Wanga Lyrics in Hindi- Watan Sahi | Rabab

Wanga Lyrics in Hindi, English & Punjabi is the latest Brand new Punjabi song sung by Watan Sahi, Rabab. with also music is given by ​Sardar Sidhu. while Wanga song lyrics are written by Zindu, Watan Sahi, the song featuring artists by Ramneet Kour, Watan Sahi. The music video is directed by Teji Sandhu. This music video Released under the K Million Music youtube channel.

Wanga Song Details
📌 Song Title :Wanga
🎤 Singer (S) :Watan Sahi, Rabab
✍️ Lyrics (S) :Zindu, Watan Sahi
🎼 Music (S) :Sardar Sidhu
🎬 Director :Teji Sandhu
💃 Featuring:Ramneet Kour, Watan Sahi
🏷️Music Label (©):K Million Music
Wanga Lyrics in Hindi- Watan Sahi | Rabab

Wanga Lyrics In Hindi

कोठे चढ़ चढ़ तैनू तक्कदी पई आं
हार ते श्रृंगार लाके हुंदी आं तैयार
तैनू मन के मैं शीशा फेर तक्कदी पई आं
मैं तैनू देन लई रखे आ तारे जोड़ के

मैं प्यार वेखदी हथां चो वंगा तोड़ के
मैं यार वेखदी हथां चो वंगा तोड़ के
मैं यार वेखदी हथां चो वंगा तोड़ के

अंखियां विच तेरे नाम दा रखदी
कजला पा के कोका कातिल ऐ मेरा
सज्जना रखदी नक्क विच पा के

वे मैं सप्प वांगू गुत्त जन्ना रखदी बना के
वे नावे जे छलारू मेरे नप्पदे आ पैर
वे मैं झांझरां दे वांगू रखदी आ छनका के
मैं बस तेरे लई रखे आ बूहे खोल के

मैं प्यार वेखदी हथां चो वंगा तोड़ के
मैं यार वेखदी हथां चो वंगा तोड़ के
ओह खुद नी तेरा साही तां…

इक छड्ड कुड़े तिन चार लै देवा
दस तैनू वंगा दा बाजार लै देवा
आउंदी मेरे पिछे ऐवें तू चंगी लगदी
लुट के किसे दी महंगी कार लै देवा

नी तेरे सुन्ने कन्ना करके डकैती पाया करदा
तू भुल्ली जावे ऐवें कन्न सोहणे लगदे
नी गन पट्टी ते पटाखा चीज खोल लेहनी आं
क्यों डरदी नी तैनू की खिलौने लगदे

नी तेरे घर पिछे जिन्ने सुन्यारे लगदे
नी मैं विच वाडी ओहना दे ही बनाउ कंगना
कुड़े ओहना चिर कोर्स तू कर लै
पै जान्दियां ने पेशियां नी टाइम लगना
नी साही ऐश करा दोगा मोटे पैसे रखे जोड़ के

मैं प्यार वेखदी हथां चो वंगा तोड़ के
मैं यार वेखदी हथां चो वंगा तोड़ के

बूहे ते बैठ के सज्जना मैं तेरियां करा उडीकां
वे तेरे मोड्डे हाथ रख के मेरा दिल करदा रोकां

दित्त्ता मैनू जद दा दीदार हो गया
चन्ना वे चन्ना मैनू प्यार हो गया
छड्ड वी वायद मैंनू रोके जट्टा
तू मेरा सुर्ख गुलाबी रंग लाल हो गया
मैं रवा संगदी जिंदु तो जिंदु बोल के

READ Also  Nakhra Lyrics- Ranjit Bawa | Mannat Noor

मैं प्यार वेखदी हथां चो वंगा तोड़ के
मैं यार वेखदी हथां चो वंगा तोड़ के।

Wanga Lyrics In English

Kothe chadh chadh tainu takkdi payi aan
Haar te shingar laake hundi aan taiyaar
Tainu mann ke main sheesha pher takkdi payi aan
Main tainu den layi rakhe aa taare jod ke

Main pyaar vekhdi hathaan cho wanga tod ke
Main yaar vekhdi hathaan cho wanga tod ke
Main yaar vekhdi hathaan cho wanga tod ke

Ankhiyaan vich tere naam da rakhdi
Kajla paa ke koka kaatal ae mera
Sajjna rakhdi nakk vich paa ke

Ve main sapp waangu gutt janna rakhdi bana ke
Ve naave je chalaru mere nappde aa pair
Ve main jhanjhran de waangu rakhdi aa chhan ka ke
Main bas tere layi rakhe aa buhe khol ke

Main pyaar vekhdi hathaan cho wanga tod ke
Main yaar vekhdi hathaan cho wanga tod ke
Oh khud ni tera saahi taan…

Ek chhadd kude teen chaar lai dewaan
Dass tainu wanga da bazaar lai dewaan
Aundi mere pichhe aivein tu changi lagdi
Lutt ke kise di mehangi car lai dewaan

Ni tere sunne kanna karke dacoity paya karda
Tu bhulli jaave aivein kann sohne lagde
Ni gun patti te patakha cheez khol lehni aan
Katon darrdi ni tainu ki khidaune lagde

Ni tere ghar pichhe jinne suneyare lagde
Ni main wich vaadi ohna de hi banau kangna
Kude ohna chir course tu kar lai
Pai jaandiya ne peshiya ni time laggna
Ni saahi aish kara dauga mote paise rakhe jod ke

Main pyaar vekhdi hathaan cho wanga tod ke
Main yaar vekhdi hathaan cho wanga tod ke

Buhe te beh ke sajjna main teriya kara udeekan
Ve tere modde hath rakh ke mera dil karda rokan

Ditta mainu jad da didaar ho gaya
Channa ve channa mainu pyar ho gaya
Chaddvi vayed mainu roke jatta
Tu mera surkh gulabi rang laal ho gaya
Main rawa sangdi jindu ton jindu bol ke

Main pyaar vekhdi hathaan cho wanga tod ke
Main yaar vekhdi hathaan cho wanga tod ke.

READ Also  21.40 Lyrics- Gagan Kooner
Wanga Lyrics In Punjabi

ਕੋਠੇ ਚੜ੍ਹ ਚੜ੍ਹ ਤੈਨੂੰ ਤੱਕਦੀ ਪਈ ਆਂ
ਹਾਰ ਤੇ ਸ਼ਿੰਗਾਰ ਲਾ ਕੇ ਹੁੰਦੀ ਆਂ ਤਿਆਰ
ਤੈਨੂੰ ਮੰਨ ਕੇ ਮੈਂ ਸ਼ੀਸ਼ਾ ਫੇਰ ਤੱਕਦੀ ਪਈ ਆਂ
ਮੈਂ ਤੈਨੂੰ ਦੇਣ ਲਈ ਰੱਖੇ ਆ ਤਾਰੇ ਜੋੜ ਕੇ

ਮੈਂ ਪਿਆਰ ਵੇਖਦੀ ਹੱਥਾਂ ਚੋਂ ਵੰਗਾਂ ਤੋੜ ਕੇ
ਮੈਂ ਯਾਰ ਵੇਖਦੀ ਹੱਥਾਂ ਚੋਂ ਵੰਗਾਂ ਤੋੜ ਕੇ
ਮੈਂ ਯਾਰ ਵੇਖਦੀ ਹੱਥਾਂ ਚੋਂ ਵੰਗਾਂ ਤੋੜ ਕੇ

ਅੱਖੀਆਂ ਵਿੱਚ ਤੇਰੇ ਨਾਮ ਦਾ ਰੱਖਦੀ
ਕਾਜਲ ਪਾ ਕੇ ਕੋਕਾ ਕਾਤਲ ਏ ਮੇਰਾ
ਸੱਜਣਾ ਰੱਖਦੀ ਨੱਕ ਵਿੱਚ ਪਾ ਕੇ

ਵੇ ਮੈਂ ਸੱਪ ਵਾਂਗੂੰ ਗੁੱਟ ਜੰਨਾ ਰੱਖਦੀ ਬਣਾ ਕੇ
ਵੇ ਨਾਵੇ ਜੇ ਚਲਾਰੂ ਮੇਰੇ ਨੱਪਦੇ ਆ ਪੈਰ
ਵੇ ਮੈਂ ਝਾਂਝਰਾਂ ਦੇ ਵਾਂਗੂੰ ਰੱਖਦੀ ਆ ਛਨਕਾ ਕੇ
ਮੈਂ ਬਸ ਤੇਰੇ ਲਈ ਰੱਖੇ ਆ ਬੁਹੇ ਖੋਲ ਕੇ

ਮੈਂ ਪਿਆਰ ਵੇਖਦੀ ਹੱਥਾਂ ਚੋਂ ਵੰਗਾਂ ਤੋੜ ਕੇ
ਮੈਂ ਯਾਰ ਵੇਖਦੀ ਹੱਥਾਂ ਚੋਂ ਵੰਗਾਂ ਤੋੜ ਕੇ
ਓ ਖੁਦ ਨੀ ਤੇਰਾ ਸਾਖੀ ਤਾਂ…

ਇੱਕ ਛੱਡ ਕੁੜੇ ਤਿੰਨ ਚਾਰ ਲੈ ਦੇਵਾਂ
ਦੱਸ ਤੈਨੂੰ ਵੰਗਾਂ ਦਾ ਬਾਜ਼ਾਰ ਲੈ ਦੇਵਾਂ
ਆਉਂਦੀ ਮੇਰੇ ਪਿੱਛੇ ਐਵੇਂ ਤੂੰ ਚੰਗੀ ਲੱਗਦੀ
ਲੁੱਟ ਕੇ ਕਿਸੇ ਦੀ ਮਹਿੰਗੀ ਕਾਰ ਲੈ ਦੇਵਾਂ

ਨੀ ਤੇਰੇ ਸੁੰਨੇ ਕੰਨਾ ਕਰਕੇ ਡਾਕੈਤੀ ਪਾਇਆ ਕਰਦਾ
ਤੂੰ ਭੁੱਲੀ ਜਾਵੇ ਐਵੇਂ ਕੰਨ ਸੋਹਣੇ ਲੱਗਦੇ
ਨੀ ਗਨ ਪੱਟੀ ਤੇ ਪਟਾਖਾ ਚੀਜ਼ ਖੋਲ ਲੈਣੀ ਆਂ
ਕੱਤੋਂ ਡਰਦੀ ਨੀ ਤੈਨੂੰ ਕੀ ਖਿਡੌਣੇ ਲੱਗਦੇ

ਨੀ ਤੇਰੇ ਘਰ ਪਿੱਛੇ ਜਿੰਨੇ ਸੁਨੇਆਰੇ ਲੱਗਦੇ
ਨੀ ਮੈਂ ਵਿੱਚ ਵਾਢੀ ਉਹਨਾ ਦੇ ਹੀ ਬਣਾਉਂ ਕੰਗਨਾ
ਕੁੜੇ ਉਹਨਾ ਚਿਰ ਕੋਰਸ ਤੂੰ ਕਰ ਲੈ
ਪੈ ਜਾਂਦੀਆਂ ਨੇ ਪੇਸ਼ੀਆਂ ਨੀ ਟਾਈਮ ਲੱਗਣਾ
ਨੀ ਸਾਖੀ ਐਸ਼ ਕਰਾ ਦਉਗਾ ਮੋਟੇ ਪੈਸੇ ਰੱਖੇ ਜੋੜ ਕੇ

ਮੈਂ ਪਿਆਰ ਵੇਖਦੀ ਹੱਥਾਂ ਚੋਂ ਵੰਗਾਂ ਤੋੜ ਕੇ
ਮੈਂ ਯਾਰ ਵੇਖਦੀ ਹੱਥਾਂ ਚੋਂ ਵੰਗਾਂ ਤੋੜ ਕੇ

ਬੁਹੇ ਤੇ ਬਹਿ ਕੇ ਸੱਜਣਾ ਮੈਂ ਤੇਰੀਆਂ ਕਰਾਂ ਉਡੀਕਾਂ
ਵੇ ਤੇਰੇ ਮੋਢੇ ਹੱਥ ਰੱਖ ਕੇ ਮੇਰਾ ਦਿਲ ਕਰਦਾ ਰੋਕਾਂ

ਦਿੱਤਾ ਮੈਨੂੰ ਜਦ ਦਾ ਦੀਦਾਰ ਹੋ ਗਿਆ
ਚੰਨਾ ਵੇ ਚੰਨਾ ਮੈਨੂੰ ਪਿਆਰ ਹੋ ਗਿਆ
ਛੱਡ ਵੀ ਵਾਇਦ ਮੈਂਨੂੰ ਰੋਕੇ ਜੱਟਾ
ਤੂੰ ਮੇਰਾ ਸੁर्ख ਗੁਲਾਬੀ ਰੰਗ ਲਾਲ ਹੋ ਗਿਆ
ਮੈਂ ਰਵਾ ਸੰਗਦੀ ਜਿੰਦੂ ਤੋਂ ਜਿੰਦੂ ਬੋਲ ਕੇ

ਮੈਂ ਪਿਆਰ ਵੇਖਦੀ ਹੱਥਾਂ ਚੋਂ ਵੰਗਾਂ ਤੋੜ ਕੇ
ਮੈਂ ਯਾਰ ਵੇਖਦੀ ਹੱਥਾਂ ਚੋਂ ਵੰਗਾਂ ਤੋੜ ਕੇ।

Written By- Zindu, Watan Sahi

If Found Any Mistake in above lyrics?, Please let us know using contact form with correct lyrics!

Wanga Music Video

Wanga Song FAQs…..
Who is the singer of “Wanga” song?

Watan Sahi, Rabab have sung the song “Wanga”.

Who is gave the music of “Wanga” song?

Sardar Sidhu is gave the music of “Wanga” song.

Who wrote the lyrics of “Wanga” song?

Zindu, Watan Sahi have written the lyrics of “Wanga”.

Who directed “Wanga ” music video?

Teji Sandhu has directed the music video of “Wanga”.

Who has featured in the “Wanga” music video?

The music video of “Wanga” features Ramneet Kour, Watan Sahi.

You may also like...