Own Spotlight Lyrics in Hindi- Parmish Verma

Own Spotlight Lyrics in Hindi & English is the latest Brand new Punjabi Song sung by Parmish Verma. with also music is given by ​Black Virus. while Own Spotlight song lyrics are written by Guri Sangali, the song featuring artists by PARMISH VERMA. The music video is directed by Gurinder Bawa. This music video Released under the Parmish Verma youtube channel.

Own Spotlight Song Details
📌 Song Title :Own Spotlight
🎤 Singer (S) :Parmish Verma
✍️ Lyrics (S) :Guri Sangali
🎼 Music (S) :Black Virus
🎬 Director :Gurinder Bawa
💃 Featuring:PARMISH VERMA
🏷️Music Label (©):Parmish Verma
Own Spotlight Lyrics in Hindi- Parmish Verma

Own Spotlight Lyrics In Hindi

ओह जम्मिआ पंजाब दे नी
अम्बरां दे चन्न जीहे
कुर्ते दे कालर ने कोरियाँ दे कन्न जीहे
तिन्न पंज करदा नी कोई साड़ी मरज़ी च
सेवा विखे श्रीमान है नी साड़ी अर्ज़ी च

ओह फायर साठों पुछ्दी कि
तौर किह तों कद्धी तेरी
राशिया स्कॉर्पियो साडे कोले गड्डी
है नी गभरू रखणे तेरे भाग च
कुरे नी तेरी चिरियाँ च रुचि
साड़ी बाज़ च कुरे

ओह सानू औंधे नी पसंदे
बंदे हौले ऐसे वैस
मारी कर जिन्ने ला दाईए नी जुत्तियाँ ते पैसे
रब्ब सिद्धियाँ पा दिंदा चले रब्ब
नाल सिद्दे साडा दिल उवेह महंगा
जिवेह बंबे चणे विके

भले साठों की सानू कम कर वी
एथे मित्रां च है नी कुरे टेंशन दी टी
सोहणे कपड़े बना ते आउंदी फैलदी आ हिक्क
नी मैं अद्धा लाख देती कल दर्जी नूं टिप

कुझ करके जवांगे कई साल तों नी सुट्टे
साडे नोआं च जो गल्लां तेरे हेड तों आ उत्ते
ओनूं रहना पछतावा जिहने लिया सानू ईज़ी
हुण मिनट-मिनट मंगदे आ मुंडा इनना बिज़्ज़ी

जिवेह मोट्टे-मोट्टे काजू पैदा करे अफ़गान
जिथे चाड-दा नी पानी उथे चढ़ दंगे नां
देख जानी खानी कदे असीं मारी नी ब्रेक
खा के कहदे सिर जिन्नी करन फास्ट ब्रेक
खासा चलदे ब्रेन नहीं कहीं च गरज
नी मैं ओहना तत्ता चला जिओ दुबई नेट तेज़

तेरा लेमोनेड कूल मेरे मसल्या हॉट
नाले घटा निं किसी दा दित्ता रब्ब ने बहुत
ओह पिछे 90 आले छड्डे पास तेटियाँ ते होए
नाहिओ करदे अलाऊ कोई कह जे सानू ओए

ओह किते विकदे ही है नी किते जमण ही फ़्री नी
तु फैन फायर होई हाले देखिआ ही की
नी तु फैन फायर होई हाले देखिआ की।

ओह बोले सिर चढ़ मेहनत ते वैरी चुप कुल
नवीन कार जोह कढाई अठ नंबरां दा मुल्ल
फैमिली नूं रखण बास सहन नालों नेरे
कल लबो वे चलाऊंदा सी मैं माता नाल गिन

READ Also  College dropout Lyrics- Jerry

ना-ना नेगेटिविटी दी था जिंदगी च ज़ीरो
नी मैं किसे दा नहीं फैन
मेरा बापू मेरा हीरो
किवेह फायर आं तुरे रब्ब वजा राज़ी रखे
रब्ब सब राज़ी रखे रब्ब साडा राज़ी रखे
रब्ब सब राज़ी रखे रब्ब साडा राज़ी रखे।

Own Spotlight Lyrics In English

Oh jammia panjab de ni
Ambraan de chann jihe
Kurte de kaalar ne koorian de kann jihe
Tinn panj karda ni koi saadi marzi ch
Seva vikhe shrimaan hai ni saadi arzi ch

Oh fire saaton puchhdi ki
Taur kah ton kaddhi teri
Raashia scorpio saade kole gaddi
Hai ni gabhru rakane tere bhaag ch
Kure ni teri chirian ch ruchi
Saadi baaj ch kure

Oh sanu aunde ni pasande
Bande haule aise vaise
Maari kar jinne la daiye ni juttian te paise
Rabb siddhia pa dinda challe rabb
Naal siddhe saada dil uveh mehnga
Jiveh bambe chane vike

Bhale sathon ki saanu kam kar vi
Ethe mitran ch hai ni kure tension di ti
Sohne kapre bana te aundi feldi aa hikk
Ni main adha lakh deti kall darji nu tip

Kujh karke jawanage kai sal ton ni sutte
Saade nohan ch jo gallan tere head ton aa utte
Ohnu rehna pachhtava jihne lia saanu easy
Hun mint-mint mangde aa munda inna bizzi

Jiveh motte-motte kaaju paida kare afghan
Jithhe chaad-da ni paani uthe charr dange naam
Dekh jaani khani kade asin mari ni break
Kha ke kahde sir jinni karan fast break
Khasa chalde brain nahi kahin ch garej
Ni main ohna tatta challa jio dubai net tej

Tera lemonade cool mere maslea hot
Naale ghata nin kise da ditta rabb ne bahut
Oh piche 90 aale chhade paas tetiyan te hoye
Nahio karde allow koi keh je saanu oye

Oh kite vikde hi hai ni kite jaman hi fri ni
Tu fan fire hoi hale dekhia hi ki
Ni tu fan fire hoi hale dekhia ki.

Oh bole sir charr mehnat te vairi chup kul
Navin car joh kaddhai atth numberaan da mull
Family nu rakhan baas sahan nalon nere
Kall labo ve chalaunda si main mata naal gin

Na-na negativity di tha zindagi ch zero
Ni main kise da nahi fan
Mera bapu mera hero
Kiveh fire aan ture rabb vaja raaji rakhe
Rabb sabh raaji rakhe rabb saada raaji rakhe
Rabb sabh raaji rakhe rabb saada raaji rakhe.

READ Also  Agg Warga Lyrics in Hindi- Virasat Sandhu | Kahlon
Own Spotlight Lyrics In Punjabi

ਓਹ ਜੰਮਿਆ ਪੰਜਾਬ ਦੇ ਨੀ
ਅੰਬਰਾਂ ਦੇ ਚੰਨ ਜਿਹੇ
ਕੁਰਤੇ ਦੇ ਕਾਲਰ ਨੇ ਕੁੜੀਆਂ ਦੇ ਕਣ੍ਹ ਜਿਹੇ
ਤਿੰਨ ਪੰਜ ਕਰਦਾ ਨੀ ਕੋਈ ਸਾਡੀ ਮਰਜ਼ੀ ਚ
ਸੇਵਾ ਵਿੱਚ ਸ਼੍ਰੀਮਾਨ ਹੈ ਨੀ ਸਾਡੀ ਅਰਜ਼ੀ ਚ

ਓਹ ਫਾਇਰ ਸਾਥੋਂ ਪੁੱਛਦੀ ਕਿ
ਤੌਰ ਕਿਥੋਂ ਕੱਢੀ ਤੇਰੀ
ਰਾਸ਼ੀਆ ਸਕਾਰਪਿਓ ਸਾਡੇ ਕੋਲੇ ਗੱਡੀ
ਹੈ ਨੀ ਗਭਰੂ ਰੱਖਣੇ ਤੇਰੇ ਭਾਗ ਚ
ਕੁੜੇ ਨੀ ਤੇਰੀ ਚਿਰੀਆਂ ਚ ਰੁਚੀ
ਸਾਡੀ ਬਾਜ਼ ਚ ਕੁੜੇ

ਓਹ ਸਾਨੂੰ ਆਉਂਦੇ ਨੀ ਪਸੰਦ
ਬੰਦੇ ਹੌਲੇ ਐਸੇ ਵੈਸੇ
ਮਾਰੀ ਕਰ ਜਿੰਨੇ ਲਾ ਦਈਏ ਨੀ ਜੁੱਤੀਆਂ ਤੇ ਪੈਸੇ
ਰੱਬ ਸਿਧੀਆਂ ਪਾ ਦਿੰਦਾ ਚੱਲੇ ਰੱਬ
ਨਾਲ ਸਿੱਧੇ ਸਾਡਾ ਦਿਲ ਉਵੇਂ ਮਹਿੰਗਾ
ਜਿਵੇਂ ਬੰਬੇ ਚਾਣੇ ਵਿਕੇ

ਭਲੇ ਸਾਥੋਂ ਕੀ ਸਾਨੂੰ ਕੰਮ ਕਰ ਵੀ
ਇਥੇ ਮਿੱਤਰਾਂ ਚ ਹੈ ਨੀ ਕੁੜੇ ਟੈਂਸ਼ਨ ਦੀ ਟੀ
ਸੋਹਣੇ ਕੱਪੜੇ ਬਣਾ ਤੇ ਆਉਂਦੀ ਫੈਲਦੀ ਆ ਹਿੱਥ
ਨੀ ਮੈਂ ਅੱਧਾ ਲੱਖ ਦੇਤੀ ਕੱਲ ਦਰਜ਼ੀ ਨੂੰ ਟਿੱਪ

ਕੁਝ ਕਰਕੇ ਜਵਾਂਗੇ ਕਈ ਸਾਲ ਤੋਂ ਨੀ ਸੁੱਤੇ
ਸਾਡੇ ਨੋਹਾਂ ਚ ਜੋ ਗੱਲਾਂ ਤੇਰੇ ਹੈੱਡ ਤੋਂ ਆ ਉੱਤੇ
ਓਹਨੂੰ ਰਹਿਣਾ ਪਛਤਾਵਾ ਜਿਸਨੇ ਲਈਆ ਸਾਨੂੰ ਈਜ਼ੀ
ਹੁਣ ਮਿੰਟ–ਮਿੰਟ ਮੰਗਦੇ ਆ ਮੁੰਡਾ ਇੰਨਾ ਬਿਜ਼ੀ

ਜਿਵੇਂ ਮੋਟੇ–ਮੋਟੇ ਕਾਜੂ ਪੈਦਾ ਕਰੇ ਅਫਗਾਨ
ਜਿੱਥੇ ਚਾੜ੍ਹਦਾ ਨੀ ਪਾਣੀ ਉੱਥੇ ਚੜ੍ਹ ਦਾਂਗੇ ਨਾਮ
ਦੇਖ ਜਾਨੀ ਖਾਣੀ ਕਦੇ ਅਸੀਂ ਮਾਰੀ ਨੀ ਬ੍ਰੇਕ
ਖਾ ਕੇ ਕੱਢੇ ਸਿਰ ਜਿੰਨੀ ਕਰਾਂ ਫਾਸਟ ਬ੍ਰੇਕ
ਖਾਸਾ ਚੱਲਦੇ ਬ੍ਰੇਨ ਨਹੀਂ ਕਹੀਂ ਚ ਗਰੇਜ
ਨੀ ਮੈਂ ਉਹਨਾ ਤੱਤਾ ਚੱਲਾ ਜਿਓ ਦੁਬਈ ਨੈਟ ਤੇਜ਼

ਤੇਰਾ ਲੇਮੋਨੇਡ ਕੁਲ ਮੇਰੇ ਮਸਲੇਆਂ ਹਾਟ
ਨਾਲੇ ਘਾਟਾ ਨੀਂ ਕਿਸੇ ਦਾ ਦਿੱਤਾ ਰੱਬ ਨੇ ਬਹੁਤ
ਓਹ ਪਿੱਛੇ 90 ਆਲੇ ਛੱਡੇ ਪਾਸ ਟੇਟੀਆਂ ਤੇ ਹੋਏ
ਨਾਹੀਓ ਕਰਦੇ ਅਲਾਉ ਕੋਈ ਕਹਿ ਜੇ ਸਾਨੂੰ ਓਏ

ਓਹ ਕਿੱਥੇ ਵਿਕਦੇ ਹੀ ਹੈ ਨੀ ਕਿੱਥੇ ਜਮਣ ਹੀ ਫ੍ਰੀ ਨੀ
ਤੂੰ ਫੈਨ ਫਾਇਰ ਹੋਈ ਹਾਲੇ ਵੇਖਿਆ ਹੀ ਕੀ
ਨੀ ਤੂੰ ਫੈਨ ਫਾਇਰ ਹੋਈ ਹਾਲੇ ਵੇਖਿਆ ਕੀ।

ਓਹ ਬੋਲੇ ਸਿਰ ਚੜ੍ਹ ਮਿਹਨਤ ਤੇ ਵੈਰੀ ਚੁੱਪ ਕੂਲ
ਨਵੀਂ ਕਾਰ ਜੋ ਕੱਢਾਈ ਅੱਠ ਨੰਬਰਾਂ ਦਾ ਮੁੱਲ
ਫੈਮਿਲੀ ਨੂੰ ਰੱਖਣ ਬਾਸ ਸਾਹਾਂ ਨਾਲੋਂ ਨੇੜੇ
ਕੱਲ ਲੱਭੋ ਵੇ ਚਲਾਉਂਦਾ ਸੀ ਮੈਂ ਮਤਾ ਨਾਲ ਗਿਣ
ਨਾ–ਨਾ ਨੇਗੇਟਿਵਟੀ ਦੀ ਥਾਂ ਜ਼ਿੰਦਗੀ ਚ ਜੀਰੋ
ਨੀ ਮੈਂ ਕਿਸੇ ਦਾ ਨਹੀਂ ਫੈਨ
ਮੇਰਾ ਬਾਪੂ ਮੇਰਾ ਹੀਰੋ
ਕਿਵੇਂ ਫਾਇਰ ਆਂ ਤੁਰੇ ਰੱਬ ਵਜਾ ਰਾਜ਼ੀ ਰੱਖੇ
ਰੱਬ ਸਭ ਰਾਜ਼ੀ ਰੱਖੇ ਰੱਬ ਸਾਡਾ ਰਾਜ਼ੀ ਰੱਖੇ
ਰੱਬ ਸਭ ਰਾਜ਼ੀ ਰੱਖੇ ਰੱਬ ਸਾਡਾ ਰਾਜ਼ੀ ਰੱਖੇ।

Written By- Guri Sangali

If Found Any Mistake in above lyrics?, Please let us know using contact form with correct lyrics!

Own Spotlight Music Video

Own Spotlight Song FAQs…..
Who is the singer of “Own Spotlight” song?

Parmish Verma have sung the song “Own Spotlight”.

Who is gave the music of “Own Spotlight” song?

Black Virus is gave the music of “Own Spotlight” song.

Who wrote the lyrics of “Own Spotlight” song?

Guri Sangali have written the lyrics of “Own Spotlight”.

Who directed “Own Spotlight ” music video?

Gurinder Bawa has directed the music video of “Own Spotlight”.

Who has featured in the “Own Spotlight” music video?

The music video of “Own Spotlight” features PARMISH VERMA.

You may also like...