Hanju Lyrics- Pardeep Sran

Hanju Lyrics is the latest Brand new Punjabi song sung by Pardeep Sran. with also music is given by ​Geet. while Hanju song lyrics are written by Sukh Lotey, the song featuring artists by Pardeep Sran, Upma Sharma. The music video is directed by Hitesh Arora. This music video Released under the Red Leaf Music youtube channel.

Hanju Song Details
📌 Song Title :Hanju
🎤 Singer (S) :Pardeep Sran
✍️ Lyrics (S) :Sukh Lotey
🎼 Music (S) :Geet
🎬 Director :Hitesh Arora
💃 Featuring:Pardeep Sran, Upma Sharma
🏷️Music Label (©):Red Leaf Music
Hanju Lyrics- Pardeep Sran

Hanju Lyrics In English

Naa metthon ho para sajna
Mai teinu yaad karaan sajana
Tu vassdae sanhaan de wich ve
Mai tere te maraa sajana

Ve dil wich tu ni hai pakh di
Kalli main hai vi ni kakkh di
Gal yeh kyoon ni samajhdar ve
Main bin tere nai jee sakdi

Main gaani de doon sone di
Koi dil toh bojh laa jaye ve

Metthon hunn sona painda ni
Ankhaan nu hunju khaa gaye ve
Metthon hunn sona painda ni
Ankhaan nu hunju khaa gaye ve

Tu sabb kuch luteya mere ton
Main mangya si ki tere ton
Bina khana ton udd gaye ne
Ve haassey hasmukh chehrey ton

Main marr jau gal hai joh sajna
Teinu je leya mai kho sajna
Mehak teri hatthaan di aave
Ve mere hathaan cho sajna

Haye fitt gayi chunni alahar di
Koi gooda rang rangaade ve

Metthon hunn sona painda ni
Ankhaan nu hunju khaa gaye ve
Metthon hunn sona painda ni
Ankhaan nu haanju khaa gaye ve.

Hanju Lyrics In Punjabi

ਨਾ ਮੈਥੋਂ ਹੋ ਪਾਰਾ ਸੱਜਣਾ
ਮੈਂ ਤੈਨੂੰ ਯਾਦ ਕਰਾਂ ਸੱਜਣਾ
ਤੂੰ ਵੱਸਦਾ ਸੰਘਾਂ ਦੇ ਵਿਚ ਵੀ
ਮੈਂ ਤੇਰੇ ਤੇ ਮਰਾਂ ਸੱਜਣਾ

ਵੇ ਦਿਲ ਵਿਚ ਤੂੰ ਨੀ ਹੈ ਪੱਖ ਦੀ
ਕੱਲੀ ਮੈਂ ਹੈ ਵੀ ਨੀ ਕੱਖ ਦੀ
ਗੱਲ ਏਹ ਕਿਉਂ ਨੀ ਸਮਝਦਾਰ ਵੇ
ਮੈਂ ਬਿਨ ਤੇਰੇ ਨੀ ਜੀ ਸਕਦੀ

ਮੈਂ ਗਾਣੀ ਦੇ ਦੂੰ ਸੋਨੇ ਦੀ
ਕੋਈ ਦਿਲ ਤੋਂ ਬੋਝ ਲਾ ਜਾਏ ਵੇ

ਮੈਥੋਂ ਹੁਣ ਸੋਣਾ ਪੈਂਦਾ ਨੀ
ਅੱਖਾਂ ਨੂੰ ਹੰਜੂ ਖਾ ਗਏ ਵੇ
ਮੈਥੋਂ ਹੁਣ ਸੋਣਾ ਪੈਂਦਾ ਨੀ
ਅੱਖਾਂ ਨੂੰ ਹੰਜੂ ਖਾ ਗਏ ਵੇ

ਤੂੰ ਸਬ ਕੁਝ ਲੁੱਟਿਆ ਮੇਰੇ ਤੋਂ
ਮੈਂ ਮੰਗਿਆ ਸੀ ਕੀ ਤੇਰੇ ਤੋਂ
ਬਿਨ ਖਾਣਾ ਤੋਂ ਉੱਡ ਗਏ ਨੇ
ਵੇ ਹੱਸੇ ਹਸਮੁਖ ਚਿਹਰੇ ਤੋਂ

ਮੈਂ ਮਰ ਜਾਵਾਂ ਗੱਲ ਏਹ ਜੋ ਸੱਜਣਾ
ਤੈਨੂੰ ਜੇ ਲੈਆ ਮੈਂ ਖੋ ਸੱਜਣਾ
ਮਹਿਕ ਤੇਰੀ ਹੱਥਾਂ ਦੀ ਆਵੇ
ਵੇ ਮੇਰੇ ਹੱਥਾਂ ਚੋ ਸੱਜਣਾ

ਹਾਏ ਫਿੱਟ ਗਈ ਚੁੰਨੀ ਅਲਹਰ ਦੀ
ਕੋਈ ਗੂਦਾ ਰੰਗ ਰੰਗਾੜੇ ਵੇ

ਮੈਥੋਂ ਹੁਣ ਸੋਣਾ ਪੈਂਦਾ ਨੀ
ਅੱਖਾਂ ਨੂੰ ਹੰਜੂ ਖਾ ਗਏ ਵੇ
ਮੈਥੋਂ ਹੁਣ ਸੋਣਾ ਪੈਂਦਾ ਨੀ
ਅੱਖਾਂ ਨੂੰ ਹੰਜੂ ਖਾ ਗਏ ਵੇ

Written By- Sukh Lotey

If Found Any Mistake in above lyrics?, Please let us know using contact form with correct lyrics!

Hanju Music Video

LyricsZones FAQs…..
Who is the singer of “Hanju” song?

Pardeep Sran have sung the song “Hanju”.

Who is gave the music of “Hanju” song?

Geet is gave the music of “Hanju” song.

Who wrote the lyrics of “Hanju” song?

Sukh Lotey have written the lyrics of “Hanju”.

Who directed “Hanju ” music video?

Hitesh Arora has directed the music video of “Hanju”.

Who has featured in the “Hanju” music video?

The music video of “Hanju” features Pardeep Sran, Upma Sharma.