Kingpin Lyrics in Hindi- Siippyy Gill

Kingpin Lyrics in Hindi, English & Punjabi is the latest Brand new Punjabi song sung by Siippyy Gill. with also music is given by ​Deep Jandu. while Kingpin song lyrics are written by Mani Sheron, the song featuring artists by Siippyy Gill. The music video is directed by Rupi Bains Films. This music video Released under the Siippyy Gill youtube channel.

Kingpin Song Details
📌 Song Title :Kingpin
🎤 Singer (S) :Siippyy Gill
✍️ Lyrics (S) :Mani Sheron
🎼 Music (S) :Deep Jandu
🎬 Director :Rupi Bains Films
💃 Featuring:Siippyy Gill
🏷️Music Label (©):Siippyy Gill
Kingpin Lyrics in Hindi- Siippyy Gill

Kingpin Lyrics In Hindi

दीप जंडू!
सिप्पी गिल!
वी बैक!

ओह अज्ज तक ना कोई ऐसा शौंक पालेया
जो इरिटेट करे साड्डे किरदार नूं
ओह दिल दे प्लॉट भांवें खुले बनेया
जग्गह इंच वी नी दित्ती बंदे मैं गद्दार नूं

रिलेशन च मतलब टच नई रखे
नाल लूल बंदे कदे खच्च नई रखे
ओह हाथ हुथ पाऊणा सानूं गल्ल दूर दी
अग्गों ना कोई आवे ओए कहण दे लई

ओह खुले खाते रखे अप्पां यारां वास्ते
खुले साड्डे वैरियां नूं खेण दे लई
ओह साड्डे मुरे खड़ना तां गल्ल दूर दी
पुत्त जिगरा चाहीदा मुरे बेहण दे लई

ओह खुले खाते रखे अप्पां यारां वास्ते
खुले साड्डे वैरियां नूं खेण दे लई
ओह साड्डे मुरे खड़ना तां गल्ल दूर दी
जिगरा चाहीदा मुरे बेहण दे लई

ओह गल्लां दा होऊ नाम रूम चलदा
छोब्बर दी चले पर मन्न मर्ज़ी
साइज़ जिगरे दा कित्ते होए कांड दसदे
नाप कुर्ते दा लाख भांवें लैण दर्ज़ी

नी मैं अख पढ़ लवां मुरे बैठे बंदे दी
मोड़ें पेट्रौंन्टां दा की लोड़ कैंथे दी
ओह दब्ब जुग्गा जट्ट मेरे एंटी सोचदे
गल्ल ही मुक्का दूं नित दे मैं दांते दी

शेरोंवाला मणि कुतुब मीनार वरगा
ओह सदियां ही खाजू बिल्लो दैन दे लई

खुले खाते रखे अप्पां यारां वास्ते
खुले साड्डे वैरियां नूं खेण दे लई
ओह साड्डे मुरे खड़ना तां गल्ल दूर दी
जिगरा चाहीदा मुरे बेहण दे लई

खुले खाते रखे अप्पां यारां वास्ते
खुले साड्डे वैरियां नूं खेण दे लई
ओह साड्डे मुरे खड़ना तां गल्ल दूर दी
जिगरा चाहीदा मुरे बेहण दे लई

नी मैं जुत्ती थल्ले रखा बंदे फुकरे कुड़े
उत्ते बैठ के नचावां घोड़े नुकरे कुड़े
जिथे जेड़ी गल्ल केरा मूंहों कड्डी
ना कर के ज़ुबान कदे मुखड़े कुड़े

बॉडी कवर कारां दे उत्ते पाए नी अस्सी
मूंहां नूं जिंदे कुंडे लाए नी अस्सी
ओह यारी ही कमाई ऐ कमाई जट्ट दी
नोट नूं तां बाले कुड़े कमाए नी अस्सी

मेरे यार कदे अग्ग दियां नालां ने कुड़े
ओह मिंट वी नी लाऊंदे गल्ल पैन दे लई

ओह खुले खाते रखे अप्पां यारां वास्ते
खुले साड्डे वैरियां नूं खेण दे लई
ओह साड्डे मुरे खड़ना तां गल्ल दूर दी
जिगरा चाहीदा मुरे बेहण दे लई

ओह खुले खाते रखे अप्पां यारां वास्ते
खुले साड्डे वैरियां नूं खेण दे लई
ओह साड्डे मुरे खड़ना तां गल्ल दूर दी
जिगरा चाहीदा मुरे बेहण दे लई

READ Also  Saunkan Saunkanay 2 (Title Track) Lyrics- Nimrat Khaira

आ गई ओए ही बुलेट दुबारा…
जिगरा चाहीदा मुरे बेहण दे लई।

Kingpin Lyrics In English

Deep Jandu!
Sippy Gill!
We back!

Oh ajj tak na koi aisa shounk paaleya
Jo irritate kare sadde kirdaar nu
Oh dil de plot bhawein khulle baneya
Jaggah inch vi ni ditti bande main gaddar nu

Relashan ch matlab touch nai rakhe
Naal lool bande kade khach nai rakhe
Oh hath huth pauna saanu gall door di
Aggon na koi aave oye kehan de layee

Oh khulle khaate rakhe appa yaaran vaaste
Khulle sadde vairiyan nu khein de layee
Oh sadde mure khadna tan gall door di
Putt jigra chahida mure behn de layee

Oh khulle khaate rakhe appa yaaran vaaste Khulle sadde vairiyan nu khein de layee
Oh sadde mure khadna taan gall door di
Jigra chahida mure behn de layee

Oh gallan da hou naam room chalda
Chobbar di chale par mann marzi
Size jigre da kitte hoye kaand dasde
Naap kurte da lakh bhawein lain darzi

Ni main akh padh lava mure baithe bande di
Modde patrountan da ki lod kainthe di
Oh dabb juga jatt mere anti sochde
Gall hi muka doon nitt de main dente di

Sheronwala Mani Qutub Minar varga
Oh sadiyan hi khaaju billo dain de layee

Khulle khaate rakhe appa yaaran vaaste
Khulle sadde vairiyaan nu khein de layee
Oh sadde mure khadna taan gall door di
Jigra chahida mure behn de layee

Khulle khaate rakhe appa yaaran vaaste
Khulle sadde vairiyan nu khein de layee
Oh sadde mure khadna taan gall door di
Jigra chahida mure behn de layee

Ni main jutti thalle rakha bande fukre kude
Utte baith ke nachava ghode nukre kude
Jithe jedi gall kera moohon kadd ti
Na kar ke zubaan kade mukhre kude

Body cover car-an de utte paaye ni assi
Mooh-an nu jinde kunde laye ni assi
Oh yaari hi kamayee ae kamayee jatt di
Note nu tan baale kude kamaye ni assi

Mere yaar kade agg diyaan nala ne kude
Oh mint vi ni launde gall pain de layee

Oh khulle khaate rakhe appa yaaran vaaste
Khulle sadde vairiyan nu khein de layee
Oh sadde mure khadna taan gall door di
Jigra chahida mure behn de layee

Oh khulle khaate rakhe appa yaaran vaaste
Khulle sadde vairiyan nu khein de layee
Oh sadde mure khadna taan gall door di
Jigra chahida mure behn de layee

Aagi oye hi bullat dubara…
Jigra chahida mure behn de layee.

READ Also  KAATILANA Lyrics in Hindi- Talwiinder
Kingpin Lyrics In Punjabi

ਦੀਪ ਜੰਡੂ!
ਸਿੱਪੀ ਗਿੱਲ!
ਵੀ ਬੈਕ!

ਓ ਅੱਜ ਤੱਕ ਨਾ ਕੋਈ ਐਸਾ ਸ਼ੌਂਕ ਪਾਲਿਆ
ਜੋ ਇਰੀਟੇਟ ਕਰੇ ਸਾਡੇ ਕਿਰਦਾਰ ਨੂੰ
ਓ ਦਿਲ ਦੇ ਪਲਾਟ ਭਾਵੇਂ ਖੁੱਲ੍ਹੇ ਬਣਾਏ
ਜੱਗਾ ਇੰਚ ਵੀ ਨੀ ਦਿੱਤੀ ਬੰਦੇ ਮੈਂ ਗੱਦਾਰ ਨੂੰ

ਰਿਲੇਸ਼ਨ ’ਚ ਮਤਲਬ ਟੱਚ ਨਹੀਂ ਰੱਖੇ
ਨਾਲ ਲੂਲ ਬੰਦੇ ਕਦੇ ਖੱਚ ਨਹੀਂ ਰੱਖੇ
ਓ ਹੱਥ ਹੁੱਥ ਪਾਉਣਾ ਸਾਨੂੰ ਗੱਲ ਦੂਰ ਦੀ
ਅੱਗੋਂ ਨਾ ਕੋਈ ਆਵੇ ਓਏ ਕਹਿਣ ਦੇ ਲਈ

ਓ ਖੁੱਲ੍ਹੇ ਖਾਤੇ ਰੱਖੇ ਅੱਪਾਂ ਯਾਰਾਂ ਵਾਸਤੇ
ਖੁੱਲ੍ਹੇ ਸਾਡੇ ਵੈਰੀਆਂ ਨੂੰ ਖੈਣ ਦੇ ਲਈ
ਓ ਸਾਡੇ ਮੂਰੇ ਖੜ੍ਹਨਾ ਤਾਂ ਗੱਲ ਦੂਰ ਦੀ
ਪੁੱਟ ਜਿਗਰਾ ਚਾਹੀਦਾ ਮੂਰੇ ਬਹਿਣ ਦੇ ਲਈ

ਓ ਖੁੱਲ੍ਹੇ ਖਾਤੇ ਰੱਖੇ ਅੱਪਾਂ ਯਾਰਾਂ ਵਾਸਤੇ
ਖੁੱਲ੍ਹੇ ਸਾਡੇ ਵੈਰੀਆਂ ਨੂੰ ਖੈਣ ਦੇ ਲਈ
ਓ ਸਾਡੇ ਮੂਰੇ ਖੜ੍ਹਨਾ ਤਾਂ ਗੱਲ ਦੂਰ ਦੀ
ਜਿਗਰਾ ਚਾਹੀਦਾ ਮੂਰੇ ਬਹਿਣ ਦੇ ਲਈ

ਓ ਗੱਲਾਂ ਦਾ ਹੋਊ ਨਾਮ ਰੂਮ ਚਲਦਾ
ਚੌਬਰ ਦੀ ਚਲੇ ਪਰ ਮਨ ਮਰਜ਼ੀ
ਸਾਈਜ਼ ਜਿਗਰੇ ਦਾ ਕਿੱਥੇ ਹੋਏ ਕਾਂਡ ਦੱਸਦੇ
ਨਾਪ ਕੁਰਤੇ ਦਾ ਲੱਖ ਭਾਵੇਂ ਲੈਣ ਦਰਜ਼ੀ

ਨੀ ਮੈਂ ਅੱਖ ਪੜ੍ਹ ਲਵਾਂ ਮੂਰੇ ਬੈਠੇ ਬੰਦੇ ਦੀ
ਮੋਢੇ ਪੈਟਰੌਂਟਾਂ ਦਾ ਕੀ ਲੋੜ ਕੈਂਥੇ ਦੀ
ਓ ਦੱਬ ਜੂਗਾ ਜੱਟ ਮੇਰੇ ਐਂਟੀ ਸੋਚਦੇ
ਗੱਲ ਹੀ ਮੁਕਾ ਦੂੰ ਨਿੱਤ ਦੇ ਮੈਂ ਡੇਂਟੇ ਦੀ

ਸ਼ੇਰੋਂਵਾਲਾ ਮਨੀ ਕੁਤੁਬ ਮਿਨਾਰ ਵਰਗਾ
ਓ ਸਦੀਆਂ ਹੀ ਖਾਜੂ ਬਿੱਲੋ ਦੇਣ ਦੇ ਲਈ

ਖੁੱਲ੍ਹੇ ਖਾਤੇ ਰੱਖੇ ਅੱਪਾਂ ਯਾਰਾਂ ਵਾਸਤੇ
ਖੁੱਲ੍ਹੇ ਸਾਡੇ ਵੈਰੀਆਂ ਨੂੰ ਖੈਣ ਦੇ ਲਈ
ਓ ਸਾਡੇ ਮੂਰੇ ਖੜ੍ਹਨਾ ਤਾਂ ਗੱਲ ਦੂਰ ਦੀ
ਜਿਗਰਾ ਚਾਹੀਦਾ ਮੂਰੇ ਬਹਿਣ ਦੇ ਲਈ

ਖੁੱਲ੍ਹੇ ਖਾਤੇ ਰੱਖੇ ਅੱਪਾਂ ਯਾਰਾਂ ਵਾਸਤੇ
ਖੁੱਲ੍ਹੇ ਸਾਡੇ ਵੈਰੀਆਂ ਨੂੰ ਖੈਣ ਦੇ ਲਈ
ਓ ਸਾਡੇ ਮੂਰੇ ਖੜ੍ਹਨਾ ਤਾਂ ਗੱਲ ਦੂਰ ਦੀ
ਜਿਗਰਾ ਚਾਹੀਦਾ ਮੂਰੇ ਬਹਿਣ ਦੇ ਲਈ

ਨੀ ਮੈਂ ਜੁੱਤੀ ਥੱਲੇ ਰੱਖਾਂ ਬੰਦੇ ਫੁਕਰੇ ਕੁੜੇ
ਉੱਤੇ ਬੈਠ ਕੇ ਨਚਾਵਾਂ ਘੋੜੇ ਨੁਕਰੇ ਕੁੜੇ
ਜਿੱਥੇ ਜੇਡੀ ਗੱਲ ਕੇਰਾ ਮੂੰਹੋਂ ਕੱਢੀ
ਨਾ ਕਰ ਕੇ ਜੁਬਾਨ ਕਦੇ ਮੁਕਰੇ ਕੁੜੇ

ਬਾਡੀ ਕਵਰ ਕਾਰਾਂ ਦੇ ਉੱਤੇ ਪਾਏ ਨੀ ਅਸੀਂ
ਮੂੰਹਾਂ ਨੂੰ ਜਿੰਦੇ ਕੁੰਡੀ ਲਾਏ ਨੀ ਅਸੀਂ
ਓ ਯਾਰੀ ਹੀ ਕਮਾਈ ਏ ਕਮਾਈ ਜੱਟ ਦੀ
ਨੋਟ ਨੂੰ ਤਾਂ ਬਾਲੇ ਕੁੜੇ ਕਮਾਏ ਨੀ ਅਸੀਂ

ਮੇਰੇ ਯਾਰ ਕਦੇ ਅੱਗ ਦੀਆਂ ਨਾਲਾਂ ਨੇ ਕੁੜੇ
ਓ ਮਿੰਟ ਵੀ ਨੀ ਲਾਉਂਦੇ ਗੱਲ ਪੈਣ ਦੇ ਲਈ

ਓ ਖੁੱਲ੍ਹੇ ਖਾਤੇ ਰੱਖੇ ਅੱਪਾਂ ਯਾਰਾਂ ਵਾਸਤੇ
ਖੁੱਲ੍ਹੇ ਸਾਡੇ ਵੈਰੀਆਂ ਨੂੰ ਖੈਣ ਦੇ ਲਈ
ਓ ਸਾਡੇ ਮੂਰੇ ਖੜ੍ਹਨਾ ਤਾਂ ਗੱਲ ਦੂਰ ਦੀ
ਜਿਗਰਾ ਚਾਹੀਦਾ ਮੂਰੇ ਬਹਿਣ ਦੇ ਲਈ

ਓ ਖੁੱਲ੍ਹੇ ਖਾਤੇ ਰੱਖੇ ਅੱਪਾਂ ਯਾਰਾਂ ਵਾਸਤੇ
ਖੁੱਲ੍ਹੇ ਸਾਡੇ ਵੈਰੀਆਂ ਨੂੰ ਖੈਣ ਦੇ ਲਈ
ਓ ਸਾਡੇ ਮੂਰੇ ਖੜ੍ਹਨਾ ਤਾਂ ਗੱਲ ਦੂਰ ਦੀ
ਜਿਗਰਾ ਚਾਹੀਦਾ ਮੂਰੇ ਬਹਿਣ ਦੇ ਲਈ

ਆ ਗਈ ਓਏ ਹੀ ਬੁੱਲਟ ਦੁਬਾਰਾ…
ਜਿਗਰਾ ਚਾਹੀਦਾ ਮੂਰੇ ਬਹਿਣ ਦੇ ਲਈ।

Written By- Mani Sheron

If Found Any Mistake in above lyrics?, Please let us know using contact form with correct lyrics!

Kingpin Music Video

Kingpin Song FAQs…..
Who is the singer of “Kingpin” song?

Siippyy Gill have sung the song “Kingpin”.

Who is gave the music of “Kingpin” song?

Deep Jandu is gave the music of “Kingpin” song.

Who wrote the lyrics of “Kingpin” song?

Mani Sheron have written the lyrics of “Kingpin”.

Who directed “Kingpin ” music video?

Rupi Bains Films has directed the music video of “Kingpin”.

Who has featured in the “Kingpin” music video?

The music video of “Kingpin” features Siippyy Gill.

You may also like...