Dear Ex Lyrics in Hindi- Manavgeet Gill

Dear Ex Lyrics is the latest Brand new Punjabi song sung by Manavgeet Gill. with also music is given by ​Sunny Vik. while Dear Ex song lyrics are written by Manavgeet Gill, the song featuring artists by Manavgeet Gill, Samridhi Puri. The music video is directed by Mani Shergill. This music video Released under the SyncWave Music youtube channel.

Dear Ex Song Details
📌 Song Title :Dear Ex
🎤 Singer (S) :Manavgeet Gill
✍️ Lyrics (S) :Manavgeet Gill
🎼 Music (S) :Sunny Vik
🎬 Director :Mani Shergill
💃 Featuring:Manavgeet Gill, Samridhi Puri
🏷️Music Label (©):SyncWave Music
Dear Ex Lyrics in Hindi- Manavgeet Gill

Dear Ex Lyrics In English

Jad tun chann nu dekhengi
Ohdiya rishmaan sekengi
Haaye tak ke akhiyan chepengi
Main odon yaad aunga

Pake gera ni
Yaadan ne pauna phera ni
Disuga chehra mera ni
Haye tainu joh ravauga

Jad tun chann nu dekhengi
Ohdiya rishmaan sekengi
Haaye tak ke akhiyaan chepengi
Main odon yaad aunga

Pake gera ni
Yaadan ne pauna phera ni
Disuga chehra mera ni
Haye tainu jo ravauga

Seer mode te takake si tun rakhdi
Ik pal v lendi nhi si saah
Jeene-marne di soh billo chak ke
Akhdi si bass teri aan teri aan

Chaal challe sama tun vi pagi game ni
Feelinga iraade reh gaye na same ni
Dil kite ankh kite tun milagi
Gurriyan preetan gera naal pagi.

Mere jinna tera karda ae ke naa
Jaan kadma ch dharda ae ke naa
Gallan akhiyan cho padhda ae ke naa
Teri aayi billio marda ae ke naa

Jad tun russ ke behndi ain
Aggo toot ke pendi ain
Te mada-changa kehndi ain
Kya oho vi jhal pauga

Jad tun chann nu dekhengi
Ohdiya rishmaan sekengi
Haaye tak ke akhiyan chepengi
Main odon yaad aunga

Pake gera ni
Yaadan ne pauna phera ni
Disuga chehra mera ni
Haye tainu jo ravauga

Jithe hathan wich haath pake ture si
Chete aune tenu kalle kalle raah
Niggh maandi hundi si meri hiq da
Nale baah utte khundi hundi si mera naa

Hoya haal ni be-haal jadon dil da
Pata labdi firengi fer gill da
Wafa vatte bewafaiyan den waliye
Duji vaar pehla pyar nhio milda

Ghama di haneri aau chadh chadh
Naa hi hona jee naa hi hona mar
Taareyan cho disu keeta joh daga
Chann vi rakaane akhu bewafa

Ni tun til-til tadfengi
Mere pyar nu tarasengi
Jhadi ankh cho barsegi
Mera ishq rulauga

Jad tun chann nu dekhengi
Ohdiya rishmaan sekengi
Haaye tak ke akhiyan chepengi
Main odo yaad aunga

Pake gera ni
Yaadan ne pauna phera ni
Disuga chehra mera ni
Haaye tenu jo ravauga.

Dear Ex Lyrics In Punjabi

ਜਦ ਤੂੰ ਚੰਨ ਨੂੰ ਵੇਖੇਂਗੀ
ਉਹਦੀਆਂ ਰਿਸ਼ਮਾਂ ਸੇਕੇਂਗੀ
ਹਾਇ ਤੱਕ ਕੇ ਅੱਖੀਆਂ ਛੇਪੇਂਗੀ
ਮੈਂ ਉਦੋਂ ਯਾਦ ਆਊਂਗਾ

ਪਾਕੇ ਘੇਰਾ ਨੀ
ਯਾਦਾਂ ਨੇ ਪੌਣਾ ਫੇਰਾ ਨੀ
ਦਿਸੂਗਾ ਚਿਹਰਾ ਮੇਰਾ ਨੀ
ਹਾਏ ਤੈਨੂੰ ਜੋ ਰਵਾਉਗਾ

ਜਦ ਤੂੰ ਚੰਨ ਨੂੰ ਵੇਖੇਂਗੀ
ਉਹਦੀਆਂ ਰਿਸ਼ਮਾਂ ਸੇਕੇਂਗੀ
ਹਾਇ ਤੱਕ ਕੇ ਅੱਖੀਆਂ ਛੇਪੇਂਗੀ
ਮੈਂ ਉਦੋਂ ਯਾਦ ਆਊਂਗਾ

ਪਾਕੇ ਘੇਰਾ ਨੀ
ਯਾਦਾਂ ਨੇ ਪੌਣਾ ਫੇਰਾ ਨੀ
ਦਿਸੂਗਾ ਚਿਹਰਾ ਮੇਰਾ ਨੀ
ਹਾਏ ਤੈਨੂੰ ਜੋ ਰਵਾਉਗਾ

ਸੀਰ ਮੋੜੇ ਤੇ ਟਕਾਕੇ ਸੀ ਤੂੰ ਰੱਖਦੀ
ਇੱਕ ਪਲ ਵੀ ਲੇਂਦੀ ਨਹੀਂ ਸੀ ਸਾਹ
ਜੀਣੇ-ਮਰਨੇ ਦੀ ਸੋਹ ਬਿਲੋ ਚੱਕ ਕੇ
ਅਖ਼ਦੀ ਸੀ ਬੱਸ ਤੇਰੀ ਆਣ ਤੇਰੀ ਆਣ

ਚਾਲ ਚੱਲੇ ਸਮਾਂ ਤੂੰ ਵੀ ਪਗੀ ਗੇਮ ਨੀ
ਫੀਲਿੰਗਾ, ਇਰਾਦੇ ਰਹਿ ਗਏ ਨਾ ਸੇਮ ਨੀ
ਦਿਲ ਕਿੱਥੇ, ਅੱਖ ਕਿੱਥੇ, ਤੂੰ ਮਿਲੇਗੀ
ਗੁੜੀਆਂ ਪ੍ਰੀਤਾਂ ਘੇਰਾ ਨਾਲ ਪਗੀ

ਮੇਰੇ ਜਿਵੇਂ ਤੇਰਾ ਕਰਦਾ ਐ ਕੇ ਨਾ
ਜਾਨ ਕਦਮਾ ਚ੍ਹ ਧਰਦਾ ਐ ਕੇ ਨਾ
ਗੱਲਾਂ ਅੱਖੀਆਂ ਚੋਂ ਪੜ੍ਹਦਾ ਐ ਕੇ ਨਾ
ਤੇਰੀ ਆਈ ਬਿਲੀਓ ਮਰਦਾ ਐ ਕੇ ਨਾ

ਜਦ ਤੂੰ ਰੁੱਸ ਕੇ ਬੈਠੀਂ ਆ
ਅੱਗੋਂ ਟੁੱਟ ਕੇ ਪੈਂਦੀ ਆ
ਤੇ ਮਾੜਾ-ਚੰਗਾ ਕਹਿੰਦੀ ਆ
ਕਿ ਓਹ ਵੀ ਝਲ ਪਉਗਾ

ਜਦ ਤੂੰ ਚੰਨ ਨੂੰ ਵੇਖੇਂਗੀ
ਉਹਦੀਆਂ ਰਿਸ਼ਮਾਂ ਸੇਕੇਂਗੀ
ਹਾਇ ਤੱਕ ਕੇ ਅੱਖੀਆਂ ਛੇਪੇਂਗੀ
ਮੈਂ ਉਦੋਂ ਯਾਦ ਆਊਂਗਾ

ਪਾਕੇ ਘੇਰਾ ਨੀ
ਯਾਦਾਂ ਨੇ ਪੌਣਾ ਫੇਰਾ ਨੀ
ਦਿਸੂਗਾ ਚਿਹਰਾ ਮੇਰਾ ਨੀ
ਹਾਏ ਤੈਨੂੰ ਜੋ ਰਵਾਉਗਾ

ਜਿੱਥੇ ਹਥਾਂ ਵਿਚ ਹੱਥ ਪਾਕੇ ਤੁਰੀ ਸੀ
ਚੇਤੇ ਆਉਣੇ ਤੈਨੂੰ ਕੱਲੇ ਕੱਲੇ ਰਾਹ
ਨਿੱਘ ਮਾਂਦੀ ਹੁੰਦੀ ਸੀ ਮੇਰੀ ਹਿਣਕ ਦਾ
ਨਾਲੇ ਬਾਹ ਉੱਤੇ ਖੁੰਡੀ ਹੁੰਦੀ ਸੀ ਮੇਰਾ ਨਾਂ

ਹੋਇਆ ਹਾਲ ਨੀ ਬੇਹਾਲ ਜਦੋਂ ਦਿਲ ਦਾ
ਪਤਾ ਲੱਭਦੀ ਫਿਰੇਂਗੀ ਫਿਰ ਗਿੱਲ ਦਾ
ਵਫਾ ਵੱਟੇ ਬੇਵਫਾਈਆਂ ਦੇਣ ਵਾਲੀਏ
ਦੂਜੀ ਵਾਰ ਪਹਿਲਾ ਪਿਆਰ ਨਹੀਂ ਮਿਲਦਾ

ਘਮਾਂ ਦੀ ਹਨੇਰੀ ਆਉ ਚੜ੍ਹ ਚੜ੍ਹ
ਨਾ ਹੀ ਹੋਣਾ ਜੀ ਨਾ ਹੀ ਹੋਣਾ ਮਰ
ਤਾਰਿਆਂ ਤੋਂ ਦਿਸੂ ਕੀਤਾ ਜੋ ਧੰਘਾ
ਚੰਨ ਵੀ ਰੱਕਾ ਨੇ ਆਖੁ ਬੇਵਫ਼ਾ

ਨੀ ਤੂੰ ਤਿਲ-ਤਿਲ ਤੜਫੇਂਗੀ
ਮੇਰੇ ਪਿਆਰ ਨੂੰ ਤਰਸੇਂਗੀ
ਝੜਦੀ ਅਖ਼ ਚੋਂ ਵੜ੍ਹਸੇਗੀ
ਮੇਰਾ ਇਸ਼ਕ ਰੁਲਾਊਗਾ

ਜਦ ਤੂੰ ਚੰਨ ਨੂੰ ਵੇਖੇਂਗੀ
ਉਹਦੀਆਂ ਰਿਸ਼ਮਾਂ ਸੇਕੇਂਗੀ
ਹਾਇ ਤੱਕ ਕੇ ਅੱਖੀਆਂ ਛੇਪੇਂਗੀ
ਮੈਂ ਉਦੋਂ ਯਾਦ ਆਊਂਗਾ

ਪਾਕੇ ਘੇਰਾ ਨੀ
ਯਾਦਾਂ ਨੇ ਪੌਣਾ ਫੇਰਾ ਨੀ
ਦਿਸੂਗਾ ਚਿਹਰਾ ਮੇਰਾ ਨੀ
ਹਾਇ ਤੈਨੂੰ ਜੋ ਰਵਾਉਗਾ

Dear Ex Lyrics In Hindi

जद तूं चांद नूं देखेंगी
ओहदियाँ रश्मां सेकेंगी
हाय तक के अखियाँ चेपेंगी
मैं ओदों याद आऊंगा

पाके घेरा नी
यादां ने पाउन फेरा नी
दिसूगा चेहरा मेरा नी
हाय तैनूं जो रवाऊंगा

जद तूं चांद नूं देखेंगी
ओहदियाँ रश्मां सेकेंगी
हाय तक के अखियाँ चेपेंगी
मैं ओदों याद आऊंगा

पाके घेरा नी
यादां ने पाउन फेरा नी
दिसूगा चेहरा मेरा नी
हाय तैनूं जो रवाऊंगा

सीर मोड़ ते ताक के सी तूं रखदी
इक पल वी लेंदी नही सी सांस
जीनें-मरने दी सौह बिल्लो चाक के
अखदी सी बस तेरी आं, तेरी आं

चाल चले समा तूं वी पागी गेम नी
फीलिंगां इरादे रह गए ना सेम नी
दिल किते, अख किते तूं मिलेंगी
गुर्रियाँ प्रीतां घेरे नाल पागी

मेरे जितणा तेरा करदा ऐ के ना
जान कदमां च धरदा ऐ के ना
गल्लां अखियां च पढ़दा ऐ के ना
तेरी आई बिल्लियों मरदा ऐ के ना

जद तूं रूस के बैठीं ऐं
अग्गो टूट के पैंदी ऐं
ते माड़ा-चंगा कहिंदी ऐं
क्या ओहो वी झेल पाएगा

जद तूं चांद नूं देखेंगी
ओहदियाँ रश्मां सेकेंगी
हाय तक के अखियाँ चेपेंगी
मैं ओदों याद आऊंगा

पाके घेरा नी
यादां ने पाउन फेरा नी
दिसूगा चेहरा मेरा नी
हाय तैनूं जो रवाऊंगा

जिथे हथां विच हाथ पाके तुरे सी
चेते औणे तैनूं कल्ले कल्ले राह
निगाह मांदी हुंदी सी मेरी हिक दा
नाल बाह उत्ते खुदी हुंदी सी मेरा नाम

होया हाल नी बेहाल जदों दिल दा
पता लबदी फिरेगी फेर गिल्ल दा
वफा वट्टे बेवफाइयां देन वालिये
दूजी वार पहला प्यार नहीं मिलदा

ग़मां दी हनेरी आउ चढ़ चढ़
ना ही होना जी, ना ही होना मर
तारियां चों दिसूं कीता जो दगा
चांद वी रखाने आखूं बेवफा

नी तूं तिल-तिल तड़फेंगी
मेरे प्यार नूं तरसेंगी
झड़ी अख चों बरसेगी
मेरा इश्क़ रुलाऊंगा

जद तूं चांद नूं देखेंगी
ओहदियाँ रश्मां सेकेंगी
हाय तक के अखियां चेपेंगी
मैं ओदों याद आऊंगा

पाके घेरा नी
यादां ने पाउन फेरा नी
दिसूगा चेहरा मेरा नी
हाय तैनूं जो रवाऊंगा

Written By- Manavgeet Gill

If Found Any Mistake in above lyrics?, Please let us know using contact form with correct lyrics!

Dear Ex Music Video

LyricsZones FAQs…..
Who is the singer of “Dear Ex” song?

Manavgeet Gill have sung the song “Dear Ex”.

Who is gave the music of “Dear Ex” song?

Sunny Vik is gave the music of “Dear Ex” song.

Who wrote the lyrics of “Dear Ex” song?

Manavgeet Gill have written the lyrics of “Dear Ex”.

Who directed “Dear Ex ” music video?

Mani Shergill has directed the music video of “Dear Ex”.

Who has featured in the “Dear Ex” music video?

The music video of “Dear Ex” features Manavgeet Gill, Samridhi Puri.