Sardaar Ji 3 Title Track Lyrics- Diljit Dosanjh

Sardaar Ji 3 Title Track Lyrics is the latest Brand new Punjabi song sung by Diljit Dosanjh. with also music is given by ​MixSingh. while Sardaar Ji 3 Title Track song lyrics are written by Zafar Sandhu, the song featuring artists by 6. The music video is directed by Amar Hundal. This music video Released under the White Hill Music youtube channel.

Sardaar Ji 3 Title Track Song Details
📌 Song Title :Sardaar Ji 3 Title Track
🎞️ Album/Movie :Sardaar Ji 3 (Punjabi Movie)
🎤 Singer (S) :Diljit Dosanjh
✍️ Lyrics (S) :Zafar Sandhu
🎼 Music (S) :MixSingh
🎬 Director :Amar Hundal
🏷️Music Label (©):White Hill Music
Sardaar Ji 3 Title Track Lyrics- Diljit Dosanjh

Sardaar Ji 3 Title Track Lyrics In English

Allarhan de sinne aagg lai rakhda
Nit nawa tochan fasai rakhda
Khad da na more koi jatt de kude
La la la tahi tan karwai rakhda

Oh bharo bar ji
Bharo bar ji chal de
Jattan de karo bar ji

Sardaar ji sardaar ji
Haath ni kise de aunde yaar ji
Sardaar ji sardaar ji
Haath ni kise de aunde yaar ji
Sardaar ji sardaar ji

Oh vadde vadde bhoot botla ch dakk le
Vigde je koi modeya toh chak le
La dinda khunjhe modh ke ni uthda
Vatt ke je kuri jinu keraa takk le

Banda maar di
Banda maar di
Takni billo ni tere yaar di

Sardaar ji sardaar ji
Haath ni kise de aunde yaar ji
Sardaar ji sardaar ji
Haath ni kise de aunde yaar ji
Sardaar ji sardaar ji

Oh ahdde heran na ho
Salyo kithe dubara na mar jayo

Oh piche piche aunda saade fame goriye
Chalda globe utte name goriye
Ghum da ni muchaa aiwein taan rakh ke
Dosanjha pai phire game goriye

Gori yaar di hikka saad di
Laurh naiyo kise hathiyaar di

Sardaar ji sardaar ji
Haath ni kise de aunde yaar ji
Sardaar ji sardaar ji
Haath ni kise de aunde yaar ji
Sardaar ji sardaar ji.

Sardaar Ji 3 Title Track Lyrics In Punjabi

ਅਲੜਾਂ ਦੇ ਸੀਨੇ ਅੱਗ ਲਾਈ ਰੱਖਦਾ
ਨਿੱਤ ਨਵਾ ਟੋਚਣ ਫਸਾਈ ਰੱਖਦਾ
ਖੜਦਾ ਨਾ ਮੋੜੇ ਕੋਈ ਜੱਟ ਦੇ ਕੁੜੇ
ਲਾ ਲਾ ਲਾ ਤਾਹੀ ਤਾਂ ਕਰਵਾਈ ਰੱਖਦਾ

ਓ ਭਰੋ ਬਰ ਜੀ
ਭਰੋ ਬਰ ਜੀ ਚਲਦੇ
ਜੱਟਾਂ ਦੇ ਕਰੋ ਬਰ ਜੀ

ਸਰਦਾਰ ਜੀ ਸਰਦਾਰ ਜੀ
ਹੱਥ ਨੀ ਕਿਸੇ ਦੇ ਆਉਂਦੇ ਯਾਰ ਜੀ
ਸਰਦਾਰ ਜੀ ਸਰਦਾਰ ਜੀ
ਹੱਥ ਨੀ ਕਿਸੇ ਦੇ ਆਉਂਦੇ ਯਾਰ ਜੀ
ਸਰਦਾਰ ਜੀ ਸਰਦਾਰ ਜੀ

ਓ ਵੱਡੇ ਵੱਡੇ ਭੂਤ ਬੋਤਲਾਂ ਚ ਡੱਕ ਲੈ
ਵਿਗੜੇ ਜੇ ਕੋਈ ਮੋੜਿਆਂ ਤੋਂ ਚੱਕ ਲੈ
ਲਾ ਦਿੰਦਾ ਖੁੰਜੇ ਮੋੜ੍ਹ ਕੇ ਨੀ ਉਠਦਾ
ਵੱਟ ਕੇ ਜੇ ਕੁੜੀ ਜਿਨੂੰ ਕੇੜਾ ਤੱਕ ਲੈ

ਬੰਦਾ ਮਾਰਦੀ
ਬੰਦਾ ਮਾਰਦੀ
ਤੱਕਣੀ ਬਿਲੋ ਨੀ ਤੇਰੇ ਯਾਰ ਦੀ

ਸਰਦਾਰ ਜੀ ਸਰਦਾਰ ਜੀ
ਹੱਥ ਨੀ ਕਿਸੇ ਦੇ ਆਉਂਦੇ ਯਾਰ ਜੀ
ਸਰਦਾਰ ਜੀ ਸਰਦਾਰ ਜੀ
ਹੱਥ ਨੀ ਕਿਸੇ ਦੇ ਆਉਂਦੇ ਯਾਰ ਜੀ
ਸਰਦਾਰ ਜੀ ਸਰਦਾਰ ਜੀ

ਓ ਅੱਡੇ ਹੈਰਾਨ ਨਾ ਹੋ
ਸਲਿਓ ਕਿੱਥੇ ਦੁਬਾਰਾ ਨਾ ਮਰ ਜਾਓ

ਓ ਪਿੱਛੇ ਪਿੱਛੇ ਆਉਂਦਾ ਸਾਡੇ ਫੇਮ ਗੋਰੀਏ
ਚਲਦਾ ਗਲੋਬ ਉੱਤੇ ਨਾਂ ਗੋਰੀਏ
ਘੁੰਮਦਾ ਨੀ ਮੁੱਛਾਂ ਐਵੇਂ ਤਾਂ ਰੱਖ ਕੇ
ਦੋਸਾਂਝਾ ਪਈ ਫਿਰੇ ਗੇਮ ਗੋਰੀਏ

ਗੋਰੀ ਯਾਰ ਦੀ ਹਿੱਕਾ ਸਾਡੀ
ਲੋੜ ਨਹੀਂ ਕਿਸੇ ਹਥਿਆਰ ਦੀ

ਸਰਦਾਰ ਜੀ ਸਰਦਾਰ ਜੀ
ਹੱਥ ਨੀ ਕਿਸੇ ਦੇ ਆਉਂਦੇ ਯਾਰ ਜੀ
ਸਰਦਾਰ ਜੀ ਸਰਦਾਰ ਜੀ
ਹੱਥ ਨੀ ਕਿਸੇ ਦੇ ਆਉਂਦੇ ਯਾਰ ਜੀ
ਸਰਦਾਰ ਜੀ ਸਰਦਾਰ ਜੀ।

Written By- Zafar Sandhu

If Found Any Mistake in above lyrics?, Please let us know using contact form with correct lyrics!

Sardaar Ji 3 Title Track Music Video

LyricsZones FAQs…..

Who is the singer of u0026ldquo;1u0026rdquo; song?

2 have sung the song u0026ldquo;1u0026rdquo;.

Who is gave the music of u0026ldquo;1u0026rdquo; song?

4 is gave the music of u0026ldquo;1u0026rdquo; song.

Who wrote the lyrics of u0026ldquo;1u0026rdquo; song?

3 have written the lyrics of u0026ldquo;1u0026rdquo;.

Who directed u0026ldquo;1 u0026rdquo; music video?

5 has directed the music video of u0026ldquo;1u0026rdquo;.

Who has featured in the u0026ldquo;1u0026rdquo; music video?

The music video of u0026ldquo;1u0026rdquo; features 6.

You may also like...