Big Deal Lyrics- Karan Sehmbi | Gurlez Akhtar

Big Deal Lyrics is the latest Brand new Punjabi song sung by Karan Sehmbi, Gurlez Akhtar. with also music is given by ​MXRCI. while Big Deal song lyrics are written by Aman Grewal, the song featuring artists by Karan Sehmbi, Geet Goraaya. The music video is directed by Amit Prasher. This music video Released under the White Hill Music youtube channel.

Big Deal Song Details
📌 Song Title :Big Deal
🎤 Singer (S) :Karan Sehmbi, Gurlez Akhtar
✍️ Lyrics (S) :Aman Grewal
🎼 Music (S) :MXRCI
🎬 Director :Amit Prasher
💃 Featuring:Karan Sehmbi, Geet Goraaya
🏷️Music Label (©):White Hill Music
Big Deal Lyrics- Karan Sehmbi | Gurlez Akhtar

Big Deal Lyrics In English

Vaar vaar tainu ve main rokdi rahi
Jatt te sunami rokya ni rukde
Nitt nave pauna ve syaape jaan nu
Oh darr na rakaane ainve gussa thuk de

Dhak dhak kare channa chit jeha dare
Dhak dhak kare channa chit jeha dare
Ve sunya virodi tere kathe hogye
Ni mere saale landu aa pure dekhli

Ve aintiya de hathan ch gandaase vairiya
Bhajrha pavaunda 38 bor dekhli
Ohna di a paunch ve siyasi dasde
Jatt de vi dauleya da jor dekhli

Ve aintiya de hathan ch gandaase vairiya
Bhajrha pavaunda 38 bor dekhli
Ohna di a paunch ve siyasi dasde
Jatt de vi dauleya da jor dekhli

Oh kithe kithe jatta tere vair chalde
Adhe pind adhe tere shehar haanne
Main tereya khyala wich java katdi
Oh jatt te jawani di dupehar haan ne

Oh ta sunya lafange jina naal tere pange
Sunya lafange jina naal tere pange
Reela wich vekhe maarde main thaapiya
Hadaa te kraunde fe takor dekhli

Ve aintiya de hathaan ch gandaase vairiya
Bhajrha pavaunda 38 bor dekhli
Ohna di a paunch ve siyasi dassde
Jatt de vi dauleya da jor dekhli

Ve aintiya de hathan ch gandaase vairiya
Bhajrha pavaunda 38 bor dekhli
Ohna di a paunch ve siyasi dassde
Jatt de vi dauleya da jor dekhli

Oh nikki nikki gal te bnaave masle
Eh ta sada shaunk khaandani jattiye
Baiji na karake ve koi kaara chandra
Yaariyan ch kahdi laabh haani jattiye

Teri anni ve daleri jaan fookdi aa meri
Anni ve daleri jaan fookdi aa meri
Grewal aman ve gal maarhi aa
Kehda dil karke kathor dekhli

Aintiya de hathan ch gandaase vairiya
Bhajrha pavaunda 38 bor dekhli
Ohna di a paunch ve siyasi dasde
Jatt de vi dauleya da jor dekhli

Ve aintiya de hathan ch gandaase vairiya
Bhajrha pavaunda 38 bor dekhli
Ohna di a paunch ve siyasi dasde
Jatt de vi dauleya da jor dekhli.

Big Deal Lyrics In Punjabi

ਵਾਰ ਵਾਰ ਤੈਨੂੰ ਵੇ ਮੈਂ ਰੋਕਦੀ ਰਹੀ
ਜੱਟ ਤੇ ਸੁਨਾਮੀ ਰੋਕਿਆ ਨੀ ਰੁਕਦੇ
ਨਿੱਤ ਨਵੇਂ ਪਾਉਣਾ ਵੇ ਸਿਆਪੇ ਜਾਨ ਨੂੰ
ਓਹ ਡਰ ਨਾ ਰੱਖਾਣੇ ਐਵੇਂ ਗੁੱਸਾ ਥੁੱਕ ਦੇ

ਧਕ ਧਕ ਕਰੇ ਚੰਨਾ ਚਿੱਤ ਜਿਹਾ ਡਰੇ
ਧਕ ਧਕ ਕਰੇ ਚੰਨਾ ਚਿੱਤ ਜਿਹਾ ਡਰੇ
ਵੇ ਸੁਣਿਆ ਵਿਰੋਧੀ ਤੇਰੇ ਕੱਠੇ ਹੋ ਗਏ
ਨੀ ਮੇਰੇ ਸਾਲੇ ਲੰਡੂ ਆ ਪੂਰੇ ਦੇਖਲੀ

ਵੇ ਐਂਤੀਆਂ ਦੇ ਹੱਥਾਂ ਚ ਗੰਡਾਸੇ ਵੈਰੀਯਾ
ਭੱਜੜਾ ਪਵਾਉਂਦਾ ੩੮ ਬੋਰ ਦੇਖਲੀ
ਓਹਨਾ ਦੀ ਆ ਪਹੁੰਚ ਵੇ ਸਿਆਸੀ ਦੱਸਦੇ
ਜੱਟ ਦੇ ਵੀ ਦੌਲਿਆਂ ਦਾ ਜੋਰ ਦੇਖਲੀ

ਵੇ ਐਂਤੀਆਂ ਦੇ ਹੱਥਾਂ ਚ ਗੰਡਾਸੇ ਵੈਰੀਯਾ
ਭੱਜੜਾ ਪਵਾਉਂਦਾ ੩੮ ਬੋਰ ਦੇਖਲੀ
ਓਹਨਾ ਦੀ ਆ ਪਹੁੰਚ ਵੇ ਸਿਆਸੀ ਦੱਸਦੇ
ਜੱਟ ਦੇ ਵੀ ਦੌਲਿਆਂ ਦਾ ਜੋਰ ਦੇਖਲੀ

ਓਹ ਕਿੱਥੇ ਕਿੱਥੇ ਜੱਟਾ ਤੇਰੇ ਵੈਰ ਚਲਦੇ
ਅੱਧਾ ਪਿੰਡ ਅੱਧੇ ਤੇਰੇ ਸ਼ਹਿਰ ਹਾਣੇ
ਮੈਂ ਤੇਰਿਆਂ ਖਿਆਲਾਂ ਵਿੱਚ ਜਾਵਾਂ ਕੱਟਦੀ
ਓਹ ਜੱਟ ਤੇ ਜਵਾਨੀ ਦੀ ਦੁਪਹਿਰ ਹਾਂ ਨੇ

ਓਹ ਤਾ ਸੁਣਿਆ ਲਫੰਗੇ ਜਿਨਾ ਨਾਲ ਤੇਰੇ ਪੰਗੇ
ਸੁਣਿਆ ਲਫੰਗੇ ਜਿਨਾ ਨਾਲ ਤੇਰੇ ਪੰਗੇ
ਰੀਲਾ ਵਿੱਚ ਵੇਖੇ ਮਾਰਦੇ ਮੈਂ ਥਾਪਿਆ
ਹੱਡਾ ਤੇ ਕਰਾਉਂਦੇ ਫੇ ਟਾਕੋਰ ਦੇਖਲੀ

ਵੇ ਐਂਤੀਆਂ ਦੇ ਹੱਥਾਂ ਚ ਗੰਡਾਸੇ ਵੈਰੀਯਾ
ਭੱਜੜਾ ਪਵਾਉਂਦਾ ੩੮ ਬੋਰ ਦੇਖਲੀ
ਓਹਨਾ ਦੀ ਆ ਪਹੁੰਚ ਵੇ ਸਿਆਸੀ ਦੱਸਦੇ
ਜੱਟ ਦੇ ਵੀ ਦੌਲਿਆਂ ਦਾ ਜੋਰ ਦੇਖਲੀ

ਵੇ ਐਂਤੀਆਂ ਦੇ ਹੱਥਾਂ ਚ ਗੰਡਾਸੇ ਵੈਰੀਯਾ
ਭੱਜੜਾ ਪਵਾਉਂਦਾ ੩੮ ਬੋਰ ਦੇਖਲੀ
ਓਹਨਾ ਦੀ ਆ ਪਹੁੰਚ ਵੇ ਸਿਆਸੀ ਦੱਸਦੇ
ਜੱਟ ਦੇ ਵੀ ਦੌਲਿਆਂ ਦਾ ਜੋਰ ਦੇਖਲੀ

ਓਹ ਨਿੱਕੀ ਨਿੱਕੀ ਗੱਲ ਤੇ ਬਣਾਵੇ ਮਸਲੇ
ਏਹ ਤਾ ਸਾਡਾ ਸ਼ੌਂਕ ਖ਼ਾਨਦਾਨੀ ਜੱਟੀਏ
ਬੈਜੀ ਨਾ ਕਰਾਕੇ ਵੇ ਕੋਈ ਕਾਰਾ ਚੰਦਾ
ਯਾਰੀਆਂ ਚ ਕਿਹੜੀ ਲਾਭ ਹਾਨੀ ਜੱਟੀਏ

ਤੇਰੀ ਅੰਨੀ ਵੇ ਦਲੇਰੀ ਜਾਨ ਫੂਕਦੀ ਆ ਮੇਰੀ
ਅੰਨੀ ਵੇ ਦਲੇਰੀ ਜਾਨ ਫੂਕਦੀ ਆ ਮੇਰੀ
ਗਰੇਵਾਲ ਅਮਨ ਵੇ ਗੱਲ ਮਾੜੀ ਆ
ਕਿਹੜਾ ਦਿਲ ਕਰਕੇ ਕਠੋਰ ਦੇਖਲੀ

ਐਂਤੀਆਂ ਦੇ ਹੱਥਾਂ ਚ ਗੰਡਾਸੇ ਵੈਰੀਯਾ
ਭੱਜੜਾ ਪਵਾਉਂਦਾ ੩੮ ਬੋਰ ਦੇਖਲੀ
ਓਹਨਾ ਦੀ ਆ ਪਹੁੰਚ ਵੇ ਸਿਆਸੀ ਦੱਸਦੇ
ਜੱਟ ਦੇ ਵੀ ਦੌਲਿਆਂ ਦਾ ਜੋਰ ਦੇਖਲੀ

ਵੇ ਐਂਤੀਆਂ ਦੇ ਹੱਥਾਂ ਚ ਗੰਡਾਸੇ ਵੈਰੀਯਾ
ਭੱਜੜਾ ਪਵਾਉਂਦਾ ੩੮ ਬੋਰ ਦੇਖਲੀ
ਓਹਨਾ ਦੀ ਆ ਪਹੁੰਚ ਵੇ ਸਿਆਸੀ ਦੱਸਦੇ
ਜੱਟ ਦੇ ਵੀ ਦੌਲਿਆਂ ਦਾ ਜੋਰ ਦੇਖਲੀ।

Big Deal Lyrics In Hindi

वार वार तैनु वे मैं रोकदी रही
जट्ट ते सुनामी रोक्या नी रुकदे
नित्त नवे पाउणा वे स्यापे जान नू
ओह डर ना रखाने ऐंवे गुस्सा थूक दे

धक धक करे चन्ना चित जेहा डरे
धक धक करे चन्ना चित जेहा डरे
वे सुन्या विरोधी तेरे कठे होगये
नी मेरे साले लंडू आ पूरे देखली

वे ऐंटिया दे हथां च गंडासे वैरियां
भज्रहा पवौंदा ३८ बोर देखली
ओहना दी आ पहुंच वे सियासी दसदे
जट्ट दे वी दौलेया दा जोर देखली

वे ऐंटिया दे हथां च गंडासे वैरियां
भज्रहा पवौंदा ३८ बोर देखली
ओहना दी आ पहुंच वे सियासी दसदे
जट्ट दे वी दौलेया दा जोर देखली

ओह कित्थे कित्थे जट्टा तेरे वैर चलदे
आधे पिंड आधे तेरे शहर हाण्ने
मैं तेरेया ख्यालां विच जावा कटदी
ओह जट्ट ते जवानी दी दुपेहर हां ने

ओह ता सुन्या लफंगे जिना नाल तेरे पंगे
सुन्या लफंगे जिना नाल तेरे पंगे
रीला विच वेखे मारदे मैं थापिया
हड्डा ते करौंदे फे ठाकर देखली

वे ऐंटिया दे हथां च गंडासे वैरियां
भज्रहा पवौंदा ३८ बोर देखली
ओहना दी आ पहुंच वे सियासी दसदे
जट्ट दे वी दौलेया दा जोर देखली

वे ऐंटिया दे हथां च गंडासे वैरियां
भज्रहा पवौंदा ३८ बोर देखली
ओहना दी आ पहुंच वे सियासी दसदे
जट्ट दे वी दौलेया दा जोर देखली

ओह निक्की निक्की गल ते बनावे मसले
एह ता सदा शौंक खानदानी जट्टिये
बाजी ना कराके वे कोई कारा चंद्रा
यारियां च कहदी लाभ हानि जट्टिये

तेरी अन्नी वे दलरी जान फूंकदी आ मेरी
अन्नी वे दलरी जान फूंकदी आ मेरी
ग्रेवाल अमन वे गल मारी आ
कहदा दिल करके कठोर देखली

ऐंटिया दे हथां च गंडासे वैरियां
भज्रहा पवौंदा ३८ बोर देखली
ओहना दी आ पहुंच वे सियासी दसदे
जट्ट दे वी दौलेया दा जोर देखली

वे ऐंटिया दे हथां च गंडासे वैरियां
भज्रहा पवौंदा ३८ बोर देखली
ओहना दी आ पहुंच वे सियासी दसदे
जट्ट दे वी दौलेया दा जोर देखली

Written By- Aman Grewal

If Found Any Mistake in above lyrics?, Please let us know using contact form with correct lyrics!

Big Deal Music Video

‘More Song Lyrics from Artist “Gurlez Akhtar” For The You,
LyricsZones FAQs…..
Who is the singer of “Big Deal” song?

Karan Sehmbi, Gurlez Akhtar have sung the song “Big Deal”.

Who is gave the music of “Big Deal” song?

MXRCI is gave the music of “Big Deal” song.

Who wrote the lyrics of “Big Deal” song?

Aman Grewal have written the lyrics of “Big Deal”.

Who directed “Big Deal ” music video?

Amit Prasher has directed the music video of “Big Deal”.

Who has featured in the “Big Deal” music video?

The music video of “Big Deal” features Karan Sehmbi, Geet Goraaya.

You may also like...