Hall of fame Lyrics- Jerry

Hall of fame Lyrics is the latest Brand new Punjabi song sung by Jerry. with also music is given by ​SoundsbyJeremy. while Hall of fame song lyrics are written by Jerry. This music video Released under the Jerry youtube channel.

Hall of fame Song Details
📌 Song Title :Hall of fame
🎤 Singer (S) :Jerry
✍️ Lyrics (S) :Jerry
🎼 Music (S) :SoundsbyJeremy
🏷️Music Label (©):Jerry
Hall of fame Lyrics- Jerry

Hall of fame Lyrics In English

Ho jitthe gall challu og goatan di
Main mure ho ke karu glam kude
Beeba big shot aa yaar tera
Ni main lead karu hall of fame kude

Ni meinu pith lage streetan di
Te attitude jive aa sikander ni
Ni main jitt ke duniya langh jaana
Bhawein bahar hova yaa main andar ni

Oo maybe shift kara gune gunna nu
Naa main buj bujj kara ranna nu
Joh saade head wich chal gayi aa sochan ne
Kude haath lavaundiyan kanna nu

Oo jaanda vekh shook da
Raula sunn kook da
Jinda billo jidd ke
Main bhanneya sandook da

Bachha si bandook da
Joh hikkan faad bookda
Ni masla aa ankha da
Raula ni mashook da

Ho ohda kude saad ne
Ni rehnde baago baag ne
Saanu kude patt lai ni
Kitthon tere bhaag ne

Kidappe kude naag ne
Jalaunde jatt baad ne
Ni saada layi ke puriye
Ni dasde sawaad ne

Main bheti hoya duniya da
Hoya jadon unniyan (19) da
Husn vi bond hoya
Tod ni koi chunniyan da

Dabbe pairi mod te
Na lai jaana na chhod de
Ho lakh mera supna si
Hath aa crore te

Ho ego hit yaara di
Weigh beigh guarantee
Saanu sheftspect aa must billo ni
Tera hoya character mitti aala
Te main shoe te naa paihn deva dust billo

Saada trust billo udd-di dust billo
Saara moh maya te bas lust billo
Ikko naar jihde naal mera dil jude
Te meinu maapeyo aunde first billo

Oo high kude tahni aa ni
Saanu kehra kahli aa ni
Gaddi di awaj
Jive chaldi donali aa ni

Tere dil wang kaali aa
Track utte paa li aa
Ho lalli challi chalni nai
Mitran di waari aa
Soundsby jeremy

Oo gaa ke tej bane ne kude rap god
Kehnde theka aa chakk leya rapperan da
Aa saale maavan lap vich baithe ne
O haje saath ni chaddeya diaperan da

O aithe naake vi bane bane rapper ne
Hath sehn naa kalam da bhar billo
Sala gaun nu khadda tu ikko ee aa
Te likhne behnde aa chaar billo

Ho ik pucha chaka du tera yaar billo
Ho mera eho ee aa kirdaar billo
Ho eh ta seasonal chalde singer ne
Ho tera yaar aa hall star billo ve
Far billo.

Hall of fame Lyrics In Punjabi

ਹੋ ਜਿੱਥੇ ਗੱਲ ਚੱਲੂ ਓਗ ਗੋਤਾਂ ਦੀ
ਮੈਂ ਮੁੜ ਕੇ ਕਰਾਂ ਗਲੈਮ ਕੁੜੇ
ਬੀਬਾ ਬਿਗ ਸ਼ਾਟ ਆ ਯਾਰ ਤੇਰਾ
ਨੀ ਮੈਂ ਲੀਡ ਕਰਾਂ ਹਾਲ ਆਫ ਫੇਮ ਕੁੜੇ

ਨੀ ਮੈਨੂੰ ਪਿੱਠ ਲੱਗੇ ਸਟਰੀਟਾਂ ਦੀ
ਤੇ ਐਟੀਟਿਊਡ ਜਿਵੇਂ ਆ ਸਿਕੰਦਰ ਨੀ
ਨੀ ਮੈਂ ਜਿੱਤ ਕੇ ਦੁਨੀਆ ਲੰਘ ਜਾਣਾ
ਭਾਵੇਂ ਬਾਹਰ ਹੋਵੇ ਜਾਂ ਮੈਂ ਅੰਦਰ ਨੀ

ਓ ਮੇਬੀ ਸ਼ਿਫਟ ਕਰਾਂ ਗੁਨੇ ਗੁੰਨਾ ਨੂੰ
ਨਾ ਮੈਂ ਬੁਜ ਬੁੱਜ ਕਰਾਂ ਰੰਨਾ ਨੂੰ
ਜੋ ਸਾਡੇ ਹੈੱਡ ਵਿੱਚ ਚੱਲ ਗਈਆਂ ਸੋਚਾਂ ਨੇ
ਕੁੜੇ ਹੱਥ ਲਵਾਉਂਦੀਆਂ ਕੰਨਾਂ ਨੂੰ

ਓ ਜਾਂਦਾ ਵੇਖ ਸ਼ੌਕ ਦਾ
ਰੌਲਾ ਸੁਣ ਕੂਕ ਦਾ
ਜਿੰਦਾ ਬਿਲੋ ਜਿੱਦ ਕੇ
ਮੈਂ ਬਣਿਆ ਸੰਦੂਕ ਦਾ

ਬੱਚਾ ਸੀ ਬੰਦੂਕ ਦਾ
ਜੋ ਹਿੱਕਾਂ ਫਾੜ ਬੁੱਕਦਾ
ਨੀ ਮਸਲਾ ਆ ਅੱਖਾਂ ਦਾ
ਰੌਲਾ ਨੀ ਮਸ਼ੂਕ ਦਾ

ਹੋ ਓਹਦਾ ਕੁੜੇ ਸਾਅਦ ਨੇ
ਨੀ ਰਹਿੰਦੇ ਬਾਗੋ ਬਾਗ ਨੇ
ਸਾਨੂੰ ਕੁੜੇ ਪੱਟ ਲੈ ਨੀ
ਕਿੱਥੋਂ ਤੇਰੇ ਭਾਗ ਨੇ

ਕਿਡਾਪੇ ਕੁੜੇ ਨਾਗ ਨੇ
ਜਲਾਉਂਦੇ ਜੱਟ ਬਾਦ ਨੇ
ਨੀ ਸਾਡਾ ਲਈ ਕੇ ਪੂਰੀਏ
ਨੀ ਦੱਸਦੇ ਸਵਾਦ ਨੇ

ਮੈਂ ਭੈਟੀ ਹੋਇਆ ਦੁਨੀਆ ਦਾ
ਹੋਇਆ ਜਦੋਂ ਉੱਨੀਆਂ (19) ਦਾ
ਹੁਸਨ ਵੀ ਬੌਂਡ ਹੋਇਆ
ਤੋੜ ਨੀ ਕੋਈ ਚੁਣੀਆਂ ਦਾ

ਡੱਬੇ ਪੈਰੀ ਮੋੜ ਤੇ
ਨਾ ਲੈ ਜਾਣਾ ਨਾ ਛੱਡ ਦੇ
ਹੋ ਲੱਖ ਮੇਰਾ ਸੁਪਨਾ ਸੀ
ਹੱਥ ਆ ਕਰੋੜ ਤੇ

ਹੋ ਈਗੋ ਹਿੱਟ ਯਾਰਾ ਦੀ
ਵੇਇਘ ਬੇਇਘ ਗੈਂਟੀ
ਸਾਨੂੰ ਸ਼ੈਫਟਸਪੈਕਟ ਆ ਮਸਟ ਬਿਲੋ ਨੀ
ਤੇਰਾ ਹੋਇਆ ਕਿਰਦਾਰ ਮਿੱਟੀ ਆਲਾ
ਤੇ ਮੈਂ ਸ਼ੂ ਤੇ ਨਾ ਪੈਹਣ ਦੇਵਾ ਡਸਟ ਬਿਲੋ

ਸਾਡਾ ਟਰਸਟ ਬਿਲੋ ਉੱਡ-ਦੀ ਡਸਟ ਬਿਲੋ
ਸਾਰਾ ਮੋਹ ਮਾਇਆ ਤੇ ਬਸ ਲਸਟ ਬਿਲੋ
ਇੱਕੋ ਨਾਰ ਜਿਸਦੇ ਨਾਲ ਮੇਰਾ ਦਿਲ ਜੁੜੇ
ਤੇ ਮੈਨੂੰ ਮਾਪੇਯੋ ਆਉਂਦੇ ਫਸਟ ਬਿਲੋ

ਓ ਹਾਈ ਕੁੜੇ ਟਾਹਣੀ ਆ ਨੀ
ਸਾਨੂੰ ਕਿਹੜਾ ਕਹਲੀ ਆ ਨੀ
ਗੱਡੀ ਦੀ ਆਵਾਜ਼
ਜਿਵੇਂ ਚਲਦੀ ਡੋਨਾਲੀ ਆ ਨੀ

ਤੇਰੇ ਦਿਲ ਵਾਂਗ ਕਾਲੀ ਆ
ਟ੍ਰੈਕ ਉੱਤੇ ਪਾ ਲਈ ਆ
ਹੋ ਲੱਲੀ ਚੱਲੀ ਚਲਣੀ ਨਈ
ਮਿਤਰਾਂ ਦੀ ਵਾਰੀ ਆ
Soundsby Jeremy

ਓ ਗਾ ਕੇ ਤੇਜ਼ ਬਣੇ ਨੇ ਕੁੜੇ ਰੈਪ ਗਾਡ
ਕਹਿੰਦੇ ਠੇਕਾ ਆ ਚੱਕ ਲਿਆ ਰੈਪਰਾਂ ਦਾ
ਆ ਸਾਲੇ ਮਾਵਾਂ ਲਪ ਵਿੱਚ ਬੈਠੇ ਨੇ
ਓ ਹਜੇ ਸਾਥ ਨੀ ਛੱਡਿਆ ਡਾਇਪਰਾਂ ਦਾ

ਓ ਇੱਥੇ ਨਾਕੇ ਵੀ ਬਣੇ ਬਣੇ ਰੈਪਰ ਨੇ
ਹੱਥ ਸਹਿਨ ਨਾ ਕਲਮ ਦਾ ਭਰ ਬਿਲੋ
ਸਾਲਾ ਗਾਉਣ ਨੂੰ ਖੱਡਾ ਤੂੰ ਇੱਕੋ ਈ ਆ
ਤੇ ਲਿਖਣੇ ਬੈਠਦੇ ਆ ਚਾਰ ਬਿਲੋ

ਹੋ ਇੱਕ ਪੁੱਛਾ ਚੱਕਾ ਦੁ ਤੇਰਾ ਯਾਰ ਬਿਲੋ
ਹੋ ਮੇਰਾ ਏਹੋ ਈ ਆ ਕਿਰਦਾਰ ਬਿਲੋ
ਹੋ ਏਹ ਤਾਂ ਸੀਜ਼ਨਲ ਚਲਦੇ ਸਿੰਗਰ ਨੇ
ਹੋ ਤੇਰਾ ਯਾਰ ਆ ਹਾਲ ਸਟਾਰ ਬਿਲੋ ਵੇ
ਫਰ ਬਿਲੋ।

Hall of fame Lyrics In Hindi

हो जित्थे गल चल्लू ओग गोटां दी
मैं मुड़े हो के करूं ग्लैम कुड़े
बीबा बिग शॉट आ यार तेरा
नी मैं लीड करूं हॉल ऑफ फेम कुड़े

नी मेनू पीठ लगे स्टीटन दी
ते एटीट्यूड जिवें आ सिकंदर नी
नी मैं जित के दुनिया लंघ जाना
भांवें बाहर होवा या मैं अंदर नी

ओ मेबी शिफ्ट करा गुने गुनां नूं
ना मैं बुझ बुझ करा रणां नूं
जो साडे हेड विच चल गई आ सोचां ने
कुड़े हाथ लवौंदियां कन्नां नूं

ओ जानदा वेख शौक दा
रौला सुन कूक दा
जिंदा बिल्लो जिद्द के
मैं भणन्या संदूक दा

बच्चा सी बंदूक दा
जो हिक्कां फाड़ बुकदा
नी मसला आ अखां दा
रौला नी मशूक दा

हो ओहदा कुड़े साड ने
नी रहंदे बागों बाग ने
सानू कुड़े पट्ट लाई नी
किथों तेरे भाग ने

किडैपे कुड़े नाग ने
जलौंदे जट्ट बाद ने
नी साडा लाई के पुरिये
नी दसदे स्वाद ने

मैं बैठा होया दुनिया दा
होया जदों उन्नीयां (19) दा
हुस्न वी बॉन्ड होया
तोड़ नी कोई चुननियां दा

डब्बे पैरी मोड़ ते
ना लाई जाना ना छोड़ दे
हो लाख मेरा सपना सी
हाथ आ करोड़ ते

हो ईगो हिट यारा दी
वेट बेग गारंटी
सानू शैफ्टस्पेक्ट आ मस्ट बिल्लो नी
तेरा होया कैरेक्टर मिट्टी आला
ते मैं शू ते ना पहन देवा डस्ट बिल्लो

साडा ट्रस्ट बिल्लो उड़दी डस्ट बिल्लो
सारा मोह माया ते बस लस्ट बिल्लो
इकको नार जिधे नाल मेरा दिल जुड़े
ते मेनू मापेयो आउंदे फर्स्ट बिल्लो

ओ हाई कुड़े टहनी आ नी
सानू केहड़ा कहली आ नी
गड्डी दी आवाज
जिवें चलदी डोनाली आ नी

तेरे दिल वांग काली आ
ट्रैक उत्ते पा ली आ
हो लल्ली चली चलनी नई
मित्रां दी वारी आ
साउंड्स बाय जेरेमी

ओ गा के तेज बने ने कुड़े रैप गॉड
कहंदे ठेका आ चक्क लिया रैपरां दा
आ साले मावां लैप विच बैठे ने
ओ हजे साथ नी छड्डेया डायपरां दा

ओ एथे नाके वी बने बने रैपर ने
हाथ सहन ना कलम दा भार बिल्लो
साला गाउन नूं खड्डा तू इकको ई आ
ते लिखने बैठदे आ चार बिल्लो

हो इक पुछा चक्का दू तेरा यार बिल्लो
हो मेरा ऐहो ई आ किरदार बिल्लो
हो एह तां सीजनल चलदे सिंगर ने
हो तेरा यार आ हॉल स्टार बिल्लो वे
फर बिल्लो।

Written By- Jerry

If Found Any Mistake in above lyrics?, Please let us know using contact form with correct lyrics!

Hall of fame Music Video

“More Punjabi Song Lyrics From Artist “Jerry” For You’
LyricsZones FAQs…..
Who is the singer of “Hall of fame” song?

Jerry have sung the song “Hall of fame”.

Who is gave the music of “Hall of fame” song?

SoundsbyJeremy is gave the music of “Hall of fame” song.

Who wrote the lyrics of “Hall of fame” song?

Jerry have written the lyrics of “Hall of fame”.

You may also like...