Sakoon Lyrics- G Khan

Sakoon Lyrics is the latest Brand new Punjabi song sung by G Khan. with also music is given by ​Manna Singh. while Sakoon song lyrics are written by Sandhu Kuldeep, the song featuring artists by G Khan, Gungun Bakshi. The music video is directed by Sudh Singh. This music video Released under the 47 Music youtube channel.

Sakoon Song Details
📌 Song Title :Sakoon
🎤 Singer (S) :G Khan
✍️ Lyrics (S) :Sandhu Kuldeep
🎼 Music (S) :Manna Singh
🎬 Director :Sudh Singh
💃 Featuring:G Khan, Gungun Bakshi
🏷️Music Label (©):47 Music
Sakoon Lyrics- G Khan

Sakoon Lyrics In English

Main sare da sara tera
Tere bin hunn ki ae mera
Main sare da sara tera
Tere bin hunn ki ae mera

Main ruleya khuleya firrda si
Tu aaya sudhari june channa

Jeedi keemat nai koi duniya te
Mera tere kohl sukoon channa
Jeedi keemat nai koi duniya te
Mera tere kohl sukoon channa

Jannat da ehsaas hai tera
Hathan wich haath phadna ve
Saari duniya chhadd devaan
Par tere bin naa sarna ve

Kadma de naal kadam milake
Tere naal sada khanda ve
Tere haasey-aan de wich hasna
Tere naal ladna ve

Mere sirr charh boli jaanda ae
Sirr charh boli jaanda ae
Tere ishqey da junoon channa

Jeedi keemat nai koi duniya te
Mera tere kohl sukoon channa
Jeedi keemat nai koi duniya te
Mera tere kohl sukoon channa

Teinu dekh ke chehra khilda ae
Masla ve sajna dil da ae
Rabb tonh mangna chhadd dena
Tu mile taan sab kuch milda ae

Tu door hoya je mere tonh
Door hoya je mere tonh
Dauraan hi chhadd ju khoon channa

Jeedi keemat nai koi duniya te
Mera tere kohl sukoon channa
Jeedi keemat nai koi duniya te
Mera tere kohl sukoon channa

Tu je sath hai kadde udaasi
Mere nede taan ni lagdi
Hunn koi panj kaleyaan ton ve
Mainu changi thaan nai lagdi

Tu sandhu kuldeep joh mileya
Mehkan lagg peya chaar chaphera
Kadde kisey da baneya hi ni
Dil wich jeda rutba

Cheerewala judiyaan ruhaan nu
Vakh kar naa sake kanoon channa

Jeedi keemat nai koi duniya te
Mera tere kohl sukoon channa
Jeedi keemat nai koi duniya te
Mera tere kohl sukoon channa.

Sakoon Lyrics In Punjabi

ਮੈਂ ਸਾਰੇ ਦਾ ਸਾਰਾ ਤੇਰਾ
ਤੇਰੇ ਬਿਨ ਹੁਣ ਕੀ ਐ ਮੇਰਾ
ਮੈਂ ਸਾਰੇ ਦਾ ਸਾਰਾ ਤੇਰਾ
ਤੇਰੇ ਬਿਨ ਹੁਣ ਕੀ ਐ ਮੇਰਾ

ਮੈਂ ਰੁੱਲਿਆ ਖੁੱਲਿਆ ਫਿਰਦਾ ਸੀ
ਤੂੰ ਆਇਆ ਸੁਧਾਰੀ ਜੂਨੇ ਚੰਨਾ

ਜੀਦੀ ਕੀਮਤ ਨਈ ਕੋਈ ਦੁਨੀਆ ਤੇ
ਮੇਰਾ ਤੇਰੇ ਕੋਲ ਸੁਕੂਨ ਚੰਨਾ
ਜੀਦੀ ਕੀਮਤ ਨਈ ਕੋਈ ਦੁਨੀਆ ਤੇ
ਮੇਰਾ ਤੇਰੇ ਕੋਲ ਸੁਕੂਨ ਚੰਨਾ

ਜੰਨਤ ਦਾ ਇਹਸਾਸ ਹੈ ਤੇਰਾ
ਹੱਥਾਂ ਵਿਚ ਹੱਥ ਫੜਨਾ ਵੇ
ਸਾਰੀ ਦੁਨੀਆ ਛੱਡ ਦੇਵਾਂ
ਪਰ ਤੇਰੇ ਬਿਨ ਨਾ ਸਰਨਾ ਵੇ

ਕਦਮਾਂ ਦੇ ਨਾਲ ਕਦਮ ਮਿਲਾਕੇ
ਤੇਰੇ ਨਾਲ ਸਦਾ ਖੜਾ ਵੇ
ਤੇਰੇ ਹਾਸੇ-ਆਂ ਦੇ ਵਿਚ ਹਸਨਾ
ਤੇਰੇ ਨਾਲ ਲੜਨਾ ਵੇ

ਮੇਰੇ ਸਿਰ ਚੜ੍ਹ ਬੋਲੀ ਜਾਂਦਾ ਐ
ਸਿਰ ਚੜ੍ਹ ਬੋਲੀ ਜਾਂਦਾ ਐ
ਤੇਰੇ ਇਸ਼ਕੇ ਦਾ ਜੁਨੂਨ ਚੰਨਾ

ਜੀਦੀ ਕੀਮਤ ਨਈ ਕੋਈ ਦੁਨੀਆ ਤੇ
ਮੇਰਾ ਤੇਰੇ ਕੋਲ ਸੁਕੂਨ ਚੰਨਾ
ਜੀਦੀ ਕੀਮਤ ਨਈ ਕੋਈ ਦੁਨੀਆ ਤੇ
ਮੇਰਾ ਤੇਰੇ ਕੋਲ ਸੁਕੂਨ ਚੰਨਾ

ਤੈਨੂੰ ਦੇਖ ਕੇ ਚੇਹਰਾ ਖਿੜਦਾ ਐ
ਮਸਲਾ ਵੇ ਸੱਜਣਾ ਦਿਲ ਦਾ ਐ
ਰੱਬ ਤੋਂ ਮੰਗਣਾ ਛੱਡ ਦੇਣਾ
ਤੂੰ ਮਿਲੇ ਤਾਂ ਸਭ ਕੁਝ ਮਿਲਦਾ ਐ

ਤੂੰ ਦੂਰ ਹੋਇਆ ਜੇ ਮੇਰੇ ਤੋਂ
ਦੂਰ ਹੋਇਆ ਜੇ ਮੇਰੇ ਤੋਂ
ਦੌਰਾਨ ਹੀ ਛੱਡ ਜੂ ਖੂਨ ਚੰਨਾ

ਜੀਦੀ ਕੀਮਤ ਨਈ ਕੋਈ ਦੁਨੀਆ ਤੇ
ਮੇਰਾ ਤੇਰੇ ਕੋਲ ਸੁਕੂਨ ਚੰਨਾ
ਜੀਦੀ ਕੀਮਤ ਨਈ ਕੋਈ ਦੁਨੀਆ ਤੇ
ਮੇਰਾ ਤੇਰੇ ਕੋਲ ਸੁਕੂਨ ਚੰਨਾ

ਤੂੰ ਜੇ ਸੱਥ ਹੈ ਕਦੇ ਉਦਾਸੀ
ਮੇਰੇ ਨੇੜੇ ਤਾਂ ਨੀ ਲੱਗਦੀ
ਹੁਣ ਕੋਈ ਪੰਜ ਕਲੇਆਂ ਤੋਂ ਵੀ
ਮੈਨੂੰ ਚੰਗੀ ਥਾਂ ਨਈ ਲੱਗਦੀ

ਤੂੰ ਸੰਧੂ ਕੁਲਦੀਪ ਜੋ ਮਿਲਿਆ
ਮਹਿਕਣ ਲੱਗ ਪਿਆ ਚਾਰ ਚਪੇੜਾ
ਕਦੇ ਕਿਸੇ ਦਾ ਬਣਿਆ ਹੀ ਨੀ
ਦਿਲ ਵਿਚ ਜੇਡਾ ਰੁਤਬਾ

ਚੀਰੇਵਾਲਾ ਜੁੜੀਆਂ ਰੂਹਾਂ ਨੂੰ
ਵੱਖ ਕਰ ਨਾ ਸਕੇ ਕਾਨੂੰਨ ਚੰਨਾ

ਜੀਦੀ ਕੀਮਤ ਨਈ ਕੋਈ ਦੁਨੀਆ ਤੇ
ਮੇਰਾ ਤੇਰੇ ਕੋਲ ਸੁਕੂਨ ਚੰਨਾ
ਜੀਦੀ ਕੀਮਤ ਨਈ ਕੋਈ ਦੁਨੀਆ ਤੇ
ਮੇਰਾ ਤੇਰੇ ਕੋਲ ਸੁਕੂਨ ਚੰਨਾ।

Written By- Sandhu Kuldeep

If Found Any Mistake in above lyrics?, Please let us know using contact form with correct lyrics!

Sakoon Music Video

LyricsZones FAQs…..

Who is the singer of u0026ldquo;1u0026rdquo; song?

2 have sung the song u0026ldquo;1u0026rdquo;.

Who is gave the music of u0026ldquo;1u0026rdquo; song?

4 is gave the music of u0026ldquo;1u0026rdquo; song.

Who wrote the lyrics of u0026ldquo;1u0026rdquo; song?

3 have written the lyrics of u0026ldquo;1u0026rdquo;.

Who directed u0026ldquo;1 u0026rdquo; music video?

5 has directed the music video of u0026ldquo;1u0026rdquo;.

Who has featured in the u0026ldquo;1u0026rdquo; music video?

The music video of u0026ldquo;1u0026rdquo; features 6.

You may also like...