Raula Lyrics in Hindi- G Khan | Jasmeen Akhtar
Raula Lyrics is the latest Brand new Punjabi song sung by G Khan & Jasmeen Akhtar. with also music is given by Shah Rehan. while Raula song lyrics are written by Aftab, the song featuring artists by Rukhsar, G Khan. The music video is directed by Arsh Wander & Maan. This music video Released under the G Khan Music youtube channel.
Raula Song Details
| 📌 Song Title : | Raula |
| 🎤 Singer (S) : | G Khan & Jasmeen Akhtar |
| ✍️ Lyrics (S) : | Aftab |
| 🎼 Music (S) : | Shah Rehan |
| 🎬 Director : | Arsh Wander & Maan |
| 💃 Featuring: | Rukhsar, G Khan |
| 🏷️Music Label (©): | G Khan Music |

Raula Lyrics In Hindi
वे मिलन बुलायी जाने डरदा नहीं
हुन तेरे बिना गभ्रू दा सरदा नहीं
वे मिलन बुलायी जाने डरदा नहीं
हुन तेरे बिना गभ्रू दा सरदा नहीं
सिर चढ़ेया सुरूर तेरे प्यार दा नी
वेखी रातों रात न लाई जे
वे यारी रखी आ मैं लोकां
तो लुक्का के
ऐनवे किठ्थे रोहला ना पाईजे
वे यारी रखी आ मैं लोकां
तो लुक्का के
ऐनवे किठ्थे रोहला ना पाईजे
तैनू देखने दा दिल
दूरी झल्ल नई होणी
जेहड़ी तू करि जाणे
पूरी वे गल नई होणी
तैनू देखने दा दिल
दूरी झल्ल नई होणी
जेहड़ी तू करि जाणे
पूरी वे गल नई होणी
ज़िद्द कर ना वे
मैं मनना नई सोहणिया
मना के तैनू
हिल्लाणा ही ऐ
नि रोहला पैंदा तां रखने
पै जान दे
नि मिलना ते मिलना ही ऐ
नि रोहला पैंदा तां रखने
पै जान दे
नि मिलना ते मिलना ही ऐ
अज्ज तलजा वे लारा तैनू लाऊँ कल ना
तू कल नूं कहे ते मेरा लंग्गे पल ना
अज्ज तलजा वे लारा तैनू लाऊँ कल ना
तू कल नूं कहे ते मेरा लंग्गे पल ना
गल करनी ज़रूरी तेरे नाल नी मैं
पल्ले कल्लि गल ना रह जे वे
वे यारी रखी आ मैं लोकां
तो लुक्का के
ऐनवे किठ्थे रोहला ना पाईजे
वे यारी रखी आ मैं लोकां
तो लुक्का के
ऐनवे किठ्थे रोहला ना पाईजे
गले लाये तों बगैर तैनू मुड़दा नहीं
वे तू क्यूँ आफ़ताब मेरी सुन दा नहीं
ओ गले लाये तों बगैर तैनू मुड़दा नहीं
वे तू क्यूँ आफ़ताब मेरी सुन दा नहीं
तेरी ज़िद्द पिच्छे चेहरा प्या उड़देया वे
हो वेख मैंनू खिलाणा ही ऐ
नि रोहला पैंदा तां रखने
पै जान दे
नि मिलना ते मिलना ही ऐ
नि रोहला पैंदा तां रखने
पै जान दे
नि मिलना ते मिलना ही ऐ
Raula Lyrics In English
Ve milan bulayi jaane darda nahi
Hunn tere bina gabhru da sarda nahi
Ve milan bulayi jaane darda nahi
Hunn tere bina gabhru da sarda nahi
Sir charheya surur tere pyar da ni
Vekhi raaton raat na lai je
Ve yaari rakhi aa main lokaan
Toh lukaa ke
Ainve kitthey rohla naa paije
Ve yaari rakhi aa main lokaan
Toh lukaa ke
Ainve kitthey rohla naa paije
Tenu dekhane da dil
Doori jhal nai honi
Jehdi tu kari jaanae
Puri ve gall nai honi
Tenu dekhane da dil
Doori jhal nai honi
Jehdi tu kari jaanae
Puri ve gall nai honi
Zidd karr naa ve
Main mannna nai sohneya
Mana ke tainu
Hillana hi ae
Ni rohla painda taa rakane
Pai jaan de
Ni milana te milana hi ae
Ni rohla painda taa rakane
Pai jaan de
Ni milana te milana hi ae
Ajj talja ve laara tenu laun kal naa
Tu kal nu kahe tey mera langey pal naa
Ajj talja ve laara tenu laun kal naa
Tu kal nu kahe tey mera langey pal naa
Gall karni zaruri tere naal ni main
Palle kalli gall naa reh je ve
Ve yaari rakhi aa main lokaan
Toh lukaa ke
Ainve kitthey rohla naa paije
Ve yaari rakhi aa main lokaan
Toh lukaa ke
Ainve kitthey rohla naa paije
Gale laaye tohn bagair tenu murhda nahi
Ve tu kyon aftaab meri sunn da nahi
Oh gale laaye ton bagair tenu murhda nahi
Ve tu kyoon aftaab meri sunn da nahi
Teri zidd pichchey chehra peya uddeya ve
Ho vekh mainu khilana hi ae
Ni rohla painda taan rakane
Pai jaan de
Ni milana te milana hi ae
Ni rohla painda taan rakane
Pai jaan de
Ni milana te milana hi ae.
Raula Lyrics In English
ਵੇ ਮਿਲਣ ਬੁਲਾਈ ਜਾਣੇ ਦਰਦਾ ਨਹੀਂ
ਹੁਣ ਤੇਰੇ ਬਿਨਾਂ ਗਭਰੂ ਦਾ ਸਰਦਾ ਨਹੀਂ
ਵੇ ਮਿਲਣ ਬੁਲਾਈ ਜਾਣੇ ਦਰਦਾ ਨਹੀਂ
ਹੁਣ ਤੇਰੇ ਬਿਨਾਂ ਗਭਰੂ ਦਾ ਸਰਦਾ ਨਹੀਂ
ਸਿਰ ਚੜ੍ਹਿਆ ਸੁਰੂਰ ਤੇਰੇ ਪਿਆਰ ਦਾ ਨੀ
ਵੇਖੀ ਰਾਤੋਂ ਰਾਤ ਨਾ ਲੈ ਜੀ
ਵੇ ਯਾਰੀ ਰੱਖੀ ਆ ਮੈਂ ਲੋਕਾਂ
ਤੋਂ ਲੁਕਾ ਕੇ
ਐਵੇਂ ਕਿੱਥੇ ਰੋਲਾ ਨਾ ਪਾਏ ਜੇ
ਵੇ ਯਾਰੀ ਰੱਖੀ ਆ ਮੈਂ ਲੋਕਾਂ
ਤੋਂ ਲੁਕਾ ਕੇ
ਐਵੇਂ ਕਿੱਥੇ ਰੋਲਾ ਨਾ ਪਾਏ ਜੇ
ਤੇਨੂੰ ਦੇਖਣੇ ਦਾ ਦਿਲ
ਦੂਰੀ ਝੱਲ ਨਹੀਂ ਹੋਣੀ
ਜਿਹੜੀ ਤੂੰ ਕਰੀ ਜਾਣਾ ਏ
ਪੂਰੀ ਵੇ ਗੱਲ ਨਹੀਂ ਹੋਣੀ
ਤੇਨੂੰ ਦੇਖਣੇ ਦਾ ਦਿਲ
ਦੂਰੀ ਝੱਲ ਨਹੀਂ ਹੋਣੀ
ਜਿਹੜੀ ਤੂੰ ਕਰੀ ਜਾਣਾ ਏ
ਪੂਰੀ ਵੇ ਗੱਲ ਨਹੀਂ ਹੋਣੀ
ਜ਼ਿਦ ਕਰ ਨਾ ਵੇ
ਮੈਂ ਮੰਨਣਾ ਨਹੀਂ ਸੋਹਣਿਆ
ਮੰਨਾ ਕੇ ਤੈਨੂੰ
ਹਿਲਾਣਾ ਹੀ ਏ
ਨੀ ਰੋਲਾ ਪੈਂਦਾ ਤਾਂ ਰੱਖਣੇ
ਪੈ ਜਾਣ ਦੇ
ਨੀ ਮਿਲਣਾ ਤੇ ਮਿਲਣਾ ਹੀ ਏ
ਨੀ ਰੋਲਾ ਪੈਂਦਾ ਤਾਂ ਰੱਖਣੇ
ਪੈ ਜਾਣ ਦੇ
ਨੀ ਮਿਲਣਾ ਤੇ ਮਿਲਣਾ ਹੀ ਏ
ਅੱਜ ਟੱਲ ਜਾ ਵੇ ਲਾਰਾ ਤੈਨੂੰ ਲਾਉਣ ਕੱਲ ਨਾ
ਤੂੰ ਕੱਲ ਨੂ ਕਹੇ ਤੇ ਮੇਰਾ ਲੰਗੇ ਪੱਲ ਨਾ
ਅੱਜ ਟੱਲ ਜਾ ਵੇ ਲਾਰਾ ਤੈਨੂੰ ਲਾਉਣ ਕੱਲ ਨਾ
ਤੂੰ ਕੱਲ ਨੂ ਕਹੇ ਤੇ ਮੇਰਾ ਲੰਗੇ ਪੱਲ ਨਾ
ਗੱਲ ਕਰਨੀ ਜ਼ਰੂਰੀ ਤੇਰੇ ਨਾਲ ਨੀ ਮੈਂ
ਪੱਲੇ ਕੱਲੀ ਗੱਲ ਨਾ ਰਹਿ ਜੇ ਵੇ
ਵੇ ਯਾਰੀ ਰੱਖੀ ਆ ਮੈਂ ਲੋਕਾਂ
ਤੋਂ ਲੁਕਾ ਕੇ
ਐਵੇਂ ਕਿੱਥੇ ਰੋਲਾ ਨਾ ਪਾਏ ਜੇ
ਵੇ ਯਾਰੀ ਰੱਖੀ ਆ ਮੈਂ ਲੋਕਾਂ
ਤੋਂ ਲੁਕਾ ਕੇ
ਐਵੇਂ ਕਿੱਥੇ ਰੋਲਾ ਨਾ ਪਾਏ ਜੇ
ਗਲੇ ਲਾਏ ਤੋਂ ਬਗੈਰ ਤੈਨੂੰ ਮੁੜਦਾ ਨਹੀਂ
ਵੇ ਤੂੰ ਕਿਉਂ ਆਫਤਾਬ ਮੇਰੀ ਸੁਣਦਾ ਨਹੀਂ
ਓ ਗਲੇ ਲਾਏ ਤੋਂ ਬਗੈਰ ਤੈਨੂੰ ਮੁੜਦਾ ਨਹੀਂ
ਵੇ ਤੂੰ ਕਿਉਂ ਆਫਤਾਬ ਮੇਰੀ ਸੁਣਦਾ ਨਹੀਂ
ਤੇਰੀ ਜ਼ਿਦ ਪਿੱਛੇ ਚਿਹਰਾ ਪਿਆ ਉੱਡਿਆ ਵੇ
ਹੋ ਵੇਖ ਮੈਨੂੰ ਖਿਲਾਣਾ ਹੀ ਏ
ਨੀ ਰੋਲਾ ਪੈਂਦਾ ਤਾਂ ਰੱਖਣੇ
ਪੈ ਜਾਣ ਦੇ
ਨੀ ਮਿਲਣਾ ਤੇ ਮਿਲਣਾ ਹੀ ਏ
ਨੀ ਰੋਲਾ ਪੈਂਦਾ ਤਾਂ ਰੱਖਣੇ
ਪੈ ਜਾਣ ਦੇ
ਨੀ ਮਿਲਣਾ ਤੇ ਮਿਲਣਾ ਹੀ ਏ.
Written By- Aftab
If Found Any Mistake in above lyrics?, Please let us know using contact form with correct lyrics!
Raula Music Video
LyricsZones FAQs…..
G Khan & Jasmeen Akhtar have sung the song “Raula”.
Shah Rehan is gave the music of “Raula” song.
Aftab have written the lyrics of “Raula”.
Arsh Wander & Maan has directed the music video of “Raula”.
The music video of “Raula” features Rukhsar, G Khan.
