Hello Hanji Lyrics in Hindi- Sabba | Jasmeen Akhtar
Hello Hanji Lyrics is the latest Brand new Punjabi song sung by Sabba, Jasmeen Akhtar. with also music is given by Dr Zeus. while Hello Hanji song lyrics are written by Sabba, Jasmeen Akhtar, the song featuring artists by Sabba, Tanya Chauhan. The music video is directed by Gavy Khaira. This music video Released under the Speed Records youtube channel.
Hello Hanji Song Details
| 📌 Song Title : | Hello Hanji |
| 🎤 Singer (S) : | Sabba, Jasmeen Akhtar |
| ✍️ Lyrics (S) : | Sabba, Jasmeen Akhtar |
| 🎼 Music (S) : | Dr Zeus |
| 🎬 Director : | Gavy Khaira |
| 💃 Featuring: | Sabba, Tanya Chauhan |
| 🏷️Music Label (©): | Speed Records |

Hello Hanji Lyrics In Hindi
हाये, सोह लागे तेरे बिना जी नहीं लगदा
ओ की दस्सा कुदे मेरा भी नहीं लगदा
हाये सोह लागे तेरे बिना जी नहीं लगदा
ओ की दस्सा कुदे मेरा भी नहीं लगदा
ओ याद तेनु करदे रहीए
100 वारी दिन च कुदे
हैलो हांजी किते मालिकों?
अस्सी तेरे दिल च कुदे
हैलो हांजी किते मालिकों?
अस्सी तेरे दिल च कुदे
हैलो हांजी किते मालिकों?
हाये अस्सी तेरे दिल च कुदे
हाये जान तड़फौंदा रहना अल्हड़ दी ऐवें
वे अज कल बहला ईज़ी लेन लगेयान
ओ बापू नाल करुणा हुन्दा कम खेत जा के
नी ताही बस थोड़ा बिस्सी रहन लगेयान
ओ रूस्सेया ना कर ऐवें बिना गल्लों नारे
अज मिलून कल मिलून लौंडा रहना लारे
ओ सॉरी चल माफ हुन कर मुतियारे
वे चन्न जेहि जागे जद सो जांदे तारे
ओ अस्सी वी ता भिजदे रहीए
यादां वाली किन मिनट च कुदे
हैलो हांजी किते मालिकों?
अस्सी तेरे दिल च कुदे
हैलो हांजी किते मालिकों?
अस्सी तेरे दिल च कुदे
हैलो हांजी किते मालिकों?
हो अस्सी तेरे दिल च कुदे
हाये अज कल तकदीये होर किसे नु
वे अख तेरी लगदी चालाकन वाली आ
ओ बिना गल्लों ऐवें शक करदी क्यूं रहंदी
नी मट्ट तेरी जामा ही जावाकन वाली आ
तु मिल गइ सोने दी मेरी बन गइ आ चांदी
वे जामा घुमला गइ धे सी लाडली मैं माँ दी
ओ वेख जामा टेंशन च सुकदी ही जांदी
वे तेरे पिछे चाज ना मैं रोटी वी नहीं खांदी
ओ कट्टना नी प्यार तेरे नाल
भावे आपा हो जाईए बूढ़े
हैलो हांजी किते मालिकों?
अस्सी तेरे दिल च कुदे
हैलो हांजी किते मालिकों?
अस्सी तेरे दिल च कुदे
हैलो हांजी किते मालिकों?
अस्सी तेरे दिल च कुदे
हाये सबबिया वे मोड नहीं
रहां तु मुल्ल यारी दा
हाये प्यार विच अपनेया नु
मेहना नहींयो मारी दा
हाये तेरे बारे घर देया नु
मैं दसी बैठी आ
ओ बेबे मेरी तेरे लई कंगन रखी बैठी या
मैं तेरे नाल इद्दा जुड़या
तेरे कोके च जो नाग ने जुड़े
हैलो हांजी किते मालिकों?
अस्सी तेरे दिल च कुदे
हैलो हांजी किते मालिकों?
अस्सी तेरे दिल च कुदे
हैलो हांजी किते मालिकों?
हो अस्सी तेरे दिल च कुदे
Hello Hanji Lyrics In English
Haaye, soh lage tere bina jee nahi lagda
O ki dassa kude mera bhi nahi lagda
Haaye soh lage tere bina jee nahi lagda
O ki dassa kude mera bhi nahi lagda
O yaad tenu karde rahiye
100 vaari din ch kude
Hello hanji kithe maalikon?
Assi tere dil ch kude
Hello hanji kithe maalikon?
Assi tere dil ch kude
Hello hanji kithe maalikon?
Haye assi tere dil ch kude
Haye jaan tadphaunda rehna alhad di aiven
Ve aj kal bahla easy len laggeyan
O baapu naal karuna hunda kamm khet ja ke
Ni tahi bas thoda busy rehn laggeyan
O russeya na kar aiven bina gallon naare
Aj miloon kal miloon launda rehna laare
O sorry chal maaf hun kar mutiyare
Ve chann jehi jaage jad so jande taare
O asi vi ta bhijde rahiye
Yaadan vali kin min ch kude
Hello hanji kithe maalikon?
Assi tere dil ch kude
Hello hanji kithe maalikon?
Assi tere dil ch kude
Hello hanji kithe maalikon?
Ho assi tere dil ch kude
Haaye aj kal takdiye hor kise nu
Ve akh teri lagdi chalakan vali aa
O bina gallon aiven shak kardi kyon rehndi
Ni matt teri jama hi jawakan vali aa
Tu mill gayi sone di meri ban gyi aa chandi
Ve jama ghumla gyi dhee si ladli main maa di
O vekh jama tension ch sukdi hi jaandi
Ve tere pichhe chaj na main roti vi nhi khandi
O kattna ni pyaar tere naal
Bhave aapa ho jaiye budhe
Hello hanji kithe maalikon?
Assi tere dil ch kude
Hello hanji kithe maalikon?
Assi tere dil ch kude
Hello hanji kithe maalikon?
Assi tere dil ch kude
Haye sabbeya ve mod nhi
Reha tu mull yaari da
Haye pyaar vich apneya nu
Mehna nahiyo maari da
Haye tere baare ghar deya nu
Main dassi baithi aa
O bebe meri tere layi kangan rakhi baithi ya
Main tere naal idda judeya
Tere koke ch jo nag ne jude
Hello hanji kithe maalikon?
Assi tere dil ch kude
Hello hanji kithe maalikon?
Assi tere dil ch kude
Hello hanji kithe maalikon?
Ho assi tere dil ch kude.
Hello Hanji Lyrics In Punjabi
ਹਾਇ, ਸੋਹ ਲੱਗੇ ਤੇਰੇ ਬਿਨਾ ਜੀ ਨਹੀਂ ਲੱਗਦਾ
ਓ ਕੀ ਦੱਸਾ ਕੁੜੇ ਮੇਰਾ ਭੀ ਨਹੀਂ ਲੱਗਦਾ
ਹਾਇ ਸੋਹ ਲੱਗੇ ਤੇਰੇ ਬਿਨਾ ਜੀ ਨਹੀਂ ਲੱਗਦਾ
ਓ ਕੀ ਦੱਸਾ ਕੁੜੇ ਮੇਰਾ ਭੀ ਨਹੀਂ ਲੱਗਦਾ
ਓ ਯਾਦ ਤੇਨੂੰ ਕਰਦੇ ਰਹੀਏ
100 ਵਾਰੀ ਦਿਨ ਚ ਕੁੜੇ
ਹੈਲੋ ਹੰਜੀ ਕਿੱਥੇ ਮਾਲਿਕੋ?
ਅਸੀਂ ਤੇਰੇ ਦਿਲ ਚ ਕੁੜੇ
ਹੈਲੋ ਹੰਜੀ ਕਿੱਥੇ ਮਾਲਿਕੋ?
ਅਸੀਂ ਤੇਰੇ ਦਿਲ ਚ ਕੁੜੇ
ਹੈਲੋ ਹੰਜੀ ਕਿੱਥੇ ਮਾਲਿਕੋ?
ਹਾਇ ਅਸੀਂ ਤੇਰੇ ਦਿਲ ਚ ਕੁੜੇ
ਹਾਇ ਜਾਨ ਤੜਫਾਉਂਦਾ ਰਹਿਣਾ ਅਲਹਦ ਦੀ ਐਵੇਂ
ਵੇ ਅੱਜ ਕਲ ਬਹਲਾ ਈਜ਼ੀ ਲੈਣ ਲੱਗਿਆਂ
ਓ ਬਾਪੂ ਨਾਲ ਕਰੁਣਾ ਹੁੰਦਾ ਕੰਮ ਖੇਤ ਜਾ ਕੇ
ਨੀ ਤਾਂ ਹੀ ਬਸ ਥੋਡਾ ਬਿਜ਼ੀ ਰਹਿਣ ਲੱਗਿਆਂ
ਓ ਰੁੱਸਿਆ ਨਾ ਕਰ ਐਵੇਂ ਬਿਨਾ ਗੱਲਾਂ ਨਾਰੇ
ਅੱਜ ਮਿਲੂੰ ਕਲ ਮਿਲੂੰ ਲੌਂਦਾ ਰਹਿਣਾ ਲਾਰੇ
ਓ ਸਾਰੀ ਚਲ ਮਾਫ ਹੁੰ ਕਰ ਮੁਟਿਆਰੇ
ਵੇ ਚੰਨ ਜਿਹੀ ਜਾਗੇ ਜਦ ਸੋ ਜਾਨਦੇ ਤਾਰੇ
ਓ ਅਸੀਂ ਵੀ ਤਾਂ ਭਿਜਦੇ ਰਹੀਏ
ਯਾਦਾਂ ਵਾਲੀ ਕਿੰ ਮਿਨ ਚ ਕੁੜੇ
ਹੈਲੋ ਹੰਜੀ ਕਿੱਥੇ ਮਾਲਿਕੋ?
ਅਸੀਂ ਤੇਰੇ ਦਿਲ ਚ ਕੁੜੇ
ਹੈਲੋ ਹੰਜੀ ਕਿੱਥੇ ਮਾਲਿਕੋ?
ਅਸੀਂ ਤੇਰੇ ਦਿਲ ਚ ਕੁੜੇ
ਹੈਲੋ ਹੰਜੀ ਕਿੱਥੇ ਮਾਲਿਕੋ?
ਹੋ ਅਸੀਂ ਤੇਰੇ ਦਿਲ ਚ ਕੁੜੇ
ਹਾਇ ਅੱਜ ਕਲ ਤੱਕਦੀਆਂ ਹੋਰ ਕਿਸੇ ਨੂੰ
ਵੇ ਅੱਖ ਤੇਰੀ ਲੱਗਦੀ ਚਲਾਕਾਂ ਵਾਲੀ ਐ
ਓ ਬਿਨਾ ਗੱਲਾਂ ਐਵੇਂ ਸ਼ੱਕ ਕਰਦੀ ਕਿਉਂ ਰਹਿੰਦੀ
ਨੀ ਮੱਤ ਤੇਰੀ ਜਮਾ ਹੀ ਜਵਾਕਾਂ ਵਾਲੀ ਐ
ਤੂੰ ਮਿਲ ਗਈ ਸੋਨੇ ਦੀ ਮੇਰੀ ਬਣ ਗਈ ਐ ਚਾਂਦੀ
ਵੇ ਜਮਾ ਘੁੰਮਲਾ ਗਈ ਧੀ ਸੀ ਲਾਡਲੀ ਮੈਂ ਮਾਂ ਦੀ
ਓ ਵੇਖ ਜਮਾ ਟੈਨਸ਼ਨ ਚ ਸੁੱਕਦੀ ਹੀ ਜਾਂਦੀ
ਵੇ ਤੇਰੇ ਪਿੱਛੇ ਚੱਜ ਨਾ ਮੈਂ ਰੋਟੀ ਵੀ ਨਹੀਂ ਖਾਂਦੀ
ਓ ਕੱਟਣਾ ਨਹੀਂ ਪਿਆਰ ਤੇਰੇ ਨਾਲ
ਭਾਵੇ ਆਪਾ ਹੋ ਜਾਈਏ ਬੁੱਢੇ
ਹੈਲੋ ਹੰਜੀ ਕਿੱਥੇ ਮਾਲਿਕੋ?
ਅਸੀਂ ਤੇਰੇ ਦਿਲ ਚ ਕੁੜੇ
ਹੈਲੋ ਹੰਜੀ ਕਿੱਥੇ ਮਾਲਿਕੋ?
ਅਸੀਂ ਤੇਰੇ ਦਿਲ ਚ ਕੁੜੇ
ਹੈਲੋ ਹੰਜੀ ਕਿੱਥੇ ਮਾਲਿਕੋ?
ਅਸੀਂ ਤੇਰੇ ਦਿਲ ਚ ਕੁੜੇ
ਹਾਇ ਸਭਿਆਂ ਵੇ ਮੋੜ ਨਹੀਂ
ਰਿਹਾ ਤੂੰ ਮੁੱਲ ਯਾਰੀ ਦਾ
ਹਾਇ ਪਿਆਰ ਵਿਚ ਆਪਣੇਆ ਨੂੰ
ਮੇਹਨਾ ਨਹੀਂਓ ਮਾਰੀ ਦਾ
ਹਾਇ ਤੇਰੇ ਬਾਰੇ ਘਰ ਦੇਆ ਨੂੰ
ਮੈਂ ਦੱਸੀ ਬੈਠੀ ਆ
ਓ ਬੇਬੇ ਮੇਰੀ ਤੇਰੇ ਲਈ ਕੰਗਣ ਰੱਖੀ ਬੈਠੀ ਯਾ
ਮੈਂ ਤੇਰੇ ਨਾਲ ਇੱਦਾ ਜੁੜਿਆ
ਤੇਰੇ ਕੋਕੇ ਚ ਜੋ ਨਗ ਨੇ ਜੁੜੇ
ਹੈਲੋ ਹੰਜੀ ਕਿੱਥੇ ਮਾਲਿਕੋ?
ਅਸੀਂ ਤੇਰੇ ਦਿਲ ਚ ਕੁੜੇ
ਹੈਲੋ ਹੰਜੀ ਕਿੱਥੇ ਮਾਲਿਕੋ?
ਅਸੀਂ ਤੇਰੇ ਦਿਲ ਚ ਕੁੜੇ
ਹੈਲੋ ਹੰਜੀ ਕਿੱਥੇ ਮਾਲਿਕੋ?
ਹੋ ਅਸੀਂ ਤੇਰੇ ਦਿਲ ਚ ਕੁੜੇ
Written By- Sabba, Jasmeen Akhtar
If Found Any Mistake in above lyrics?, Please let us know using contact form with correct lyrics!
Hello Hanji Music Video
LyricsZones FAQs…..
Sabba, Jasmeen Akhtar have sung the song “Hello Hanji”.
Dr Zeus is gave the music of “Hello Hanji” song.
Sabba, Jasmeen Akhtar have written the lyrics of “Hello Hanji”.
Gavy Khaira has directed the music video of “Hello Hanji”.
The music video of “Hello Hanji” features Sabba, Tanya Chauhan.
