HotShot Lyrics in Hindi- Juss

HotShot Lyrics in Hindi & English is the latest Brand new Punjabi song sung by Juss. with also music is given by ​MixSingh. while HotShot song lyrics are written by Juss, the song featuring artists by Juss, Arsh Kaur. The music video is directed by Teji Sandhu. This music video Released under the MixSingh youtube channel.

HotShot Song Details
📌 Song Title :HotShot
🎤 Singer (S) :Juss
✍️ Lyrics (S) :Juss
🎼 Music (S) :MixSingh
🎬 Director :Teji Sandhu
💃 Featuring:Juss, Arsh Kaur
🏷️Music Label (©):MixSingh
HotShot Lyrics in Hindi- Juss

HotShot Lyrics In Hindi

बार बार आके इक्को गल्ल पुछी जावे
कोई गल्ल वी नी होई बिना गल्लों रुस्सी जावे
मैनूं हस्स के दस्स के जायी गल्ल कोई नारे
कतो बार बार बस इक्को गल्ल पुछी जावे

मेरे दर्दां नां पाया कर सिर नूं तू नारे
मेरे बड़े ने चमले हाले निबड़े नी सारे
उच्चा बोलदा नी तैनूं किते रुस्स ही ना जायी
ऐसे डर तों ही प्यार विच लिबड़े नी नारे

मेरा जी तां बड़ा रहंदा
दिल दियां गल्लां तैनूं कहंदा
फिर सोच के छड्ड रहंदा
गल्लां करदा नी नारे तेरे बारे

तेरे बारे, तेरे बारे
तेरी अखियां च बहंदा
बहंदा कदी लए जान लेहंदा
लेहंदा मुंडा होश च नी रहंदा

गल्लां करे तेरे बारे
तेरे बारे, तेरे बारे

कॉल अननोन आवे कदे चकदा नी
किते केह दे नाल बैठा कदे दस्सदा नी
मेरे घर दे ने पैंदे विच फिकरां दे
कहंदे गुस्से विच रहंदा पर हस्सदा नी

गाड़ी तेरे वल्ल मुड़ी चले बारे
पिछे गाड़ी जेड़ी लग्गी मेरे यारे
तत्ता होया प्या खून मेरा सिर्रां ते
104 दा मुखार रेआ

चांद पैसेंयां दी गल्ल, डॉलरां दी
ऐथे नेही मैं बदला व्हाइट कॉलर दी
टाइप मोआं बेलाती जेहड़े टॉप दे सी
तायों फटी पहवाड़े सारे बॉलर दी

मैनूं शक च आ बहंदा
शा जोड़ां तक्क रहंदा
पर सच्च दा तक्क रहंदा
मेत्थों होई जान होई जाने कारे

तेरी अखियां च बहंदा
बहंदा कजलाई जान रहंदा
लेहंदा मुंडा होश ही नी रहंदा
गल्लां करे तेरे बारे

तेरी अखियां च बहंदा
बहंदा कजलाई जान रहंदा
लेहंदा मुंडा होश ही नी रहंदा
गल्लां करे तेरे बारे

गाड़ी च लग्गे मेरे तारे तारे
तेरे तों वी ना मैं कित्ते हारे
इत्रा सी करो जदों चार सी मैं पैग मारे
तां मैं चाहंदे तैनूं बंदे बिन्हे चक मारे

गोलियां चलाई आवाज़ तेरे
घरे दस्स के नी आइयां
ने यारियां ने लाईयां मेरी ज़िंदगी तबाह
विच गुजरदी नारे साडे घरे आइयां

गाड़ियां नड्डियां नाल लाड़ियां सी
कदे सड्डियां मुसीबतां ने आइयां

उत्ते चढ़ चढ़ेया बुखारे
मैनूं दिन तेरा तां प्या
प्या मैं उतों ताप मारे
तेरा प्यार मैनूं जी नी दिंदा
पीन नी दिंदा
मेरा यार बुरी तेरी तरह कहंदा
दुनियां कोई तुमार

दर्द खब्बे बसे रहंदा
मासी मौत नूं आ कहंदा
औखा घुट्ट फिर लेहंदा
जदों करे कोई शेयर शेयर शेयर

तेरी अखियां च बहंदा
बहंदा कजलाई जान लेहंदा
लेहंदा मुंडा होश ही नी रहंदा
गल्लां करे तेरे बारे

READ Also  Heer Lyrics- Ninja | Shehnaz Akhtar

तेरे बारे, तेरे बारे
नीलियां चलाई जान लेहंदा
लेहंदा मुंडा होश ही नी रहंदा
गल्लां करे तेरे बारे

HotShot Lyrics In English

Baar baar aake ikko gall puchhi jaave
Koi gall vi ni hoyi bina gallon russi jaave
Mainu hass ke dass ke jayi gall koi naare
Kato baar baar bas ikko gall puchhi jaave

Mere dardan naa paaya kar sir nu tu naare
Mere bade ne chammle hale nibade ni saare
Uchcha bolda ni tainu kite russ hi na jaayi
Aise darr ton hi pyar wich libade ni naare

Mera jee taan bada rehnda
Dil diyan gallan tainu kehn da
Phir soch ke chhadd rehnda
Gallan karda ni naare tere baare

Tere baare tere baare
Teri akhiyaan ch behnda
Behnda kadi laye jaan lehnda
Lehnda munda hosh ch ni rehnda

Gallan kare tere baare
Tere baare tere baare

Call unknown aave kade chakda ni
Kite keh de naal baitha kade dassda ni
Mere ghar de ne painde vich fikran de
Kehnde gusse vich rehnda par hassda ni

Gaadi tere vall muddi chale baare
Pichhe gaadi jedi laggi mere yaare
Tatta hoya peya khoon mera sirran te
104 da mukhaar rea

Chaand paiseyan di gall dollaran di
Aithe nehi main badla white collar di
Type mohaan belati jehde top de si
Taayon fati pehvaade saare baller di

Mainu shak ch aa behnda
Shaa jodon takk rehnda
Par sachda tak rehnda
Mettho hoyi jaan hoyi jaane kaare

Teri akhiyaan ch behnda
Behnda kajlaai jaan rehnda
Lehnda munda hosh hi ni rehnda
Gallan kare tere baare

Teri akhiyaan ch behnda
Behnda kajlaai jaan rehnda
Lehnda munda hosh hi ni rehnda
Gallan kare tere baare

Gaadi ch lagge mere taare taare
Tere ton vi na main kitte haare
Itra si karo jadon chaar si main peg maare
Taan main chaande tainu bandey binhe chak maare

Goliyaan chalaai awaaz tere
Ghare dass ke ni aiyan
Ne yaariyan ne laiyan meri zindagi tabaah
Vich guzardi naare saade ghare aaiyan
Gaadiyan naddiyan naal laadiyan si
Kade saddiyan museebtaan ne aaiyan

Utte chadh chadheya bukhaare
Mainu din tera taan peya
Peya main uton taap maare
Tera pyar mainu jee ni dinda
Peen ni dinda
Mera yaar buri teri tarah kehnda
Duniyan koi tumaar

Dard khabbe base rehnda
Maasi maut nu aa kehnda
Aukha ghutt phir lehnda
Jadon kare koi share share share

Teri akhiyaan ch behnda
Behnda kajlaai jaan lehnda
Lehnda munda hosh hi ni rehnda
Gallan kare tere baare

Tere baare tere baare
Neelian chalaai jaan lehnda
Lehnda munda hosh hi ni rehnda
Gallan kare tere baare.

READ Also  80 Lac Lyrics in Hindi- Jerry
HotShot Lyrics In Punjabi

ਬਾਰ ਬਾਰ ਆ ਕੇ ਇਕੋ ਗੱਲ ਪੁੱਛੀ ਜਾਵੇ
ਕੋਈ ਗੱਲ ਵੀ ਨੀ ਹੋਈ ਬਿਨਾ ਗੱਲੋਂ ਰੁੱਸੀਂ ਜਾਵੇ
ਮੈਨੂੰ ਹੱਸ ਕੇ ਦੱਸ ਕੇ ਜਾਈ ਗੱਲ ਕੋਈ ਨਾਰੇ
ਕਾਟੋਂ ਬਾਰ ਬਾਰ ਬਸ ਇਕੋ ਗੱਲ ਪੁੱਛੀ ਜਾਵੇ

ਮੇਰੇ ਦਰਦਾਂ ਨਾਲ ਨਾ ਪਾਇਆ ਕਰ ਸਿਰ ਨੂੰ ਤੂੰ ਨਾਰੇ
ਮੇਰੇ ਬੜੇ ਨੇ ਚੰਮਲੇ ਹਾਲੇ ਨਿਬੜੇ ਨੀ ਸਾਰੇ
ਉੱਚਾ ਬੋਲਦਾ ਨੀ ਤੈਨੂੰ ਕਿਤੇ ਰੁੱਸ ਹੀ ਨਾ ਜਾਈਂ
ਐਸੇ ਡਰ ਤੋਂ ਹੀ ਪਿਆਰ ਵਿੱਚ ਲਿਬੜੇ ਨੀ ਨਾਰੇ

ਮੇਰਾ ਜੀ ਤਾਂ ਬੜਾ ਰਹਿੰਦਾ
ਦਿਲ ਦੀਆਂ ਗੱਲਾਂ ਤੈਨੂੰ ਕਹਿਣ ਦਾ
ਫਿਰ ਸੋਚ ਕੇ ਛੱਡ ਰਹਿੰਦਾ
ਗੱਲਾਂ ਕਰਦਾ ਨੀ ਨਾਰੇ ਤੇਰੇ ਬਾਰੇ

ਤੇਰੇ ਬਾਰੇ ਤੇਰੇ ਬਾਰੇ
ਤੇਰੀਆਂ ਅੱਖੀਆਂ ’ਚ ਬਹਿੰਦਾ
ਬਹਿੰਦਾ ਕਦੀ ਲਏ ਜਾਨ ਲੈਂਦਾ
ਲੈਂਦਾ ਮੁੰਡਾ ਹੋਸ਼ ’ਚ ਨੀ ਰਹਿੰਦਾ

ਗੱਲਾਂ ਕਰੇ ਤੇਰੇ ਬਾਰੇ
ਤੇਰੇ ਬਾਰੇ ਤੇਰੇ ਬਾਰੇ

ਕਾਲ ਅਨਨੋਨ ਆਵੇ ਕਦੇ ਚੱਕਦਾ ਨੀ
ਕਿਤੇ ਕਹਿ ਦੇ ਨਾਲ ਬੈਠਾ ਕਦੇ ਦੱਸਦਾ ਨੀ
ਮੇਰੇ ਘਰ ਦੇ ਨੇ ਪੈਂਦੇ ਵਿਚ ਫਿਕਰਾਂ ਦੇ
ਕਹਿੰਦੇ ਗੁੱਸੇ ’ਚ ਰਹਿੰਦਾ ਪਰ ਹੱਸਦਾ ਨੀ

ਗੱਡੀ ਤੇਰੇ ਵੱਲ ਮੁੜਦੀ ਚਲੇ ਬਾਰੇ
ਪਿੱਛੇ ਗੱਡੀ ਜੇਹੜੀ ਲੱਗੀ ਮੇਰੇ ਯਾਰੇ
ਤੱਤਾ ਹੋਇਆ ਪਿਆ ਖੂਨ ਮੇਰਾ ਸਿਰਾਂ ’ਤੇ
੧੦੪ ਦਾ ਮੁਖਾਰ ਰਿਹਾ

ਚਾਂਦ ਪੈਸਿਆਂ ਦੀ ਗੱਲ ਡਾਲਰਾਂ ਦੀ
ਇੱਥੇ ਨਹੀਂ ਮੈਂ ਬਦਲਾ ਵਾਈਟ ਕਾਲਰ ਦੀ
ਟਾਈਪ ਮੋਹਾਂ ਬੇਲਾਤੀ ਜਿਹੜੇ ਟਾਪ ਦੇ ਸੀ
ਤਾਂਯੋਂ ਫਟੀ ਪੈਵਾਦੇ ਸਾਰੇ ਬਾਲਰ ਦੀ

ਮੈਨੂੰ ਸ਼ੱਕ ’ਚ ਆ ਬਹਿੰਦਾ
ਸ਼ਾ ਜਦੋਂ ਤੱਕ ਰਹਿੰਦਾ
ਪਰ ਸੱਚਦਾ ਤੱਕ ਰਹਿੰਦਾ
ਮੇਥੋਂ ਹੋਈ ਜਾਨ ਹੋਈ ਜਾਣੇ ਕਾਰਾਂ

ਤੇਰੀਆਂ ਅੱਖੀਆਂ ’ਚ ਬਹਿੰਦਾ
ਬਹਿੰਦਾ ਕਜਲਾਈ ਜਾਨ ਰਹਿੰਦਾ
ਲੈਂਦਾ ਮੁੰਡਾ ਹੋਸ਼ ਹੀ ਨੀ ਰਹਿੰਦਾ
ਗੱਲਾਂ ਕਰੇ ਤੇਰੇ ਬਾਰੇ

ਤੇਰੀਆਂ ਅੱਖੀਆਂ ’ਚ ਬਹਿੰਦਾ
ਬਹਿੰਦਾ ਕਜਲਾਈ ਜਾਨ ਰਹਿੰਦਾ
ਲੈਂਦਾ ਮੁੰਡਾ ਹੋਸ਼ ਹੀ ਨੀ ਰਹਿੰਦਾ
ਗੱਲਾਂ ਕਰੇ ਤੇਰੇ ਬਾਰੇ

ਗੱਡੀ ’ਚ ਲੱਗੇ ਮੇਰੇ ਤਾਰੇ ਤਾਰੇ
ਤੇਰੇ ਤੋਂ ਵੀ ਨਾ ਮੈਂ ਕਿੱਥੇ ਹਾਰੇ
ਇਤਰਾਂ ਸੀ ਕਰੋ ਜਦੋਂ ਚਾਰ ਸੀ ਮੈਂ ਪੈਗ ਮਾਰੇ
ਤਾਂ ਮੈਂ ਚਾਹੁੰਦਾ ਤੈਨੂੰ ਬੰਦਿਆਂ ਬਿਨਾਂ ਚੱਕ ਮਾਰੇ

ਗੋਲੀਆਂ ਚਲਾਈ ਆਵਾਜ਼ ਤੇਰੇ
ਘਰੇ ਦੱਸ ਕੇ ਨੀ ਆਈਆਂ
ਨੇ ਯਾਰੀਆਂ ਨੇ ਲਾਈਆਂ ਮੇਰੀ ਜ਼ਿੰਦਗੀ ਤਬਾਹ
ਵਿੱਚ ਗੁਜ਼ਰਦੀ ਨਾਰੇ ਸਾਡੇ ਘਰੇ ਆਈਆਂ

ਗੱਡੀਆਂ ਨੱਡੀਆਂ ਨਾਲ ਲਾੜੀਆਂ ਸੀ
ਕਦੇ ਸੱਡੀਆਂ ਮੁਸੀਬਤਾਂ ਨੇ ਆਈਆਂ

ਉੱਤੇ ਚੜ੍ਹ ਚੜ੍ਹਿਆ ਬੁਖਾਰੇ
ਮੈਨੂੰ ਦਿਨ ਤੇਰਾ ਤਾਂ ਪਿਆ
ਪਿਆ ਮੈਂ ਉੱਤੋਂ ਤਾਪ ਮਾਰੇ

ਤੇਰਾ ਪਿਆਰ ਮੈਨੂੰ ਜੀ ਨੀ ਦਿੰਦਾ
ਪੀਣ ਨੀ ਦਿੰਦਾ
ਮੇਰਾ ਯਾਰ ਬੁਰੀ ਤੇਰੀ ਤਰ੍ਹਾਂ ਕਹਿੰਦਾ
ਦੁਨੀਆਂ ਕੋਈ ਤੁਮਾਰ

ਦਰਦ ਖੱਬੇ ਬੱਸੇ ਰਹਿੰਦਾ
ਮਾਸੀ ਮੌਤ ਨੂੰ ਆ ਕਹਿੰਦਾ
ਔਖਾ ਘੁੱਟ ਫਿਰ ਲੈਂਦਾ
ਜਦੋਂ ਕਰੇ ਕੋਈ ਸ਼ੇਅਰ ਸ਼ੇਅਰ ਸ਼ੇਅਰ

ਤੇਰੀਆਂ ਅੱਖੀਆਂ ’ਚ ਬਹਿੰਦਾ
ਬਹਿੰਦਾ ਕਜਲਾਈ ਜਾਨ ਲੈਂਦਾ
ਲੈਂਦਾ ਮੁੰਡਾ ਹੋਸ਼ ਹੀ ਨੀ ਰਹਿੰਦਾ
ਗੱਲਾਂ ਕਰੇ ਤੇਰੇ ਬਾਰੇ

ਤੇਰੇ ਬਾਰੇ ਤੇਰੇ ਬਾਰੇ
ਨੀਲੀਆਂ ਚਲਾਈ ਜਾਨ ਲੈਂਦਾ
ਲੈਂਦਾ ਮੁੰਡਾ ਹੋਸ਼ ਹੀ ਨੀ ਰਹਿੰਦਾ
ਗੱਲਾਂ ਕਰੇ ਤੇਰੇ ਬਾਰੇ.

Written By- Juss

If Found Any Mistake in above lyrics?, Please let us know using contact form with correct lyrics!

HotShot Music Video

HotShot Song FAQs…..
Who is the singer of “HotShot” song?

Juss have sung the song “HotShot”.

Who is gave the music of “HotShot” song?

MixSingh is gave the music of “HotShot” song.

Who wrote the lyrics of “HotShot” song?

Juss have written the lyrics of “HotShot”.

Who directed “HotShot ” music video?

Teji Sandhu has directed the music video of “HotShot”.

Who has featured in the “HotShot” music video?

The music video of “HotShot” features Juss, Arsh Kaur.

You may also like...