Punjab vs Haryana Lyrics in Hindi- Simar Dorraha
Punjab vs Haryana Lyrics in Hindi & English is the latest Brand new Punjabi song sung by Simar Dorraha, Ruchika Jangid. with also music is given by The Producer. while Punjab vs Haryana song lyrics are written by Simar Dorraha, the song featuring artists by Simar Dorraha, Kiran Brar. The music video is directed by Jzeet Gurjeet. This music video Released under the Tunneslay Entertainmentt youtube channel.
Punjab vs Haryana Song Details
| 📌 Song Title : | Punjab vs Haryana |
| 🎤 Singer (S) : | Simar Dorraha, Ruchika Jangid |
| ✍️ Lyrics (S) : | Simar Dorraha |
| 🎼 Music (S) : | The Producer |
| 🎬 Director : | Jzeet Gurjeet |
| 💃 Featuring: | Simar Dorraha, Kiran Brar |
| 🏷️Music Label (©): | Tunneslay Entertainmentt |

Punjab vs Haryana Lyrics In Hindi
थोड़ा राज हरियाणा
साड़ा जड्डी ऐ पंजाब
थोड़े हल चले हुक्का
साडे अल्ले आ यारब
सड्डे अल्ले जट्ट
सड्डे अल्ले जट्ट बकरे बुलाउन गे
थोड़े अल्ले जट्ट पा जान्दे ओ गाणी
सड्डे दोहां दा रिलेशन नी निभाना
औखे होवंगे जे हो गया व्याह नी
सड्डे दोहां दा रिलेशन नी निभाना
औखे होवंगे जे हो गया व्याह नी
तू वी घणा ही चालाक
छोरा जानू सू मैं तन्ने
दूजा बात कट्टी बावली
समझिए ना मन्ने
तू वी घणा ही चालाक
छोरा जानू सू मैं तन्ने
दूजा बात कट्टी बावली
समझिए ना मन्ने
हो मेरे बापू ते, मेरे बापू ते
हो मेरे बापू ते बात मैंने कर ली
गेल ताऊ ते बता दिया के क्या है
नो रिलेशन के चक्कर में पड़ रही
तेरी गेल ही कराणा मन्ने व्याह है
नो रिलेशन के चक्कर में पड़ रही
तेरी गेल ही कराणा मन्ने व्याह है
मेरा भाई पहलवान
मेरा खेड़-दा कबड्डी
बस इक्को चीज़ कॉमन आ
ओह बोलेरो गड्डी नी
मेरा भाई पहलवान
मेरा खेड़-दा कबड्डी
बस इक्को चीज़ कॉमन आ
ओह बोलेरो गड्डी नी
मेरे पेके जान्दे, तेरे पेके जान्दे
तेरे पेके जान्दे टूल-टिन आऊँगे
ओदों ताई गड्डी छड्ड जूगी साणी
सड्डे दोहां दा रिलेशन नी निभाना
औखे होवंगे जे हो गया व्याह नी
सड्डे दोहां दा रिलेशन नी निभाना
औखे होवंगे जे हो गया व्याह नी
ओह पहला करा प्रपोज़ इब जावे क्यूँ दूर
ओह तेरी मेरी जोड़ी पूरे यूपी में मशहूर
ओह पहला करा प्रपोज़, इब जावे क्यूँ दूर
तेरी मेरी जोड़ी पूरे यूपी में मशहूर
घणी गाड़ियां की, घणी गाड़ियां की
घणी गाड़ियां की बात के करे सै
मेरा भाई भी कड्डान थार गया है
नो रिलेशन के चक्कर में पड़ रही
तेरी गेल ही कराणा मन्ने व्याह है
नो रिलेशन के चक्कर में पड़ रही
तेरी गेल ही कराणा मन्ने व्याह है
मेरा बापू कल ही आउँदा
तेरा मांडै ऐ ताऊ जे
आपां उपरों अड़ब पर अंदरों आ साउ जे
लुधियाना लग्गे पैंदा ऐ
तेरा जिंद नू सगन जाऊगा पाणी
सड्डे दोहां दा रिलेशन नी निभाना
औखे होवंगे जे हो गया व्याह नी
सड्डे दोहां दा रिलेशन नी निभाना
औखे होवंगे जे हो गया व्याह नी।
Punjab vs Haryana Lyrics In English
Thodda raj Haryana
Saada jaddi ae punjab
Thodde hal chale hukka
Saade alle aa yarab
Sadde alle jatt
Sadde alle jatt bakkre bulaun ge
Thodde alle jatt paa jande o gaani
Sadde dohan da relation ni nibhana
Aukhe hovange je ho gaya vyah ni
Sadde dohan da relation ni nibhana
Aukhe hovange je ho gaya vyah ni
Tu vi ghana hi chalaak
Chhora jaanu su main tanne
Dooja baat katti bawli
Samajhiye na manne
Tu vi ghana hi chalaak
Chhora jaanu su main tanne
Dooja baat katti bawli
Samajhiye na manne
Ho mere baapu te, mere baapu te
Ho mere baapu te baat maine kar li
Gel taau te bata diya ke kya hai
No relation ke chakkar mein pad rahi
Teri gel hi karana manne vyah hai
No relation ke chakkar mein pad rahi
Teri gel hi karana manne vyah hai
Mera bhai pehalwan
Mmera khed-da kabaddi
Bas ikko cheez common aa
Oh Bolero gaddi ni
Mera bhai pehalwan
Mera khed-da kabaddi
Bas ikko cheez common aa
Oh Bolero gaddi ni
Mere peke jaande, tere peke jaande
Tere peke jaande tool tin aaun ge
Odon taai gaddi chhad jugi saani
Sadde dohan da relation ni nibhana
Aukhe hovange je ho gaya vyah ni
Sadde dohan da relation ni nibhana
Aukhe hovange je ho gaya vyah ni
Oh pehla karaa propose ib jave kyu door
Oh teri meri jodi poore UP mein mashoor
Oh pehla karaa propose, ib jave kyu door
Teri meri jodip poore UP mein mashoor
Ghani gaadiyan ki, ghani gaadiyan ki
Ghani gaadiyan ki baat ke kare se
Mera bhai bhi kaddhaan thaar gaya hai
No relation ke chakkar mein pad rahi
Teri gel hi karana manne vyah hai
No relation ke chakkar mein pad rahi
Teri gel hi karana manne vyah hai
Mera baapu kal hi aaunda
Tera manda ae taau je
Aapa upron adab par andron aa saau je Ludhiana lagge painda ae tera jaand jao Thodde Jind nu sagan jauga paani
Sadde dohan da relation ni nibhana
Aukhe hovange je ho gaya vyah ni
Sadde dohan da relation ni nibhana
Aukhe hovange je ho gaya vyah ni.
Punjab vs Haryana Lyrics In Punjabi
ਥੋਡਾ ਰਾਜ ਹਰਿਆਣਾ
ਸਾਡਾ ਜੱਡੀ ਏ ਪੰਜਾਬ
ਥੋਡੇ ਹੱਲ ਚਲੇ ਹੁੱਕਾ
ਸਾਡੇ ਅੱਲੇ ਆ ਯਾਰਾਬ
ਸਾਡੇ ਅੱਲੇ ਜੱਟ
ਸਾਡੇ ਅੱਲੇ ਜੱਟ ਬੱਕਰੇ ਬੁਲਾਉਣਗੇ
ਥੋਡੇ ਅੱਲੇ ਜੱਟ ਪਾ ਜਾਂਦੇ ਓ ਗਾਣੀ
ਸਾਡੇ ਦੋਹਾਂ ਦਾ ਰਿਲੇਸ਼ਨ ਨੀ ਨਿਭਾਣਾ
ਔਖੇ ਹੋਵਾਂਗੇ ਜੇ ਹੋ ਗਿਆ ਵਿਆਹ ਨੀ
ਸਾਡੇ ਦੋਹਾਂ ਦਾ ਰਿਲੇਸ਼ਨ ਨੀ ਨਿਭਾਣਾ
ਔਖੇ ਹੋਵਾਂਗੇ ਜੇ ਹੋ ਗਿਆ ਵਿਆਹ ਨੀ
ਤੂੰ ਵੀ ਘਣਾ ਹੀ ਚਲਾਕ
ਛੋਰਾ ਜਾਣੂ ਸੂ ਮੈਂ ਤੰਨੇ
ਦੂਜੀ ਬਾਤ ਕੱਟੀ ਬਾਵਲੀ
ਸਮਝੀਏ ਨਾ ਮੰਨੇ
ਤੂੰ ਵੀ ਘਣਾ ਹੀ ਚਲਾਕ
ਛੋਰਾ ਜਾਣੂ ਸੂ ਮੈਂ ਤੰਨੇ
ਦੂਜੀ ਬਾਤ ਕੱਟੀ ਬਾਵਲੀ
ਸਮਝੀਏ ਨਾ ਮੰਨੇ
ਹੋ ਮੇਰੇ ਬਾਪੂ ਤੇ, ਮੇਰੇ ਬਾਪੂ ਤੇ
ਹੋ ਮੇਰੇ ਬਾਪੂ ਤੇ ਬਾਤ ਮੈਂਨੇ ਕਰ ਲਈ
ਗੇਲ ਤਾਊ ਤੇ ਬਤਾ ਦਿੱਆ ਕੇ ਕਿਆ ਹੈ
ਨੋ ਰਿਲੇਸ਼ਨ ਕੇ ਚੱਕਰ ਵਿੱਚ ਪੈ ਰਹੀ
ਤੇਰੀ ਗੇਲ ਹੀ ਕਰਾਣਾ ਮੰਨੇ ਵਿਆਹ ਹੈ
ਨੋ ਰਿਲੇਸ਼ਨ ਕੇ ਚੱਕਰ ਵਿੱਚ ਪੈ ਰਹੀ
ਤੇਰੀ ਗੇਲ ਹੀ ਕਰਾਣਾ ਮੰਨੇ ਵਿਆਹ ਹੈ
ਮੇਰਾ ਭਾਈ ਪਹਲਵਾਨ
ਮੇਰਾ ਖੇਡਦਾ ਕਬੱਡੀ
ਬਸ ਇਕੋ ਚੀਜ਼ ਕਾਮਨ ਆ
ਓਹ ਬੋਲੇਰੋ ਗੱਡੀ ਨੀ
ਮੇਰਾ ਭਾਈ ਪਹਲਵਾਨ
ਮੇਰਾ ਖੇਡਦਾ ਕਬੱਡੀ
ਬਸ ਇਕੋ ਚੀਜ਼ ਕਾਮਨ ਆ
ਓਹ ਬੋਲੇਰੋ ਗੱਡੀ ਨੀ
ਮੇਰੇ ਪੇਕੇ ਜਾਂਦੇ, ਤੇਰੇ ਪੇਕੇ ਜਾਂਦੇ
ਤੇਰੇ ਪੇਕੇ ਜਾਂਦੇ ਟੂਲ-ਟਿਨ ਆਉਣਗੇ
ਓਦੋਂ ਤਾਈ ਗੱਡੀ ਛੱਡ ਜੂਗੀ ਸਾਣੀ
ਸਾਡੇ ਦੋਹਾਂ ਦਾ ਰਿਲੇਸ਼ਨ ਨੀ ਨਿਭਾਣਾ
ਔਖੇ ਹੋਵਾਂਗੇ ਜੇ ਹੋ ਗਿਆ ਵਿਆਹ ਨੀ
ਸਾਡੇ ਦੋਹਾਂ ਦਾ ਰਿਲੇਸ਼ਨ ਨੀ ਨਿਭਾਣਾ
ਔਖੇ ਹੋਵਾਂਗੇ ਜੇ ਹੋ ਗਿਆ ਵਿਆਹ ਨੀ
ਓ ਪਹਿਲਾਂ ਕਰਾਂ ਪ੍ਰਪੋਜ਼ ਇੱਬ ਜਾਵੇ ਕਿਉਂ ਦੂਰ
ਓ ਤੇਰੀ ਮੇਰੀ ਜੋੜੀ ਪੂਰੇ ਯੂ.ਪੀ. ਵਿੱਚ ਮਸ਼ਹੂਰ
ਓ ਪਹਿਲਾਂ ਕਰਾਂ ਪ੍ਰਪੋਜ਼, ਇੱਬ ਜਾਵੇ ਕਿਉਂ ਦੂਰ
ਤੇਰੀ ਮੇਰੀ ਜੋੜੀ ਪੂਰੇ ਯੂ.ਪੀ. ਵਿੱਚ ਮਸ਼ਹੂਰ
ਘਣੀ ਗੱਡੀਆਂ ਕੀ, ਘਣੀ ਗੱਡੀਆਂ ਕੀ
ਘਣੀ ਗੱਡੀਆਂ ਕੀ ਬਾਤ ਕੇ ਕਰੇ ਸੇ
ਮੇਰਾ ਭਾਈ ਵੀ ਕੱਢਾਂ ਥਾਰ ਗਿਆ ਹੈ
ਨੋ ਰਿਲੇਸ਼ਨ ਕੇ ਚੱਕਰ ਵਿੱਚ ਪੈ ਰਹੀ
ਤੇਰੀ ਗੇਲ ਹੀ ਕਰਾਣਾ ਮੰਨੇ ਵਿਆਹ ਹੈ
ਨੋ ਰਿਲੇਸ਼ਨ ਕੇ ਚੱਕਰ ਵਿੱਚ ਪੈ ਰਹੀ
ਤੇਰੀ ਗੇਲ ਹੀ ਕਰਾਣਾ ਮੰਨੇ ਵਿਆਹ ਹੈ
ਮੇਰਾ ਬਾਪੂ ਕੱਲ੍ਹ ਹੀ ਆਉਂਦਾ
ਤੇਰਾ ਮੰਦਾ ਏ ਤਾਊ ਜੇ
ਆਪਾਂ ਉਪਰੋਂ ਅਡੱਬ ਪਰ ਅੰਦਰੋਂ ਆ ਸਾਊ ਜੇ
ਲੁਧਿਆਣਾ ਲੱਗੇ ਪੈਂਦਾ ਏ
ਤੇਰਾ ਜਾਂਦ ਜਾਓ
ਥੋਡੇ ਜਿੰਦ ਨੂੰ ਸਗਨ ਜਾਊਗਾ ਪਾਣੀ
ਸਾਡੇ ਦੋਹਾਂ ਦਾ ਰਿਲੇਸ਼ਨ ਨੀ ਨਿਭਾਣਾ
ਔਖੇ ਹੋਵਾਂਗੇ ਜੇ ਹੋ ਗਿਆ ਵਿਆਹ ਨੀ
ਸਾਡੇ ਦੋਹਾਂ ਦਾ ਰਿਲੇਸ਼ਨ ਨੀ ਨਿਭਾਣਾ
ਔਖੇ ਹੋਵਾਂਗੇ ਜੇ ਹੋ ਗਿਆ ਵਿਆਹ ਨੀ।
Written By- Simar Dorraha
If Found Any Mistake in above lyrics?, Please let us know using contact form with correct lyrics!
Punjab vs Haryana Music Video
Punjab vs Haryana Song FAQs…..
Simar Dorraha, Ruchika Jangid have sung the song “Punjab vs Haryana”.
The Producer is gave the music of “Punjab vs Haryana” song.
Simar Dorraha have written the lyrics of “Punjab vs Haryana”.
Jzeet Gurjeet has directed the music video of “Punjab vs Haryana”.
The music video of “Punjab vs Haryana” features Simar Dorraha, Kiran Brar.
