Haye Baby Lyrics- Karan Randhawa
Haye Baby Lyrics is the latest Brand new Punjabi song sung by Karan Randhawa. with also music is given by Geet. while Haye Baby song lyrics are written by Kaptaan. The music video is directed by Rajan Bir. This music video Released under the Organised Rhyme youtube channel.
Haye Baby Song Details
📌 Song Title : | Haye Baby |
🎤 Singer (S) : | Karan Randhawa |
✍️ Lyrics (S) : | Kaptaan |
🎼 Music (S) : | Geet |
🎬 Director : | Rajan Bir |
🏷️Music Label (©): | Organised Rhyme |

Haye Baby Lyrics In English
Haye baby turdi ae paani di tarah
Suit paake lagdi ae raani di tarah
Jean wich zeher di tu sheeshi lagdi
Ghatt mildi ae kitthe busy lagdi
Tu ganne di bori
Ki hou tainu chattiyan ne
Chattiyan ne
Sohni jahi gori jahi
Zulfan blonde kar rakhiyaan ne
Hauli jahi chori jahi
Dil chori kitta saada ankhiyaan ne
Sohni jahi gori jahi
Zulfan blonde kar rakhiyaan ne
Hauli jahi chori jahi
Dil chori kitta saada ankhiyaan ne
Peacock lehnge te banayi jaaniye
Dabbi vichon surme mukayai jaaniye
Day by day heal ucchi kar li
Vaal hor chote karwayi jaaniye
Bombay jake payi tu story
Naal dehli diyaan sakhiyan ne
Sohni jahi gori jahi
Zulfan blonde kar rakhiyaan ne
Hauli jahi chori jahi
Dil chori kitta saada ankhiyaan ne
Sohni jahi gori jahi
Zulfan blonde kar rakhiyaan ne
Hauli jahi chori jahi
Dil chori kitta saada ankhiyaan ne
Taur diye patti lahore diye jammiye
Suneya tu chandigarh aayi firdi
Paris’on mangaya ae fresh piece ni
Purse joh modde utte payi firdi
Tu tareeke naal kitta maintain nakhro
Lakk tera jive champain nakhro
Jehra tainu takk lave ikk vaar ni
Vekhda agge te again nakhro
Kaptaan kaptaan ne jagai tere layi
Dive battiyan ne dive battiyan ne
Sohni jahi gori jahi
Zulfan blonde kar rakhiyaan ne
Hauli jahi chori jahi
Dil chori kitta saada ankhiyaan ne
Sohni jahi gori jahi
Zulfan blonde kar rakhiyaan ne
Hauli jahi chori jahi
Dil chori kitta saada ankhiyaan ne.
Haye Baby Lyrics In Punjabi
ਹਾਏ ਬੇਬੀ ਤੁਰਦੀ ਏ ਪਾਣੀ ਦੀ ਤਰ੍ਹਾਂ
ਸੂਟ ਪਾ ਕੇ ਲੱਗਦੀ ਏ ਰਾਣੀ ਦੀ ਤਰ੍ਹਾਂ
ਜੀਨ ਵਿੱਚ ਜ਼ਹਿਰ ਦੀ ਤੂੰ ਸ਼ੀਸ਼ੀ ਲੱਗਦੀ
ਘੱਟ ਮਿਲਦੀ ਏ ਕਿੱਥੇ ਬਿਜੀ ਲੱਗਦੀ
ਤੂੰ ਗੰਨੇ ਦੀ ਬੋਰੀ
ਕੀ ਹੋ ਤੈਨੂੰ ਚੱਟੀਆਂ ਨੇ
ਚੱਟੀਆਂ ਨੇ
ਸੋਹਣੀ ਜਹੀ ਗੋਰੀ ਜਹੀ
ਜ਼ੁਲਫਾਂ ਬਲੌਂਡ ਕਰ ਰੱਖੀਆਂ ਨੇ
ਹੌਲੀ ਜਹੀ ਚੋਰੀ ਜਹੀ
ਦਿਲ ਚੋਰੀ ਕੀਤਾ ਸਾਡਾ ਅੱਖੀਆਂ ਨੇ
ਸੋਹਣੀ ਜਹੀ ਗੋਰੀ ਜਹੀ
ਜ਼ੁਲਫਾਂ ਬਲੌਂਡ ਕਰ ਰੱਖੀਆਂ ਨੇ
ਹੌਲੀ ਜਹੀ ਚੋਰੀ ਜਹੀ
ਦਿਲ ਚੋਰੀ ਕੀਤਾ ਸਾਡਾ ਅੱਖੀਆਂ ਨੇ
ਪੀਕਾਕ ਲਹਿੰਗੇ ਤੇ ਬਣਾਈ ਜਾਣੀਏ
ਡੱਬੀ ਵਿੱਚੋਂ ਸੁਰਮੇ ਮੁਕਾਈ ਜਾਣੀਏ
ਡੇ ਬਾਈ ਡੇ ਹੀਲ ਉੱਚੀ ਕਰ ਲਈ
ਵਾਲ ਹੋਰ ਛੋਟੇ ਕਰਵਾਈ ਜਾਣੀਏ
ਬੰਬੇ ਜਾ ਕੇ ਪਾਈ ਤੂੰ ਸਟੋਰੀ
ਨਾਲ ਦਿੱਲੀ ਦੀਆਂ ਸਖੀਆਂ ਨੇ
ਸੋਹਣੀ ਜਹੀ ਗੋਰੀ ਜਹੀ
ਜ਼ੁਲਫਾਂ ਬਲੌਂਡ ਕਰ ਰੱਖੀਆਂ ਨੇ
ਹੌਲੀ ਜਹੀ ਚੋਰੀ ਜਹੀ
ਦਿਲ ਚੋਰੀ ਕੀਤਾ ਸਾਡਾ ਅੱਖੀਆਂ ਨੇ
ਸੋਹਣੀ ਜਹੀ ਗੋਰੀ ਜਹੀ
ਜ਼ੁਲਫਾਂ ਬਲੌਂਡ ਕਰ ਰੱਖੀਆਂ ਨੇ
ਹੌਲੀ ਜਹੀ ਚੋਰੀ ਜਹੀ
ਦਿਲ ਚੋਰੀ ਕੀਤਾ ਸਾਡਾ ਅੱਖੀਆਂ ਨੇ
ਟੌਰ ਦੀਏ ਪੱਟੀ ਲਾਹੌਰ ਦੀਏ ਜੰਮੀਏ
ਸੁਣਿਆ ਤੂੰ ਚੰਡੀਗੜ੍ਹ ਆਈ ਫਿਰਦੀ
ਪੈਰਿਸੋਂ ਮੰਗਾਇਆ ਏ ਫ੍ਰੈਸ਼ ਪੀਸ ਨੀ
ਪर्स ਜੋ ਮੋਢੇ ਉੱਤੇ ਪਾਈ ਫਿਰਦੀ
ਤੂੰ ਤਰੀਕੇ ਨਾਲ ਕੀਤਾ ਮੈਨਟੇਨ ਨਖਰੋ
ਲੱਕ ਤੇਰਾ ਜਿਵੇਂ ਚੈਂਪੇਨ ਨਖਰੋ
ਜਿਹੜਾ ਤੈਨੂੰ ਤੱਕ ਲਵੇ ਇਕ ਵਾਰ ਨੀ
ਵੇਖਦਾ ਅੱਗੇ ਤੇ ਅਗੇਨ ਨਖਰੋ
ਕਪਤਾਨ ਕਪਤਾਨ ਨੇ ਜਗਾਈ ਤੇਰੇ ਲਈ
ਦੀਵੇ ਬੱਤੀਆਂ ਨੇ, ਦੀਵੇ ਬੱਤੀਆਂ ਨੇ
ਸੋਹਣੀ ਜਹੀ ਗੋਰੀ ਜਹੀ
ਜ਼ੁਲਫਾਂ ਬਲੌਂਡ ਕਰ ਰੱਖੀਆਂ ਨੇ
ਹੌਲੀ ਜਹੀ ਚੋਰੀ ਜਹੀ
ਦਿਲ ਚੋਰੀ ਕੀਤਾ ਸਾਡਾ ਅੱਖੀਆਂ ਨੇ
ਸੋਹਣੀ ਜਹੀ ਗੋਰੀ ਜਹੀ
ਜ਼ੁਲਫਾਂ ਬਲੌਂਡ ਕਰ ਰੱਖੀਆਂ ਨੇ
ਹੌਲੀ ਜਹੀ ਚੋਰੀ ਜਹੀ
ਦਿਲ ਚੋਰੀ ਕੀਤਾ ਸਾਡਾ ਅੱਖੀਆਂ ਨੇ।
Written By- Kaptaan
If Found Any Mistake in above lyrics?, Please let us know using contact form with correct lyrics!
Haye Baby Music Video
LyricsZones FAQs…..
Karan Randhawa have sung the song “Haye Baby”.
Geet is gave the music of “Haye Baby” song.
Karan Randhawa have written the lyrics of “Haye Baby”.
Rajan Bir has directed the music video of “Haye Baby”.