Mf Gabhru Lyrics in Hindi- Karan Aujla
Mf Gabhru Lyrics is the latest Brand new Punjabi song sung by Karan Aujla. with also music is given by Ikky. while Mf Gabhru song lyrics are written by Karan Aujla, the song featuring artists by Karan Aujla. The music video is directed by Agam Mann & Aseem Mann. This music video Released under the Karan Aujla youtube channel.
Mf Gabhru Song Details
📌 Song Title : | Mf Gabhru |
🎤 Singer (S) : | Karan Aujla |
✍️ Lyrics (S) : | Karan Aujla |
🎼 Music (S) : | Ikky |
🎬 Director : | Agam Mann & Aseem Mann |
💃 Featuring: | Karan Aujla |
🏷️Music Label (©): | Karan Aujla |

Mf Gabhru Lyrics In English
I’m a muthafuckin gabhru…
I’m a m*therfuckin gabhru putt punjab da
Jadon turda taan sher wango jaap da
Paave paris ch leerah lakh-lakh da ni
Pattu pind banke chaadara rakh da
I’m a muthafuckin gabhru putt punjab da
Sikka ghotta si dollar ajj chhap’da
Bahar khadke zamaana sara thakda ni
Pattu pind banke chaadara rakh da
Time mint da vi aye ni
Shaunki ghadiyan da
Jatt sohneye dream
Ethe badhiyan da
Dekh kurte da look
Nara fan ho giyan
Ni main deva na jawab
Murre khadiyan da
Ho jatt ankhi rakhne
Shaunki addiyan da
Te casio le aaye
Hikkan sarhiyan da
Asi rehnda os rabb de saroor wich ni
Eh tainu ni pata akhan chadhiyan da
Lagdi tu balliye phool gulab da
Dil tere utte aa gaya janab da
Bahar jawaan taan zamaana sara takkda ni
Pattu pind banke chaadara rakh da
I’m a muthafuckin gabhru putt punjab da
Gaddi rabb waal sidhi gear top da
Bahar jawaan taan zamaana sara takkda ni
Pattu pind banke chaadara rakh da
I’m a muthafuckin gabhru…
Biba rakhya ni paisa jod-jod jatt da
Kal leedey te aa lagge aa crore jatt da
Ni sale kehnde rehnde aujle naal na baithna kude
Main keha mint vi ni honda afford jatt da
Ni maare bairi nu farak biba afford jatt da
Jadon road utte langhda sara road jatt da
Ni bade firde rakaane kehnde todna ennu
Par labhya halle ni kithe tod jatt da
Chalda ae balliye naam nawab da
Main keha jamia ni koi mere hisab da
Bahar khadke zamana sara takda ni
Patt huya pind banke chaadara rakhda
I’m a muthafuckin gabhru putt punjab da
Gaddi rab waal sidhi gear top da
Bahar jawaan taan zamaana sara takkda ni
Patu pind banke chaadara rakh da
I’m a muthafuckin gabhru…
Asi mangde ne baba aape kare pooriyan
Saathon jediya ni jaandiyan yaaran to dooriyan
Ni saanu kangne parande kithe pat lenge
Asi oh aa jo vairiyan de paaunde choodiyan
Ni sanu biba aa khawaun gutt-gutt chudiya
Dand marda savere shaami ghunghe bhuriya
Main keha dekh la sareer biba chadhya peya ni
Payi patde ki lahri ankh patte ghuriyan
Lagdi tu balliye peg sharab da
Chal chaliye kithe nu kar raabta
Paave paris ch leeda lakh-lakh da ni
Pattu pind banke chaadara rakh da
I’m a m*therfuckin gabhru putt punjab da
Jadon turda taan sher wango jaap da
Bahar jawaan taan zamaana sara takkda ni
Pattu pind banke chaadara rakh da
I’m a muthafuckin gabhru…
Mf Gabhru Lyrics In Punjabi
ਆਈ’ਮ ਏ ਮਦਰਫਕਿਨ ਗੱਭਰੂ…
ਆਈ’ਮ ਏ ਮਦਰਫਕਿਨ ਗੱਭਰੂ ਪੁੱਤ ਪੰਜਾਬ ਦਾ
ਜਦੋਂ ਤੁਰਦਾ ਤਾਂ ਸ਼ੇਰ ਵਰਗੂੰ ਜਾਪਦਾ
ਭਾਵੇਂ ਪੈਰਿਸ ‘ਚ ਲੀਰਾ ਲੱਖ-ਲੱਖ ਦਾ ਨੀ
ਪੱਟੂ ਪਿੰਡ ਬਣਕੇ ਚਾਦਰਾ ਰੱਖਦਾ
ਆਈ’ਮ ਏ ਮਦਰਫਕਿਨ ਗੱਭਰੂ ਪੁੱਤ ਪੰਜਾਬ ਦਾ
ਸੀਕਕਾ ਘੋਟਾ ਸੀ ਡਾਲਰ ਅੱਜ ਛੱਪਦਾ
ਬਾਹਰ ਖੜਕੇ ਜ਼ਮਾਨਾ ਸਾਰਾ ਥੱਕਦਾ ਨੀ
ਪੱਟੂ ਪਿੰਡ ਬਣਕੇ ਚਾਦਰਾ ਰੱਖਦਾ
ਟਾਈਮ ਮਿੰਟ ਦਾ ਵੀ ਆਏ ਨੀ
ਸ਼ੌਂਕੀ ਘੜੀਆਂ ਦਾ
ਜੱਟ ਸੋਹਣਿਆ ਡ੍ਰੀਮ
ਇਥੇ ਵਧੀਆਂ ਦਾ
ਦੇਖ ਕੁੱਰਤੇ ਦਾ ਲੁੱਕ
ਨਾਰਾ ਫੈਨ ਹੋ ਗਈਆਂ
ਨੀ ਮੈੰਨੂੰ ਦੇਵਾ ਨਾ ਜਵਾਬ
ਮੁੜ੍ਹੇ ਖੜੀਆਂ ਦਾ
ਹੁਣ ਜੱਟ ਅੱਖੀ ਰੱਖਣੇ
ਸ਼ੌਂਕੀ ਅੱਡੀਆਂ ਦਾ
ਤੇ ਕੈਸੀਓ ਲਿਆਏ
ਹਿੱਪਕਣ ਸਰਹੀਆਂ ਦਾ
ਅਸੀਂ ਰਹਿੰਦੇ ਉਹ ਰੱਬ ਦੇ ਸਰੂਰ ਵਿਚ ਨੀ
ਇਹ ਤੈਨੂੰ ਨੀ ਪਤਾ ਅੱਖਾਂ ਚੜ੍ਹੀਆਂ ਦਾ
ਲੱਗਦੀ ਤੂੰ ਬੱਲੀਏ ਫੁੱਲ ਗੁਲਾਬ ਦਾ
ਦਿਲ ਤੇਰੇ ਉੱਤੇ ਆ ਗਿਆ ਜਨਾਬ ਦਾ
ਬਾਹਰ ਜਾਵਾਂ ਤਾਂ ਜ਼ਮਾਨਾ ਸਾਰਾ ਤੱਕਦਾ ਨੀ
ਪੱਟੂ ਪਿੰਡ ਬਣਕੇ ਚਾਦਰਾ ਰੱਖਦਾ
ਆਈ’ਮ ਏ ਮਦਰਫਕਿਨ ਗੱਭਰੂ ਪੁੱਤ ਪੰਜਾਬ ਦਾ
ਗੱਡੀ ਰੱਬ ਵੱਲ ਸਿੱਧੀ, ਗੀਅਰ ਟੌਪ ਦਾ
ਬਾਹਰ ਜਾਵਾਂ ਤਾਂ ਜ਼ਮਾਨਾ ਸਾਰਾ ਤੱਕਦਾ ਨੀ
ਪੱਟੂ ਪਿੰਡ ਬਣਕੇ ਚਾਦਰਾ ਰੱਖਦਾ
ਆਈ’ਮ ਏ ਮਦਰਫਕਿਨ ਗੱਭਰੂ…
ਬੀਬਾ ਰੱਖਿਆ ਨੀ ਪੈਸਾ ਜੋੜ-ਜੋੜ ਜੱਟ ਦਾ
ਕੱਲ ਲੀਡੇ ਤੇ ਆ ਲੱਗੇ ਆ ਕ੍ਰੋੜ ਜੱਟ ਦਾ
ਨੀ ਸਾਲੇ ਕਹਿੰਦੇ ਰਹਿੰਦੇ ਔਜਲੇ ਨਾਲ ਨਾ ਬੈਠਣਾ ਕੁੜੇ
ਮੈੰਨੂੰ ਆਖਿਆ ਮਿੰਟ ਵੀ ਨੀ ਹੁੰਦਾ ਅਫੋਡ ਜੱਟ ਦਾ
ਨੀ ਮਾਰੇ ਬੈਰੀ ਨੂੰ ਫਰਕ ਬੀਬਾ ਅਫੋਡ ਜੱਟ ਦਾ
ਜਦੋਂ ਰੋਡ ਉੱਤੇ ਲੰਘਦਾ ਸਾਰਾ ਰੋਡ ਜੱਟ ਦਾ
ਨੀ ਬੜੇ ਫਿਰਦੇ ਰਕਾਨੇ ਕਹਿੰਦੇ ਤੋੜਣਾ ਓਨੂੰ
ਪਰ ਲੱਭਿਆ ਹਲੇ ਨੀ ਕਿੱਥੇ ਤੋੜ ਜੱਟ ਦਾ
ਚਲਦਾ ਏ ਬੱਲੀਏ ਨਾਮ ਨਵਾਬ ਦਾ
ਮੈੰਨੂੰ ਆਖਿਆ ਜਮਿਆ ਨੀ ਕੋਈ ਮੇਰੇ ਹਿਸਾਬ ਦਾ
ਬਾਹਰ ਖੜਕੇ ਜਮਾਨਾ ਸਾਰਾ ਤੱਕਦਾ ਨੀ
ਪੱਟ ਹੋਇਆ ਪਿੰਡ ਬਣਕੇ ਚਾਦਰਾ ਰੱਖਦਾ
ਆਈ’ਮ ਏ ਮਦਰਫਕਿਨ ਗੱਭਰੂ ਪੁੱਤ ਪੰਜਾਬ ਦਾ
ਗੱਡੀ ਰੱਬ ਵੱਲ ਸਿੱਧੀ, ਗੀਅਰ ਟੌਪ ਦਾ
ਬਾਹਰ ਜਾਵਾਂ ਤਾਂ ਜਮਾਨਾ ਸਾਰਾ ਤੱਕਦਾ ਨੀ
ਪੱਟੂ ਪਿੰਡ ਬਣਕੇ ਚਾਦਰਾ ਰੱਖਦਾ
ਆਈ’ਮ ਏ ਮਦਰਫਕਿਨ ਗੱਭਰੂ…
ਅਸੀਂ ਮੰਗਦੇ ਨੇ ਬਾਬਾ ਆਪੇ ਕਰੇ ਪੂਰੀਆਂ
ਸਾਡੋਂ ਜੇੜੀਆਂ ਨੀ ਜਾਂਦੀਆਂ ਯਾਰਾਂ ਤੋ ਦੂਰੀਆਂ
ਨੀ ਸਾਨੂੰ ਕੰਗਣੇ ਪਰਾਂਦੇ ਕਿੱਥੇ ਪਟ ਲੈਂਗੇ
ਅਸੀਂ ਓਹ ਆ ਜੋ ਵੈਰੀਆਂ ਦੇ ਪਾਉਂਦੇ ਚੂੜੀਆਂ
ਨੀ ਸਾਨੂੰ ਬੀਬਾ ਆ ਖਵਾਉਣ ਗੁੱਟ ਗੁੱਟ ਚੂੜੀਆਂ
ਦੰਦ ਮਰਦਾ ਸਵੇਰੇ ਸ਼ਾਮੀ ਘੁੰਘੇ ਭੂਰੀਆਂ
ਮੈੰਨੂੰ ਆਖਿਆ ਦੇਖ ਲਾ ਸਰੀਰ ਬੀਬਾ ਚੜ੍ਹਿਆ ਪਿਆ ਨੀ
ਪਈ ਪੱਟਦੇ ਕੀ ਲਹਿਰੀ ਅੱਖ ਪਟੇ ਘੂਰੀਆਂ
ਲੱਗਦੀ ਤੂੰ ਬੱਲੀਏ ਪੈਗ ਸ਼ਰਾਬ ਦਾ
ਚਲ ਚਲਿਏ ਕਿੱਥੇ ਨੂੰ ਕਰ ਰਾਬਤਾ
ਭਾਵੇਂ ਪੈਰਿਸ ‘ਚ ਲੀਡਾ ਲੱਖ-ਲੱਖ ਦਾ ਨੀ
ਪੱਟੂ ਪਿੰਡ ਬਣਕੇ ਚਾਦਰਾ ਰੱਖਦਾ
ਆਈ’ਮ ਏ ਮਦਰਫਕਿਨ ਗੱਭਰੂ ਪੁੱਤ ਪੰਜਾਬ ਦਾ
ਜਦੋਂ ਤੁਰਦਾ ਤਾਂ ਸ਼ੇਰ ਵਰਗੂੰ ਜਾਪਦਾ
ਬਾਹਰ ਜਾਵਾਂ ਤਾਂ ਜ਼ਮਾਨਾ ਸਾਰਾ ਤੱਕਦਾ ਨੀ
ਪੱਟੂ ਪਿੰਡ ਬਣਕੇ ਚਾਦਰਾ ਰੱਖਦਾ
ਆਈ’ਮ ਏ ਮਦਰਫਕਿਨ ਗੱਭਰੂ…
Mf Gabhru Lyrics In Hindi
मैं अ मथरफकन गभ्रू…
मैं अ मथरफकन गभ्रू पुत पंजाब दा
जदों तुर्दा ताँ शेर वांगू जाप दा
पावे पेरिस च लीरा लाख-लाख दा नी
पट्टू पिंड बनके चादरा रख दा
मैं अ मथरफकन गभ्रू पुत पंजाब दा
सिक्का घोट्टा सी डॉलर अज्ज छप्दा
बाहर खड़के ज़माना सारा थकदा नी
पट्टू पिंड बनके चादरा रख दा
टाइम मिट दा वी ऐ नी
शौंकी घड़ियां दा
जट्ट सोहनिए ड्रीम
एथे बढ़ियां दा
देख कुर्ते दा लुक
नारा फैन हो गियाँ
नी मैं देवा ना जवाब
मुड़्खे खड़ियान दा
हो जट्ट अंखी रखने
शौंकी अड्डियां दा
ते कैसिओ ले आये
हिक्कन सरहियान दा
असी रहंदा ओस रब्ब दे सरूर विच नी
एह तैनू नी पता अखां चढ़ियान दा
लगदी तू बल्लीए फूल गुलाब दा
दिल तेरे उत्ते आ गया जनाब दा
बाहर जवां ताँ ज़माना सारा तकदा नी
पट्टू पिंड बनके चादरा रख दा
मैं अ मथरफकन गभ्रू पुत पंजाब दा
गड्डी रब वाल सीधी गियर टॉप दा
बाहर जवां ताँ ज़माना सारा तकदा नी
पट्टू पिंड बनके चादरा रख दा
मैं अ मथरफकन गभ्रू…
बीबा रख्या नी पैसा जोड़-जोड़ जट्ट दा
कल लीडे ते आ लगे आ करोड़ जट्ट दा
नी साले कहिंदे रहिंदे औजले नाल ना बैठना कुड़े
मैं कहा मिट वी नी होंदा अफोर्ड जट्ट दा
नी मारे बैरी नूँ फरक बीबा अफोर्ड जट्ट दा
जदों रोड उत्ते लंघदा सारा रोड जट्ट दा
नी बढे फिरदे रकाने कहिंदे तोड़ना एनुं
पर लभ्या हले नी कित्थे तोड़ जट्ट दा
चलदा ऐ बल्लीए नाम नवाब दा
मैं कहा जम्या नी कोई मेरे हिसाब दा
बाहर खड़के जमाना सारा तकदा नी
पट्ट हुआ पिंड बनके चादरा रखदा
मैं अ मथरफकन गभ्रू पुत पंजाब दा
गड्डी रब वाल सीधी गियर टॉप दा
बाहर जवां ताँ ज़माना सारा तकदा नी
पट्टू पिंड बनके चादरा रख दा
मैं अ मथरफकन गभ्रू…
असी मांगदे ने बाबा आपे करे पूरियां
साडों जेडियां नी जांदियां यारां तो दूरियां
नी सानू कंगने परांदे कित्थे पट लेंगे
असी ओह आ जो वैरियान दे पांउदे चूड़ियां
नी सानू बीबा आ खवाऊण गुट-गुट चूड़ियां
दंद मरदा सवेरे शामी घुंघे भुरियां
मैं कहा देख ला सरीर बीबा चढ़्या पया नी
पई पटदे की लहरी अख पट्टे घुरियां
लगदी तू बल्लीए पैग शराब दा
चल चलिए कित्थे नूँ कर राबता
पावे पेरिस च लीड़ा लाख-लाख दा नी
पट्टू पिंड बनके चादरा रख दा
मैं अ मथरफकन गभ्रू पुत पंजाब दा
जदों तुर्दा ताँ शेर वांगू जाप दा
बाहर जवां ताँ ज़माना सारा तकदा नी
पट्टू पिंड बनके चादरा रख दा
मैं अ मथरफकन गभ्रू…
Written By- Karan Aujla
If Found Any Mistake in above lyrics?, Please let us know using contact form with correct lyrics!
Mf Gabhru Music Video
More Song Lyrics from artist “Karan Aujla”
LyricsZones FAQs…..
Karan Aujla have sung the song “Mf Gabhru”.
Ikky is gave the music of “Mf Gabhru” song.
Karan Aujla have written the lyrics of “Mf Gabhru”.
Agam Mann & Aseem Mann has directed the music video of “Mf Gabhru”.
The music video of “Mf Gabhru” features Karan Aujla.