Bhul Jaaneya Lyrics- Danny | Sarbala Ji
Bhul Jaaneya Lyrics from the “Sarbala Ji” is the latest Brand new Punjabi song sung by Danny. with also music is given by Tasho. while Bhul Jaaneya song lyrics are written by Dilwala, the song featuring artists by Gippy Grewal, Ammy Virk, Sargun Mehta and Nimrat Khaira. The music video is directed by Mandeep Kumar. This music video Released under the Tips Punjab youtube channel.
Bhul Jaaneya Song Details
📌 Song Title : | Bhul Jaaneya |
🎞️ Album/Movie : | Sarbala Ji (Punjabi Movie) |
🎤 Singer (S) : | Danny |
✍️ Lyrics (S) : | Dilwala |
🎼 Music (S) : | Tasho |
🎬 Director : | Mandeep Kumar |
💃 Featuring: | Gippy Grewal, Ammy Virk, Sargun Mehta and Nimrat Khaira |
🏷️Music Label (©): | Tips Punjab |

Bhul Jaaneya Lyrics In English
Eh sab shero-shayari eh panne te dairy
Ki khana ki peena ki marna ki jeena
Eh chann te eh taare log duniya de sare
Sab roje namaazan akhbaara te kitaba
Jadon tere val jaanda ae
Dimaag sara kujh bhul jaane aa
Gulaab bhul jaane aa kitaab bhul jaane aa
Jadon kade asi teri gali langhde
Koi na koi samaan bhul jaane aa
Raat bhul jaane aa sawera bhul jaane aa
Jadon kade tuc saddi gali langhe o
Hoyiye chatt utte taan
Banera bhul jaane aa
Jehda haath wich chaa da glass
Ohde nal e dull jaane aa
Jadon tere val jaanda ae
Dimaag sara kujh bhul jaane aa
Apni hi karni fikar bhul jaane aa
Akhaan teriya da zikar bhul jane aa
Vekh lawe saanu laine saah bhul jaane aa
Howe tu masertey taan khuda bhul jaane aa
Te assi bhul jaaiye apna makaan
Te assi bhul jaaiye apna makaan
Raavan wich rul jaane aa
Jadon tere val janda ae
Dimaag sara kujh bhul jaane aa.
Bhul Jaaneya Lyrics In Punjabi
ਏਹ ਸਭ ਸ਼ੇਰੋ-ਸ਼ਾਇਰੀ ਏਹ ਪੰਨੇ ਤੇ ਡਾਇਰੀ
ਕੀ ਖਾਣਾ ਕੀ ਪੀਣਾ ਕੀ ਮਰਨਾ ਕੀ ਜੀਣਾ
ਏਹ ਚੰਨ ਤੇ ਏਹ ਤਾਰੇ ਲੋਕ ਦੁਨੀਆਂ ਦੇ ਸਾਰੇ
ਸਭ ਰੋਜ਼ੇ ਨਮਾਜ਼ਾਂ ਅਖ਼ਬਾਰਾਂ ਤੇ ਕਿਤਾਬਾ
ਜਦੋਂ ਤੇਰੇ ਵੱਲ ਜਾਂਦਾ ਏ
ਦਿਮਾਗ ਸਾਰਾ ਕੁਝ ਭੁੱਲ ਜਾਂਦੇ ਆ
ਗੁਲਾਬ ਭੁੱਲ ਜਾਂਦੇ ਆ ਕਿਤਾਬ ਭੁੱਲ ਜਾਂਦੇ ਆ
ਜਦੋਂ ਕਦੇ ਅਸੀਂ ਤੇਰੀ ਗਲੀ ਲੰਘਦੇ
ਕੋਈ ਨਾ ਕੋਈ ਸਮਾਨ ਭੁੱਲ ਜਾਂਦੇ ਆ
ਰਾਤ ਭੁੱਲ ਜਾਂਦੇ ਆ ਸਵੇਰਾ ਭੁੱਲ ਜਾਂਦੇ ਆ
ਜਦੋਂ ਕਦੇ ਤੁਸੀਂ ਸਾਡੀ ਗਲੀ ਲੰਘੋ
ਹੋਈਏ ਛੱਤ ਉੱਤੇ ਤਾਂ
ਬਨੇਰਾ ਭੁੱਲ ਜਾਂਦੇ ਆ
ਜਿਹੜਾ ਹੱਥ ਵਿੱਚ ਚਾਹ ਦਾ ਗਲਾਸ
ਉਹਦੇ ਨਾਲ ਹੀ ਡੁੱਲ ਜਾਂਦੇ ਆ
ਜਦੋਂ ਤੇਰੇ ਵੱਲ ਜਾਂਦਾ ਏ
ਦਿਮਾਗ ਸਾਰਾ ਕੁਝ ਭੁੱਲ ਜਾਂਦੇ ਆ
ਆਪਣੀ ਹੀ ਕਰਨੀ ਫਿਕਰ ਭੁੱਲ ਜਾਂਦੇ ਆ
ਅੱਖਾਂ ਤੇਰੀਆਂ ਦਾ ਜ਼ਿਕਰ ਭੁੱਲ ਜਾਂਦੇ ਆ
ਵੇਖ ਲਵੇ ਸਾਨੂੰ ਲੈਣੇ ਸਾਹ ਭੁੱਲ ਜਾਂਦੇ ਆ
ਹੋਵੇਂ ਤੂੰ ਮਸਰਤੀ ਤਾਂ ਖੁਦਾ ਭੁੱਲ ਜਾਂਦੇ ਆ
ਤੇ ਅਸੀਂ ਭੁੱਲ ਜਾਈਏ ਆਪਣਾ ਮਕਾਨ
ਤੇ ਅਸੀਂ ਭੁੱਲ ਜਾਈਏ ਆਪਣਾ ਮਕਾਨ
ਰਾਵਾਂ ਵਿੱਚ ਰੁਲ ਜਾਂਦੇ ਆ
ਜਦੋਂ ਤੇਰੇ ਵੱਲ ਜਾਂਦਾ ਏ
ਦਿਮਾਗ ਸਾਰਾ ਕੁਝ ਭੁੱਲ ਜਾਂਦੇ ਆ
Written By- Dilwala
If Found Any Mistake in above lyrics?, Please let us know using contact form with correct lyrics!
Bhul Jaaneya Music Video
LyricsZones FAQs…..
Danny have sung the song “Bhul Jaaneya”.
Tasho is gave the music of “Bhul Jaaneya” song.
Dilwala have written the lyrics of “Bhul Jaaneya”.
Mandeep Kumar has directed the music video of “Bhul Jaaneya”.
The music video of “Bhul Jaaneya” features Gippy Grewal, Ammy Virk, Sargun Mehta and Nimrat Khaira.