College dropout Lyrics- Jerry

College dropout Lyrics is the latest Brand new Punjabi song sung by Jerry. with also music is given by ​SoundsbyJeremy. while College dropout song lyrics are written by Jerry. This music video Released under the Jerry youtube channel.

College dropout Song Details
📌 Song Title :College dropout
🎤 Singer (S) :Jerry
✍️ Lyrics (S) :Jerry
🎼 Music (S) :SoundsbyJeremy
🏷️Music Label (©):Jerry
College dropout Lyrics- Jerry

College dropout Lyrics In English

Ho meri cheera di si firdi pyaasi rooh
Ni mai ainna nai shareef jinna lagge muh
Rehnde chakk lootne de aa kheyal chalde
Jidda chalda aa mere naal-o-naal chalde

Pakka dashboard uttey
Mmda rakheya zamana
Ki main muh naal dass gijj gijj karni

Ni mai dropout college ton hoya nakhro
Paise nashe hathiyaar di main wish karli
Ni mai dropout college ton hoya nakhro
Te paise nashe hathiyaar di mai wish karli

Oh muh nu lageya swaad mere dope money da
Aaya pindon si canada laike hope money da
Ajj ainna ke kamaya panvaan tang ke soya
Ho aakhde ni future scope money da

Sohna tareyaan de hetha mainu changa lgda
Ehna saleyaa mahol kitta thandha lagda
Kadd khand paajo jara kariye khadak
Changeyaan nu jatt kitthey changa lagda

Full mood jattan da jara vaa para ho ja
Kyooki choteyaan ne pain aa switch kar layi

Ni mai dropout college ton hoya nakhro
Paise nashe hathiyaar di main wish karli
Ni mai dropout college ton hoya nakhro
Te paise nashe hathiyaar di mai wish karli

Ni mai dropout college di naiyo degree
Par jinvein galiyaan ch kitti aapa pdh
Intarogation kiti par graduation nai kitti
Oh din di labbe saanu chp

Hun mai droptop jinvein V I P
Hun kaarobar chale us tonh G C C
Westcoast hip ton gain hoyi stop
Underdog on top raja M V P

Vairi nave ne yaar mere saare purane
Jinne jode tere te maine saare lutane
Ni mai dropout mundeyaan ch
Fer vi karaan stand
Paidi nazar dekhe jeda
Tainu karaan knockout

Mai saada driftout gaddi meri film dubb
Doubt karey mainu jeda theme vichon kicked out
Jadon dropout hoya pareshaan bade hoye
Par hun ghar wale saare mere proud

Oh ni mai badiyaan jama bhanvein katt sohniye
Ho gaye source kamayi de ne 7 sohniye
Ni mai kade nai school top 3 ch aaya
Ajj top deyaan bandeyan ch hath sohniye.

Di mai socheya si aidda haath payi jaanda aa
Thoda mangeya te vadu baba dayi jaanda aa
Duniya aa kehndi kamm 2 numbery
Oh mundey nu pata aa munda sahi jaanda aa

Right seat uttonh jatt jitthon jaldi madeer
Khabbi seat uttey shorty lish lish karti

Ni mai dropout college ton hoya nakhro
Paise nashe hathiyaar di main wish karli
Ni mai dropout college ton hoya nakhro
Paise nashe hathiyaar di mai wish karli.

College dropout Lyrics In Punjabi

ਹੋ ਮੇਰੀ ਚੀਰਾ ਦੀ ਸੀ ਫਿਰਦੀ ਪਿਆਸੀ ਰੂਹ
ਨੀ ਮੈਂ ਐਨਾ ਨਹੀਂ ਸ਼ਰੀਫ਼ ਜਿੰਨਾ ਲੱਗੇ ਮੂੰਹ
ਰਹਿੰਦੇ ਚੱਕ ਲੁੱਟਣੇ ਦੇ ਆ ਖ਼ਿਆਲ ਚਲਦੇ
ਜਿਵੇਂ ਚਲਦਾ ਆ ਮੇਰੇ ਨਾਲ-ਓ-ਨਾਲ ਚਲਦੇ

ਪੱਕਾ ਡੈਸ਼ਬੋਰਡ ਉੱਤੇ
ਮੰਦਾ ਰਖਿਆ ਜ਼ਮਾਨਾ
ਕੀ ਮੈਂ ਮੂੰਹ ਨਾਲ ਦੱਸ ਗਿੱਜ ਗਿੱਜ ਕਰਨੀ

ਨੀ ਮੈਂ ਡਰਾਪਆਉਟ ਕਾਲਜ ਤੋਂ ਹੋਇਆ ਨਖਰੋ
ਪੈਸੇ ਨਸ਼ੇ ਹਥਿਆਰ ਦੀ ਮੈਂ ਵਿਸ਼ ਕਰਲੀ
ਨੀ ਮੈਂ ਡਰਾਪਆਉਟ ਕਾਲਜ ਤੋਂ ਹੋਇਆ ਨਖਰੋ
ਤੇ ਪੈਸੇ ਨਸ਼ੇ ਹਥਿਆਰ ਦੀ ਮੈਂ ਵਿਸ਼ ਕਰਲੀ

ਓ ਮੂੰਹ ਨੂੰ ਲੱਗਿਆ ਸਵਾਦ ਮੇਰੇ ਡੋਪ ਮਨੀ ਦਾ
ਆਇਆ ਪਿੰਡੋਂ ਸੀ ਕੈਨੇਡਾ ਲੈਕੇ ਹੋਪ ਮਨੀ ਦਾ
ਅੱਜ ਐਨਾ ਕਿ ਕਮਾਇਆ ਪਾਵਾਂ ਤੰਗ ਕੇ ਸੋਇਆ
ਹੋ ਆਖਦੇ ਨੀ ਫਿਊਚਰ ਸਕੋਪ ਮਨੀ ਦਾ

ਸੋਹਣਾ ਤਾਰਿਆਂ ਦੇ ਹੇਠਾਂ ਮੈਨੂੰ ਚੰਗਾ ਲੱਗਦਾ
ਏਨਾ ਸਾਲਿਆਂ ਮਾਹੌਲ ਕੀਤਾ ਠੰਢਾ ਲੱਗਦਾ
ਕੱਢ ਖੰਡ ਪਾਜੋ ਜਰਾ ਕਰੀਏ ਖੜਕ
ਚੰਗਿਆਂ ਨੂੰ ਜੱਟ ਕਿੱਥੇ ਚੰਗਾ ਲੱਗਦਾ

ਫੁੱਲ ਮੂਡ ਜੱਟਾਂ ਦਾ ਜਰਾ ਵਾ ਪਰਾ ਹੋ ਜਾ
ਕਿਉਂਕਿ ਛੋਟਿਆਂ ਨੇ ਪੈਣ ਆ ਸਵਿੱਚ ਕਰ ਲਈ

ਨੀ ਮੈਂ ਡਰਾਪਆਉਟ ਕਾਲਜ ਤੋਂ ਹੋਇਆ ਨਖਰੋ
ਪੈਸੇ ਨਸ਼ੇ ਹਥਿਆਰ ਦੀ ਮੈਂ ਵਿਸ਼ ਕਰਲੀ
ਨੀ ਮੈਂ ਡਰਾਪਆਉਟ ਕਾਲਜ ਤੋਂ ਹੋਇਆ ਨਖਰੋ
ਤੇ ਪੈਸੇ ਨਸ਼ੇ ਹਥਿਆਰ ਦੀ ਮੈਂ ਵਿਸ਼ ਕਰਲੀ

ਨੀ ਮੈਂ ਡਰਾਪਆਉਟ ਕਾਲਜ ਦੀ ਨਹੀਂ ਡਿਗਰੀ
ਪਰ ਜਿਵੇਂ ਗਲੀਆਂ ਚ ਕੀਤੀ ਆਪਾਂ ਪੜ੍ਹ
ਇੰਟਰੋਗੇਸ਼ਨ ਕੀਤੀ ਪਰ ਗ੍ਰੈਜੂਏਸ਼ਨ ਨਹੀਂ ਕੀਤੀ
ਓਹ ਦਿਨ ਦੀ ਲੱਭੇ ਸਾਨੂੰ ਚਿੱਪ

ਹੁਣ ਮੈਂ ਡਰਾਪਟੌਪ ਜਿਵੇਂ ਵੀ ਆਈ ਪੀ
ਹੁਣ ਕਾਰੋਬਾਰ ਚੱਲੇ ਉਸ ਤੋਂ ਜੀ ਸੀ ਸੀ
ਵੈਸਟਕੋਸਟ ਹਿਪ ਤੋਂ ਗੇਨ ਹੋਈ ਸਟਾਪ
ਅੰਡਰਡੌਗ ਆਨ ਟੌਪ ਰਾਜਾ ਐਮ ਵੀ ਪੀ

ਵੈਰੀ ਨਵੇਂ ਨੇ ਯਾਰ ਮੇਰੇ ਸਾਰੇ ਪੁਰਾਣੇ
ਜਿੰਨ੍ਹਾਂ ਜੋੜੇ ਤੇਰੇ ਤੇ ਮੈਂਨੂੰ ਸਾਰੇ ਲੁਟਾਣੇ
ਨੀ ਮੈਂ ਡਰਾਪਆਉਟ ਮੁੰਡਿਆਂ ਚ
ਫਿਰ ਵੀ ਕਰਾਂ ਸਟੈਂਡ
ਪੈਦੀ ਨਜ਼ਰ ਵੇਖੇ ਜੇੜਾ
ਤੈਨੂੰ ਕਰਾਂ ਨੌਕਆਉਟ

ਮੈਂ ਸਾਡਾ ਡ੍ਰਿਫਟਆਉਟ ਗੱਡੀ ਮੇਰੀ ਫਿਲਮ ਡੱਬ
ਡਾਊਟ ਕਰੇ ਮੈਨੂੰ ਜੇੜਾ ਥੀਮ ਵਿਚੋਂ ਕਿਕਡ ਆਉਟ
ਜਦੋਂ ਡਰਾਪਆਉਟ ਹੋਇਆ ਪਰਸ਼ਾਨ ਬੜੇ ਹੋਏ
ਪਰ ਹੁਣ ਘਰ ਵਾਲੇ ਸਾਰੇ ਮੇਰੇ ਪ੍ਰਾਉਡ

ਓ ਨੀ ਮੈਂ ਵਧੀਆਂ ਜਮਾ ਭਾਵੇਂ ਘੱਟ ਸੋਹਣੀਏ
ਹੋ ਗਏ ਸੋਰਸ ਕਮਾਈ ਦੇ ਨੇ 7 ਸੋਹਣੀਏ
ਨੀ ਮੈਂ ਕਦੇ ਨਹੀਂ ਸਕੂਲ ਟੌਪ 3 ਚ ਆਇਆ
ਅੱਜ ਟੌਪ ਦੇਆਂ ਬੰਦਿਆਂ ਚ ਹੱਥ ਸੋਹਣੀਏ।

ਦੀ ਮੈਂ ਸੋਚਿਆ ਸੀ ਐਦਾਂ ਹੱਥ ਪਾਈ ਜਾਂਦਾ ਆ
ਥੋੜਾ ਮੰਗਿਆ ਤੇ ਵਧੂ ਬਾਬਾ ਦਈ ਜਾਂਦਾ ਆ
ਦੁਨੀਆਂ ਆ ਕਹਿੰਦੀ ਕੰਮ 2 ਨੰਬਰੀ
ਓ ਮੁੰਡੇ ਨੂੰ ਪਤਾ ਆ ਮੁੰਡਾ ਸਹੀ ਜਾਂਦਾ ਆ

ਰਾਈਟ ਸੀਟ ਉੱਤੋਂ ਜੱਟ ਜਿੱਥੋਂ ਜਲਦੀ ਮਦੀਰ
ਖੱਬੀ ਸੀਟ ਉੱਤੇ ਸ਼ੌਟੀ ਲਿਸ਼ ਲਿਸ਼ ਕਰਦੀ

ਨੀ ਮੈਂ ਡਰਾਪਆਉਟ ਕਾਲਜ ਤੋਂ ਹੋਇਆ ਨਖਰੋ
ਪੈਸੇ ਨਸ਼ੇ ਹਥਿਆਰ ਦੀ ਮੈਂ ਵਿਸ਼ ਕਰਲੀ
ਨੀ ਮੈਂ ਡਰਾਪਆਉਟ ਕਾਲਜ ਤੋਂ ਹੋਇਆ ਨਖਰੋ
ਪੈਸੇ ਨਸ਼ੇ ਹਥਿਆਰ ਦੀ ਮੈਂ ਵਿਸ਼ ਕਰਲੀ।

College dropout Lyrics In Hindi

हो मेरी चीरा दी सी फिरदी प्यासी रूह
नी मैं ऐन्ना नई शरीफ जितना लगे मुँह
रहिंदे चक्क लूटने दे आ ख्याल चलदे
जिद्दा चलदा आ मेरे नाल-ओ-नाल चलदे

पक्का डैशबोर्ड उत्ते
मंड़ा रखेया ज़माना
की मैं मुँह नाल दस्स गिज्ज गिज्ज करनी

नी मैं ड्रॉपआउट कॉलेज तों होया नखरो
पैसे नशे हथियार दी मैं विश करली
नी मैं ड्रॉपआउट कॉलेज तों होया नखरो
ते पैसे नशे हथियार दी मैं विश करली

ओ मुँह नू लगया स्वाद मेरे डोप मनी दा
आया पिंडों सी कनाडा लाके होप मनी दा
अज्ज ऐन्ना के कमाया पांवां तंग के सोया
हो आखदे नी फ्यूचर स्कोप मनी दा

सोणा तारियां दे हेठां मेनू चंगा लगदा
ऐना सालेयां माहौल किता ठंडा लगदा
कड्ड खंड पाजो जरा करिए खड़क
चंगेयां नू जट्ट कित्थे चंगा लगदा

फुल मूड जट्टां दा जरा वा परा हो जा
क्योंकि छोटेयां ने पैन आ स्विच कर लाई

नी मैं ड्रॉपआउट कॉलेज तों होया नखरो
पैसे नशे हथियार दी मैं विश करली
नी मैं ड्रॉपआउट कॉलेज तों होया नखरो
ते पैसे नशे हथियार दी मैं विश करली

नी मैं ड्रॉपआउट कॉलेज दी नाइयो डिग्री
पर जिवें गलियां च कित्ती आपा पढ़
इंटरोगेशन कित्ती पर ग्रेजुएशन नई कित्ती
ओ दिन दी लब्बे सानू चप

हुन मैं ड्रॉपटॉप जिवें वी आई पी
हुन कारोबार चले उस तों जी सी सी
वेस्टकोस्ट हिप तों गेन होई स्टॉप
अंडरडॉग ऑन टॉप राजा एम वी पी

वैरी नवे ने यार मेरे सारे पुराने
जिन्ने जोड़े तेरे ते मैंने सारे लुटाने
नी मैं ड्रॉपआउट मुंडेयां च
फिर वी करां स्टैंड
पैदी नजर देखे जेड़ा
तैनू करां नॉकआउट

मैं सादा ड्रिफ्टआउट गड्डी मेरी फिल्म डब
डाउट करे मेनू जेड़ा थीम विचों किक्ड आउट
जदों ड्रॉपआउट होया परेशान बड़े होए
पर हुन घर वाले सारे मेरे प्राउड

ओ नी मैं बड़ियां जमा भांवें कट सोहणिए
हो गए सोर्स कमाई दे ने 7 सोहणिए
नी मैं कदे नई स्कूल टॉप 3 च आया
अज्ज टॉप देयां बंदेयां च हाथ सोहणिए

दी मैं सोचया सी ऐद्दा हाथ पाई जान्दा आ
थोड़ा मंगया ते वधु बाबा दई जान्दा आ
दुनिया आ कहंदी कम 2 नंबर
ओ मुंडे नू पता आ मुंडा सही जान्दा आ

राइट सीट उत्तों जट्ट जित्थों जल्दी मदीर
खब्बी सीट उत्ते शॉर्टी लिश लिश करती

नी मैं ड्रॉपआउट कॉलेज तों होया नखरो
पैसे नशे हथियार दी मैं विश करली
नी मैं ड्रॉपआउट कॉलेज तों होया नखरो
पैसे नशे हथियार दी मैं विश करली

Written By- Jerry

If Found Any Mistake in above lyrics?, Please let us know using contact form with correct lyrics!

College dropout Music Video

LyricsZones FAQs…..
Who is the singer of “College dropout” song?

Jerry have sung the song “College dropout”.

Who is gave the music of “College dropout” song?

SoundsbyJeremy is gave the music of “College dropout” song.

Who wrote the lyrics of “College dropout” song?

Jerry have written the lyrics of “College dropout”.

You may also like...