Business Lyrics in Hindi- Gur Sidhu | Gurlez Akhtar
Business Lyrics is the latest Brand new Punjabi song sung by Gur Sidhu, Gurlez Akhtar. with also music is given by Gur Sidhu. while Business song lyrics are written by Kaptaan, the song featuring artists by Gur Sidhu, Gurpreet Kaur. The music video is directed by Hrprt Brar. This music video Released under the Brown Town Music youtube channel.
Business Song Details
📌 Song Title : | Business |
🎤 Singer (S) : | Gur Sidhu, Gurlez Akhtar |
✍️ Lyrics (S) : | Kaptaan |
🎼 Music (S) : | Gur Sidhu |
🎬 Director : | Hrprt Brar |
💃 Featuring: | Gur Sidhu, Gurpreet Kaur |
🏷️Music Label (©): | Brown Town Music |

Business Lyrics In English
Kehra parda panvaan
Te dass kehra chakkan ve
Kinni kol ae zameen
Te kinni salary dassan ve
Kitthon kamm tere shuru hunde
Kitthon kamm tere shuru hunde
Te kitthey mukkade aa
Naa taan dass taan
Ghar de tera business puchhde aa
Ve naa taan dass taan
Ghar de tera business puchhde aa
Ve naa taan dass taan
Ghar de tera business puchhde aa
Ve naa taan dass taan
Ghar de tera business puchhde aa
Kehre phul nu ji raah deke
Kinni ku chhakani ae
Self maar ke sochiye
Kitthon coffee chukani ae
Je naa niva kurta paaya
Niva kurta paaya
Unchaa kadd ki karna ae
Tadke uth ke sochde aa
Ke ajj ki karna ae
Ni tadke uth ke sochde aa
Ke ajj ki karna ae
Tadke uth ke sochde aa
Ke ajj ki karna ae
Ni tadke uth ke sochde aa
Ke ajj ki karna ae
Kinne wajjan salute
Te kinni aa hon salam-aa ve
Kehre road te painde
Thodde baag badam-aa de
Hasse dekh ke lagdae
Ke din langde sukh de aan
Naa taan dass taan
Ghar de tera business puchhde aan
Ve naa taan dass taan
Ghar de tera business puchhde aan
Ve naa taan dass taan
Ghar de tera business puchhde aan
Ve naa taan dass taan
Ghar de tera business puchhde aan
Changi taur te changa leehra
Paona hi hunda ae
Kamm hove naa hove kattha
Hona hi hunda ae
Ho parche sanjhe kharcha haddo
Vaddh ki krna ae
Tadke uth ke sochde aa
Ke ajj ki karna ae
Ni tadke uth ke sochde aa
Ke ajj ki karna ae
Tadke uth ke sochde aa
Ke ajj ki karna ae
Ni tadke uth ke sochde aa
Ke ajj ki karna ae.
Business Lyrics In Punjabi
ਕੇਹੜਾ ਪਰਦਾ ਪਾਵਾਂ
ਤੇ ਦੱਸ ਕੇਹੜਾ ਚੱਕਣ ਵੇ
ਕਿੰਨੀ ਕੋਲ ਏ ਜ਼ਮੀਨ
ਤੇ ਕਿੰਨੀ ਸਾਲਰੀ ਦੱਸਾਂ ਵੇ
ਕਿੱਥੋਂ ਕੰਮ ਤੇਰੇ ਸ਼ੁਰੂ ਹੁੰਦੇ
ਕਿੱਥੋਂ ਕੰਮ ਤੇਰੇ ਸ਼ੁਰੂ ਹੁੰਦੇ
ਤੇ ਕਿੱਥੇ ਮੁੱਕਦੇ ਆ
ਨਾ ਤਾਂ ਦੱਸ ਤਾਂ
ਘਰ ਦੇ ਤੇਰਾ ਬਿਜ਼ਨਸ ਪੁੱਛਦੇ ਆ
ਵੇ ਨਾ ਤਾਂ ਦੱਸ ਤਾਂ
ਘਰ ਦੇ ਤੇਰਾ ਬਿਜ਼ਨਸ ਪੁੱਛਦੇ ਆ
ਵੇ ਨਾ ਤਾਂ ਦੱਸ ਤਾਂ
ਘਰ ਦੇ ਤੇਰਾ ਬਿਜ਼ਨਸ ਪੁੱਛਦੇ ਆ
ਵੇ ਨਾ ਤਾਂ ਦੱਸ ਤਾਂ
ਘਰ ਦੇ ਤੇਰਾ ਬਿਜ਼ਨਸ ਪੁੱਛਦੇ ਆ
ਕਿਹੜੇ ਫੁੱਲ ਨੂੰ ਜੀ ਰਾਹ ਦੇਕੇ
ਕਿੰਨੀ ਕੁ ਛਕਣੀ ਏ
ਸੈਲਫ਼ ਮਾਰ ਕੇ ਸੋਚੀਏ
ਕਿੱਥੋਂ ਕੌਫੀ ਚੁਕਣੀ ਏ
ਜੇ ਨਾ ਨੀਵਾ ਕੁੜਤਾ ਪਾਇਆ
ਨੀਵਾ ਕੁੜਤਾ ਪਾਇਆ
ਉੱਚਾ ਕੱਢ ਕਿ ਕਰਨਾ ਏ
ਤਡਕੇ ਉੱਠ ਕੇ ਸੋਚਦੇ ਆ
ਕਿ ਅੱਜ ਕੀ ਕਰਨਾ ਏ
ਨੀ ਤਡਕੇ ਉੱਠ ਕੇ ਸੋਚਦੇ ਆ
ਕਿ ਅੱਜ ਕੀ ਕਰਨਾ ਏ
ਤਡਕੇ ਉੱਠ ਕੇ ਸੋਚਦੇ ਆ
ਕਿ ਅੱਜ ਕੀ ਕਰਨਾ ਏ
ਨੀ ਤਡਕੇ ਉੱਠ ਕੇ ਸੋਚਦੇ ਆ
ਕਿ ਅੱਜ ਕੀ ਕਰਨਾ ਏ
ਕਿੰਨੇ ਵੱਜਣ ਸਲੂਟ
ਤੇ ਕਿੰਨੀ ਆ ਓਣ ਸਲਾਮ-ਆ ਵੇ
ਕੇਹੜੇ ਰੋਡ ਤੇ ਪੈਂਦੇ
ਥੋਡੇ ਬਾਗ ਬਦਾਮ-ਆ ਦੇ
ਹੱਸ ਕੇ ਦੇਖ ਕੇ ਲੱਗਦੇ
ਕਿ ਦਿਨ ਲੰਘਦੇ ਸੁਖ ਦੇ ਆਂ
ਨਾ ਤਾਂ ਦੱਸ ਤਾਂ
ਘਰ ਦੇ ਤੇਰਾ ਬਿਜ਼ਨਸ ਪੁੱਛਦੇ ਆਂ
ਵੇ ਨਾ ਤਾਂ ਦੱਸ ਤਾਂ
ਘਰ ਦੇ ਤੇਰਾ ਬਿਜ਼ਨਸ ਪੁੱਛਦੇ ਆਂ
ਵੇ ਨਾ ਤਾਂ ਦੱਸ ਤਾਂ
ਘਰ ਦੇ ਤੇਰਾ ਬਿਜ਼ਨਸ ਪੁੱਛਦੇ ਆਂ
ਵੇ ਨਾ ਤਾਂ ਦੱਸ ਤਾਂ
ਘਰ ਦੇ ਤੇਰਾ ਬਿਜ਼ਨਸ ਪੁੱਛਦੇ ਆਂ
ਚੰਗੀ ਤੌਰ ਤੇ ਚੰਗਾ ਲੀਹਰਾ
ਪਾਉਣਾ ਹੀ ਹੁੰਦਾ ਏ
ਕੰਮ ਹੋਵੇ ਨਾ ਹੋਵੇ ਕਠਾ
ਹੋਣਾ ਹੀ ਹੁੰਦਾ ਏ
ਹੋ ਪਰਚੇ ਸਾਂਝੇ ਖਰਚਾ ਹੱਡੋ
ਵੱਧ ਕੀ ਕਰਨਾ ਏ
ਤਡਕੇ ਉੱਠ ਕੇ ਸੋਚਦੇ ਆ
ਕਿ ਅੱਜ ਕੀ ਕਰਨਾ ਏ
ਨੀ ਤਡਕੇ ਉੱਠ ਕੇ ਸੋਚਦੇ ਆ
ਕਿ ਅੱਜ ਕੀ ਕਰਨਾ ਏ
ਤਡਕੇ ਉੱਠ ਕੇ ਸੋਚਦੇ ਆ
ਕਿ ਅੱਜ ਕੀ ਕਰਨਾ ਏ
ਨੀ ਤਡਕੇ ਉੱਠ ਕੇ ਸੋਚਦੇ ਆ
ਕਿ ਅੱਜ ਕੀ ਕਰਨਾ ਏ
Business Lyrics In Hindi
केहड़ा पर्दा पहनवां
ते दस्स केहड़ा चक्कण वे
किन्नी कोल ए जमीन
ते किन्नी सैलरी दस्सां वे
कित्तों कम तेरे शुरू हुंदे
कित्तों कम तेरे शुरू हुंदे
ते कित्थे मुक्कदे आ
ना तां दस्स तां
घर दे तेरा बिज़नेस पुछ्दे आ
वे ना तां दस्स तां
घर दे तेरा बिज़नेस पुछ्दे आ
वे ना तां दस्स तां
घर दे तेरा बिज़नेस पुछ्दे आ
वे ना तां दस्स तां
घर दे तेरा बिज़नेस पुछ्दे आ
केड़े फूल नूं जी राह देके
किन्नी कु छकणी ए
सेल्फ मार के सोचिए
कित्तों कॉफी चुकणी ए
जे नां नीवा कुर्ता पाया
नीवा कुर्ता पाया
ऊँचा कड्ड की करना ए
तड़के उठ के सोच्दे आ
के अज्ज की करना ए
नी तड़के उठ के सोच्दे आ
के अज्ज की करना ए
तड़के उठ के सोच्दे आ
के अज्ज की करना ए
नी तड़के उठ के सोच्दे आ
के अज्ज की करना ए
किन्ने वज्जन सल्यूट
ते किन्नी आ हॉण सलाम-आ वे
केड़े रोड ते पेंदे
थोड़े बाग बादाम-आ दे
हस्से देख के लग्दे
के दिन लंग्दे सुख दे आन
ना तां दस्स तां
घर दे तेरा बिज़नेस पुछ्दे आन
वे ना तां दस्स तां
घर दे तेरा बिज़नेस पुछ्दे आन
वे ना तां दस्स तां
घर दे तेरा बिज़नेस पुछ्दे आन
वे ना तां दस्स तां
घर दे तेरा बिज़नेस पुछ्दे आन
चंगी तौर ते चंगा लहरां
पौणा ही हुंदा ए
कम होवे ना होवे कठ्ठा
होणा ही हुंदा ए
हो पर्चे सांझे खर्चा हड्डों
वड्ड की करना ए
तड़के उठ के सोच्दे आ
के अज्ज की करना ए
नी तड़के उठ के सोच्दे आ
के अज्ज की करना ए
तड़के उठ के सोच्दे आ
के अज्ज की करना ए
नी तड़के उठ के सोच्दे आ
के अज्ज की करना ए
Written By- Kaptaan
If Found Any Mistake in above lyrics?, Please let us know using contact form with correct lyrics!
Business Music Video
More Song Lyrics from artist “Gurlez Akhtar”
LyricsZones FAQs…..
Gur Sidhu, Gurlez Akhtar have sung the song “Business”.
Gur Sidhu is gave the music of “Business” song.
Kaptaan have written the lyrics of “Business”.
Hrprt Brar has directed the music video of “Business”.
The music video of “Business” features Gur Sidhu, Gurpreet Kaur.