Jatta Ve Lyrics- Gippy Grewal | Gurlez Akhtar

Jatta Ve Lyrics from the “Sarbala Ji” is the latest Brand new Punjabi song sung by Gippy Grewal & Gurlez Akhtar. with also music is given by ​Avvy Sra. while Jatta Ve song lyrics are written by Happy Raikoti, the song featuring artists by Gippy Grewal, Ammy Virk, Sargun Mehta & Nimrat Khaira. The music video is directed by Mandeep Kumar. This music video Released under the Tips Official youtube channel.

Jatta Ve Song Details
📌 Song Title :Jatta Ve
🎞️ Album/Movie :Sarbala Ji (Punjabi Movie)
🎤 Singer (S) :Gippy Grewal & Gurlez Akhtar
✍️ Lyrics (S) :Happy Raikoti
🎼 Music (S) :Avvy Sra
🎬 Director :Mandeep Kumar
💃 Featuring:Gippy Grewal, Ammy Virk, Sargun Mehta & Nimrat Khaira
🏷️Music Label (©):Tips Official
Jatta Ve Lyrics- Gippy Grewal | Gurlez Akhtar

Jatta Ve Lyrics In English

Jatta ve jatta rehnde ve na lai pange
Ni pange punge hunde aa jattan nu changey
Ve gharde kehnde munda taan kujh karda koini
Tu kehde ghardeya nu bhukha vi marda koi ni
Ho veer mere kol rakhde aa gandase chandey
Ni haath mere mainu disde balliye khoon rangey

Jatta ve jatta rehnde ve na lai pange
Ni pange punge hunde aa jattan nu changey

Ni radkaan te madkaan balliye bhanan aye a
Garmi taan hou ape ni sooraj de jaaye aa
Ki laina radkaan bhann k ve sadi tutt ju jodi
Haye ohna de kehda choodian ne kar akal tu thodi
Ho saade moohre khange ne joh gye ne tangey

Jatta ve jatta rehnde ve na lai pange
Ni pange punge hunde aa jattan nu changey

Ho jogi uttar pahaado aye
Tainu kude keelne nu
Ni jogi uttar pahaado aye

Ho velly kyu bnnda paa kapde kaale
Sada sath ni deehnda hunda tu muklawe bhaale
Ni sathon kithe hleemi kudiye rakh hundi a
Ni agg rangey tere suit hunde sadi akh hundi a
Ho tohraan nallanghauna ni jehda waqt vi langhey

Jatta ve jatta rehnde ve na lai pange
Ni pange punge hunde aa jattan nu changey.

Jatta Ve Lyrics In Punjabi

ਜੱਟਾ ਵੇ ਜੱਟਾ ਰਹਿੰਦੇ ਵੇ ਨਾ ਲੈ ਪੰਗੇ
ਨੀ ਪੰਗੇ ਪੁੰਗੇ ਹੁੰਦੇ ਆ ਜੱਟਾਂ ਨੂੰ ਚੰਗੇ
ਵੇ ਘਰਦੇ ਕਹਿੰਦੇ ਮੁੰਡਾ ਤਾਂ ਕੁਝ ਕਰਦਾ ਕੋਈ ਨੀ
ਤੂੰ ਕਿਹਦੇ ਘਰਦਿਆਂ ਨੂੰ ਭੁੱਖਾ ਵੀ ਮਰਦਾ ਕੋਈ ਨੀ
ਹੋ ਵੀਰ ਮੇਰੇ ਕੋਲ ਰੱਖਦੇ ਆ ਗੰਡਾਸੇ ਚਾਂਦੇ
ਨੀ ਹੱਥ ਮੇਰੇ ਮੈਨੂੰ ਦਿਸਦੇ ਬੱਲੀਏ ਖੂਨ ਰੰਗੇ

ਜੱਟਾ ਵੇ ਜੱਟਾ ਰਹਿੰਦੇ ਵੇ ਨਾ ਲੈ ਪੰਗੇ
ਨੀ ਪੰਗੇ ਪੁੰਗੇ ਹੁੰਦੇ ਆ ਜੱਟਾਂ ਨੂੰ ਚੰਗੇ

ਨੀ ਰੜਕਾਂ ਤੇ ਮੜਕਾਂ ਬੱਲੀਏ ਭਣਨ ਆਏ ਆ
ਗਰਮੀ ਤਾਂ ਹੋਉ ਆਪੇ ਨੀ ਸੂਰਜ ਦੇ ਜਾਏ ਆ
ਕੀ ਲੈਣਾ ਰੜਕਾਂ ਭੰਨ ਕੇ ਵੇ ਸਾਡੀ ਟੁੱਟ ਜੂ ਜੋੜੀ
ਹਾਏ ਉਹਨਾ ਦੇ ਕਿਹੜਾ ਚੂੜੀਆਂ ਨੇ ਕਰ ਅਕਲ ਤੂੰ ਥੋੜੀ
ਹੋ ਸਾਡੇ ਮੂੰਹਰੇ ਖੰਗੇ ਨੇ ਜੋਹ ਗਏ ਨੇ ਤੰਗੇ

ਜੱਟਾ ਵੇ ਜੱਟਾ ਰਹਿੰਦੇ ਵੇ ਨਾ ਲੈ ਪੰਗੇ
ਨੀ ਪੰਗੇ ਪੁੰਗੇ ਹੁੰਦੇ ਆ ਜੱਟਾਂ ਨੂੰ ਚੰਗੇ

ਹੋ ਜੋਗੀ ਉਤਰ ਪਹਾੜੋ ਆਏ
ਤੈਨੂੰ ਕੁੜੇ ਕੀਲਣੇ ਨੂੰ
ਨੀ ਜੋਗੀ ਉਤਰ ਪਹਾੜੋ ਆਏ

ਹੋ ਵੇਲੀ ਕਿਉਂ ਬਣਦਾ ਪਾ ਕਪੜੇ ਕਾਲੇ
ਸਾਡਾ ਸਾਥ ਨੀ ਦਿੰਦਾ ਹੁੰਦਾ ਤੂੰ ਮੁਕਲਾਵੇ ਭਾਲੇ
ਨੀ ਸਾਥੋਂ ਕਿੱਥੇ ਹਲੀਮੀ ਕੁੜੀਏ ਰੱਖ ਹੁੰਦੀ ਆ
ਨੀ ਅੱਗ ਰੰਗੇ ਤੇਰੇ ਸੂਟ ਹੁੰਦੇ ਸਾਡੀ ਅੱਖ ਹੁੰਦੀ ਆ
ਹੋ ਠੋਹਰਾਂ ਨਾਲ ਲੰਘਾਉਣਾ ਨੀ ਜੇਹੜਾ ਵਕਤ ਵੀ ਲੰਘੇ

ਜੱਟਾ ਵੇ ਜੱਟਾ ਰਹਿੰਦੇ ਵੇ ਨਾ ਲੈ ਪੰਗੇ
ਨੀ ਪੰਗੇ ਪੁੰਗੇ ਹੁੰਦੇ ਆ ਜੱਟਾਂ ਨੂੰ ਚੰਗੇ।

Written By- Happy Raikoti

If Found Any Mistake in above lyrics?, Please let us know using contact form with correct lyrics!

Jatta Ve Music Video

LyricsZones FAQs…..
Who is the singer of “Jatta Ve” song?

Gippy Grewal & Gurlez Akhtar have sung the song “Jatta Ve”.

Who is gave the music of “Jatta Ve” song?

Avvy Sra is gave the music of “Jatta Ve” song.

Who wrote the lyrics of “Jatta Ve” song?

Happy Raikoti have written the lyrics of “Jatta Ve”.

Who directed “Jatta Ve ” music video?

Mandeep Kumar has directed the music video of “Jatta Ve”.

Who has featured in the “Jatta Ve” music video?

The music video of “Jatta Ve” features Gippy Grewal, Ammy Virk, Sargun Mehta & Nimrat Khaira.

You may also like...