Badmashi Lyrics in Hindi- Mankirt Aulakh | Vseer
Badmashi Lyrics is the latest Brand new Punjabi song sung by Mankirt Aulakh & Vseer. with also music is given by Cndlx. while Badmashi song lyrics are written by Vseer. The music video is directed by Sukh Sanghera. This music video Released under the Mankirt Aulakh youtube channel.
Badmashi Song Details
📌 Song Title : | Badmashi |
🎤 Singer (S) : | Mankirt Aulakh & Vseer |
✍️ Lyrics (S) : | Vseer |
🎼 Music (S) : | Cndlx |
🎬 Director : | Sukh Sanghera |
🏷️Music Label (©): | Mankirt Aulakh |

Badmashi Lyrics In English
Mere number te likh sarpanchi kita save ohne
Rohab rakhda jatt ni janaab warga
Main mehak chhad di pakki chh kadde gudd naal di
Ohh gudd nallo mithi koi mithaas warga
Meri akh jinni khanda subah chaa de naal ni
Mere naina naal hi challe, challe chaa de naal ni
Kodd tumbe di jubaan ohdi gall wakhri
Mainu baithyaan ragaan chh aakhe kaju katli
Banne kiliaan naal kiliyaan de mul de ne
Ohna bai ke tarr gaye te khae ke rul gaye ne
Oh naina naal lainda mere dil di talashi
Dine veham chakda te shaam nu glassi
Ikko aib maada baki sab aa classy
Ikko aib maada baki sab aa classy
Aape panj path sukh ke
Panj path sukh ke chhada lu badmashi
Aape panj path sukh ke
Panj path sukh ke chhada lu badmashi
Aape panj path sukh ke
Panj path sukh ke chhada lu badmashi
Jhaka gabhru da aldan te ho jaaye ehsaan
Deed jatti di jihde layi aftaab ho jaawe
Kujh bande taan group wich aidaa di vi ne
Je photo ohna naal pai jaawe vivad ho jaawe
Je photo ohna naal pai jaawe vivad ho jaawe
Akh paarkhu harek naal naa jaam lagda
Vailiyan di jann lai ke turda saddam lagda
Aise lekh ke lihaaj fire kadd da harek
Kujh maa ne sohna jaaya, taur vekh utte vekh
Kam addiyan layi karda aa, charcheyan lai nai
Paily parcheyan lai saambhi hoyi aa, kharcheyan lai nai
Kujh dil saaf naal, kuj bande ne siyaasi
Ohdi baraan vichon teervin hi vailpuna raashi
Ikko aib maada baki sab aa classy
Ikko aib maada baki sab aa classy
Aape panj path sukh ke
Panj path sukh ke chhada lu badmashi
Aape panj path sukh ke
Panj path sukh ke chhada lu badmashi
Ohh yaada yaada yaada
Yaada yaada yaada
Ki fire bina gun sohniye
Te vail bina jatt tera kaada
Fire bina gun sohniye
Te vail bina jatt tera kaada
Oh chees paun sohniye jhreeta honiyan
Jaan kadd lain aidaa da koi cheer thodi ae
Bhaawe itt putte kalakaar milde punjab chho
Ni har ikk sohniye vseer thodi ae
Ni har ikk sohniye vseer thodi ae
Ho aaja addiyan ton pabban utte ho jaa asmani
Bhabhi aakhde ne jadon ohde jees aake ni
Wardrobe wich vann toh swanni aa dress
Par milda sukoon ohdi tees paa ke ni
Khabaan chh rehnda ae duja khabraan chh ni
Mere sabran te lokan diyan nazraan ch ni
Oh gall dgp dig di keraan maud de
Par mainu kise gal ton vi dinda nai jawaab
Matton putheyan nu sidha laa de turan jehda
Puthe gearaan aangu putha rakhda hisaab
Oh java de engine jinni heat chhad da
Main cooling aa laat marde hoye jatt da
Hundi sajri vihaayi wangu lishkdi chessy
Gaddi chh glock dekh darr gayi si maasi
Ikko aib maada baki sab aa classy
Ikko aib maada baki sab aa classy
Aape panj path sukh ke
Panj path sukh ke chhada lu badmashi
Aape panj path sukh ke
Panj path sukh ke chhada lu badmashi
Aape panj path sukh ke
Panj path sukh ke chhada lu badmashi.
Badmashi Lyrics In Punjabi
ਮੇਰੇ ਨੰਬਰ ਤੇ ਲਿਖ ਸਰਪੰਚੀ ਕੀਤਾ ਸੇਵ ਉਹਣੇ
ਰੋਹਬ ਰੱਖਦਾ ਜੱਟ ਨੀ ਜਨਾਬ ਵਰਗਾ
ਮੈਂ ਮਹਿਕ ਛੱਡ ਦੀ ਪੱਕੀ ਛ ਕਦੇ ਗੁੱਡ ਨਾਲ ਦੀ
ਓਹ ਗੁੱਡ ਨਾਲੋ ਮਿੱਠੀ ਕੋਈ ਮਿੱਠਾਸ ਵਰਗਾ
ਮੇਰੀ ਅੱਖ ਜਿੰਨੀ ਖੰਦਾ ਸਵੇਰ ਚਾਹ ਦੇ ਨਾਲ ਨੀ
ਮੇਰੇ ਨੈਣਾਂ ਨਾਲ ਹੀ ਚੱਲੇ, ਚੱਲੇ ਚਾਹ ਦੇ ਨਾਲ ਨੀ
ਕੋਡ ਤੁੰਬੇ ਦੀ ਜ਼ੁਬਾਨ, ਓਹਦੀ ਗੱਲ ਵਖਰੀ
ਮੈਨੂੰ ਬੈਠਿਆਂ ਰਗਾਂ ਛ ਆਖੇ ਕਾਜੂ ਕਤਲੀ
ਬੰਨੇ ਕੀਲੀਆਂ ਨਾਲ ਕੀਲੀਆਂ ਦੇ ਮੁੱਲ ਦੇ ਨੇ
ਓਹਨਾ ਬੈਹਿ ਕੇ ਤੜ ਗਏ ਤੇ ਖਾ ਕੇ ਰੁਲ ਗਏ ਨੇ
ਓਹ ਨੈਣਾਂ ਨਾਲ ਲੈਂਦਾ ਮੇਰੇ ਦਿਲ ਦੀ ਤਲਾਸ਼ੀ
ਦਿਨੇ ਵਹਮ ਚੱਕਦਾ ਤੇ ਸ਼ਾਮ ਨੂੰ ਗਲਾਸੀ
ਇੱਕੋ ਐਬ ਮਾੜਾ ਬਾਕੀ ਸਭ ਆ ਕਲਾਸੀ
ਇੱਕੋ ਐਬ ਮਾੜਾ ਬਾਕੀ ਸਭ ਆ ਕਲਾਸੀ
ਆਪੇ ਪੰਜ ਪਥ ਸੁੱਖ ਕੇ
ਪੰਜ ਪਥ ਸੁੱਖ ਕੇ ਛੱਡਾ ਲੂ ਬਦਮਾਸ਼ੀ
ਆਪੇ ਪੰਜ ਪਥ ਸੁੱਖ ਕੇ
ਪੰਜ ਪਥ ਸੁੱਖ ਕੇ ਛੱਡਾ ਲੂ ਬਦਮਾਸ਼ੀ
ਆਪੇ ਪੰਜ ਪਥ ਸੁੱਖ ਕੇ
ਪੰਜ ਪਥ ਸੁੱਖ ਕੇ ਛੱਡਾ ਲੂ ਬਦਮਾਸ਼ੀ
ਝਾਕਾ ਗਭਰੂ ਦਾ ਅਲਦਨ ਤੇ ਹੋ ਜਾਵੇ ਅਹਿਸਾਨ
ਦੀਦ ਜੱਟੀ ਦੀ ਜਿਹਦੇ ਲਈ ਅਫਤਾਬ ਹੋ ਜਾਵੇ
ਕੁਝ ਬੰਦੇ ਤਾਂ ਗਰੁੱਪ ਵਿੱਚ ਐਦਾ ਦੀ ਵੀ ਨੇ
ਜੇ ਫੋਟੋ ਓਹਨਾ ਨਾਲ ਪਾਈ ਜਾਵੇ ਵਿਵਾਦ ਹੋ ਜਾਵੇ
ਜੇ ਫੋਟੋ ਓਹਨਾ ਨਾਲ ਪਾਈ ਜਾਵੇ ਵਿਵਾਦ ਹੋ ਜਾਵੇ
ਅੱਖ ਪਾਰਖੂ ਹਰੇਕ ਨਾਲ ਨਾ ਜਾਮ ਲੱਗਦਾ
ਵੇਲੀਆਂ ਦੀ ਜਾਨ ਲੈ ਕੇ ਤੁਰਦਾ ਸੱਦਾਮ ਲੱਗਦਾ
ऐਸੇ ਲੇਖ ਕੇ ਲਿਹਾਜ਼ ਫਿਚ ਕੱਡ ਦੇ ਹਰੇਕ
ਕੁਝ ਮਾਂ ਨੇ ਸੋਹਣਾ ਜਾਇਆ, ਟੌਰ ਵੇਖ ਉੱਤੇ ਵੇਖ
ਕਾਮ ਅੱਡੀਆਂ ਲਈ ਕਰਦਾ ਆ, ਚਰਚਿਆਂ ਲਈ ਨਹੀਂ
ਪਹਿਲੇ ਪਰਚਿਆਂ ਲਈ ਸੰਭੀ ਹੋਈ ਆ, ਖਰਚਿਆਂ ਲਈ ਨਹੀਂ
ਕੁਝ ਦਿਲ ਸਾਫ ਨਾਲ, ਕੁਝ ਬੰਦੇ ਨੇ ਸਿਆਸੀ
ਓਹਦੀ ਬਾਰਾਂ ਵਿੱਚੋਂ ਤੇਰਵੀਂ ਹੀ ਵੇਲਪੁਣਾ ਰਾਸ਼ੀ
ਇੱਕੋ ਐਬ ਮਾੜਾ ਬਾਕੀ ਸਭ ਆ ਕਲਾਸੀ
ਇੱਕੋ ਐਬ ਮਾੜਾ ਬਾਕੀ ਸਭ ਆ ਕਲਾਸੀ
ਆਪੇ ਪੰਜ ਪਥ ਸੁੱਖ ਕੇ
ਪੰਜ ਪਥ ਸੁੱਖ ਕੇ ਛੱਡਾ ਲੂ ਬਦਮਾਸ਼ੀ
ਆਪੇ ਪੰਜ ਪਥ ਸੁੱਖ ਕੇ
ਪੰਜ ਪਥ ਸੁੱਖ ਕੇ ਛੱਡਾ ਲੂ ਬਦਮਾਸ਼ੀ
ਓ ਯਾਦਾਂ ਯਾਦਾਂ ਯਾਦਾਂ
ਯਾਦਾਂ ਯਾਦਾਂ ਯਾਦਾਂ
ਕੀ ਫਾਇਰ ਬਿਨਾ ਗਨ ਸੋਹਣੀਏ
ਤੇ ਵੇਲ ਬਿਨਾ ਜੱਟ ਤੇਰਾ ਕੜਾ
ਫਾਇਰ ਬਿਨਾ ਗਨ ਸੋਹਣੀਏ
ਤੇ ਵੇਲ ਬਿਨਾ ਜੱਟ ਤੇਰਾ ਕੜਾ
ਓ ਚੀਜ਼ ਪਾਉਣ ਸੋਹਣੀਏ ਝਰੀਟਾ ਹੋਣੀਆਂ
ਜਾਨ ਕੱਢ ਲੈਣ ਐਦਾ ਦਾ ਕੋਈ ਚੀਰ थोੜੀ ਏ
ਭਾਵੇਂ ਇੱਟ ਪੁੱਟੇ ਕਲਾਕਾਰ ਮਿਲਦੇ ਪੰਜਾਬ ਛੋਂ
ਨੀ ਹਰ ਇਕ ਸੋਹਣੀਏ ਵੇਸੀਰ थोੜੀ ਏ
ਨੀ ਹਰ ਇਕ ਸੋਹਣੀਏ ਵੇਸੀਰ थोੜੀ ਏ
ਹੋ ਆ ਜਾ ਅੱਡੀਆਂ ਤੋਂ ਪੱਬਣ ਉੱਤੇ ਹੋ ਜਾ ਅਸਮਾਨੀ
ਭਾਬੀ ਆਖਦੇ ਨੇ ਜਦੋਂ ਓਹਦੇ ਜੀਅ ਆਕੇ ਨੀ
ਵਾਰਡਰੋਬ ਵਿੱਚ ਵਣ ਤੋਂ ਸੁਵੰਨੀ ਆ ਡ੍ਰੈਸ
ਪਰ ਮਿਲਦਾ ਸੁਕੂਨ ਓਹਦੀ ਟੀਸ ਪਾ ਕੇ ਨੀ
ਖ਼ਾਬਾਂ ਛ ਰਹਿੰਦਾ ਏ, ਦੂਜਾ ਖ਼ਬਰਾਂ ਛ ਨਹੀਂ
ਮੇਰੇ ਸਬਰਾਂ ਤੇ ਲੋਕਾਂ ਦੀਆਂ ਨਜ਼ਰਾਂ ਛ ਨਹੀਂ
ਓ ਗੱਲ ਡੀਜੀਪੀ ਡਿਗਦੀ ਕਰਾਂ ਮੌਤ ਦੇ
ਪਰ ਮੈਨੂੰ ਕਿਸੇ ਗੱਲ ਤੋ ਵੀ ਦਿੰਦਾ ਨਹੀਂ ਜਵਾਬ
ਮੱਠੋਂ ਪੁੱਠਿਆਂ ਨੂੰ ਸਿੱਧਾ ਲਾ ਦੇ ਤੁਰਣ ਜਿਹਾ
ਪੁੱਠੇ ਗੀਅਰਾਂ ਆਂਗੂ ਪੁੱਠਾ ਰੱਖਦਾ ਹਿਸਾਬ
ਓ ਜਵਾ ਦਾ ਇੰਜਣ ਜਿੰਨੀ ਹੀਟ ਛੱਡਦਾ
ਮੈਂ ਕੁਲਿੰਗ ਆ ਲਾਤ ਮਾਰਦੇ ਹੋਏ ਜੱਟ ਦਾ
ਹੁੰਦੀ ਸਜਰੀ ਵਿਹਾਈ ਵਾਂਗੂ ਲਿਸ਼ਕਦੀ ਚੈਸੀ
ਗੱਡੀ ਛ ਗਲੌਕ ਦੇਖ ਡਰ ਗਈ ਸੀ ਮਾਸੀ
ਇੱਕੋ ਐਬ ਮਾੜਾ ਬਾਕੀ ਸਭ ਆ ਕਲਾਸੀ
ਇੱਕੋ ਐਬ ਮਾੜਾ ਬਾਕੀ ਸਭ ਆ ਕਲਾਸੀ
ਆਪੇ ਪੰਜ ਪਥ ਸੁੱਖ ਕੇ
ਪੰਜ ਪਥ ਸੁੱਖ ਕੇ ਛੱਡਾ ਲੂ ਬਦਮਾਸ਼ੀ
ਆਪੇ ਪੰਜ ਪਥ ਸੁੱਖ ਕੇ
ਪੰਜ ਪਥ ਸੁੱਖ ਕੇ ਛੱਡਾ ਲੂ ਬਦਮਾਸ਼ੀ
ਆਪੇ ਪੰਜ ਪਥ ਸੁੱਖ ਕੇ
ਪੰਜ ਪਥ ਸੁੱਖ ਕੇ ਛੱਡਾ ਲੂ ਬਦਮਾਸ਼ੀ
Badmashi Lyrics In Hindi
मेरे नंबर ते लिख सरपंची किता सेव ओह्ने
रोहब रखदा जट्ट नी जनाब वरगा
मैं महक छड़ दी पक्की छ कड्डे गुड्ड नाल दी
ओह गुड्ड नालो मिठी कोई मिठास वरगा
मेरी अख जिन्नी खांदा सुबह चा दे नाल नी
मेरे नैंना नाल ही चले, चले चा दे नाल नी
कोड टुंबे दी जुबान ओहदी गल वखरी
मैनू बैठ्या रगां छ आखे काजू कतली
बणे किलियां नाल किलियां दे मूल दे ने
ओहना बाई के तड़ गए ते खाए के रुल गए ने
ओह नैना नाल लेंदा मेरे दिल दी तलाशी
दिने वहम चकदा ते शाम नू ग्लासी
इक्को ऐब माडा बाकी सब आ क्लासी
इक्को ऐब माडा बाकी सब आ क्लासी
आपे पंज पथ सुख के
पंज पथ सुख के छड्डा लू बदमाशी
आपे पंज पथ सुख के
पंज पथ सुख के छड्डा लू बदमाशी
आपे पंज पथ सुख के
पंज पथ सुख के छड्डा लू बदमाशी
झका गभ्रू दा अलदान ते हो जाए एहसान
दीद जट्टी दी जिहड़े लिए आफताब हो जाए
कुछ बंदे तां ग्रुप विच ऐदा दी वी ने
जे फोटो ओहना नाल पाई जाए विवाद हो जाए
जे फोटो ओहना नाल पाई जाए विवाद हो जाए
अख पारखू हरेक नाल ना जाम लगदा
वैल्यां दी जान लै के तुरदा सद्दाम लगदा
ऐस लेख के लिहाज फिरे कड्डदा हरेक
कुछ मां ने सोहणा जाया, टौर वेख उत्ते वेख
काम अड्डियां लई करदा आ, चर्चेयन लई नई
पहली पर्चेयन लई सांभी होई आ, खर्चेयन लई नई
कुछ दिल साफ नाल, कुछ बंदे ने सियासी
ओहदी बारे विचों तेरवीं ही वैलपुणा राशी
इक्को ऐब माडा बाकी सब आ क्लासी
इक्को ऐब माडा बाकी सब आ क्लासी
आपे पंज पथ सुख के
पंज पथ सुख के छड्डा लू बदमाशी
आपे पंज पथ सुख के
पंज पथ सुख के छड्डा लू बदमाशी
ओह यादां यादां यादां
यादां यादां यादां
की फायर बिना गन सोणिए
ते वैल बिना जट्ट तेरा काड़ा
फायर बिना गन सोणिए
ते वैल बिना जट्ट तेरा काड़ा
ओह चीज पाउन सोणिए झरीता होणियां
जान कड्ड लें ऐदा दा कोई चीर थोड़ी ऐ
भावे ईट पुट्टे कलाकार मिलदे पंजाब छ
नी हर इक सोणिए वसीर थोड़ी ऐ
नी हर इक सोणिए वसीर थोड़ी ऐ
हो आजा अड्डियां तों पाब्बन उत्ते हो जा आसमानी
भाभी आखदे ने जदों ओहदे जीस आके नी
वार्डरोब विच वन तोह स्वन्नी आ ड्रेस
पर मिलदा सुकून ओहदी टीस पा के नी
खाबां छ रहंदा ऐ दूजा खबरां छ नी
मेरे सब्रां ते लोकां दियां नजरां छ नी
ओह गल डीजिपी डिग दी करां मौत दे
पर मैनू किसे गल तों वी दिन्दा नई जवाब
मत्तों पुठेयां नू सीधा ला दे तुरण जेड़ा
पुठे गेयरां आंगू पुठा रखदा हिसाब
ओह जवा दे इंजन जिन्नी हीट छड़दा
मैं कूलिंग आ लात मारदे होए जट्ट दा
हूंदी सजरी विहाई वांगू लिश्कदी चैसी
गड्डी छ ग्लॉक देख डर गई सी मासी
इक्को ऐब माडा बाकी सब आ क्लासी
इक्को ऐब माडा बाकी सब आ क्लासी
आपे पंज पथ सुख के
पंज पथ सुख के छड्डा लू बदमाशी
आपे पंज पथ सुख के
पंज पथ सुख के छड्डा लू बदमाशी
आपे पंज पथ सुख के
पंज पथ सुख के छड्डा लू बदमाशी
Written By- Vseer
If Found Any Mistake in above lyrics?, Please let us know using contact form with correct lyrics!
Badmashi Music Video
LyricsZones FAQs…..
Mankirt Aulakh & Vseer have sung the song “Badmashi”.
Cndlx is gave the music of “Badmashi” song.
Vseer have written the lyrics of “Badmashi”.
Sukh Sanghera has directed the music video of “Badmashi”.