Lost In You Lyrics in Hindi- Karan Randhawa
Lost In You Lyrics in Hindi & English is the latest Brand new Punjabi song sung by Karan Randhawa. with also music is given by Mnltx. while Lost In You song lyrics are written by Fxrzzi, the song featuring artists by Karan Randhawa. The music video is directed by Rajan Bir. This music video Released under the Karan Randhawa youtube channel.
Lost In You Song Details
| 📌 Song Title : | Lost In You |
| 🎤 Singer (S) : | Karan Randhawa |
| ✍️ Lyrics (S) : | Fxrzzi |
| 🎼 Music (S) : | Mnltx |
| 🎬 Director : | Rajan Bir |
| 💃 Featuring: | Karan Randhawa |
| 🏷️Music Label (©): | Karan Randhawa |

Lost In You Lyrics In Hindi
हाए लग्ग गई नज़र तेरी
डिग्ग गई सी वाली मेरी
वे सीज़न आ गर्मी दा
मुड़ दी आ गई नेहरी
वे कदों गल करनी तू
लंग्दी उमर मेरी
वे ओंदे साल ले जावी तू
मैं कर लूं तैयारी जेड़ी
वे सारे कम कार छड्ड के
वे रोटियां खवाऊं गुड़ नाल
ओ तड़की बुटीक ले लवां
दरज़ी नी मैनूं थुड़ना
वे अखियां च तैनूं रख लां
ओ लड़दा मेरे नाल सुरमा
वे जिद्दने दा दिल ले गया
ओ लगदे किटे वी हुन्ना
हाए जिदे अख लड़ गई जट्टा
आपे लौट आजू सुरमा
वे हाले तक छड्डेआ नी तू
ओ संग के पिछे नूं मुड़ ना
वे तू वी तां नी जिदा मैनूं सारे लगदे
मैनूं बस मुंडेयां दे लारे लगदे
हाए फ़र्ज़ी वे जिन्ने तेरे नाल हुंदे आ
सुख नाल देवर मेरे सारे लगदे
ओ घरदे मना ला सोहणेआं
मेरा नी किसे ने सुणना
ओ जट्ट दी पसंद नूं कहंदा
जट्ट ने वियाह के मुड़ना
वे अखियां च तैनूं रख लां
लड़दा मेरे नाल सुरमा
ओ जिद्दने दा दिल ले गया
लगदा वे किटे ना हुन्ना
वे हुण बेबे नूं वी शक हो गया
वड्डी भैन भिड़का जई लेण लग्ग गई
अग्गों नालों होर ज्यादा रहंदी हस्सदी
सिर उत्ते चुन्नी मेरी रहण लग्ग गई
वे मैसेज च सारे देख ले
तेरे पिछे पया सुणना
दिखदा किताबां विच तू
हुंदी पढ़ाइयां हुण ना
वे अखियां च तैनूं रख लां
लड़दा मेरे नाल सुरमा
ओ जिद्दने दा दिल ले गया
लगदा वे किटे ना हुन्ना
Lost In You Lyrics In English
Haaye lgg gi nazar teri
Digg gi si waali meri
Ve Season aa garmi da
Murh di aagi nehri
Ve Kadon gal karni tu
Lnghdi umer meri
Ve onde saal le jvi tu
Mai krlo teyaari jedi
Ve saare km kaar chhadke
Ve rottia khvau gurh nal
O Tadki boutique le lava
Darji ni meniu thurhna
Ve Akhiya’n ch teinu rakh laa
O Larhda mere na surma
Ve jidne da dil le gaya
O Lagde kite vi hunna
Haaye Jide akh larh gi jatta
Aape lot aaju surma
Ve hale takk chdea ni tu
O Sang ke piche nu mud na
Ve tu vi taan ni jida meinu saare lgde
Meinu bas mundea’n de laare lgda
Haaye fxrzii ve jinne tere nal hunde aa
Sukh nl deor mere saare lgde
O Ghrde mna la sonea’n
Mera ni kise ne sun na
O jatt di pasand nu kehnda
jatt ne viah ke murhna
Ve akhiyan ch tenu rakhla
Ladda mere na shurma
Oh jeddne da dil le gaya
Lagda ve kite na hun na
Ve hun bebe nu vi shkk ho geya
Vddi bhain bidka jyi len lgg gi
Aggo naalo hor jyada rehndi Hassdi
Sir utte chunni mere rehn lgg gi
Ve Msg ch saare dekhle
Tere piche peya sun na
Dikhda kitaba vich tu
Hundi pdaiya hun na
Ve akhiyan ch tenu rakhla
Ladda mere na shurma
Oh jeddne da dil le gaya
Lagda ve kite na hun na.
Lost In You Lyrics In Punjabi
ਹਾਏ ਲੱਗ ਗਈ ਨਜ਼ਰ ਤੇਰੀ
ਡਿੱਗ ਗਈ ਸੀ ਵਾਲੀ ਮੇਰੀ
ਵੇ ਸੀਜ਼ਨ ਆ ਗਰਮੀ ਦਾ
ਮੁੜਦੀ ਆ ਗਈ ਨੇਹਰੀ
ਵੇ ਕਦੋਂ ਗੱਲ ਕਰਨੀ ਤੂੰ
ਲੰਘਦੀ ਉਮਰ ਮੇਰੀ
ਵੇ ਓਂਦੇ ਸਾਲ ਲੈ ਜਾਵੀਂ ਤੂੰ
ਮੈਂ ਕਰ ਲਵਾਂ ਤਿਆਰੀ ਜੇਹੜੀ
ਵੇ ਸਾਰੇ ਕੰਮਕਾਰ ਛੱਡ ਕੇ
ਵੇ ਰੋਟੀਆਂ ਖਵਾਂ ਗੁੜ ਨਾਲ
ਓ ਤੜਕੀ ਬੁਟੀਕ ਲੈ ਲਵਾਂ
ਦਰਜ਼ੀ ਨੀ ਮੈਨੂੰ ਤੁਰਨਾ
ਵੇ ਅੱਖੀਆਂ ’ਚ ਤੈਨੂੰ ਰੱਖ ਲਾਂ
ਓ ਲੜਦਾ ਮੇਰੇ ਨਾਲ ਸੁਰਮਾ
ਵੇ ਜਿਦਨੇ ਦਾ ਦਿਲ ਲੈ ਗਿਆ
ਓ ਲੱਗਦਾ ਕਿਤੇ ਵੀ ਹੁਣ ਨਾ
ਹਾਏ ਜਿਦੇ ਅੱਖ ਲੜ ਗਈ ਜੱਟਾ
ਆਪੇ ਲੌਟ ਆਜੂ ਸੁਰਮਾ
ਵੇ ਹਾਲੇ ਤੱਕ ਛੱਡਿਆ ਨੀ ਤੂੰ
ਓ ਸੰਗ ਕੇ ਪਿੱਛੇ ਨੂੰ ਮੁੜ ਨਾ
ਵੇ ਤੂੰ ਵੀ ਤਾਂ ਨੀ ਜਿਹਾ ਮੈਨੂੰ ਸਾਰੇ ਲੱਗਦੇ
ਮੈਨੂੰ ਬੱਸ ਮੁੰਡਿਆਂ ਦੇ ਲਾਰੇ ਲੱਗਦੇ
ਹਾਏ ਫ਼ਰਜ਼ੀ ਵੇ ਜਿੰਨੇ ਤੇਰੇ ਨਾਲ ਹੁੰਦੇ ਆ
ਸੁੱਖ ਨਾਲ ਦੇਵਰ ਮੇਰੇ ਸਾਰੇ ਲੱਗਦੇ
ਓ ਘਰਦੇ ਮਨਾ ਲਾ ਸੋਹਣਿਆਂ
ਮੇਰਾ ਨੀ ਕਿਸੇ ਨੇ ਸੁਣਨਾ
ਓ ਜੱਟ ਦੀ ਪਸੰਦ ਨੂੰ ਕਹਿੰਦਾ
ਜੱਟ ਨੇ ਵਿਆਹ ਕੇ ਮੁੜਨਾ
ਵੇ ਅੱਖੀਆਂ ’ਚ ਤੈਨੂੰ ਰੱਖ ਲਾਂ
ਲੜਦਾ ਮੇਰੇ ਨਾਲ ਸੁਰਮਾ
ਓ ਜਿਦਨੇ ਦਾ ਦਿਲ ਲੈ ਗਿਆ
ਲੱਗਦਾ ਵੇ ਕਿਤੇ ਨਾ ਹੁਣ ਨਾ
ਵੇ ਹੁਣ ਬੇਬੇ ਨੂੰ ਵੀ ਸ਼ੱਕ ਹੋ ਗਿਆ
ਵੱਡੀ ਭੈਣ ਬਿਦਕਾ ਜਈ ਲੈਣ ਲੱਗ ਗਈ
ਅੱਗੋਂ ਨਾਲੋਂ ਹੋਰ ਜ਼ਿਆਦਾ ਰਹਿੰਦੀ ਹੱਸਦੀ
ਸਿਰ ਉੱਤੇ ਚੁੰਨੀ ਮੇਰੇ ਰਹਿਣ ਲੱਗ ਗਈ
ਵੇ ਮੈਸੇਜ ’ਚ ਸਾਰੇ ਦੇਖ ਲੈ
ਤੇਰੇ ਪਿੱਛੇ ਪਿਆ ਸੁਣ ਨਾ
ਦਿੱਖਦਾ ਕਿਤਾਬਾਂ ਵਿੱਚ ਤੂੰ
ਹੁੰਦੀ ਪੜਾਈਆਂ ਹੁਣ ਨਾ
ਵੇ ਅੱਖੀਆਂ ’ਚ ਤੈਨੂੰ ਰੱਖ ਲਾਂ
ਲੜਦਾ ਮੇਰੇ ਨਾਲ ਸੁਰਮਾ
ਓ ਜਿਦਨੇ ਦਾ ਦਿਲ ਲੈ ਗਿਆ
ਲੱਗਦਾ ਵੇ ਕਿਤੇ ਨਾ ਹੁਣ ਨਾ
Written By- Fxrzzi
If Found Any Mistake in above lyrics?, Please let us know using contact form with correct lyrics!
Lost In You Music Video
Lost In You Song FAQs…..
Karan Randhawa have sung the song “Lost In You”.
Mnltx is gave the music of “Lost In You” song.
Fxrzzi have written the lyrics of “Lost In You”.
Rajan Bir has directed the music video of “Lost In You”.
The music video of “Lost In You” features Karan Randhawa.
