naal makke diyaan rotiyaan
Ho sacchi rabba zindagi da aa geya swaad
Mele wich lenda si joh zidd kar ainkaan
Oh laeke ghume cartier ajj kal ankhaan te
Ho bebe tera putt ajj ainne jogga ho gaya
Ke dilaan uttey raaj karda ae
Munda lakhaan de
Mai sidha hoke chalda aan bina val wing ton
Te thappi laike aaya si main baba deep singh tonh
Ni taan hi meri karma ch fateh naiyo haar
Ni 18 sir khande jinna mehnataan da vaar
Ni yaar tera jameya hi superstar
Ni purey 7 saal-aan ton aa same mera barber
Dadhi da style copy hunda mera baar baar
Jachdi aa pinde te oversize hoodie-aan ni
Firrde ghisaonde munde tyre-aan diyan guddiyan
Khada ti g vagon haveli kaale rang di
Jaave jedi sadkaan ch kalje nu dangg di
Challi jaave swish swish 200 di speed te
Challu vich 50 cent carni ve
Sunn pabla repeat te
Ho mainu saara kujh mileya suhana sab ton
Rab siga jaanu kalle kalle khwab ton
Rab siga jaanu kalle kalle khwab ton
Ni mainu saara kujh mileya suhana sab ton
Ni yaar tera jameya hi superstar
Ni yaar tera jameya hi superstar
Jameya hi superstar
Jameya hi superstar.
Superstar Lyrics In Punjabi
ਨੀ ਯਾਰ ਤੇਰਾ ਜੰਮਿਆ ਹੀ ਸੁਪਰਸਟਾਰ
ਨੀ ਛੋਟੀ ਜਿਹੀ ਉਮਰ ਚ ਲੈ ਲੀ ਵੱਡੀ ਕਾਰ
ਨੀ ਯਾਰ ਤੇਰਾ ਜੰਮਿਆ ਹੀ ਸੁਪਰਸਟਾਰ
ਨੀ ਛੋਟੀ ਜਿਹੀ ਉਮਰ ਚ ਲੈ ਲੀ ਵੱਡੀ ਕਾਰ
ਨੀ ਲੈ ਕੇ ਦਿੱਤਾ ਬੇਬੇ ਨੂੰ ਮੈਂ ਅੱਜ ਨਵਾਂ ਸੂਟ
ਬਾਪੂ ਦੇ ਲਈ ਘੜੀ ਨਵੀਂ ਪੱਗ ਨਾਲ ਬੂਟ
ਲੇ ਕੇ ਨਾਮ ਰੱਬ ਦਾ ਉਠੀ ਦਾ ਸੁਬਾਹ ਮੰਜੇ ਤੋਂ
ਤੇ ਤੜਕੇ ਹੀ ਫੜ ਲਈ ਏ ਮਿਹਨਤਾਂ ਦੇ ਰੂਟ
ਸ਼ੁਕਰ ਏ ਰੱਬ ਦਾ ਕੇ ਲਾਈਫ ਵੱਡੀ ਹੈਪੀ ਏ
ਇਹ ਗਾਣਾ ਡਿਪ੍ਰੈੱਸ ਬਣਦੇਆਂ ਦੇ ਲਈ ਥੈਰਪੀ ਏ
ਕੀ ਛੋਟੇ ਸ਼ਹਿਰੋਂ ਤੁਰਿਆ ਸੀ ਲੈ ਕੇ ਵੱਡੇ ਸੁਪਨੇ
ਤੇ ਛਾਂ ਵਾਲੇ ਖੁਸ਼ ਨੇ ਤੇ ਵੈਰੀ ਸਾਰੇ ਚੁੱਪ ਨੇ
ਮੋਹਾਲੀ ਦੀਆਂ ਸੜਕਾਂ ਤੇ ਭੁੱਖੇ ਟਿੱਡ ਬੜਕਣ
ਮੈਂ ਐਨੇ ਜੋਗਾ ਕਿੱਥੇ ਸੀ ਕੇ ਅੱਖਾਂ ਵਿਚ ਰੜਕਣ
ਨੀ ਕਾ ਦਾ ਆਇਆ ਫੇਮ ਐਨੇ ਚੰਗੀ ਕੀਤੀ ਗੇਮ
ਦੇਖ ਟਾਈਮ ਨਾਲ ਭੰਨੀ ਬੈਠਾ ਲੋਕਾਂ ਦੀਆਂ ਵੱਡਕਾਂ
ਹੋ ਭੈਣ ਮੇਰੀ ਮੇਰੇ ਉੱਤੇ ਕਰਦੀ ਪ੍ਰਾਉਡ
ਕੇ ਭਰਾ ਸੀ ਨਿਕੰਮਾ ਜੇੜਾ ਪੈਰਾਂ ਤੇ ਖਲੋ ਗਿਆ
ਮੈਂ ਮੈਨਿਫੈਸਟੇਸ਼ਨ ਆ ਚ ਕਰਦਾ ਬਲੀਵ
ਲੋਕੀ ਕਹਿੰਦੇ ਦੇਖੋ ਦੇਖੋ ਮੁੰਡਾ ਓਹ ਗਿਆ
ਵੇ ਨਾਰਾਂ ਹੁਣ ਦੇਖਦੀ ਆ ਮੈਨੂੰ ਤੇੜੀ ਅੱਖ ਨਾ
ਤੇ ਜਾਂਦਾ ਜਾਂਦਾ ਮੈਂ ਵੀ ਇਗਨੋਰ ਦੇਵਾਂ ਮਾਰ
ਐਨੇ ਵਿਚ ਉਹਨਾਂ ਨੂੰ ਕਲੀਅਰ ਜਿਹਾ ਹੋ ਜਾਵੇ
ਕੇ ਬੰਦਾ ਇਹ ਇਜ਼ੀ ਨਹੀਂ ਰੇਂਜ ਵਿਚੋਂ ਬਾਹਰ
ਨੀ ਯਾਰ ਤੇਰਾ ਜੰਮਿਆ ਹੀ ਸੁਪਰਸਟਾਰ
ਨੀ ਯਾਰ ਤੇਰਾ ਜੰਮਿਆ ਹੀ ਸੁਪਰਸਟਾਰ
ਜੰਮਿਆ ਹੀ ਸੁਪਰਸਟਾਰ
ਜੰਮਿਆ ਹੀ ਸੁਪਰਸਟਾਰ
ਅਕੇਲੇ ਬੈਠ ਕੇ ਉਪਰ ਗਿਣੂਂਗਾ ਤਾਰਿਆਂ ਦੇ ਨਾਮ
ਉਗਦੇ ਸੂਰਜ ਤੋਂ ਵੀ ਪਹਿਲਾਂ ਪਾਉਣਾ ਹੋਵੇਗਾ ਮੁਕਾਮ
ਬਾਪ ਦੀ ਚੌੜੀ ਛਾਤੀ ਮਾਂ ਦੇ ਗਹਿਣੇ ਭਰੀ
ਕੰਧਾਂ ਤੇ ਜ਼ਿੰਮੇਵਾਰੀ
ਨਾਮ ਤੋਂ ਤਾਰਿਆਂ ਸਮਾਨ
ਇਹ ਕਿਸਮਤ ਤੂੰ ਕੀ ਚੀਜ਼
ਥਾਲੀ ਦਾ ਬੈਗਨ
ਅਗਲੇ ਪਲ ਕਿਸ ਕਰਵਟ
ਚੱਲ ਦੇ ਝਟ ਪਟ ਪਲਟੇ ਤਮਾਮ
ਨਫਰਤ ਦੀ ਨੀਂਵ ਹੈ ਇਹ ਪਾਗਲ ਮਨ
ਪਾਗਲਪਨ ਦੀ ਹੱਦ ਤੇ ਚੜ੍ਹ ਕੇ ਕਰਦੇ
ਘੋਸ਼ਣਾ ਜਨਮ ਤੇਰੇ ਨਾਮ
ਜ਼ੁਬਾਨ ਦੀ ਲਗਾਮ ਨੂੰ ਸੰਭਾਲ
ਇੱਥੇ ਕੋਈ ਨਹੀਂ ਹੈ ਰਾਜਾ
ਇੱਥੇ ਸਾਰੇ ਹਨ ਗੁਲਾਮ
ਢਲਣਾ ਸੂਰਜ ਦਾ ਅਕਸਰ ਹੁੰਦਾ ਆਮ
ਪਰ ਉਗੇ ਉਹ ਫਿਰ ਤੋਂ ਤਾਂ ਉਸੀ ਨੂੰ ਹੈ ਸਲਾਮ
ਉਮਰ 16 ‘ਚ ਨਿਕਲਿਆ ਸੀ ਘਰ ਤੋਂ ਕਾਫੀਆਂ ਵਾਂਗ
ਸ਼ੁਰੂ ਤੋਂ ਕਰੀ ਗ੍ਰਾਈਂਡ ਮੈਂ ਬਾਕੀਆਂ ਵਾਂਗ
17 ‘ਤੇ ਮੈਂ ਸੀ ਸਭ ਮੁਸਾਫ਼ਿਰਾਂ ਵਾਂਗ
18 ‘ਤੇ ਛਾਇਆ ਟੀਵੀ ਤੇ ਹਾਂ ਹੀਰੋ ਵਾਂਗ
ਟੀਵੀ ਤੇ ਹਾਂ ਹੀਰੋ ਵਾਂਗ
ਭਰਾ ਹੁਣ ਬ੍ਰੇਕਫਾਸਟਾਂ ਦਾ ਆਉਂਦਾ ਏ ਸਵਾਦ
ਸੀ ਆਉਂਦੀ ਕਦੇ ਬੇਬੇ ਦੇ ਪਰੋਠਿਆਂ ਦੀ ਯਾਦ
ਲੱਸੀ ਨਾਲ ਸਾਗ ਨਾਲ ਮੱਕੇ ਦੀਆਂ ਰੋਟੀਆਂ
ਹੋ ਸੱਚੀ ਰੱਬਾ ਜ਼ਿੰਦਗੀ ਦਾ ਆ ਗਿਆ ਸਵਾਦ
ਮੇਲੇ ਵਿਚ ਲੈਂਦਾ ਸੀ ਜੋ ਜ਼ਿੱਦ ਕਰ ਐਂਕਾਂ
ਓਹ ਲੈ ਕੇ ਘੁੰਮੇ ਕਾਰਟੀਅਰ ਅੱਜਕੱਲ ਅੱਖਾਂ ਤੇ
ਹੋ ਬੇਬੇ ਤੇਰਾ ਪੁੱਤ ਅੱਜ ਐਨਾ ਜੋਗਾ ਹੋ ਗਿਆ
ਕੇ ਦਿਲਾਂ ਉੱਤੇ ਰਾਜ ਕਰਦਾ ਏ
ਮੁੰਡਾ ਲੱਖਾਂ ਦੇ
ਮੈਂ ਸਿੱਧਾ ਹੋਕੇ ਚਲਦਾ ਆਂ ਬਿਨਾਂ ਵੱਲ ਵਿਂਗ ਤੋਂ
ਤੇ ਥੱਪੀ ਲੈ ਕੇ ਆਇਆ ਸੀ ਮੈਂ ਬਾਬਾ ਦੀਪ ਸਿੰਘ ਤੋਂ
ਨੀ ਤਾਂ ਹੀ ਮੇਰੀ ਕਰਮਾ ‘ਚ ਫਤਿਹ ਨਹੀਂ ਹਾਰ
ਨੀ 18 ਸਿਰ ਖੰਡੇ ਜਿੰਨਾ ਮਿਹਨਤਾਂ ਦਾ ਵਾਰ
ਨੀ ਯਾਰ ਤੇਰਾ ਜੰਮਿਆ ਹੀ ਸੁਪਰਸਟਾਰ
ਨੀ ਪੂਰੇ 7 ਸਾਲਾਂ ਤੋਂ ਆ ਸਮੇਂ ਮੇਰਾ ਬਾਰਬਰ
ਦਾਢੀ ਦਾ ਸਟਾਈਲ ਕਾਪੀ ਹੁੰਦਾ ਮੇਰਾ ਬਾਰ ਬਾਰ
ਜਚਦੀ ਆ ਪਿੰਡੇ ਤੇ ਓਵਰਸਾਈਜ਼ ਹੁੱਡੀਆਂ ਨੀ
ਫਿਰਦੇ ਘਿਸਾਉਂਦੇ ਮੁੰਡੇ ਟਾਇਰਾਂ ਦੀਆਂ ਗੁੱਡੀਆਂ
ਖੜਾ ਟੀ ਜੀ ਵੈਗਨ ਹਵੈਲੀ ਕਾਲੇ ਰੰਗ ਦੀ
ਜਾਵੇ ਜੇੜੀ ਸੜਕਾਂ ‘ਚ ਕਲਜੇ ਨੂੰ ਡੰਗਦੀ
ਚੱਲੀ ਜਾਵੇ ਸਵਿਸ਼ ਸਵਿਸ਼ 200 ਦੀ ਸਪੀਡ ਤੇ
ਚੱਲੂ ਵਿਚ 50 ਸੈਂਟ ਕਾਰਨੀ ਵੇ
ਸੁਣ ਪਬਲਾ ਰਿਪੀਟ ਤੇ
ਹੋ ਮੈਨੂੰ ਸਾਰਾ ਕੁਝ ਮਿਲਿਆ ਸੁਹਾਣਾ ਸਭ ਤੋਂ
ਰੱਬ ਸੀਗਾ ਜਾਣੂ ਕੱਲੇ ਕੱਲੇ ਖ਼ਵਾਬ ਤੋਂ
ਰੱਬ ਸੀਗਾ ਜਾਣੂ ਕੱਲੇ ਕੱਲੇ ਖ਼ਵਾਬ ਤੋਂ
ਨੀ ਮੈਨੂੰ ਸਾਰਾ ਕੁਝ ਮਿਲਿਆ ਸੁਹਾਣਾ ਸਭ ਤੋਂ
ਨੀ ਯਾਰ ਤੇਰਾ ਜੰਮਿਆ ਹੀ ਸੁਪਰਸਟਾਰ
ਨੀ ਯਾਰ ਤੇਰਾ ਜੰਮਿਆ ਹੀ ਸੁਪਰਸਟਾਰ
ਜੰਮਿਆ ਹੀ ਸੁਪਰਸਟਾਰ
ਜੰਮਿਆ ਹੀ ਸੁਪਰਸਟਾਰ।
Superstar Lyrics In Hindi
नी यार तेरा जमेया ही सुपरस्टार
नी छोटी जेही उमर च लाए ली वड्डी कार
नी यार तेरा जमेया ही सुपरस्टार
नी छोटी जेही उमर च लाए ली वड्डी कार
नी लाए के दित्त बेबे नू मैं आज नया सूट
बापू दे लई घड़ी नवी पग्ग नाल बूट
ले के नाम रब्ब दा उठी दा सुभा मंजे तों
ते तड़के ही फड़ लाई ऐ मेहनतां दे रूट
शुकर ऐ रब्ब दा के लाइफ बड़ी हैप्पी ऐ
एह गाना डिप्रेस बंदेयां दे लई थेरेपी ऐ
की छोटी शहरों तुरेया सी लाए के वड्डे सुपने
ते छांव वाले खुश ने ते वैरी सारे चुप ने
मोहाली दियां सड़का ते भूखे तिड्ड बढ़कन
मैं ऐन्ने जोग्गा कित्थे सी के अखां विच रड़कन
नी का दा आया फेम ऐन्ने चंगे कित्ती गेम
देख टाइम नाल भणी बैठा लोकां दियां वड़कां
हो बहन मेरी मेरे उत्ते करदी प्राउड
के भाई सी निकम्मा जेडा पैरां ते खलो गया
मैं मेनिफेस्टेशन आच करता बिलीव
लोगी कहंदे देखो देखो देखो देखो मुंडा ओह गया
वे नारां हुं देखदी आ मैंनू टेढ़ी आंख न
ते जान्दा जान्दा मैं वी इग्नोर देवा मार
ऐन्ने विच ओहना नू क्लियर जेहा हो जावे
के बंदा एह ईजी नहीं रेंज विचों बाहर
नी यार तेरा जमेया ही सुपरस्टार
नी यार तेरा जमेया ही सुपरस्टार
जमेया ही सुपरस्टार
जमेया ही सुपरस्टार
अकेले बैठ के ऊपर गिनूंगा तारों के नाम
उगते सूरज से भी पहले पाना होगा मुकाम
बाप की चौड़ी छाती मां के गहने भरी
कंधों पे जिम्मेदारी
नाम से तारों समान
ये किस्मत तू की चीज
थाली का बैंगन
अगले पल किस करवट
चल दे झटपट पलटे तमाम
नफरत की नींव है ये पागल मन
पागलपन की हद पे चढ़ के करदे
घोषणा जनम तेरे नाम
जुबां की लगाम को संभाल
यहां पर कोई नहीं है राजा
यहां पर सारे हैं गुलाम
ढलना सूरज का अक्सर होता है आम
लेकिन उगे वो फिर से तो उसी को है सलाम
उम्र 16 में निकला था घर से काफियों की तरह
शुरू से करी ग्राइंड मैंने बाकीओं की तरह
17 पे मैं था सब सब मुसाफिरों की तरह
18 पे छाया टीवी पे हां हीरो की तरह
टीवी पे हां हीरो की तरह
भाई हुंन ब्रेकफास्टां दा आउंदा ऐ स्वाद
सी आउंदी कदे बेबे दी पराठेआं दी याद
लस्सी नाल साग नाल मक्के दियां रोटियां
हो सच्ची रब्बा जिंदगी दा आ गया स्वाद
मेले विच लेंदा सी जो जिद्द कर ऐंकां
ओह लाए के घुमे कार्टियर आजकल अखां ते
हो बेबे तेरा पुत्त आज ऐन्ने जोग्गा हो गया
के दिलां उत्ते राज करदा ऐ
मुंडा लाखां दे
मैं सीधा होके चलदा आं बिना वाल विंग तों
ते थप्पी लाए के आया सी मैं बाबा दीप सिंह तों
नी तां ही मेरी कर्मा च फतेह नहीं हार
नी 18 सिर खंडे जिन्ना मेहनतां दा वार
नी यार तेरा जमेया ही सुपरस्टार
नी पूरे 7 सालां तों आ सैम मेरा बारबर
दाढ़ी दा स्टाइल कॉपी हुंदा मेरा बार बार
जचदी आ पिंडे ते ओवरसाइज हुडीयां नी
फिरदे घिसाओंदे मुंडे टायरां दियां गड्डियां
खड़ा टी जी वैगन हवेली काले रंग दी
जावे जेडी सड़का च कलजे नू डंग दी
चली जावे स्विश स्विश 200 दी स्पीड ते
चलू विच 50 सेंट कार्नी वे
सुन पबला रिपीट ते
हो मैंनू सारा कुछ मिलया सुहाना सब तों
रब्ब सिगा जानू कले कले ख्वाब तों
रब्ब सिगा जानू कले कले ख्वाब तों
नी मैंनू सारा कुछ मिलया सुहाना सब तों
नी यार तेरा जमेया ही सुपरस्टार
नी यार तेरा जमेया ही सुपरस्टार
जमेया ही सुपरस्टार
जमेया ही सुपरस्टार।
Written By- Guri Lahoria & Paradox
If Found Any Mistake in above lyrics?, Please let us know using contact form with correct lyrics!
Superstar Music Video
LyricsZones FAQs…..
Parmish Verma, Paradox have sung the song “Superstar”.
Devilo is gave the music of “Superstar” song.
Guri Lahoria & Paradox have written the lyrics of “Superstar”.
Piyush has directed the music video of “Superstar”.