At Peace Lyrics- Karan Aujla

At Peace Lyrics is the latest Brand new Punjabi song sung by Karan Aujla. with also music is given by ​Ikky & Take A Day Trip. while At Peace song lyrics are written by Karan Aujla. The music video is directed by Rupan Bal. This music video Released under the Rehaan Records youtube channel.

At Peace Song Details
📌 Song Title :At Peace
🎤 Singer (S) :Karan Aujla
✍️ Lyrics (S) :Karan Aujla
🎼 Music (S) :Ikky & Take A Day Trip
🎬 Director :Rupan Bal
🏷️Music Label (©):Rehaan Records
At Peace Lyrics- Karan Aujla

At Peace Lyrics In English

Paki hai zubaan, jeebh kare na slip
Kurta hai kaala, biba yaara di trip
Yort te maal fisi, chali ship-ship
Sala gotar mili, chhe paaya europe da trip

Phir daddy aage, naire jehi
Thalle hogi manch ni

Saada rabb raazi ae
Baaki sab duniya russ je
Saada rabb raazi ae

Asi na kise naal number bataune, biba
Asi nahi kise mure number banaune
Hath na chhade bas neeli chhat wala
Main keha rabb nu banauna
Asi bande nahi banaune

Machde machaunda single ni f
Odi raza bina hai ni single birth
Karna ki karar yaar ni mexico wale
Rotiya nahi khuwaunda
Taan layi safe

Haath ohda sir te
Yaar fer kida ruk je ni

Saada rabb raazi ae
Baaki duniya russ je ni
Saada rabb raazi ae

Mitra ne paayi khutti, bole sunn biba
Wairi meri nok, meri chutti sunn bole
Jatt de hasool do we paase chalda nahi
Taahi aunjeley di chaaro paase tutti sunn bole

Na bole peek te
Sunn la ke kaan
Chaann jeha gabhru
Tera chadaaunda fire-chan
Yaar naal turde ne jiwein chade jaan
Main keha rm gut te 301

Oh sikhda jatt bujhe bujhe nil
Saada rabb raazi ae
Baaki duniya russ je ni
Saada rabb raazi ae

Lagan taan one jitte ki
Shaq vi nahi painda, biba
Wairi da fark saanu
Kakkh vi nahi painda

Paake de munde di
Karde nahi rish main
Othon kadala note
Jithe haath vi nahi painda

Bach ke rakhne, sutte sher na jaga di
Zameenan te koi nehde, tedhe vikha di
Mode naal mitra de kehnde kithon
Saanu je haath vi la de
Taan saada naam badla di

Phir darla nahi je
Vaal vi jatt da muchh je ni
Sadda rabb raazi ae
Baaki duniya russ je ni
Sadda rabb raazi ae

At Peace Lyrics In Punjabi

ਪੱਕੀ ਹੈ ਜ਼ੁਬਾਨ, ਜੀਭ ਕਰੇ ਨਾ ਸਲਿਪ
ਕੁਰਤਾ ਹੈ ਕਾਲਾ, ਬੀਬਾ ਯਾਰਾ ਦੀ ਟ੍ਰਿਪ
ਯਾਰਾਂ ਤੇ ਮਾਲ ਫਿਸੀ, ਚਲੀ ਸ਼ਿਪ-ਸ਼ਿਪ
ਸਾਲਾ ਗੋਟਰ ਮਿਲੀ, ਛੇ ਪਾਇਆ ਯੂਰਪ ਦਾ ਟ੍ਰਿਪ

ਫਿਰ ਡੈੱਡੀ ਆਗੇ, ਨੈਰੇ ਜਿਹੀ
ਥੱਲੇ ਹੋਗੀ ਮੰਚ ਨੀ

ਸਾਡਾ ਰੱਬ ਰਾਜ਼ੀ ਏ
ਬਾਕੀ ਸਭ ਦੁਨੀਆ ਰੁੱਸ ਜੇ
ਸਾਡਾ ਰੱਬ ਰਾਜ਼ੀ ਏ

ਅਸੀਂ ਨਾ ਕਿਸੇ ਨਾਲ ਨੰਬਰ ਬਤਾਉਣੇ, ਬੀਬਾ
ਅਸੀਂ ਨਹੀਂ ਕਿਸੇ ਮੂੜੇ ਨੰਬਰ ਬਣਾਉਣੇ
ਹੱਥ ਨਾ ਛੱਡੇ ਬਸ ਨੀਲੀ ਛੱਤ ਵਾਲਾ
ਮੈਂ ਕਿਹਾ ਰੱਬ ਨੂੰ ਬਣਾਉਣਾ
ਅਸੀਂ ਬੰਦੇ ਨਹੀਂ ਬਣਾਉਣੇ

ਮਚਦੇ ਮਚਾਉਂਦਾ ਸਿੰਗਲ ਨੀ ਐਫ
ਓਦੀ ਰਜ਼ਾ ਬਿਨਾ ਹੈ ਨੀ ਸਿੰਗਲ ਬਰਥ
ਕਰਨਾ ਕੀ ਕਰਾਰ ਯਾਰ ਨੀ ਮੈਕਸੀਕੋ ਵਾਲੇ
ਰੋਟੀਆਂ ਨਹੀਂ ਖੁਵਾਉਂਦਾ
ਤਾਂ ਲਈ ਸੇਫ

ਹੱਥ ਓਹਦਾ ਸਿਰ ਤੇ
ਯਾਰ ਫਿਰ ਕਿਦਾਂ ਰੁਕ ਜੇ ਨੀ

ਸਾਡਾ ਰੱਬ ਰਾਜ਼ੀ ਏ
ਬਾਕੀ ਦੁਨੀਆ ਰੁੱਸ ਜੇ ਨੀ
ਸਾਡਾ ਰੱਬ ਰਾਜ਼ੀ ਏ

ਮਿੱਤਰਾਂ ਨੇ ਪਾਈ ਖੁੱਟੀ, ਬੋਲੇ ਸੁਣ ਬੀਬਾ
ਵੈਰੀ ਮੇਰੀ ਨੌਕ, ਮੇਰੀ ਛੁੱਟੀ ਸੁਣ ਬੋਲੇ
ਜੱਟ ਦੇ ਹਸੂਲ ਦੋ ਵੇ ਪਾਸੇ ਚਲਦਾ ਨਹੀਂ
ਤਾਹੀ ਅਉਂਜਲੇ ਦੀ ਚਾਰੋ ਪਾਸੇ ਟੁੱਟੀ ਸੁਣ ਬੋਲੇ

ਨਾ ਬੋਲੇ ਪੀਕ ਤੇ
ਸੁਣ ਲਾ ਕੇ ਕਾਣ
ਚਾਨ੍ਹ ਜਿਹਾ ਗਭਰੂ
ਤੇਰਾ ਚੜਾਉਂਦਾ ਫਾਇਰ-ਚਾਨ
ਯਾਰ ਨਾਲ ਤੁਰਦੇ ਨੇ ਜਿਵੇਂ ਚੜੇ ਜਾਨ
ਮੈਂ ਕਿਹਾ ਆਰਐਮ ਗੁੱਟ ਤੇ 301

ਓਹ ਸਿੱਖਦਾ ਜੱਟ ਬੁਝੇ ਬੁਝੇ ਨੀਲ
ਸਾਡਾ ਰੱਬ ਰਾਜ਼ੀ ਏ
ਬਾਕੀ ਦੁਨੀਆ ਰੁੱਸ ਜੇ ਨੀ
ਸਾਡਾ ਰੱਬ ਰਾਜ਼ੀ ਏ

ਲੱਗਣ ਤਾਂ ਵਨ ਜਿੱਤੇ ਕੀ
ਸ਼ੱਕ ਵੀ ਨਹੀਂ ਪੈਂਦਾ, ਬੀਬਾ
ਵੈਰੀ ਦਾ ਫਰਕ ਸਾਨੂੰ
ਕੱਖ ਵੀ ਨਹੀਂ ਪੈਂਦਾ

ਪਾਕੇ ਦੇ ਮੁੰਡੇ ਦੀ
ਕਰਦੇ ਨਹੀਂ ਰਿਸ਼ ਮੈਂ
ਓਥੋਂ ਕਢਾਲਾ ਨੋਟ
ਜਿੱਥੇ ਹੱਥ ਵੀ ਨਹੀਂ ਪੈਂਦਾ

ਬਚ ਕੇ ਰੱਖਣੇ, ਸੁੱਟੇ ਸ਼ੇਰ ਨਾ ਜਗਾ ਦੀ
ਜ਼ਮੀਨਾਂ ਤੇ ਕੋਈ ਨੇੜੇ, ਤੇੜੇ ਵਿਖਾ ਦੀ
ਮੋਢੇ ਨਾਲ ਮਿੱਤਰ ਦੇ ਕਹਿੰਦੇ ਕਿੱਥੋਂ
ਸਾਨੂੰ ਜੇ ਹੱਥ ਵੀ ਲਾ ਦੇ
ਤਾਂ ਸਾਡਾ ਨਾਮ ਬਦਲਾ ਦੀ

ਫਿਰ ਡਰਲਾ ਨਹੀਂ ਜੇ
ਵਾਲ ਵੀ ਜੱਟ ਦਾ ਮੁੱਛ ਜੇ ਨੀ
ਸਾਡਾ ਰੱਬ ਰਾਜ਼ੀ ਏ
ਬਾਕੀ ਦੁਨੀਆ ਰੁੱਸ ਜੇ ਨੀ
ਸਾਡਾ ਰੱਬ ਰਾਜ਼ੀ ਏ

At Peace Lyrics In Hindi

पक्की है ज़ुबान, जीभ करे ना स्लिप
कुर्ता है काला, बीबा यारा दी ट्रिप
यॉर्ट ते माल फिसी, चली शिप-शिप
साला गटर मिली, छे पाया यूरोप दा ट्रिप

फिर डैडी आगे, नैरे जैसी
थल्ले होगी मंच नी

साड्डा रब्ब राज़ी ऐ
बाकी सब दुनिया रूस जे
साड्डा रब्ब राज़ी ऐ

असी ना किसे नाल नंबर बताओणे, बीबा
असी नहीं किसे मुड़े नंबर बनाओणे
हाथ ना छाड़े बस नीली छत वाला
मैं कहा रब्ब नू बनाओणा
असी बंदे नहीं बनाओणे

मचदे मचाओंदा सिंगल नी एफ
ओदी रज़ा बिना है नी सिंगल बर्थ
करना की करार यार नी मैक्सिको वाले
रोटियां नहीं खुवाओंदा
तां लई सेफ

हाथ ओहदा सिर ते
यार फेर किदा रुक जे नी

साड्डा रब्ब राज़ी ऐ
बाकी दुनिया रूस जे नी
साड्डा रब्ब राज़ी ऐ

मित्रा ने पाई खुट्टी, बोले सुन बीबा
वैरी मेरी नोक, मेरी छुट्टी सुन बोले
जट्ट दे हसूल दो वे पासे चलदा नहीं
ताही औंजले दी चारो पासे टुट्टी सुन बोले

ना बोले पीक ते
सुन ला के कान
चांण जेहा गबरू
तेरा चढ़ाओंदा फायर-चान
यार नाल तुरदे ने जिवें चढ़े जान
मैं कहा आरएम गुट ते 301

ओह सिखदा जट्ट बुझ-बुझ नील
साड्डा रब्ब राज़ी ऐ
बाकी दुनिया रूस जे नी
साड्डा रब्ब राज़ी ऐ

लगन तां वन जित्ते की
शक वी नहीं पाइंदा, बीबा
वैरी दा फर्क सानू
कख वी नहीं पाइंदा

पाके दे मुंडे दी
करदे नहीं रिश मैं
ओथों कडाला नोट
जिथे हाथ वी नहीं पाइंदा

बच के रखने, सुट्टे शेर ना जगा दी
जमीनां ते कोई नेहड़े, टेढ़े विखा दी
मोड़े नाल मित्रा दे कहंदे कित्थों
सानू जे हाथ वी ला दे
तां साड्डा नाम बदला दी

फिर डरला नहीं जे
वाल वी जट्ट दा मूंछ जे नी
साड्डा रब्ब राज़ी ऐ
बाकी दुनिया रूस जे नी
साड्डा रब्ब राज़ी ऐ

Written By- Karan Aujla

If Found Any Mistake in above lyrics?, Please let us know using contact form with correct lyrics!

At Peace Music Video

LyricsZones FAQs…..
Who is the singer of “At Peace” song?

Karan Aujla have sung the song “At Peace”.

Who is gave the music of “At Peace” song?

Ikky & Take A Day Trip is gave the music of “At Peace” song.

Who wrote the lyrics of “At Peace” song?

Karan Aujla have written the lyrics of “At Peace”.

Who directed “At Peace ” music video?

Rupan Bal has directed the music video of “At Peace”.