Patt Te Goli Lyrics in Hindi- Watan Sahi
Patt Te Goli Lyrics in Hindi & English is is the latest Brand new Punjabi song sung by Watan Sahi. with also music is given by DJ FLow. while Patt Te Goli song lyrics are written by Watan Sahi, the song featuring artists by DJ FLow. The music video is directed by Bhindder Burj. This music video Released under the K Million Music youtube channel.
Patt Te Goli Song Details
| 📌 Song Title : | Patt Te Goli |
| 🎤 Singer (S) : | Watan Sahi |
| ✍️ Lyrics (S) : | Watan Sahi |
| 🎼 Music (S) : | DJ FLow |
| 🎬 Director : | Bhindder Burj |
| 💃 Featuring: | DJ FLow |
| 🏷️Music Label (©): | K Million Music |

Patt Te Goli Lyrics In Hindi
पैरी एलवी हुंदे नेकदे हुन्न बता दियां चप्पलां
बंदे गिन्ने नूं नोट रखे
हुंदियां हथां दे विच रफ़लां
नी मैं तरना कड़ लेंदा
पिंड बह के तुत्ती दी छावें
इक्को घुट पी जइयै
हथी कड़के शराब लियावें
तेरे घर अग्गे कोठी पा लां
तैनूं औंदी जांदी वेखां
उच्ची बास ते लाके सुनां
रात दियां हेकां!
गीत आपे लिखदा आं
ना किसे तों मंग लियांदा
पट्ट ते गोली खा लूंगा
पर मिले बिना नी जांदा
हैक ते गोली खा लूंगा
पर मिले बिना नी जांदा
पट्ट ते गोली खा लूंगा
पर मिले बिना नी जांदा!
तेरी अख कड्ड-दी कुड़े
मैं इक रील बना ली
ते वायरल हो जाणी
जे सही-सही दे गीत ते पाली
मेरे गेडे लाउँदी दा
तेरी सहेली बुलेट पछाणे
जे बुगाटी ले आया
पिछे पै जानें नेयाने!
तेरे डैड ने मन्न जाना
रखा गुच्ची ना चादर लाके
अख ला रकाने
आया कांड दे सिर जिन्नी खाके
इक जोड़ा वंगां दा
नाले बह के आया परांदा
ओह पट्ट ते गोली खा लूंगा
पर मिले बिना नी जांदा
हैक ते गोली खा लूंगा
पर मिले बिना नी जांदा
तेरे भैयां डक्कना की
कदे असले नूं हथ नी पाया
मेरे नाल ही घुमदा ऐ
कल यार जेल तों आया
कुड़ी पिछे लड़दे ना
ना वाज मौत नूं मारी
परचे तां मुकदे नी
थाने दी टप्प गए बारी
ओह फेर उमर वी लंघ जाणी
बदल जानें ने बाणे
डीजे फ़्लो दी बीट वजे
हिट हो जानें ने गाणे
तुसी विवाह करवा लो जी
जे मुंडे दी नब्ज़ पछाणे
बाबा नानक कह गया नी
चाहिदा नै-ताईं खाने
तूं कातों डरदी ऐ
तेरा नां विच नै मैं पौंदा
हैक ते गोली खा लूंगा
पर मिले बिना नी जांदा
ओह पट्ट ते गोली खा लूंगा
पर मिले बिना नी जांदा
हैक ते गोली खा लूंगा
पर मिले बिना नी जांदा।
Patt Te Goli Lyrics In English
Pairy LV hunde ne
Kade hunn bata diyan chapplan
Bande ginne nu note rakhe
Hundiyan hathan de vich raflaan
Ni main tarna kad lenda
Pind beh ke tutt di chhaven
Ikko gutt pee jaiy ae
Hath hi kadke sharab liyaven
Tere ghar agge kothi paa laan
Tainu aundi jandi vekhan
Uchi bass te laake sun aan
Raat diyan hekan!
Geet appe likhda aan
Na kise ton mang liyanda
Patt te goli khaalunga
Par mile bina ni janda
Heik te goli khaalunga
Par mile bina ni janda
Patt te goli khaalunga
Par mile bina ni janda!
Teri akh kadd-di kude
Main ek reel bana li
Te viral ho jaani
Je Sahi sahi de geet te paali
Mere gede laundi da
Teri saheli bullet pachhane
Je Bugatti le aaya
Piche pai jaane neyanne!
Tere dad ne mann jaana
Rakha gucci na chadar laake
Akh laa rakane
Aaya kaand de sir jinni khaake
Ik jora vangan da
naale behke aaya paranda
Oh patt te goli khaalunga
Par mile bina ni janda
Heik te goli khaalunga
Par mile bina ni janda
Tere bhaiyan dakkna ki
Kade asle nu hath ni paaya
Mere naal hi ghumda ae
Kal yaar jail ton aaya
Kudi piche larde na
Na waaj maut nu maari
Parche taan mukde ni
Thane di tapp gaye baari
Oh pher umar vi langh jaani
Badal jaane ne baane
DJ Flow di beat vaje
Hit ho jaande ne gaane
Tusi viah karva lo ji
Je munde di nabz pachhane
Baba Nanak keh gaya ni
Chahida nai-tayin khaane
Tu kahton dardi ae
Tera naa vich nai main ponda
Heik te goli khaalunga
Par mile bina ni janda
Oh patt te goli khaalunga
Par mile bina ni janda
Heik te goli khaalunga
Par mile bina ni janda.
Patt Te Goli Lyrics In Punjabi
ਪੈਰੀਂ ਐਲਵੀ ਹੁੰਦੇ ਨੇ
ਕਦੇ ਹੁਣ ਬਤਾ ਦਿਆਂ ਚੱਪਲਾਂ
ਬੰਦੇ ਗਿਣਨੇ ਨੂੰ ਨੋਟ ਰੱਖੇ
ਹੁੰਦੀਆਂ ਹੱਥਾਂ ਦੇ ਵਿੱਚ ਰਫ਼ਲਾਂ
ਨੀ ਮੈਂ ਤਰਨਾ ਕੱਢ ਲੈਂਦਾ
ਪਿੰਡ ਬੈਹ ਕੇ ਟੁੱਟਦੀ ਛਾਵਾਂ
ਇੱਕੋ ਗੁੱਟ ਪੀ ਜਾਈਏ ਐ
ਹੱਥੀਂ ਕੱਢ ਕੇ ਸ਼ਰਾਬ ਲਿਆਵਾਂ
ਤੇਰੇ ਘਰ ਅੱਗੇ ਕੋਠੀ ਪਾ ਲਾਂ
ਤੈਨੂੰ ਆਉਂਦੀ ਜਾਂਦੀ ਵੇਖਾਂ
ਉੱਚੀ ਬਾਸ ਤੇ ਲਾ ਕੇ ਸੁਣਾਂ
ਰਾਤ ਦੀਆਂ ਹੇਕਾਂ!
ਗੀਤ ਆਪੇ ਲਿਖਦਾ ਆਂ
ਨਾ ਕਿਸੇ ਤੋਂ ਮੰਗ ਲਿਆਂਦਾ
ਪੱਟ ਤੇ ਗੋਲੀ ਖਾ ਲੂੰਗਾ
ਪਰ ਮਿਲੇ ਬਿਨਾਂ ਨੀ ਜਾਂਦਾ
ਹੇਕ ਤੇ ਗੋਲੀ ਖਾ ਲੂੰਗਾ
ਪਰ ਮਿਲੇ ਬਿਨਾਂ ਨੀ ਜਾਂਦਾ
ਪੱਟ ਤੇ ਗੋਲੀ ਖਾ ਲੂੰਗਾ
ਪਰ ਮਿਲੇ ਬਿਨਾਂ ਨੀ ਜਾਂਦਾ!
ਤੇਰੀ ਅੱਖ ਕੱਢਦੀ ਕੁੜੇ
ਮੈਂ ਇੱਕ ਰੀਲ ਬਣਾ ਲਈ
ਤੇ ਵਾਇਰਲ ਹੋ ਜਾਣੀ
ਜੇ ਸਹੀ ਸਹੀ ਦੇ ਗੀਤ ਤੇ ਪਾਲੀ
ਮੇਰੇ ਗੇੜੇ ਲਾਉਂਦੀ ਦਾ
ਤੇਰੀ ਸਹੇਲੀ ਬੁਲੇਟ ਪਛਾਣੇ
ਜੇ ਬੁਗਾਟੀ ਲੈ ਆਇਆ
ਪਿੱਛੇ ਪੈ ਜਾਣੇ ਨੇਅੰਨੇ!
ਤੇਰੇ ਡੈੱਡ ਨੇ ਮੰਨ ਜਾਣਾ
ਰੱਖਾਂ ਗੁੱਚੀ ਨਾ ਚਾਦਰ ਲਾ ਕੇ
ਅੱਖ ਲਾ ਰਕਾਨੇ
ਆਇਆ ਕਾਂਡ ਦੇ ਸਿਰ ਜਿੰਨੀ ਖਾ ਕੇ
ਇੱਕ ਜੋੜਾ ਵੰਗਾਂ ਦਾ
ਨਾਲੇ ਬਹਿ ਕੇ ਆਇਆ ਪਰਾਂਦਾ
ਓ ਪੱਟ ਤੇ ਗੋਲੀ ਖਾ ਲੂੰਗਾ
ਪਰ ਮਿਲੇ ਬਿਨਾਂ ਨੀ ਜਾਂਦਾ
ਹੇਕ ਤੇ ਗੋਲੀ ਖਾ ਲੂੰਗਾ
ਪਰ ਮਿਲੇ ਬਿਨਾਂ ਨੀ ਜਾਂਦਾ
ਤੇਰੇ ਭਰਾਵਾਂ ਡੱਕਣਾ ਕੀ
ਕਦੇ ਅਸਲੇ ਨੂੰ ਹੱਥ ਨੀ ਪਾਇਆ
ਮੇਰੇ ਨਾਲ ਹੀ ਘੁੰਮਦਾ ਐ
ਕੱਲ੍ਹ ਯਾਰ ਜੇਲ ਤੋਂ ਆਇਆ
ਕੁੜੀ ਪਿੱਛੇ ਲੜਦੇ ਨਾ
ਨਾ ਵਾਜ਼ ਮੌਤ ਨੂੰ ਮਾਰੀ
ਪਰਚੇ ਤਾਂ ਮੁੱਕਦੇ ਨੀ
ਥਾਣੇ ਦੀ ਟੱਪ ਗਏ ਬਾਰੀ
ਓ ਫਿਰ ਉਮਰ ਵੀ ਲੰਘ ਜਾਣੀ
ਬਦਲ ਜਾਣੇ ਨੇ ਬਾਣੇ
ਡੀਜੇ ਫਲੋ ਦੀ ਬੀਟ ਵਜੇ
ਹਿੱਟ ਹੋ ਜਾਂਦੇ ਨੇ ਗਾਣੇ
ਤੁਸੀਂ ਵਿਆਹ ਕਰਵਾ ਲੋ ਜੀ
ਜੇ ਮੁੰਡੇ ਦੀ ਨਬਜ਼ ਪਛਾਣੇ
ਬਾਬਾ ਨਾਨਕ ਕਹਿ ਗਿਆ ਨੀ
ਚਾਹੀਦਾ ਨੈ ਤੈਂ ਖਾਣੇ
ਤੂੰ ਕਾਹਤੋਂ ਡਰਦੀ ਐ
ਤੇਰਾ ਨਾਂ ਵਿਚ ਨੀ ਮੈਂ ਪੋਂਦਾ
ਹੇਕ ਤੇ ਗੋਲੀ ਖਾ ਲੂੰਗਾ
ਪਰ ਮਿਲੇ ਬਿਨਾਂ ਨੀ ਜਾਂਦਾ
ਓ ਪੱਟ ਤੇ ਗੋਲੀ ਖਾ ਲੂੰਗਾ
ਪਰ ਮਿਲੇ ਬਿਨਾਂ ਨੀ ਜਾਂਦਾ
ਹੇਕ ਤੇ ਗੋਲੀ ਖਾ ਲੂੰਗਾ
ਪਰ ਮਿਲੇ ਬਿਨਾਂ ਨੀ ਜਾਂਦਾ।
Written By- Watan Sahi
If Found Any Mistake in above lyrics?, Please let us know using contact form with correct lyrics!
Patt Te Goli Music Video
Patt Te Goli Song FAQs…..
Watan Sahi have sung the song “Patt Te Goli”.
DJ FLow is gave the music of “Patt Te Goli” song.
Watan Sahi have written the lyrics of “Patt Te Goli”.
Bhindder Burj has directed the music video of “Patt Te Goli”.
The music video of “Patt Te Goli” features DJ FLow.
