10-12 Lyrics- Watan Sahi | Jasmeen Akhtar

10-12 Lyrics is the latest Brand new Punjabi song sung by Watan Sahi, Jasmeen Akhtar. with also music is given by ​Dr Zeus. while 10-12 song lyrics are written by Watan Sahi, the song featuring artists by Watan Sahi, Geet Goraya. The music video is directed by Sam Malhi. This music video Released under the K Million Music youtube channel.

10-12 Song Details
📌 Song Title :10-12
🎤 Singer (S) :Watan Sahi, Jasmeen Akhtar
✍️ Lyrics (S) :Watan Sahi
🎼 Music (S) :Dr Zeus
🎬 Director :Sam Malhi
💃 Featuring:Watan Sahi, Geet Goraya
🏷️Music Label (©):K Million Music
10-12 Lyrics- Watan Sahi | Jasmeen Akhtar

10-12 Lyrics In English

Tere tere utte pai ge channa shaq ve
Gaddi tere picche maame layi rakhde
Haye ve sohneya ve gussa tera jandi
Bade kaarname vekhe tere ankh de

Case tere te naa chadh je koi nava
Ve main thoda thoda dardi aa taan karke

Oo thokeya javega marjaneya
Tainu katthe vairi peh ge je salah karke
Thokeya javega marjaneya
Tainu katthe vairi peh ge je salah karke

Thokeya javega marjaneya
Tainu katthe vairi peh ge je salah karke
Oo thokeya javega marjaneya
Tainu katthe vairi peh ge je salah karke

Ho mera kamm ni ke bhajj java bahar nu
Neeli shatt aala chakki janda bhar nu
Ni main changi tarah saapne kadhisne
Vekhi agg launda saaleyan di daar nu

Chadhde nu suttne di rakhde ne hope’an
Milni vichar ke main tarne nu doban
Main puttheyan naal puttha peya chaldda
Bolti meri vigdi aa taan karke

Oo fer vi nii dakkeya jaana ni putt jatt da
Je 10 12 aaun ge salah karke
Fer vi nii dakkeya jaana ni putt jatt da
Je 10 12 aaun ge salah karke

Tera naam sun pind aale varde
Tainu sohneya ve loki kitthe jarde
Haan tere naal de vi ralhe ta jarur ne
Gall idhar de udhar ne karde

O assi jaan jaan pind vich gede rakheya
Dogle bande naa kade nede rakheya
Shaq de aadhaar utte chakke jaane si
Mehfil de utthe bande taan karke

Thokeya javega marjaneya
Tainu katthe vairi peh ge je salah karke
Chakkeya javega marjaneya
Tainu katthe vairi peh ge je salah karke
Thokeya javega marjaneya
Teinu katthe vairi peh ge je salah karke

Ho lukk jaane udd jaane goriye
Ni hale bada mauka peya ae
Oo gidhda ne sher kitthe dakkna
Ni kehra kamm saukha peya ae

Sahi tere vair te virodh bade vadh ge
Tera bann jaana kamm lokki sarhde
Ve hun oh vi tere baare bada bolde
Ve tu jinna nu bachaya hatthi shaah karke

O fer vi nii dakkeya jaana ni putt jatt da
Je 10 12 aaun ge salah karke
Fer vi nii dakkeya jaana ni putt jatt da
Je 10 12 aaun ge salah karke

Ni tera saahi taan.

10-12 Lyrics In Punjabi

ਤੇਰੇ ਤੇਰੇ ਉੱਤੇ ਪੈ ਗਏ ਚੰਨਾ ਸ਼ੱਕ ਵੇ
ਗੱਡੀ ਤੇਰੇ ਪਿੱਛੇ ਮਾਮੇ ਲਾਈ ਰੱਖਦੇ
ਹਾਏ ਵੇ ਸੋਹਣਿਆ ਵੇ ਗੁੱਸਾ ਤੇਰਾ ਜਾਣਦੀ
ਬੜੇ ਕਾਰਨਾਮੇ ਵੇਖੇ ਤੇਰੇ ਅੱਖ ਦੇ

ਕੇਸ ਤੇਰੇ ਤੇ ਨਾ ਚੜ੍ਹ ਜੇ ਕੋਈ ਨਵਾਂ
ਵੇ ਮੈਂ ਥੋੜਾ ਥੋੜਾ ਡਰਦੀ ਆ ਤਾਂ ਕਰਕੇ

ਊ ਠੋਕਿਆ ਜਾਵੇਗਾ ਮਰਜਾਣਿਆ
ਤੈਨੂੰ ਕਠੇ ਵੈਰੀ ਪੈ ਗਏ ਜੇ ਸਲਾਹ ਕਰਕੇ
ਠੋਕਿਆ ਜਾਵੇਗਾ ਮਰਜਾਣਿਆ
ਤੈਨੂੰ ਕਠੇ ਵੈਰੀ ਪੈ ਗਏ ਜੇ ਸਲਾਹ ਕਰਕੇ

ਠੋਕਿਆ ਜਾਵੇਗਾ ਮਰਜਾਣਿਆ
ਤੈਨੂੰ ਕਠੇ ਵੈਰੀ ਪੈ ਗਏ ਜੇ ਸਲਾਹ ਕਰਕੇ
ਊ ਠੋਕਿਆ ਜਾਵੇਗਾ ਮਰਜਾਣਿਆ
ਤੈਨੂੰ ਕਠੇ ਵੈਰੀ ਪੈ ਗਏ ਜੇ ਸਲਾਹ ਕਰਕੇ

ਹੋ ਮੇਰਾ ਕੰਮ ਨੀ ਕਿ ਭੱਜ ਜਾਵਾਂ ਬਾਹਰ ਨੂੰ
ਨੀਲੀ ਸ਼ੱਟ ਵਾਲਾ ਚੱਕੀ ਜਾਂਦਾ ਭਰ ਨੂੰ
ਨੀ ਮੈਂ ਚੰਗੀ ਤਰ੍ਹਾਂ ਸਾਪਨੇ ਕੱਢਿਸਨੇ
ਵੇਖੀ ਅੱਗ ਲਾਉਂਦਾ ਸਾਲਿਆਂ ਦੀ ਡਾਰ ਨੂੰ

ਚੜ੍ਹਦੇ ਨੂੰ ਸੁੱਟਣੇ ਦੀ ਰੱਖਦੇ ਨੇ ਹੋਪਾਂ
ਮਿਲਣੀ ਵਿਚਾਰ ਕੇ ਮੈਂ ਤਰਣੇ ਨੂੰ ਡੁੱਬਾਂ
ਮੈਂ ਪੁੱਠਿਆਂ ਨਾਲ ਪੁੱਠਾ ਪਿਆ ਚੱਲਦਾ
ਬੋਲਤੀ ਮੇਰੀ ਵਿਗੜੀ ਆ ਤਾਂ ਕਰਕੇ

ਊ ਫਿਰ ਵੀ ਨੀ ਡੱਕਿਆ ਜਾਣਾ ਨੀ ਪੁੱਤ ਜੱਟ ਦਾ
ਜੇ 10 12 ਆਉਣਗੇ ਸਲਾਹ ਕਰਕੇ
ਫਿਰ ਵੀ ਨੀ ਡੱਕਿਆ ਜਾਣਾ ਨੀ ਪੁੱਤ ਜੱਟ ਦਾ
ਜੇ 10 12 ਆਉਣਗੇ ਸਲਾਹ ਕਰਕੇ

ਤੇਰਾ ਨਾਮ ਸੁਣ ਪਿੰਡ ਆਲੇ ਵੜਦੇ
ਤੈਨੂੰ ਸੋਹਣਿਆ ਵੇ ਲੋਕੀ ਕਿੱਥੇ ਜੜਦੇ
ਹਾਂ ਤੇਰੇ ਨਾਲ ਦੇ ਵੀ ਰਲ੍ਹੇ ਤਾਂ ਜਰੂਰ ਨੇ
ਗੱਲ ਇਧਰ ਦੀ ਉਧਰ ਨੇ ਕਰਦੇ

ਓ ਅਸੀਂ ਜਾਣ ਜਾਣ ਪਿੰਡ ਵਿੱਚ ਗੇੜੇ ਰੱਖਿਆ
ਦੋਗਲੇ ਬੰਦੇ ਨਾ ਕਦੇ ਨੇੜੇ ਰੱਖਿਆ
ਸ਼ੱਕ ਦੇ ਆਧਾਰ ਉੱਤੇ ਚੱਕੇ ਜਾਣੇ ਸੀ
ਮਹਿਫਿਲ ਦੇ ਉੱਤੇ ਬੰਦੇ ਤਾਂ ਕਰਕੇ

ਠੋਕਿਆ ਜਾਵੇਗਾ ਮਰਜਾਣਿਆ
ਤੈਨੂੰ ਕਠੇ ਵੈਰੀ ਪੈ ਗਏ ਜੇ ਸਲਾਹ ਕਰਕੇ
ਚੱਕਿਆ ਜਾਵੇਗਾ ਮਰਜਾਣਿਆ
ਤੈਨੂੰ ਕਠੇ ਵੈਰੀ ਪੈ ਗਏ ਜੇ ਸਲਾਹ ਕਰਕੇ
ਠੋਕਿਆ ਜਾਵੇਗਾ ਮਰਜਾਣਿਆ
ਤੈਨੂੰ ਕਠੇ ਵੈਰੀ ਪੈ ਗਏ ਜੇ ਸਲਾਹ ਕਰਕੇ

ਹੋ ਲੁੱਕ ਜਾਣੇ ਉੱਡ ਜਾਣੇ ਗੋਰੀਏ
ਨੀ ਹਾਲੇ ਬੜਾ ਮੌਕਾ ਪਿਆ ਏ
ਊ ਗਿੱਧਾ ਨੇ ਸ਼ੇਰ ਕਿੱਥੇ ਡੱਕਣਾ
ਨੀ ਕਿਹੜਾ ਕੰਮ ਸੌਖਾ ਪਿਆ ਏ

ਸਹੀ ਤੇਰੇ ਵੈਰ ਤੇ ਵਿਰੋਧ ਬੜੇ ਵਧ ਗਏ
ਤੇਰਾ ਬਣ ਜਾਣਾ ਕੰਮ ਲੋਕੀ ਸੜਦੇ
ਵੇ ਹੁਣ ਓਹ ਵੀ ਤੇਰੇ ਬਾਰੇ ਬੜਾ ਬੋਲਦੇ
ਵੇ ਤੂੰ ਜਿਨ੍ਹਾਂ ਨੂੰ ਬਚਾਇਆ ਹੱਥੀ ਸ਼ਾਹ ਕਰਕੇ

ਓ ਫਿਰ ਵੀ ਨੀ ਡੱਕਿਆ ਜਾਣਾ ਨੀ ਪੁੱਤ ਜੱਟ ਦਾ
ਜੇ 10 12 ਆਉਣਗੇ ਸਲਾਹ ਕਰਕੇ
ਫਿਰ ਵੀ ਨੀ ਡੱਕਿਆ ਜਾਣਾ ਨੀ ਪੁੱਤ ਜੱਟ ਦਾ
ਜੇ 10 12 ਆਉਣਗੇ ਸਲਾਹ ਕਰਕੇ

ਨੀ ਤੇਰਾ ਸਾਹੀ ਤਾਂ।

10-12 Lyrics In Hindi

तेरे तेरे उत्ते पई गे चन्ना शक वे
गड्डी तेरे पिछे मामे लाई रखदे
हाए वे सोणिया वे गुस्सा तेरा जानदी
बड़े कारनामे वेखे तेरे अख दे

केस तेरे ते ना चढ़ जे कोई नवा
वे मैं थोड़ा थोड़ा डरदी आ तां करके

ओ ठोक्या जावेगा मरजाणिया
तैनू कठ्ठे वैरी पह गे जे सलाह करके
ठोक्या जावेगा मरजाणिया
तैनू कठ्ठे वैरी पह गे जे सलाह करके

ठोक्या जावेगा मरजाणिया
तैनू कठ्ठे वैरी पह गे जे सलाह करके
ओ ठोक्या जावेगा मरजाणिया
तैनू कठ्ठे वैरी पह गे जे सलाह करके

हो मेरा कम्म नी के भज्ज जावा बाहर नूं
नीली शर्ट वाला चक्की जान्दा भर नूं
नी मैं चंगी तरह सापने कढिसने
वेखी अग्ग लांदा साल्यां दी दार नूं

चढ़दे नूं सुतने दी रखदे ने होप’आं
मिलनी विचार के मैं तरने नूं डूबां
मैं पुठ्यां नाल पुठ्ठा पया चल्दा
बोलती मेरी विगड़ी आ तां करके

ओ फेर वी नी डक्या जाना नी पुत्त जट्ट दा
जे १० १२ आऊण गे सलाह करके
फेर वी नी डक्या जाना नी पुत्त जट्ट दा
जे १० १२ आऊण गे सलाह करके

तेरा नाम सुन पिंड आले वरदे
तैनू सोणिया वे लोकी कित्थे जरदे
हाँ तेरे नाल दे वी रल्हे तां जरूर ने
गल इधर दे उधर ने करदे

ओ असी जान जान पिंड विच गेड़े रख्या
दोगले बंदे ना कदे नेड़े रख्या
शक दे आधार उत्ते चक्के जाने सी
महफिल दे उत्ते बंदे तां करके

ठोक्या जावेगा मरजाणिया
तैनू कठ्ठे वैरी पह गे जे सलाह करके
चक्केया जावेगा मरजाणिया
तैनू कठ्ठे वैरी पह गे जे सलाह करके
ठोक्या जावेगा मरजाणिया
तैनू कठ्ठे वैरी पह गे जे सलाह करके

हो लुक्क जाने उड़ जाने गोरीये
नी हाले बड़ा मौका पया ऐ
ओ गिद्धा ने शेर कित्थे डकना
नी केहड़ा कम्म सौखा पया ऐ

सही तेरे वैर ते विरोध बड़े वध गे
तेरा बन जाना कम्म लोकी सरहदे
वे हुन ओह वी तेरे बारे बड़ा बोलदे
वे तू जिन्ना नूं बचाया हथी शाह करके

ओ फेर वी नी डक्या जाना नी पुत्त जट्ट दा
जे १० १२ आऊण गे सलाह करके
फेर वी नी डक्या जाना नी पुत्त जट्ट दा
जे १० १२ आऊण गे सलाह करके

नी तेरा साही तां।

Written By- Watan Sahi

If Found Any Mistake in above lyrics?, Please let us know using contact form with correct lyrics!

10-12 Music Video

‘More Song Lyrics from Artist “Jasmeen Akhtar” For The You,
LyricsZones FAQs…..

You may also like...