Live Lyrics in Hindi- Sonu Jargari
Live Lyrics in Hindi & English is the latest Brand new Punjabi song sung by Sonu Jargari. with also music is given by G2 Dulay. while Live song lyrics are written by Sonu Jargari, the song featuring artists by Sonu Jargari. The music video is directed by Rahul Devv. This music video Released under the Black Mamba Records youtube channel.
Live Song Details
| 📌 Song Title : | Live |
| 🎤 Singer (S) : | Sonu Jargari |
| ✍️ Lyrics (S) : | Sonu Jargari |
| 🎼 Music (S) : | G2 Dulay |
| 🎬 Director : | Rahul Devv |
| 💃 Featuring: | Sonu Jargari |
| 🏷️Music Label (©): | Black Mamba Records |

Live Lyrics In Hindi
बंदे दुक्की सी जिनां नूं इज़्ज़त दित्ती पूरी
पर आई नहींयो एना दे हजम गोरिये
पह्लां कर के कोलैब फेर मार दे रिमूव
ऐ नित्त नवा लभ दे खासम गोरिये
गुड्ढा टक्कर गया गल आर-पार वाली
हौं मैं वी अक्किया पया आ बिल्लो बड़े चिर दा
कुत्तू गुट्टण नाले बल्लिये
मैं जूंदे जे खिलारूं
लाइव हो के दिखाऊं तैनूं झूठ फेर दा
कुत्तू गुट्टण नाले बल्लिये
मैं जूंदे जे खिलारूं
लाइव हो के दिखाऊं तैनूं झूठ फेर दा
जितो सांवी नी जन्नी कि ओह वैर सांभ लू
एह्दी भैन थोड़ी गड्डी मेरे मूरे चांभ लू
सिगा सिरे दा चब्बल तां वी कोल मैं बिठाया
हुण ला के स्टोरियां दिखावे वापरू
गल्ल करदा लिंकां दी साडे वरत दा तू
तैनूं मूंह लाया उनां ने वी मेरे करके
तू पह्लां नहींयो जिस ने औकात आ दिखाई
मेथों लै गए फायदा बी-लंडू तेरे वरगे
चंगी तरह जान्दा सी दल-पूना तू दिखाऊना
मैं वी देखना चाहुंदा सी कित्थों तक गिरदा
कुत्तू गुट्टण नाले बल्लिये
मैं जूंदे जे खिलारूं
लाइव हो के दिखाऊं तैनूं झूठ फेर दा
कुत्तू गुट्टण नाले बल्लिये
मैं जूंदे जे खिलारूं
लाइव हो के दिखाऊं तैनूं झूठ फेर दा
मैनूं पह्लां दस्स ता सी तेरे बारे बंदेयां ने
एह तो बच के चलिए बंदा खच निकलू
बहुता चिर रहंदे पाए नी मुखौटे मूंह उत्ते
मैनूं पता सी एह दो-मुहा सप निकलू
तू वी भुल्ल्या नी कर चाहे दस्स के ना आई
तेरे चंगी तरह लीडे-लूड़े पाड़ के तोरू
मूंह काला कर छित्तरां दा पा के गल्ल हार
तैनूं खचरा मैं गधे उत्ते चाढ़ के तोरू
मैं वा जिनां नाल स्टोरी जन्न जा-लिख के
लौडू जान्दे ने मैनूं ओह बारां साल दे
बंदा मरया नी कदे तैनूं मरना ज़रूर
जेल कट्टन नूं बैठे ने तैयार नाल दे
मैनूं घरे आ के मिलदे ने ओह लौंडे आ
ते लफूके जिनां नूं जा-जा आप मिलदा
कुत्तू गुट्टण नाले बल्लिये
मैं जूंदे जे खिलारूं
लाइव हो के दिखाऊं तैनूं झूठ फेर दा
कुत्तू गुट्टण नाले बल्लिये
मैं जूंदे जे खिलारूं
लाइव हो के दिखाऊं तैनूं झूठ फेर दा
तू वी आप आया चल के मैं तेरे को नी गया
तेरे कित्ते मैसेजां दा स्क्रीन-शॉट पया
पह्ला लैज़े दा सी मेरे हुण लभ ले
तू वड्डे-छोट्टे थल्ले खड़ी मज्ज वांगूं निकल गया
मांग-मांग रूपये रहा सारदा तू दंग
मैनूं पता सी गा लौंडेयां तू सिरे दा ऐ नग्ग
मेथों सिख के तू मेरे उत्ते पाड़ा ऐ संग
तेरे वरगे दलाल मैं लेंदां कांच उत्ते टंग
जरगाड़ी वाले नाल पंगा लैना निरी मौत
तेरे हल्क च देख लिया पित्तल गिरदा
कुत्तू गुट्टण नाले बल्लिये
मैं जूंदे जे खिलारूं
लाइव हो के दिखाऊं तैनूं झूठ फेर दा
कुत्तू गुट्टण नाले बल्लिये
मैं जूंदे जे खिलारूं
लाइव हो के दिखाऊं तैनूं झूठ फेर दा
- Suit Lyrics
- Ni Aye Haye Lyrics
- Zindagi Ch ayi Lyrics
- Lost In You Lyrics
- Aise Des Lyrics
- Churayi Lyrics
- HotShot Lyrics
- Tevar Lyrics
- OMG (Oh My God) Lyrics
- Patt Te Goli Lyrics
- Regal Lyrics
- Blessed Lyrics
- Hawawan Lyrics
- Own Spotlight Lyrics
- Bottal Chaklo Lyrics
- Pat Jharh Lyrics
- Ik Jind Lyrics
- Low Rider Lyrics
Live Lyrics In English
Bande dukki si jina nu izzat ditti poori
Par aayi nahiyo ena de hajam goriye
Pehlan kar ke collab pher maar de remove
Ae nitt nava labh de khasam goriye
Guddha takkar gaya gal aar-paar wali hou main vi akkiya peya aa billo bade chir da
Kuttu gutthan naale balliye
Main joonde je khilaru
Live ho ke dikhaun tainu jooth pher da
Kuttu gutthan naale balliye
Main joonde je khilaru
Live ho ke dikhaun tainu jooth pher da
Jito sanvi ni janni ki oh vair saambh lu
Ehdi bhain thodi gadi mere moore chaambh lu siga sire da chabbal taan vi kol main bithaya hunn la ke storiyan dikhave vaapru
Gall karda link-an di saade vart da tu
Tainu moohn laya unna ne vi mere karke
Tu pehlan nahiyo jis ne aukat aa dikhayi methon lai gaye fayda bee-landu tere warge changi tarah janda si dal-puna tu dikhauna main vi dekhna chaunda si kittho tak girda
Kuttu gutthan naale balliye
Main joonde je khilaru
Live ho ke dikhaun tainu jooth pher da
Kuttu gutthan naale balliye
Main joonde je khilaru
Live ho ke dikhaun tainu jooth pher da
Mainu pehlan dass ta si tere baare bandeya ne
Eh to bach ke challiye banda khach nikalu
Bahuta chir rehnde paye ni mukhoute moohn utte
Mainu pata si eh do-muha sapp nikalu
Tu vi bhulleya ni kar chahe dass ke na aayi
Tere changi tarah leede-loode paad ke toru moohn kala kar chhittara da paa ke gal haar tainu khachra main gadhe utte chaadh ke toru
Main va jina naal story jann jaa-likh ke
Laudu jaande ne mainu oh baaran saal de
Banda marya ni kade tainu marna jaroor
Jail kattna nu baithe ne taiyar naal de
Mainu ghare aa ke milde ne oh launde aa
Te lafooke jina nu ja-ja aap milda
Kuttu gutthan naale balliye
Main joonde je khilaru
Live ho ke dikhaun tainu jooth pher da
Kuttu gutthan naale balliye
Main joonde je khilaru
Live ho ke dikhaun tainu jooth pher da
Tu vi aap aaya chal ke main tere ko ni gaya tere kitte messagan da screen-shot peya pehla laize da si mere hunn labh le tu vadde chotte thalle khadi majjh vangu nikle tu gaya
Maang vi-vi rupaye reha saarda tu dangg mainu pata si ga laundeya tu sire da ae nagg methon sikh ke tu mere utte paada ae sang tere varge dallaye main lenda kaanche utte tang
Jargari wale naal panga laina niri maut
Tere halk ‘ch dekh li pittal girda
Kuttu gutthan naale balliye
Main joonde je khilaru
Live ho ke dikhaun tainu jooth pher da
Kuttu gutthan naale balliye
Main joonde je khilaru
Live ho ke dikhaun tainu jooth pher da.
Live Lyrics In Punjabi
ਬੰਦੇ ਦੁੱਕੀ ਸੀ ਜਿਨ੍ਹਾਂ ਨੂੰ ਇੱਜ਼ਤ ਦਿੱਤੀ ਪੂਰੀ
ਪਰ ਆਈ ਨਹੀਂਓ ਇਹਨਾਂ ਦੇ ਹਜ਼ਮ ਗੋਰੀਏ
ਪਹਿਲਾਂ ਕਰ ਕੇ ਕੋਲੈਬ ਫੇਰ ਮਾਰ ਦੇ ਰਿਮੂਵ
ਏ ਨਿੱਤ ਨਵਾਂ ਲੱਭ ਦੇ ਖ਼ਸਮ ਗੋਰੀਏ
ਗੁੱਧਾ ਟੱਕਰ ਗਿਆ ਗੱਲ ਆਰ-ਪਾਰ ਵਾਲੀ
ਹੋਊਂ ਮੈਂ ਵੀ ਅੱਕਿਆ ਪਿਆ ਆ ਬਿੱਲੋ ਬੜੇ ਚਿਰ ਦਾ
ਕੁੱਤੂ ਗੁੱਠਣ ਨਾਲੇ ਬੱਲੀਏ
ਮੈਂ ਜੂੰਦੇ ਜੇ ਖਿਲਾਰੂ
ਲਾਈਵ ਹੋ ਕੇ ਦਿਖਾਉਂ ਤੈਨੂੰ ਝੂਠ ਫੇਰ ਦਾ
ਕੁੱਤੂ ਗੁੱਠਣ ਨਾਲੇ ਬੱਲੀਏ
ਮੈਂ ਜੂੰਦੇ ਜੇ ਖਿਲਾਰੂ
ਲਾਈਵ ਹੋ ਕੇ ਦਿਖਾਉਂ ਤੈਨੂੰ ਝੂਠ ਫੇਰ ਦਾ
ਜਿੱਤੋਂ ਸਾਂਵੀ ਨਹੀਂ ਜਾਣੀ ਕਿ ਓ ਵੈਰ ਸਾਂਭ ਲੂ
ਇਹਦੀ ਭੈਣ ਥੋੜੀ ਗੱਡੀ ਮੇਰੇ ਮੂਹਰੇ ਚਾਂਭ ਲੂ
ਸਿਗਾ ਸਿਰੇ ਦਾ ਛੱਬਲ ਤਾਂ ਵੀ ਕੋਲ ਮੈਂ ਬਿਠਾਇਆ
ਹੁਣ ਲਾ ਕੇ ਸਟੋਰੀਆਂ ਦਿਖਾਵੇ ਵਾਪਰੂ
ਗੱਲ ਕਰਦਾ ਲਿੰਕਾਂ ਦੀ ਸਾਡੇ ਵਰਤ ਦਾ ਤੂੰ
ਤੈਨੂੰ ਮੂੰਹ ਲਾਇਆ ਉਨ੍ਹਾਂ ਨੇ ਵੀ ਮੇਰੇ ਕਰਕੇ
ਤੂੰ ਪਹਿਲਾਂ ਨਹੀਂਓ ਜਿਸ ਨੇ ਔਕਾਤ ਆ ਦਿਖਾਈ
ਮੈਥੋਂ ਲੈ ਗਏ ਫਾਇਦਾ ਬੀ-ਲੈਂਡੂ ਤੇਰੇ ਵਰਗੇ
ਚੰਗੀ ਤਰ੍ਹਾਂ ਜਾਣਦਾ ਸੀ ਦੱਲ-ਪੁਣਾ ਤੂੰ
ਦਿਖਾਉਣਾ ਮੈਂ ਵੀ ਦੇਖਣਾ ਚਾਹੁੰਦਾ ਸੀ ਕਿੱਥੋਂ ਤੱਕ ਗਿਰਦਾ
ਕੁੱਤੂ ਗੁੱਠਣ ਨਾਲੇ ਬੱਲੀਏ
ਮੈਂ ਜੂੰਦੇ ਜੇ ਖਿਲਾਰੂ
ਲਾਈਵ ਹੋ ਕੇ ਦਿਖਾਉਂ ਤੈਨੂੰ ਝੂਠ ਫੇਰ ਦਾ
ਕੁੱਤੂ ਗੁੱਠਣ ਨਾਲੇ ਬੱਲੀਏ
ਮੈਂ ਜੂੰਦੇ ਜੇ ਖਿਲਾਰੂ
ਲਾਈਵ ਹੋ ਕੇ ਦਿਖਾਉਂ ਤੈਨੂੰ ਝੂਠ ਫੇਰ ਦਾ
ਮੈਨੂੰ ਪਹਿਲਾਂ ਦੱਸ ਤਾਂ ਸੀ ਤੇਰੇ ਬਾਰੇ ਬੰਦਿਆਂ ਨੇ
ਇੱਥੋਂ ਬਚ ਕੇ ਚੱਲੀਏ ਬੰਦਾ ਖੱਚ ਨਿਕਲੂ
ਬਹੁਤਾ ਚਿਰ ਰਹਿੰਦੇ ਪਏ ਨਹੀਂ ਮੁਖੌਟੇ ਮੂੰਹ ਉੱਤੇ
ਮੈਨੂੰ ਪਤਾ ਸੀ ਇਹ ਦੋ-ਮੁਹਾਂ ਸੱਪ ਨਿਕਲੂ
ਤੂੰ ਵੀ ਭੁੱਲਿਆ ਨਹੀਂ ਕਰ ਚਾਹੇ ਦੱਸ ਕੇ ਨਾ ਆਈ
ਤੇਰੇ ਚੰਗੀ ਤਰ੍ਹਾਂ ਲੀੜੇ-ਲੂੜੇ ਪਾੜ ਕੇ ਤੋਰੂ
ਮੂੰਹ ਕਾਲਾ ਕਰ ਛਿੱਤਰਾਂ ਦਾ ਪਾ ਕੇ ਗੱਲ੍ਹ ਹਾਰ
ਤੈਨੂੰ ਖੱਚਰਾ ਮੈਂ ਗਧੇ ਉੱਤੇ ਚਾੜ੍ਹ ਕੇ ਤੋਰੂ
ਮੈਂ ਵਾਂ ਜਿਨ੍ਹਾਂ ਨਾਲ ਸਟੋਰੀ ਜੰਨ-ਜਾ ਲਿਖ ਕੇ
ਲੌੜੂ ਜਾਣਦੇ ਨੇ ਮੈਨੂੰ ਓ ਬਾਰਾਂ ਸਾਲ ਦੇ
ਬੰਦਾ ਮਰਿਆ ਨਹੀਂ ਕਦੇ ਤੈਨੂੰ ਮਰਨਾ ਜ਼ਰੂਰ
ਜੇਲ੍ਹ ਕੱਟਣ ਨੂੰ ਬੈਠੇ ਨੇ ਤਿਆਰ ਨਾਲ ਦੇ
ਮੈਨੂੰ ਘਰੇ ਆ ਕੇ ਮਿਲਦੇ ਨੇ ਓ ਲਾਉਂਦੇ ਆ
ਤੇ ਲਫੂਕੇ ਜਿਨ੍ਹਾਂ ਨੂੰ ਜਾ-ਜਾ ਆਪ ਮਿਲਦਾ
ਕੁੱਤੂ ਗੁੱਠਣ ਨਾਲੇ ਬੱਲੀਏ
ਮੈਂ ਜੂੰਦੇ ਜੇ ਖਿਲਾਰੂ
ਲਾਈਵ ਹੋ ਕੇ ਦਿਖਾਉਂ ਤੈਨੂੰ ਝੂਠ ਫੇਰ ਦਾ
ਕੁੱਤੂ ਗੁੱਠਣ ਨਾਲੇ ਬੱਲੀਏ
ਮੈਂ ਜੂੰਦੇ ਜੇ ਖਿਲਾਰੂ
ਲਾਈਵ ਹੋ ਕੇ ਦਿਖਾਉਂ ਤੈਨੂੰ ਝੂਠ ਫੇਰ ਦਾ
ਤੂੰ ਵੀ ਆਪ ਆਇਆ ਚੱਲ ਕੇ ਮੈਂ ਤੇਰੇ ਕੋਲ ਨਹੀਂ ਗਿਆ
ਤੇਰੇ ਕੀਤੇ ਮੈਸੇਜਾਂ ਦਾ ਸਕ੍ਰੀਨਸ਼ਾਟ ਪਿਆ
ਪਹਿਲਾਂ ਲੈਣੇ ਦਾ ਸੀ ਮੇਰੇ ਹੁਣ ਲੱਭ ਲੈ ਤੂੰ
ਵੱਡੇ ਛੋਟੇ ਥੱਲੇ ਖੜੀ ਮੱਝ ਵਾਂਗੂ ਨਿਕਲੇ ਤੂੰ ਗਿਆ
ਮੰਗ ਵੀ-ਵੀ ਰੁਪਏ ਰਹਾ ਸਾੜਦਾ ਤੂੰ ਡੰਗ
ਮੈਨੂੰ ਪਤਾ ਸੀ ਗਾ ਲੌਂਡਿਆ ਤੂੰ ਸਿਰੇ ਦਾ ਏ ਨੱਗ
ਮੇਥੋਂ ਸਿੱਖ ਕੇ ਤੂੰ ਮੇਰੇ ਉੱਤੇ ਪਾੜਾ ਏ ਸੰਗ
ਤੇਰੇ ਵਰਗੇ ਦੱਲਏ ਮੈਂ ਲੈਂਦਾ ਕਾਂਚੇ ਉੱਤੇ ਟੰਗ
ਜਰਗਾਰੀ ਵਾਲੇ ਨਾਲ ਪੰਗਾ ਲੈਣਾ ਨਿਰੀ ਮੌਤ
ਤੇਰੇ ਹਲਕ ’ਚ ਦੇਖ ਲਿਆ ਪਿੱਤਲ ਗਿਰਦਾ
ਕੁੱਤੂ ਗੁੱਠਣ ਨਾਲੇ ਬੱਲੀਏ
ਮੈਂ ਜੂੰਦੇ ਜੇ ਖਿਲਾਰੂ
ਲਾਈਵ ਹੋ ਕੇ ਦਿਖਾਉਂ ਤੈਨੂੰ ਝੂਠ ਫੇਰ ਦਾ
ਕੁੱਤੂ ਗੁੱਠਣ ਨਾਲੇ ਬੱਲੀਏ
ਮੈਂ ਜੂੰਦੇ ਜੇ ਖਿਲਾਰੂ
ਲਾਈਵ ਹੋ ਕੇ ਦਿਖਾਉਂ ਤੈਨੂੰ ਝੂਠ ਫੇਰ ਦਾ.
Written By- Sonu Jargari
If Found Any Mistake in above lyrics?, Please let us know using contact form with correct lyrics!
Live Music Video
Live Song FAQs…..
Sonu Jargari have sung the song “Live”.
G2 Dulay is gave the music of “Live” song.
Sonu Jargari have written the lyrics of “Live”.
Rahul Devv has directed the music video of “Live”.
The music video of “Live” features Sonu Jargari.
