Meri Maa Lyrics- Gulab Sidhu
Meri Maa Lyrics is the latest Brand new Punjabi song sung by Gulab Sidhu. with also music is given by Iris Music. while Meri Maa song lyrics are written by Ruby Chatha. The music video is directed by stalinveer. This music video Released under the Speed Records youtube channel.
Meri Maa Song Details
📌 Song Title : | Meri Maa |
🎤 Singer (S) : | Gulab Sidhu |
✍️ Lyrics (S) : | Ruby Chatha |
🎼 Music (S) : | Iris Music |
🎬 Director : | stalinveer |
🏷️Music Label (©): | Speed Records |

Meri Maa Lyrics In English
Ni main nitt hi udava taavi ghatda nahi
Note jod’da rakane ni main thakda nahi
Kise hile mode oh mod’da jaroor
Kade mehnata da mull baba rakhda nahi
Bhave karke rakane thodi deri sunda
Oh koi na suna ni oh jehdi sunda
Main meri maa di suna te
Rabb meri sunda
Main meri maa di suna te
Rabb meri sunda
Kayi aa di growth billo rukki payi aa
Ni tere Jatt di chadhai karke
Kayi aa de rakane vehre sunne paye aa
Ni saddi mehfil sajai karke
Jehda dil nu lagge onu takda nahi main
Toye kise de raaha ch kade pattda nahi main
Ujj bhave saara din fira hassda
Par kise de haalata utte hassda nahi main
Oh ni tere ruby chathe di batheri sunda
Oh meri vi ta sune je oh teri sunda
Main meri maa di suna te
Rabb meri sunda
Main meri maa di suna te
Rabb meri sunda
Koi na koi ta gall jaada ae sikhake
Itthe har banda banke school milda.
Mainu ajj tak kito vi na milliya rakane
Phone maa nu milake joh sukoon milda
Pehla mainu maa te aa fame magro
Sukh mere layi hi mangge nitnem magro
Pehla mainu milli aa tarakki goriye
Ni mainu fer aaha mille ne blame magro
Kari jo rakane hera-pheri sunda
Gall hakk sach utte jo nabedi sunda
Main meri maa di suna te
Rabb meri sunda
Main meri maa di suna te
Rabb meri sunda
Changa ta bathereya da hoya goriye
Ni mere hatho par kise da vi maada nahi hoya
Ni main saariya de bhale di hi khair mangda
Ni mainu ajj tak kise naal saada nahi hoya
Bhule naiyo chete mainu ghar de haalaat ni
Dooji mainu bhulli kade sohniye aukaat ni
Gaddi vaddi vich baith kade jaane meriya
Gaddi chhoti aale nu main kade karya majak ni
Ni oh dubdi samundra ch bedi sunda
Je oh dil di na sunu hor kihdi sunda
Main meri maa di suna te
Rabb meri sunda
Main meri maa di suna te
Rabb meri sunda.
Meri Maa Lyrics In Punjabi
ਨੀ ਮੈਂ ਨਿੱਤ ਹੀ ਉਡਾਵਾ ਤਾਵੀ ਘਟਦਾ ਨਹੀਂ
ਨੋਟ ਜੋੜਦਾ ਰੱਖਣੇ ਨੀ ਮੈਂ ਥੱਕਦਾ ਨਹੀਂ
ਕਿਸੇ ਹਿਲੇ ਮੋੜੇ ਓਹ ਮੋੜਦਾ ਜ਼ਰੂਰ
ਕਦੇ ਮਿਹਨਤਾ ਦਾ ਮੁੱਲ ਬਾਬਾ ਰੱਖਦਾ ਨਹੀਂ
ਭਾਵੇਂ ਕਰਕੇ ਰੱਖਣੇ ਥੋੜੀ ਦੇਰੀ ਸੁੰਦਾ
ਓਹ ਕੋਈ ਨਾ ਸੁਣਦਾ ਨੀ ਓਹ ਜਿਹੜੀ ਸੁੰਦਾ
ਮੈਂ ਮੇਰੀ ਮਾਂ ਦੀ ਸੁਣਾਂ ਤੇ
ਰੱਬ ਮੇਰੀ ਸੁੰਦਾ
ਮੈਂ ਮੇਰੀ ਮਾਂ ਦੀ ਸੁਣਾਂ ਤੇ
ਰੱਬ ਮੇਰੀ ਸੁੰਦਾ
ਕਈਆਂ ਦੀ ਗਰੋਥ ਬਿਲੋ ਰੁੱਕੀ ਪਈ ਆ
ਨੀ ਤੇਰੇ ਜੱਟ ਦੀ ਚੜ੍ਹਾਈ ਕਰਕੇ
ਕਈਆਂ ਦੇ ਰੱਖਣੇ ਵੇਹੜੇ ਸੁੰਨੇ ਪਏ ਆ
ਨੀ ਸਾਡੀ ਮਹਿਫਲ ਸਜਾਈ ਕਰਕੇ
ਜਿਹੜਾ ਦਿਲ ਨੂੰ ਲੱਗੇ ਓਨੂੰ ਤੱਕਦਾ ਨਹੀਂ ਮੈਂ
ਟੋਏ ਕਿਸੇ ਦੇ ਰਾਹਾਂ ‘ਚ ਕਦੇ ਪੱਟਦਾ ਨਹੀਂ ਮੈਂ
ਉੱਜ ਭਾਵੇਂ ਸਾਰਾ ਦਿਨ ਫਿਰਾਂ ਹੱਸਦਾ
ਪਰ ਕਿਸੇ ਦੇ ਹਾਲਾਤਾਂ ਉੱਤੇ ਹੱਸਦਾ ਨਹੀਂ ਮੈਂ
ਓਹ ਨੀ ਤੇਰੇ ਰੂਬੀ ਛੱਤੇ ਦੀ ਬਥੇਰੀ ਸੁੰਦਾ
ਓਹ ਮੇਰੀ ਵੀ ਤਾਂ ਸੁਣੇ ਜੇ ਓਹ ਤੇਰੀ ਸੁੰਦਾ
ਮੈਂ ਮੇਰੀ ਮਾਂ ਦੀ ਸੁਣਾਂ ਤੇ
ਰੱਬ ਮੇਰੀ ਸੁੰਦਾ
ਮੈਂ ਮੇਰੀ ਮਾਂ ਦੀ ਸੁਣਾਂ ਤੇ
ਰੱਬ ਮੇਰੀ ਸੁੰਦਾ
ਕੋਈ ਨਾ ਕੋਈ ਤਾਂ ਗੱਲ ਜ਼ਿਆਦਾ ਏ ਸਿਖਾਕੇ
ਇੱਥੇ ਹਰ ਬੰਦਾ ਬਣਕੇ ਸਕੂਲ ਮਿਲਦਾ।
ਮੈਨੂੰ ਅੱਜ ਤੱਕ ਕਿਤੇ ਵੀ ਨਾ ਮਿਲਿਆ ਰੱਖਣੇ
ਫੋਨ ਮਾਂ ਨੂੰ ਮਿਲਾਕੇ ਜੋ ਸੁਕੂਨ ਮਿਲਦਾ
ਪਹਿਲਾਂ ਮੈਨੂੰ ਮਾਂ ਤੇ ਆ ਫੇਮ ਮਗਰੋਂ
ਸੁਖ ਮੇਰੇ ਲਈ ਹੀ ਮੰਗੇ ਨਿਤਨੇਮ ਮਗਰੋਂ
ਪਹਿਲਾਂ ਮੈਨੂੰ ਮਿਲੀ ਆ ਤਰੱਕੀ ਗੋਰੀਏ
ਨੀ ਮੈਨੂੰ ਫਿਰ ਆਹ ਮਿਲੇ ਨੇ ਬਲੇਮ ਮਗਰੋਂ
ਕਰਦੀ ਜੋ ਰੱਖਣੇ ਹੇਰਾ-ਫੇਰੀ ਸੁੰਦਾ
ਗੱਲ ਹੱਕ ਸਚ ਉੱਤੇ ਜੋ ਨਬੇਦੀ ਸੁੰਦਾ
ਮੈਂ ਮੇਰੀ ਮਾਂ ਦੀ ਸੁਣਾਂ ਤੇ
ਰੱਬ ਮੇਰੀ ਸੁੰਦਾ
ਮੈਂ ਮੇਰੀ ਮਾਂ ਦੀ ਸੁਣਾਂ ਤੇ
ਰੱਬ ਮੇਰੀ ਸੁੰਦਾ
ਚੰਗਾ ਤਾਂ ਬਥੇਰਿਆਂ ਦਾ ਹੋਇਆ ਗੋਰੀਏ
ਨੀ ਮੇਰੇ ਹੱਥੋਂ ਪਰ ਕਿਸੇ ਦਾ ਵੀ ਮਾੜਾ ਨਹੀਂ ਹੋਇਆ
ਨੀ ਮੈਂ ਸਾਰਿਆਂ ਦੇ ਭਲੇ ਦੀ ਹੀ ਖੈਰ ਮੰਗਦਾ
ਨੀ ਮੈਨੂੰ ਅੱਜ ਤੱਕ ਕਿਸੇ ਨਾਲ ਸਾਡਾ ਨਹੀਂ ਹੋਇਆ
ਭੁੱਲੇ ਨਹੀਂ ਯਾਦ ਮੈਨੂੰ ਘਰ ਦੇ ਹਾਲਾਤ ਨੀ
ਦੂਜੀ ਮੈਨੂੰ ਭੁੱਲੀ ਕਦੇ ਸੋਹਣੀਏ ਔਕਾਤ ਨੀ
ਗੱਡੀ ਵੱਡੀ ਵਿੱਚ ਬੈਠ ਕਦੇ ਜਾਣੇ ਮੇਰੀਆਂ
ਗੱਡੀ ਛੋਟੀ ਵਾਲੇ ਨੂੰ ਮੈਂ ਕਦੇ ਕੀਤਾ ਮਜ਼ਾਕ ਨੀ
ਨੀ ਓਹ ਡੁੱਬਦੀ ਸਮੁੰਦਰ ‘ਚ ਬੇੜੀ ਸੁੰਦਾ
ਜੇ ਓਹ ਦਿਲ ਦੀ ਨਾ ਸੁਣੇ ਹੋਰ ਕਿਹੜੀ ਸੁੰਦਾ
ਮੈਂ ਮੇਰੀ ਮਾਂ ਦੀ ਸੁਣਾਂ ਤੇ
ਰੱਬ ਮੇਰੀ ਸੁੰਦਾ
ਮੈਂ ਮੇਰੀ ਮਾਂ ਦੀ ਸੁਣਾਂ ਤੇ
ਰੱਬ ਮੇਰੀ ਸੁੰਦਾ।
Meri Maa Lyrics In Hindi
नी मैं नित्त ही उड़ावा तावी घटदा नहीं
नोट जोड़दा रखने नी मैं थकदा नहीं
किसे हिले मोड़े ओह मोड़दा जरूर
कदे मेहनता दा मोल बाबा रखदा नहीं
भावे करके रखने थोड़ी देरी सुनदा
ओह कोई ना सुना नी ओह जेड़ी सुनदा
मैं मेरी माँ दी सुना ते
रब्ब मेरी सुनदा
मैं मेरी माँ दी सुना ते
रब्ब मेरी सुनदा
कई आ दी ग्रोथ बिल्लो रुकी पई आ
नी तेरे जट्ट दी चढ़ाई करके
कई आ दे रखने वेहड़े सुन्ने पाए आ
नी सड्डी महफिल सजाई करके
जेहड़ा दिल नू लगे ओनू तकदा नहीं मैं
तोए किसे दे राहा च कदे पटदा नहीं मैं
उज्ज भावे सारा दिन फिरा हस्दा
पर किसे दे हालता उत्ते हस्दा नहीं मैं
ओह नी तेरे रूबी छत्ते दी बतेरी सुनदा
ओह मेरी वी ता सुने जे ओह तेरी सुनदा
मैं मेरी माँ दी सुना ते
रब्ब मेरी सुनदा
मैं मेरी माँ दी सुना ते
रब्ब मेरी सुनदा
कोई ना कोई ता गल जादा ऐ सिखाके
इत्ते हर बंदा बनके स्कूल मिलदा
मैनू अज तक किते वी ना मिलिया रखने
फोन माँ नू मिलाके जो सुकून मिलदा
पहला मैनू माँ ते आ फेम मगरो
सुख मेरे लई ही मंगे नितनेम मगरो
पहला मैनू मिली आ तरक्की गोरीये
नी मैनू फेर आहा मिले ने ब्लेम मगरो
करी जो रखने हेरा-फेरी सुनदा
गल हक सच उत्ते जो नबेदी सुनदा
मैं मेरी माँ दी सुना ते
रब्ब मेरी सुनदा
मैं मेरी माँ दी सुना ते
रब्ब मेरी सुनदा
चंगा ता बतेरेया दा होया गोरीये
नी मेरे हाथों पर किसे दा वी माड़ा नहीं होया
नी मैं सारीया दे भले दी ही खैर मंगदा
नी मैनू अज तक किसे नाल सादा नहीं होया
भुले नीयो चेते मैनू घर दे हालात नी
दूजी मैनू भुल्ली कदे सोहणिए औकात नी
गाड़ी वड्डी विच बैठ कदे जाने मेरिया
गाड़ी छोटी आले नू मैं कदे करया मजाक नी
नी ओह डूबदी समुंद्रा च बेड़ी सुनदा
जे ओह दिल दी ना सुने होर किहड़ी सुनदा
मैं मेरी माँ दी सुना ते
रब्ब मेरी सुनदा
मैं मेरी माँ दी सुना ते
रब्ब मेरी सुनदा।
Written By- Ruby Chatha
If Found Any Mistake in above lyrics?, Please let us know using contact form with correct lyrics!
Meri Maa Music Video
LyricsZones FAQs…..
Gulab Sidhu have sung the song “Meri Maa”.
Iris Music is gave the music of “Meri Maa” song.
Ruby Chatha have written the lyrics of “Meri Maa”.
stalinveer has directed the music video of “Meri Maa”.