Damn Good Lyrics- Jerry | Harkirat sangha
Damn Good Lyrics is the latest Brand new Punjabi song sung by Jerry, Harkirat sangha. with also music is given by The B brothers. while Damn Good song lyrics are written by Jerry, Harkirat sangha. This music video Released under the Jerry youtube channel.
Damn Good Song Details
📌 Song Title : | Damn Good |
🎤 Singer (S) : | Jerry, Harkirat sangha |
✍️ Lyrics (S) : | Jerry, Harkirat sangha |
🎼 Music (S) : | The B brothers |
🏷️Music Label (©): | Jerry |

Damn Good Lyrics In English
O life jidda di challe challe damn good ni
Mere gutt te crore challe damn good ni
Khatteya joh ikk waari jihdi baadi aa garari
Par dilan wich paale malha veham good ni
Hunda yaariyan ch kareya scam good ni
Kehnde fasna mere naal naa plan good ni
Tettho olle hoke takke ankh niviyan te rakhe
Sun naddiye oo tere layi oh men good ni
Baitha rabb naal main vehla
Kari janda si salah
Rabba bani joh mere layi
Meinu naar ta mila
O cheti akk janda main vi
Rooh ni mandi kise naal
Sala keho jeha nature
Naa bandi kise naal
Ho ik hune hune chhddi kar too much shaq
Main keha hath jode beeba fir mere naal naa rag
Baith marked naal sanjha kra chah da pyala
Hundi jattan nu bread’an utte jam good ni
O life jidda di challe challe damn good ni
Damn good ni
O life jidda di challe challe damn good ni
Damn good ni
Ni oh 24\7 rakhdi aa battiyan jaga ke
Kasman jo chaah vich shakki aa mila ke
Naal dangerous rakhdi aa sakhiyan mila ke
Ni tu bakkhiyan milaundi fire ankhiyan mila ke
Teri jawline wangu rakha jhand ke gandaase
Rakha tang ke garage aali kandh te gandase
O billo vadh vadh aunde kato kara main taras
Tahi barah bore wangu rakha tunn ke bars
Shine karde palati beh ja khol ke daaki
Tere hood vich maaru lalkare maserati
Bass ikk gall mann billo mitran di aakhi
Tere husan layi instagram good ni
Life jidda di challe challe damn good ni
Tere lagde aa qatilan naal nain good ni
Hale tak situationaan da ain good ni
Sangha x jerry vairiyan layi sehn good ni
Life jidda di challe challe damn good ni
Damn good ni damn good ni.
Damn Good Lyrics In Punjabi
ਓ ਲਾਈਫ਼ ਜਿੱਧਾ ਦੀ ਚੱਲੇ ਚੱਲੇ ਡੈਮ ਗੁੱਡ ਨਹੀਂ
ਮੇਰੇ ਗੁੱਟ ਤੇ ਕਰੋੜ ਚੱਲੇ ਡੈਮ ਗੁੱਡ ਨਹੀਂ
ਖੱਟਿਆ ਜੋ ਇੱਕ ਵਾਰੀ ਜਿਹਦੀ ਬਾਡੀ ਆ ਗੜਾਰੀ
ਪਰ ਦਿਲਾਂ ਵਿੱਚ ਪਾਲੇ ਮਲਹਾ ਵਹਮ ਗੁੱਡ ਨਹੀਂ
ਹੁੰਦਾ ਯਾਰੀਆਂ ਚ ਕਰਿਆ ਸਕੈਮ ਗੁੱਡ ਨਹੀਂ
ਕਹਿੰਦੇ ਫਸਣਾ ਮੇਰੇ ਨਾਲ ਨਾ ਪਲੈਨ ਗੁੱਡ ਨਹੀਂ
ਤੇਥੋ ਓੱਲੇ ਹੋਕੇ ਤੱਕੇ ਅੱਖ ਨੀਵੀਆਂ ਤੇ ਰੱਖੇ
ਸੁਣ ਨੱਡੀਏ ਓ ਤੇਰੇ ਲਈ ਓ ਮੈਨ ਗੁੱਡ ਨਹੀਂ
ਬੈਠਾ ਰੱਬ ਨਾਲ ਮੈਂ ਵੇਹਲਾ
ਕਰਦਾ ਜੰਦਾ ਸੀ ਸਲਾਹ
ਰੱਬਾ ਬਣੀ ਜੋ ਮੇਰੇ ਲਈ
ਮੈਨੂੰ ਨਾਰ ਤਾਂ ਮਿਲਾ
ਓ ਛੇਤੀ ਅੱਕ ਜਾਂਦਾ ਮੈਂ ਵੀ
ਰੂਹ ਨਹੀਂ ਮੰਦੀ ਕਿਸੇ ਨਾਲ
ਸਾਲਾ ਕਿਹੋ ਜਿਹਾ ਨੇਚਰ
ਨਾ ਬਣਦੀ ਕਿਸੇ ਨਾਲ
ਹੋ ਇੱਕ ਹੁਣੇ ਹੁਣੇ ਛੱਡੀ ਕਰ ਟੂ ਮਚ ਸ਼ੱਕ
ਮੈਂ ਕਿਹਾ ਹੱਥ ਜੋੜ ਬੀਬਾ ਫਿਰ ਮੇਰੇ ਨਾਲ ਨਾ ਰੱਗ
ਬੈਠ ਮਾਰਕਡ ਨਾਲ ਸਾਂਝਾ ਕਰਾ ਚਾਹ ਦਾ ਪਿਆਲਾ
ਹੁੰਦੀ ਜੱਟਾਂ ਨੂੰ ਬ੍ਰੈਡਾਂ ਉੱਤੇ ਜੈਮ ਗੁੱਡ ਨਹੀਂ
ਓ ਲਾਈਫ਼ ਜਿੱਧਾ ਦੀ ਚੱਲੇ ਚੱਲੇ ਡੈਮ ਗੁੱਡ ਨਹੀਂ
ਡੈਮ ਗੁੱਡ ਨਹੀਂ
ਓ ਲਾਈਫ਼ ਜਿੱਧਾ ਦੀ ਚੱਲੇ ਚੱਲੇ ਡੈਮ ਗੁੱਡ ਨਹੀਂ
ਡੈਮ ਗੁੱਡ ਨਹੀਂ
ਨੀ ਓ 24/7 ਰੱਖਦੀ ਆ ਬੱਤੀਆਂ ਜਗਾ ਕੇ
ਕਸਮਾਂ ਜੋ ਚਾਹ ਵਿੱਚ ਸ਼ੱਕੀ ਆ ਮਿਲਾ ਕੇ
ਨਾਲ ਡੇਂਜਰਸ ਰੱਖਦੀ ਆ ਸਖੀਆਂ ਮਿਲਾ ਕੇ
ਨੀ ਤੂੰ ਬੱਖੀਆਂ ਮਿਲਾਉਂਦੀ ਫਾਇਰ ਅੱਖੀਆਂ ਮਿਲਾ ਕੇ
ਤੇਰੀ ਜੌਲਾਈਨ ਵਾਂਗ ਰੱਖਾ ਝੰਡ ਕੇ ਗੰਡਾਸੇ
ਰੱਖਾ ਟੰਗ ਕੇ ਗੈਰੇਜ ਆਲੀ ਕੰਧ ਤੇ ਗੰਡਾਸੇ
ਓ ਬਿੱਲੋ ਵੱਧ ਵੱਧ ਆਉਂਦੇ ਕੱਟੋ ਕਰਾ ਮੈਂ ਤਰਸ
ਤਾਹੀਂ ਬਾਰਾਂ ਬੋਰ ਵਾਂਗ ਰੱਖਾ ਟੁਣ ਕੇ ਬਰਸ
ਸ਼ਾਈਨ ਕਰਦੇ ਪਲਟੀ ਬੈਹ ਜਾ ਖੋਲ ਕੇ ਡਾਕੀ
ਤੇਰੇ ਹੂਡ ਵਿੱਚ ਮਾਰੂ ਲਲਕਾਰੇ ਮਸੇਰਾਤੀ
ਬੱਸ ਇੱਕ ਗੱਲ ਮੰਨ ਬਿੱਲੋ ਮਿਤਰਾਂ ਦੀ ਆਖੀ
ਤੇਰੇ ਹੁਸਨ ਲਈ ਇੰਸਟਾਗ੍ਰਾਮ ਗੁੱਡ ਨਹੀਂ
ਲਾਈਫ਼ ਜਿੱਧਾ ਦੀ ਚੱਲੇ ਚੱਲੇ ਡੈਮ ਗੁੱਡ ਨਹੀਂ
ਤੇਰੇ ਲੱਗਦੇ ਆ ਕਾਤਿਲਾਂ ਨਾਲ ਨੈਣ ਗੁੱਡ ਨਹੀਂ
ਹਲੇ ਤੱਕ ਸਿਚੂਏਸ਼ਨਾਂ ਦਾ ਐਨ ਗੁੱਡ ਨਹੀਂ
ਸੰਗਾ x ਜੈਰੀ ਵੈਰੀਆਂ ਲਈ ਸਹਿ ਗੁੱਡ ਨਹੀਂ
ਲਾਈਫ਼ ਜਿੱਧਾ ਦੀ ਚੱਲੇ ਚੱਲੇ ਡੈਮ ਗੁੱਡ ਨਹੀਂ
ਡੈਮ ਗੁੱਡ ਨਹੀਂ ਡੈਮ ਗੁੱਡ ਨਹੀਂ
Damn Good Lyrics In Hindi
ओ लाइफ जिद्दा दी चल्ले चल्ले डैम गुड नी
मेरे गट्ट ते करोड़ चल्ले डैम गुड नी
खट्ठेया जो इक वारी जिहड़ी बड़ी आ गरारी
पर दिलां विच पाले मल्हा वहम गुड नी
हुंदा यारियां च करेया स्कैम गुड नी
कहिंदे फसना मेरे नाल ना प्लान गुड नी
तेथों ओल्ले होके तक्के आंख निवियां ते रखे
सुन नड्डिए ओ तेरे लई ओह मैन गुड नी
बैठा रब्ब नाल मैं वेहला
करी जान्दा सी सलाह
रब्बा बनी जो मेरे लई
मेनू नार तां मिला
ओ चेती अक जान्दा मैं वी
रूह नी मांदी किसे नाल
साला केहो जेहा नेचर
ना बांदी किसे नाल
हो इक हुने हुने छड्डी कर टू मच शक
मैं कहा हाथ जोड़े बीबा फिर मेरे नाल ना रग
बैठ मार्क्ड नाल सांझा करा चाय दा प्याला
हुंदी जट्टां नू ब्रेडां उत्ते जैम गुड नी
ओ लाइफ जिद्दा दी चल्ले चल्ले डैम गुड नी
डैम गुड नी
ओ लाइफ जिद्दा दी चल्ले चल्ले डैम गुड नी
डैम गुड नी
नी ओ 24/7 रखदी आ बत्तियां जगा के
कसमां जो चाह विच शक्की आ मिला के
नाल डेंजरस रखदी आ सखियां मिला के
नी तू बक्खियां मिलौंदी फायर अखियां मिला के
तेरी जॉ लाइन वांगू रखा झंड के गंडासे
रखा टांग के गैराज आली कंध ते गंडासे
ओ बिल्लो वध वध आउंदे काटो करा मैं तरस
ताहीं बारह बोर वांगू रखा तन्न के बरस
शाइन करदे पलटी बैठ जा खोल के डाकी
तेरे हुड विच मारूं ललकारे मासेराटी
बस इक गल मान बिल्लो मित्रां दी आखी
तेरे हुस्न लई इंस्टाग्राम गुड नी
लाइफ जिद्दा दी चल्ले चल्ले डैम गुड नी
तेरे लगदे आ कातिलां नाल नैन गुड नी
हाले तक सिचुएशना दा ऐन गुड नी
संगा एक्स जैरी वैरियां लई सेहन गुड नी
लाइफ जिद्दा दी चल्ले चल्ले डैम गुड नी
डैम गुड नी डैम गुड नी
Written By- Jerry, Harkirat sangha
If Found Any Mistake in above lyrics?, Please let us know using contact form with correct lyrics!
Damn Good Music Video
LyricsZones FAQs…..
Jerry, Harkirat sangha have sung the song “Damn Good”.
The B brothers is gave the music of “Damn Good” song.
Jerry, Harkirat sangha have written the lyrics of “Damn Good”.