Curfew Lyrics- Sangram Hannjra | Gurman Kaur
Curfew Lyrics is the latest Brand new Punjabi song sung by Sangram Hannjra, Gurman Kaur. with also music is given by Shawn Ran. while Curfew song lyrics are written by Raees, the song featuring artists by Sangram Hannjra, Gagan Kaur. The music video is directed by Saurav Sahota. This music video Released under the T-Series Apna Punjab youtube channel.
Curfew Song Details
📌 Song Title : | Curfew |
🎤 Singer (S) : | Sangram Hannjra, Gurman Kaur |
✍️ Lyrics (S) : | Raees |
🎼 Music (S) : | Shawn Ran |
🎬 Director : | Saurav Sahota |
💃 Featuring: | Sangram Hannjra, Gagan Kaur |
🏷️Music Label (©): | T-Series Apna Punjab |

Curfew Lyrics In English
Tere kannaan vich jhumke hulaare maarde
Chan chan kare jhanjran di sound goriye
Oud di fragrance chadi firdi
Taan he munda rehnda tere ni
Around goriye
Lakh lakh de designer aa
Suit jatta ve
Change karlai tun karlai tun
Route jatta ve
Aashiqi na jatta tainu suit kardi
Suit karde aa tenu goliyaan de khadke
Mere shehar wich lag gya curfew
Meri aakh krke ve mere lakk karke
Tere shehar di mandheer ghare baigi balliye
Jatt karke ni tere jatt karke
Mere shehar wich lag gya curfew
Meri aakh krke ve mere lakk karke
Tere shehar di mandheer ghare baigi balliye
Jatt karke ni tere jatt karke
Gundeyaan da lagge jatta tera circle
O bande sare bande ne loyal goriye
Raniyaan de wangu pali ghar aapne
Saadi shuru ton life aa royal goriye
O sari tainu sone ch madhadun patlo
Diamond wang tainu chamkadun patlo
Ni teri deed bina jatt da sareer tutda
Mukh tun dikhaya kar nitt tadhke
Mere shehar wich lag gya curfew
Meri aakh krke ve mere lakk karke
Tere shehar di mandheer ghare baigi balliye
Jatt karke ni tere jatt karke
Mere shehar wich lag gya curfew
Meri aakh krke ve mere lakk karke
Tere shehar di mandheer ghare baigi balliye
Jatt karke ni tere jatt karke
Kaala maal chita din aakh lal patlo
Maadhi habit tun jatta kade launi he nahi
Kal ton main billo vailpuna chad dun
Ve jatta teri kal kade aauni he nahi
Chad de kehra paraan ho ja tun please
Kalla naam da raees ve tun odaan na raees Saare shehar kolon puch jatt
Kiddan di aa cheez
Rakhunga rakaane hikk wich jadhke
Mere shehar wich lag gya curfew
Meri aakh krke ve mere lakk karke
Tere shehar di mandheer ghare baigi balliye
Jatt karke ni tere jatt karke
Mere shehar wich lag gya curfew
Meri aakh krke ve mere lakk karke
Tere shehar di mandheer ghare baigi balliye
Jatt karke ni tere jatt karke.
Curfew Lyrics In Punjabi
ਤੇਰੇ ਕੰਨਾਂ ਵਿੱਚ ਝੁਮਕੇ ਹਲਾਰੇ ਮਾਰਦੇ
ਚਨ ਚਨ ਕਰੇ ਝੰਝਰਾਂ ਦੀ ਸਾਊਂਡ ਗੋਰੀਏ
ਉਦ ਦੀ ਫਰੇਗਰੈਂਸ ਚੜੀ ਫਿਰਦੀ
ਤਾਂ ਹੀ ਮੁੰਡਾ ਰਹਿੰਦਾ ਤੇਰੇ ਨੀ
ਅਰਾਊਂਡ ਗੋਰੀਏ
ਲੱਖ ਲੱਖ ਦੇ ਡਿਜ਼ਾਈਨਰ ਆ
ਸੂਟ ਜੱਟਾ ਵੇ
ਚੇਂਜ ਕਰਲੈ ਤੂੰ ਕਰਲੈ ਤੂੰ
ਰੂਟ ਜੱਟਾ ਵੇ
ਆਸ਼ਿਕੀ ਨਾ ਜੱਟਾ ਤੈਨੂੰ ਸੂਟ ਕਰਦੀ
ਸੂਟ ਕਰਦੇ ਆ ਤੈਨੂੰ ਗੋਲੀਆਂ ਦੇ ਖੜਕੇ
ਮੇਰੇ ਸ਼ਹਿਰ ਵਿੱਚ ਲੱਗ ਗਿਆ ਕਰਫਿਊ
ਮੇਰੀ ਆਖ ਕਰਕੇ ਵੇ ਮੇਰੇ ਲੱਕ ਕਰਕੇ
ਤੇਰੇ ਸ਼ਹਿਰ ਦੀ ਮੰਧੀਰ ਘਰੇ ਬੈਠੀ ਬੱਲੀਏ
ਜੱਟ ਕਰਕੇ ਨੀ ਤੇਰੇ ਜੱਟ ਕਰਕੇ
ਮੇਰੇ ਸ਼ਹਿਰ ਵਿੱਚ ਲੱਗ ਗਿਆ ਕਰਫਿਊ
ਮੇਰੀ ਆਖ ਕਰਕੇ ਵੇ ਮੇਰੇ ਲੱਕ ਕਰਕੇ
ਤੇਰੇ ਸ਼ਹਿਰ ਦੀ ਮੰਧੀਰ ਘਰੇ ਬੈਠੀ ਬੱਲੀਏ
ਜੱਟ ਕਰਕੇ ਨੀ ਤੇਰੇ ਜੱਟ ਕਰਕੇ
ਗੁੰਡਿਆਂ ਦਾ ਲੱਗੇ ਜੱਟਾ ਤੇਰਾ ਸਰਕਲ
ਓ ਬੰਦੇ ਸਾਰੇ ਬੰਦੇ ਨੇ ਲੋਇਲ ਗੋਰੀਏ
ਰਾਣੀਆਂ ਦੇ ਵਾਂਗੂ ਪਲੀ ਘਰ ਆਪਣੇ
ਸਾਡੀ ਸ਼ੁਰੂ ਤੋਂ ਲਾਈਫ ਆ ਰੋਇਲ ਗੋਰੀਏ
ਓ ਸਾਰੀ ਤੈਨੂੰ ਸੋਨੇ ਚ ਮੜ੍ਹਾ ਦੂੰ ਪਤਲੋ
ਡਾਇਮੰਡ ਵਾਂਗ ਤੈਨੂੰ ਚਮਕਾ ਦੂੰ ਪਤਲੋ
ਨੀ ਤੇਰੀ ਦੀਦ ਬਿਨਾ ਜੱਟ ਦਾ ਸਰੀਰ ਟੁੱਟਦਾ
ਮੁਖ ਤੂੰ ਦਿਖਾਇਆ ਕਰ ਨਿੱਤ ਤੜਕੇ
ਮੇਰੇ ਸ਼ਹਿਰ ਵਿੱਚ ਲੱਗ ਗਿਆ ਕਰਫਿਊ
ਮੇਰੀ ਆਖ ਕਰਕੇ ਵੇ ਮੇਰੇ ਲੱਕ ਕਰਕੇ
ਤੇਰੇ ਸ਼ਹਿਰ ਦੀ ਮੰਧੀਰ ਘਰੇ ਬੈਠੀ ਬੱਲੀਏ
ਜੱਟ ਕਰਕੇ ਨੀ ਤੇਰੇ ਜੱਟ ਕਰਕੇ
ਮੇਰੇ ਸ਼ਹਿਰ ਵਿੱਚ ਲੱਗ ਗਿਆ ਕਰਫਿਊ
ਮੇਰੀ ਆਖ ਕਰਕੇ ਵੇ ਮੇਰੇ ਲੱਕ ਕਰਕੇ
ਤੇਰੇ ਸ਼ਹਿਰ ਦੀ ਮੰਧੀਰ ਘਰੇ ਬੈਠੀ ਬੱਲੀਏ
ਜੱਟ ਕਰਕੇ ਨੀ ਤੇਰੇ ਜੱਟ ਕਰਕੇ
ਕਾਲਾ ਮਾਲ ਚਿੱਟਾ ਦਿਨ ਆਖ ਲਾਲ ਪਤਲੋ
ਮਾੜੀ ਹੈਬਿਟ ਤੂੰ ਜੱਟਾ ਕਦੇ ਲਾਉਣੀ ਹੀ ਨਹੀਂ
ਕੱਲ ਤੋਂ ਮੈਂ ਬਿਲੋ ਵੇਲਪੁਣਾ ਛੱਡ ਦੂੰ
ਵੇ ਜੱਟਾ ਤੇਰੀ ਕੱਲ ਕਦੇ ਆਉਣੀ ਹੀ ਨਹੀਂ
ਛੱਡ ਦੇ ਕਿਹੜਾ ਪਰਾਣ ਹੋ ਜਾ ਤੂੰ ਪਲੀਜ਼
ਕੱਲਾ ਨਾਮ ਦਾ ਰਈਸ ਵੇ ਤੂੰ ਓਦਾਂ ਨਾ ਰਈਸ
ਸਾਰੇ ਸ਼ਹਿਰ ਕੋਲੋਂ ਪੁੱਛ ਜੱਟ
ਕਿੰਨ੍ਹਾ ਦੀ ਆ ਚੀਜ਼
ਰੱਖੂੰਗਾ ਰਕਾਨੇ ਹਿੱਕ ਵਿੱਚ ਜੜ੍ਹਕੇ
ਮੇਰੇ ਸ਼ਹਿਰ ਵਿੱਚ ਲੱਗ ਗਿਆ ਕਰਫਿਊ
ਮੇਰੀ ਆਖ ਕਰਕੇ ਵੇ ਮੇਰੇ ਲੱਕ ਕਰਕੇ
ਤੇਰੇ ਸ਼ਹਿਰ ਦੀ ਮੰਧੀਰ ਘਰੇ ਬੈਠੀ ਬੱਲੀਏ
ਜੱਟ ਕਰਕੇ ਨੀ ਤੇਰੇ ਜੱਟ ਕਰਕੇ
ਮੇਰੇ ਸ਼ਹਿਰ ਵਿੱਚ ਲੱਗ ਗਿਆ ਕਰਫਿਊ
ਮੇਰੀ ਆਖ ਕਰਕੇ ਵੇ ਮੇਰੇ ਲੱਕ ਕਰਕੇ
ਤੇਰੇ ਸ਼ਹਿਰ ਦੀ ਮੰਧੀਰ ਘਰੇ ਬੈਠੀ ਬੱਲੀਏ
ਜੱਟ ਕਰਕੇ ਨੀ ਤੇਰੇ ਜੱਟ ਕਰਕੇ
ਜੇ ਹੋਰ ਕਿਸੇ ਤਰ੍ਹਾਂ ਦੀ ਲੋੜ ਹੋਵੇ ਤਾਂ ਦੱਸੋ!
Curfew Lyrics In Hindi
तेरे कन्नां विच झुमके हुलारे मारदे
छन छन करे झांझरां दी साउंड गोरीये
ऊद दी फ्रेग्रेंस चढ़ी फिरदी
तां ही मुंडा रहंदा तेरे नी
अराउंड गोरीये
लाख लाख दे डिज़ाइनर आ
सूट जट्टा वे
चेंज करलै तूं करलै तूं
रूट जट्टा वे
आशिकी ना जट्टा तैनू सूट करदी
सूट करदे आ तेनू गोलियां दे खड़के
मेरे शहर विच लग गया कर्फ्यू
मेरी आख करके वे मेरे लक करके
तेरे शहर दी मंदिर घरे बैगी बलिए
जट्ट करके नी तेरे जट्ट करके
मेरे शहर विच लग गया कर्फ्यू
मेरी आख करके वे मेरे लक करके
तेरे शहर दी मंदिर घरे बैगी बलिए
जट्ट करके नी तेरे जट्ट करके
गुंडयां दा लगे जट्टा तेरा सर्कल
ओ बंदे सारे बंदे ने लॉयल गोरीये
रानियां दे वांगू पली घर आपने
साडी शुरू तों लाइफ आ रॉयल गोरीये
ओ सारी तैनू सोने च मढ़ादूं पतलो
डायमंड वांग तैनू चमकादूं पतलो
नी तेरी दीद बिना जट्ट दा सरीर टूटदा
मुख तूं दिखाया कर नित्त तड़के
मेरे शहर विच लग गया कर्फ्यू
मेरी आख करके वे मेरे लक करके
तेरे शहर दी मंदिर घरे बैगी बलिए
जट्ट करके नी तेरे जट्ट करके
मेरे शहर विच लग गया कर्फ्यू
मेरी आख करके वे मेरे लक करके
तेरे शहर दी मंदिर घरे बैगी बलिए
जट्ट करके नी तेरे जट्ट करके
काला माल चिट्टा दिन आख लाल पतलो
मादी हैबिट तूं जट्टा कदे लाउणी ही नहीं
कल तों मैं बिल्लो वेलपुना छड्ड दूं
वे जट्टा तेरी कल कदे आऊणी ही नहीं
छड्ड दे केहड़ा पराण हो जा तूं प्लीज़
कल्ला नाम दा रईस वे तूं ओडां ना रईस
सारे शहर कोलूं पुछ जट्ट
किद्दां दी आ चीज
रखूंगा रकाणे हिक विच जड़के
मेरे शहर विच लग गया कर्फ्यू
मेरी आख करके वे मेरे लक करके
तेरे शहर दी मंदिर घरे बैगी बलिए
जट्ट करके नी तेरे जट्ट करके
मेरे शहर विच लग गया कर्फ्यू
मेरी आख करके वे मेरे लक करके
तेरे शहर दी मंदिर घरे बैगी बलिए
जट्ट करके नी तेरे जट्ट करके
Written By- Raees
If Found Any Mistake in above lyrics?, Please let us know using contact form with correct lyrics!
Curfew Music Video
LyricsZones FAQs…..
Sangram Hannjra, Gurman Kaur have sung the song “Curfew”.
Shawn Ran is gave the music of “Curfew” song.
Raees have written the lyrics of “Curfew”.
Saurav Sahota has directed the music video of “Curfew”.
The music video of “Curfew” features Sangram Hannjra, Gagan Kaur.