Jee Nai Lagda Lyrics in Hindi- Jasmine Sandlas

Jee Nai Lagda Lyrics in Hindi & English is the latest Brand new Punjabi song sung by Jasmine Sandlas. with also music is given by ​Bunny. while Jee Nai Lagda song lyrics are written by Jaani, the song featuring artists by Jasmine Sandlas. The music video is directed by Piyush & Shazia. This music video Released under the DM – Desi Melodies youtube channel.

Jee Nai Lagda Song Details
📌 Song Title :Jee Nai Lagda
🎤 Singer (S) :Jasmine Sandlas
✍️ Lyrics (S) :Jaani
🎼 Music (S) :Bunny
🎬 Director :Piyush & Shazia
💃 Featuring:Jasmine Sandlas
🏷️Music Label (©):DM – Desi Melodies
Jee Nai Lagda Lyrics in Hindi- Jasmine Sandlas

Jee Nai Lagda Lyrics In Hindi

अये…
येह, येह, येह…
जैस्मिन! जानी!

मैनूं बदल विखादे वे
हाय जी नइ लगदा मेरा
वे तू बदल विखादे वे
हाय जी नइ लगदा मेरा

मेरा जी लावा दे वे
हाय जी नइ लगदा मेरा
मेरा जी लावा दे वे
हाय जी नइ लगदा मेरा

वे घुट्ट मेरा फड़ ले
मैं कोलों जमा लंगदी
कोलों जमा लंगदी ते
थोड़ा-थोड़ा संगदी
थोड़ा-थोड़ा संगदी ते
दिल तेरा मंगदी

ओ छोटी दी ठंड होवे
पीरां वे मैं कांबदी

हाय रूस बना दे वे
जी नइ लगदा मेरा
मेरा जी लावा दे वे
हाय जी नइ लगदा मेरा
जी नइ लगदा मेरा
जी नइ लगदा मेरा

ना तू मैनूं हथ लावें
ना मैं तैनूं हथ लावां
नशा चढ़, नशा की ऐ
आ जा अक्खां नाल पियावां

ओ पहला मैनूं लै चल मैक्सिको
ओ फेर मैनूं इटली विखाई वे
ओ फेर किसे फ्रांस दे कैफे ते
मैनूं शेर सुनाई वे

कोई शेर सुना दे वे
जी नइ लगदा मेरा
इक शेर सुना दे वे
जी नइ लगदा मेरा
मेरा जी लावा दे वे
हाय जी नइ लगदा मेरा

गन्नी, गन्नी, गन्नी हाय
गन्नी, गन्नी, गन्नी नी ओ
मेरा दिल लै गया
दिल लै गया जिहनूं कहंदे
जानी, जानी नी

लुक ऐट मी, चेक मी आउट
मैं किन्ने अक्खां से यू नो
मेरे करके था-था खड़के
ओ खड़के गंडासी यू नो

हो खुशी नाल रंग मेरा लाल कर दे
नैन मेरे तैनूं सवाल कर दे
मैं वाइब च आं, मेरी वाइब ना मार

सोणिया तू कोई तां कमाल कर दे

मैनूं मैं भुला दे वे
जी नइ लगदा मेरा
मेरा जी लावा दे वे
हाय जी नइ लगदा मेरा
जी नइ लगदा मेरा
जी नइ लगदा मेरा

READ Also  Mafia Lyrics in Hindi- Yo Yo Honey Singh

येह, कंपनी इज़ जस्ट माय बेस्ट साइड येह
दैट्स राइट, आई गॉट होमीज़ फ्रॉम द वेस्ट साइड
नाउ यू कांट टच दिस क्यूज़ आई एम टू फ्लाई राइट नाउ
लेट मी सी योर हैंड्स अप इन द स्काय राइट नाउ

Jee Nai Lagda Lyrics In English

Aye…
Yeah, yeah, yeah…
Jasmine! Jaani!

Mainu badal vikhade ve
Haye jee nai lagda mera
Ve tu badal vikhade ve
Haye jee nai lagda mera

Mera jee lava de ve
Haye jee nai lagda mera
Mera jee lava de ve
Haye jee nai lagda mera

Ve ghutt mera fadh le main kolon jama langdi Kolon jama langdi te thoda-thoda sangdi Thoda-thoda sangdi te dil tera mangdi
Oh choti di thand hove piran ve main kambdi

Haye roos bana de ve
Jee nai lagda mera
Mera jee lava de ve
Haye jee nai lagda mera
Jee nai lagda mera
Jee nai lagda mera

Na tu mainu hath laavein
Na main tainu hath lavaan
Nasha chadh nasha ki ae
Aaja akkhan naal piyaavan

Oh pehla mainu lai chal Mexico
Oh pher mainu Italy vikhayi ve
Oh pher kise France de cafe te
Mainu sher sunayi ve

Koi sher suna de ve
Jee nai lagda mera
Ek sher suna de ve
Jee nai lagda mera
Mera jee lava de ve
Haye jee nai lagda mera

Ganni, ganni, ganni haye
Ganni, ganni, ganni ni o
Mera dil lai gaya
Dil lai gaya jinu kehnde
Jaani, Jaani ni

Look at me, check me out
Main kinne akklan se you know
Mere karke tha tha khadke
Oh khadke gandasi you know

Ho khushi naal rang mera laal kar de
Nain mere tainu sawal kar de
Main vibe ‘ch aan meri vibe na maar

Soneya tu koi taan kamal kar de

Mainu main bhula de ve
Jee nai lagda mera
Mera jee lava de ve
Haye jee nai lagda mera
Jee nai lagda mera
Jee nai lagda mera

Yeah, company is just my best side yeah
That’s right, I got homies from the west side
Now you can’t touch this ’cause I’m too fly right now
Let me see your hands up in the sky right now.

Jee Nai Lagda Lyrics In Punjabi

ਏਏ…
ਯੇਹ, ਯੇਹ, ਯੇਹ…
ਜੈਸਮਿਨ! ਜਾਨੀ!

READ Also  Homies Lyrics in Hindi- Gurlez Akhtar | Karan Randhawa

ਮੈਨੂੰ ਬਾਦਲ ਵਿਖਾ ਦੇ ਵੇ
ਹਾਏ ਜੀ ਨਹੀਂ ਲੱਗਦਾ ਮੇਰਾ
ਵੇ ਤੂੰ ਬਾਦਲ ਵਿਖਾ ਦੇ ਵੇ
ਹਾਏ ਜੀ ਨਹੀਂ ਲੱਗਦਾ ਮੇਰਾ

ਮੇਰਾ ਜੀ ਲਵਾ ਦੇ ਵੇ
ਹਾਏ ਜੀ ਨਹੀਂ ਲੱਗਦਾ ਮੇਰਾ
ਮੇਰਾ ਜੀ ਲਵਾ ਦੇ ਵੇ
ਹਾਏ ਜੀ ਨਹੀਂ ਲੱਗਦਾ ਮੇਰਾ

ਵੇ ਘੁੱਟ ਮੇਰਾ ਫੜ੍ਹ ਲੈ, ਮੈਂ ਕੋਲੋਂ ਜਮਾ ਲੰਘਦੀ
ਕੋਲੋਂ ਜਮਾ ਲੰਘਦੀ ਤੇ ਥੋੜਾ-ਥੋੜਾ ਸੰਗਦੀ
ਥੋੜਾ-ਥੋੜਾ ਸੰਗਦੀ ਤੇ ਦਿਲ ਤੇਰਾ ਮੰਗਦੀ
ਓ ਛੋਟੀ ਦੀ ਠੰਡ ਹੋਵੇ ਪਿਰਾਂ ਵੇ, ਮੈਂ ਕੰਬਦੀ

ਹਾਏ ਰੂਸ ਬਣਾ ਦੇ ਵੇ
ਜੀ ਨਹੀਂ ਲੱਗਦਾ ਮੇਰਾ
ਮੇਰਾ ਜੀ ਲਵਾ ਦੇ ਵੇ
ਹਾਏ ਜੀ ਨਹੀਂ ਲੱਗਦਾ ਮੇਰਾ
ਜੀ ਨਹੀਂ ਲੱਗਦਾ ਮੇਰਾ
ਜੀ ਨਹੀਂ ਲੱਗਦਾ ਮੇਰਾ

ਨਾ ਤੂੰ ਮੈਨੂੰ ਹੱਥ ਲਾਵੇਂ
ਨਾ ਮੈਂ ਤੈਨੂੰ ਹੱਥ ਲਾਵਾਂ
ਨਸ਼ਾ ਚੜ੍ਹ ਨਸ਼ਾ ਕੀ ਐ
ਆਜਾ ਅੱਖਾਂ ਨਾਲ ਪਿਆਵਾਂ

ਓ ਪਹਿਲਾਂ ਮੈਨੂੰ ਲੈ ਚਲ ਮੈਕਸੀਕੋ
ਓ ਫਿਰ ਮੈਨੂੰ ਇਟਲੀ ਵਿਖਾਈਂ ਵੇ
ਓ ਫਿਰ ਕਿਸੇ ਫਰਾਂਸ ਦੇ ਕੈਫੇ ‘ਤੇ
ਮੈਨੂੰ ਸ਼ੇਰ ਸੁਣਾਈਂ ਵੇ

ਕੋਈ ਸ਼ੇਰ ਸੁਣਾ ਦੇ ਵੇ
ਜੀ ਨਹੀਂ ਲੱਗਦਾ ਮੇਰਾ
ਇੱਕ ਸ਼ੇਰ ਸੁਣਾ ਦੇ ਵੇ
ਜੀ ਨਹੀਂ ਲੱਗਦਾ ਮੇਰਾ
ਮੇਰਾ ਜੀ ਲਵਾ ਦੇ ਵੇ
ਹਾਏ ਜੀ ਨਹੀਂ ਲੱਗਦਾ ਮੇਰਾ

ਗੰਨੀ, ਗੰਨੀ, ਗੰਨੀ ਹਾਏ
ਗੰਨੀ, ਗੰਨੀ, ਗੰਨੀ ਨੀ ਓ
ਮੇਰਾ ਦਿਲ ਲੈ ਗਿਆ
ਦਿਲ ਲੈ ਗਿਆ ਜਿਨੂੰ ਕਹਿੰਦੇ
ਜਾਨੀ, ਜਾਨੀ ਨੀ

ਲੁੱਕ ਐਟ ਮੀ, ਚੈੱਕ ਮੀ ਆਉਟ
ਮੈਂ ਕਿੰਨੇ ਅਕਲਾਂ ਸੇ ਯੂ ਨੋ
ਮੇਰੇ ਕਰਕੇ ਥਾ-ਥਾ ਖੜਕੇ
ਓ ਖੜਕੇ ਗੰਡਾਸੀ ਯੂ ਨੋ

ਓ ਖੁਸ਼ੀ ਨਾਲ ਰੰਗ ਮੇਰਾ ਲਾਲ ਕਰ ਦੇ
ਨੈਣ ਮੇਰੇ ਤੈਨੂੰ ਸਵਾਲ ਕਰ ਦੇ
ਮੈਂ ਵਾਈਬ ‘ਚ ਆਂ, ਮੇਰੀ ਵਾਈਬ ਨਾ ਮਾਰ

ਸੋਹਣਿਆ ਤੂੰ ਕੋਈ ਤਾਂ ਕਮਾਲ ਕਰ ਦੇ

ਮੈਨੂੰ ਮੈਂ ਭੁਲਾ ਦੇ ਵੇ
ਜੀ ਨਹੀਂ ਲੱਗਦਾ ਮੇਰਾ
ਮੇਰਾ ਜੀ ਲਵਾ ਦੇ ਵੇ
ਹਾਏ ਜੀ ਨਹੀਂ ਲੱਗਦਾ ਮੇਰਾ
ਜੀ ਨਹੀਂ ਲੱਗਦਾ ਮੇਰਾ
ਜੀ ਨਹੀਂ ਲੱਗਦਾ ਮੇਰਾ

ਯੇਹ… ਕੰਪਨੀ ਇਜ਼ ਜਸਟ ਮਾਈ ਬੈਸਟ ਸਾਈਡ ਯੇਹ
ਦੈਟਸ ਰਾਈਟ, ਆਈ ਗਾਟ ਹੋਮੀਜ਼ ਫ੍ਰਮ ਦ ਵੈਸਟ ਸਾਈਡ
ਨਾਊ ਯੂ ਕੈਂਟ ਟੱਚ ਦਿਸ ਕਜ਼ ਆਈਮ ਟੂ ਫਲਾਈ ਰਾਈਟ ਨਾਊ
ਲੈਟ ਮੀ ਸੀ ਯੋਰ ਹੈਂਡਸ ਅੱਪ ਇਨ ਦ ਸਕਾਈ ਰਾਈਟ ਨਾਊ

Written By- Jaani

If Found Any Mistake in above lyrics?, Please let us know using contact form with correct lyrics!

Jee Nai Lagda Music Video

Jee Nai Lagda Song FAQs…..
Who is the singer of “Jee Nai Lagda” song?

Jasmine Sandlas have sung the song “Jee Nai Lagda”.

Who is gave the music of “Jee Nai Lagda” song?

Bunny is gave the music of “Jee Nai Lagda” song.

Who wrote the lyrics of “Jee Nai Lagda” song?

Jaani have written the lyrics of “Jee Nai Lagda”.

Who directed “Jee Nai Lagda ” music video?

Piyush & Shazia has directed the music video of “Jee Nai Lagda”.

Who has featured in the “Jee Nai Lagda” music video?

The music video of “Jee Nai Lagda” features Jasmine Sandlas.

You may also like...