Cham Cham Lyrics- Kaka

Cham Cham Lyrics is the latest Brand new Punjabi song sung by Kaka. with also music is given by ​Agaazz. while Cham Cham song lyrics are written by Kaka, the song featuring artists by Kaka, Aveera Singh Masson. The music video is directed by Harry Singh, Preet Singh. This music video Released under the Kaka youtube channel.

Cham Cham Song Details
📌 Song Title :Cham Cham
🎤 Singer (S) :Kaka
✍️ Lyrics (S) :Kaka
🎼 Music (S) :Agaazz
🎬 Director :Harry Singh, Preet Singh
💃 Featuring:Kaka, Aveera Singh Masson
🏷️Music Label (©):Kaka
Cham Cham Lyrics- Kaka

Cham Cham Lyrics In English

Khumbh wargi keh ke khambh vwargi
Mundiyan nu lagdi ae bomb wargi
Bole tere meethe-meethe shakkar jaise
Rangat dasheri pakke aam wargi

Cham cham tu meri cham cham cham
Cham cham cham cham
Cham cham tu meri cham cham cham
Cham cham cham cham

Jadon akhiyaan ch akh pa ke ghoor dini ae
Red wine warga suroor dini ae
Utton-utton munde ignore kardi
Chori-chori dhyaan taan zaroor dini ae

Cham cham tu meri cham cham cham

Mere jaise pachaas teri aankh ne maar
Wadde joh shikari tere lakk ne maar
Kaiyan nu yakeen hi nahin single hai tu
Oh taan vichare aise shak ne maare

Cham cham tu meri cham cham cham
Cham cham tu meri

Car kaali tu mohali ch ghoomdi phirdi
Vich dummy gaane kaka de vajjondi phirdi
Ik-ik inch sheeshe down karke
Saare chandigarh nu sunondi phirdi

Cham cham tu meri cham cham
Cham cham tu meri cham cham
Cham cham…

Steering de utte sajja hath rakhdi
Sajja haath utte tattoo baniya hoya
Rob naal turdi ae seena taan ke
Jiwein faujiyan ne border te tuniya hoya

Gedi route pa main halchal dekhi si
Tu matka chowk pa main kal dekhi si
Mere naal mera ik addi baitha si
Tere piche mundiyan di shal dekhi si

Cham cham tu meri cham cham
Cham cham tu meri cham cham
Cham cham…

Cham Cham Lyrics In Punjabi

ਖੰਭ ਵਰਗੀ ਕਹਿ ਕੇ ਖੰਭ ਵਰਗੀ
ਮੁੰਡੀਆਂ ਨੂੰ ਲੱਗਦੀ ਏ ਬੋਮਬ ਵਰਗੀ
ਬੋਲੇ ਤੇਰੇ ਮੀਠੇ-ਮੀਠੇ ਸ਼ੱਕਰ ਜੈਸੇ
ਰੰਗਤ ਦਸ਼ਹੇਰੀ ਪੱਕੇ ਆਮ ਵਰਗੀ

ਚਮ ਚਮ ਤੂ ਮੇਰੀ ਚਮ ਚਮ ਚਮ
ਚਮ ਚਮ ਚਮ ਚਮ
ਚਮ ਚਮ ਤੂ ਮੇਰੀ ਚਮ ਚਮ ਚਮ
ਚਮ ਚਮ ਚਮ ਚਮ

ਜਦੋਂ ਅੱਖੀਆਂ ਚ ਅੱਖ ਪਾ ਕੇ ਘੂਰ ਦਿੰਦੀ ਏ
ਰੇਡ ਵਾਈਨ ਵਰਗਾ ਸਰੂਰ ਦਿੰਦੀ ਏ
ਉੱਤੋਂ-ਉੱਤੋਂ ਮੁੰਡੇ ਇਗਨੋਰ ਕਰਦੀ
ਚੋਰੀ-ਚੋਰੀ ਧਿਆਨ ਤਾਂ ਜ਼ਰੂਰ ਦਿੰਦੀ ਏ

ਚਮ ਚਮ ਤੂ ਮੇਰੀ ਚਮ ਚਮ ਚਮ

ਮੇਰੇ ਜੈਸੇ ਪਚਾਸ ਤੇਰੀ ਆਂਖ ਨੇ ਮਾਰ
ਵੱਡੇ ਜੋ ਸ਼ਿਕਾਰੀ ਤੇਰੇ ਲੱਕ ਨੇ ਮਾਰ
ਕਈਆਂ ਨੂੰ ਯਕੀਨ ਹੀ ਨਹੀਂ ਸਿੰਗਲ ਹੈ ਤੂ
ਓਹ ਤਾਂ ਵਿਚਾਰੇ ਐਸੇ ਸ਼ੱਕ ਨੇ ਮਾਰੇ

ਚਮ ਚਮ ਤੂ ਮੇਰੀ ਚਮ ਚਮ ਚਮ
ਚਮ ਚਮ ਤੂ ਮੇਰੀ

ਕਾਰ ਕਾਲੀ ਤੂ ਮੋਹਾਲੀ ਚ ਘੂਮਦੀ ਫਿਰਦੀ
ਵਿੱਚ ਡਮੀ ਗਾਣੇ ਕਾਕਾ ਦੇ ਵੱਜੋਂਦੀ ਫਿਰਦੀ
ਇਕ-ਇਕ ਇੰਚ ਸ਼ੀਸ਼ੇ ਡਾਊਨ ਕਰਕੇ
ਸਾਰੇ ਚੰਡੀਗੜ੍ਹ ਨੂੰ ਸੁਣੋਂਦੀ ਫਿਰਦੀ

ਚਮ ਚਮ ਤੂ ਮੇਰੀ ਚਮ ਚਮ
ਚਮ ਚਮ ਤੂ ਮੇਰੀ ਚਮ ਚਮ
ਚਮ ਚਮ…

ਸਟੇਅਰਿੰਗ ਦੇ ਉੱਤੇ ਸੱਜਾ ਹੱਥ ਰੱਖਦੀ
ਸੱਜਾ ਹੱਥ ਉੱਤੇ ਟੈਟੂ ਬਣਿਆ ਹੋਇਆ
ਰੌਬ ਨਾਲ ਤੁਰਦੀ ਏ ਸੀਨਾ ਤਾਣ ਕੇ
ਜਿਵੇਂ ਫੌਜੀਆਂ ਨੇ ਬੋਰਡਰ ਤੇ ਤੁਣਿਆ ਹੋਇਆ

ਗੇਡੀ ਰੂਟ ਪਾ ਮੈਂ ਹਲਚਲ ਦੇਖੀ ਸੀ
ਤੂ ਮਟਕਾ ਚੌਕ ਪਾ ਮੈਂ ਕੱਲ ਦੇਖੀ ਸੀ
ਮੇਰੇ ਨਾਲ ਮੇਰਾ ਇਕ ਅੱਡੀ ਬੈਠਾ ਸੀ
ਤੇਰੇ ਪਿੱਛੇ ਮੁੰਡਿਆਂ ਦੀ ਸ਼ਲ ਦੇਖੀ ਸੀ

ਚਮ ਚਮ ਤੂ ਮੇਰੀ ਚਮ ਚਮ
ਚਮ ਚਮ ਤੂ ਮੇਰੀ ਚਮ ਚਮ
ਚਮ ਚਮ…

Written By- Kaka

If Found Any Mistake in above lyrics?, Please let us know using contact form with correct lyrics!

Cham Cham Music Video

LyricsZones FAQs…..

Who is the singer of u0026ldquo;1u0026rdquo; song?

2 have sung the song u0026ldquo;1u0026rdquo;.

Who is gave the music of u0026ldquo;1u0026rdquo; song?

4 is gave the music of u0026ldquo;1u0026rdquo; song.

Who wrote the lyrics of u0026ldquo;1u0026rdquo; song?

3 have written the lyrics of u0026ldquo;1u0026rdquo;.

Who directed u0026ldquo;1 u0026rdquo; music video?

5 has directed the music video of u0026ldquo;1u0026rdquo;.

Who has featured in the u0026ldquo;1u0026rdquo; music video?

The music video of u0026ldquo;1u0026rdquo; features 6.