Ikko Dil Lyrics in Hindi- G Khan | Jasmeen Akhtar

Ikko Dil Lyrics is the latest Brand new Punjabi song sung by G Khan, Jasmeen Akhtar & Shah Rehan. with also music is given by ​Dulla. while Ikko Dil song lyrics are written by Dull. This music video Released under the Fresh Media Records youtube channel.

Ikko Dil Song Details
📌 Song Title :Ikko Dil
🎤 Singer (S) :G Khan, Jasmeen Akhtar & Shah Rehan
✍️ Lyrics (S) :Dulla
🎼 Music (S) :Dulla
🏷️Music Label (©):Fresh Media Records
Ikko Dil Lyrics in Hindi- G Khan | Jasmeen Akhtar

Ikko Dil Lyrics In English

Sanu sohneya diwali jinna chaah chadhje
Jadon jan jaan aakh ke bulauna ae meinu
Je tu puchda pyar teinu kinna karde
Sach dassan rabb manni baithe aa teinu

Yaara tu ae saade layi anmol
Ve kinni vaari jittenga

Ikko dil ae yaara ve saade kol
Tu kinni vaari jittega
Ikko dil ae yaara ve saade kol
Tu kinni vaari jittega

Assi manneya ke tere jinne sohne ni yaara
Assan thaan thaan te sajjan banaune ni yaara
Eheh duniya seyaneyan naal bhari payi ae
Saade jehe kamm aithe aune ni yaara

Baahan teriyan last saada goal
Ve kinni vaari jittega

Ikko dil ae yaara ve saade kol
Tu kinni vaari jittega
Ikko dil ae yaara ve saade kol
Tu kinni vaari jittega

Ho jaan aankh ke tu kadd laina jaan sohneya
Tere hasse ton main jawan qurban sohneya
Ho kar leya kabza tu rooh saadi te
Banke mile si mehmaan sohneya

Darr lagda jaavi na kitte roal
Ve kinni vaari jittega

Ikko dil ae yaara ve saade kol
Tu kinni vaari jittega
Ikko dil ae yaara ve saade kol
Tu kinni vaari jittega

Haye nazar na lagge kade
Saddiyaan wafawan nu
Tu kinna ae zaroori
Kade pucchi saade saahvan nu

Puga dinna yaara saadi har ik zid nu
Kol khol dassan taahi
Dil deyan chahvan nu

Ankh mange maskara nakk koka mangda
Dil tere nehde rehan da ve mauka mangda
Meinu milan waleya teri tod lag’gi
Zindagi de wich teri thod lag’gi

Naal khadeya jaavi naa kitthe dol
Ve kiinni vaari jittega

Ikko dil ae yaara ve saade kol
Tu kinni vaari jittega
Ikko dil ae yaara ve saade kol
Tu kinni vaari jittega.

Ikko Dil Lyrics In Hindi

ਸਾਨੂੰ ਸੋਹਣਿਆ ਦਿਵਾਲੀ ਜਿੰਨਾ ਚਾਹ ਚੜ੍ਹ ਜੇ
ਜਦੋਂ ਜਾਨ ਜਾਣ ਆਖ ਕੇ ਬੁਲਾਉਣਾ ਐ ਮੈਨੂੰ
ਜੇ ਤੂੰ ਪੁਛਦਾ ਪਿਆਰ ਤੇਨੂੰ ਕਿੰਨਾ ਕਰਦੇ
ਸਚ ਦੱਸਾਂ ਰੱਬ ਮੰਨੀ ਬੈਠੇ ਆ ਤੇਨੂੰ

ਯਾਰਾ ਤੂੰ ਐ ਸਾਡੇ ਲਈ ਅਨਮੋਲ
ਵੇ ਕਿੱਨੀ ਵਾਰੀ ਜਿੱਤੇਗਾ

ਇੱਕੋ ਦਿਲ ਐ ਯਾਰਾ ਵੇ ਸਾਡੇ ਕੋਲ
ਤੂੰ ਕਿੱਨੀ ਵਾਰੀ ਜਿੱਤੇਗਾ
ਇੱਕੋ ਦਿਲ ਐ ਯਾਰਾ ਵੇ ਸਾਡੇ ਕੋਲ
ਤੂੰ ਕਿੱਨੀ ਵਾਰੀ ਜਿੱਤੇਗਾ

ਅਸੀਂ ਮੰਨਿਆ ਕੇ ਤੇਰੇ ਜਿੰਨੇ ਸੋਹਣੇ ਨਹੀਂ ਯਾਰਾ
ਅਸੀਂ ਥਾਂ ਥਾਂ ਤੇ ਸਜਣ ਬਣਾਉਣੇ ਨਹੀਂ ਯਾਰਾ
ਇਹ ਦੁਨੀਆ ਸਿਆਣਿਆਂ ਨਾਲ ਭਰੀ ਪਈ ਐ
ਸਾਡੇ ਜਿਹੇ ਕੰਮ ਇੱਥੇ ਆਉਣੇ ਨਹੀਂ ਯਾਰਾ

ਬਾਹਾਂ ਤੇਰੀਆਂ ਲਾਸਟ ਸਾਡਾ ਗੋਲ
ਵੇ ਕਿੱਨੀ ਵਾਰੀ ਜਿੱਤੇਗਾ

ਇੱਕੋ ਦਿਲ ਐ ਯਾਰਾ ਵੇ ਸਾਡੇ ਕੋਲ
ਤੂੰ ਕਿੱਨੀ ਵਾਰੀ ਜਿੱਤੇਗਾ
ਇੱਕੋ ਦਿਲ ਐ ਯਾਰਾ ਵੇ ਸਾਡੇ ਕੋਲ
ਤੂੰ ਕਿੱਨੀ ਵਾਰੀ ਜਿੱਤੇਗਾ

ਹੋ ਜਾਨ ਆਖ ਕੇ ਤੂੰ ਕੱਢ ਲੈਣਾ ਜਾਨ ਸੋਹਣਿਆ
ਤੇਰੇ ਹੱਸੇ ਤੋਂ ਮੈਂ ਜਾਵਾਂ ਕੁਰਬਾਨ ਸੋਹਣਿਆ
ਹੋ ਕਰ ਲਿਆ ਕਬਜ਼ਾ ਤੂੰ ਰੂਹ ਸਾਡੀ ਤੇ
ਬਣ ਕੇ ਮਿਲੇ ਸੀ ਮਹਿਮਾਨ ਸੋਹਣਿਆ

ਡਰ ਲੱਗਦਾ ਜਾਵੀ ਨਾ ਕਿਤੇ ਰੋਲ
ਵੇ ਕਿੱਨੀ ਵਾਰੀ ਜਿੱਤੇਗਾ

ਇੱਕੋ ਦਿਲ ਐ ਯਾਰਾ ਵੇ ਸਾਡੇ ਕੋਲ
ਤੂੰ ਕਿੱਨੀ ਵਾਰੀ ਜਿੱਤੇਗਾ
ਇੱਕੋ ਦਿਲ ਐ ਯਾਰਾ ਵੇ ਸਾਡੇ ਕੋਲ
ਤੂੰ ਕਿੱਨੀ ਵਾਰੀ ਜਿੱਤੇਗਾ

ਹਾਏ ਨਜ਼ਰ ਨਾ ਲੱਗੇ ਕਦੇ
ਸਾਡੀਆਂ ਵਫਾਵਾਂ ਨੂੰ
ਤੂੰ ਕਿੰਨਾ ਐ ਜਰੂਰੀ
ਕਦੇ ਪੁੱਛੀ ਸਾਡੇ ਸਾਹਵਾਂ ਨੂੰ

ਪੂਗਾ ਦਿੰਦਾ ਯਾਰਾ ਸਾਡੀ ਹਰ ਇਕ ਜ਼ਿੰਦ ਨੂੰ
ਕੋਲ ਖੋਲ ਦੱਸਣ ਤਾਂਹੀ
ਦਿਲ ਦੀਆਂ ਚਾਹਵਾਂ ਨੂੰ

ਅੱਖ ਮੰਗੇ ਮਸਕਾਰਾ ਨੱਕ ਕੋਕਾ ਮੰਗਦਾ
ਦਿਲ ਤੇਰੇ ਨੇੜੇ ਰਹਿਣ ਦਾ ਵੇ ਮੌਕਾ ਮੰਗਦਾ
ਮੈਨੂੰ ਮਿਲਣ ਵਾਲਿਆਂ ਤੇਰੀ ਟੋਡ ਲੱਗ ਗਈ
ਜ਼ਿੰਦਗੀ ਦੇ ਵਿਚ ਤੇਰੀ ਥੋਡ ਲੱਗ ਗਈ

ਨਾਲ ਖੜਿਆ ਜਾਵੀ ਨਾ ਕਿਤੇ ਡੋਲ
ਵੇ ਕਿੱਨੀ ਵਾਰੀ ਜਿੱਤੇਗਾ

ਇੱਕੋ ਦਿਲ ਐ ਯਾਰਾ ਵੇ ਸਾਡੇ ਕੋਲ
ਤੂੰ ਕਿੱਨੀ ਵਾਰੀ ਜਿੱਤੇਗਾ
ਇੱਕੋ ਦਿਲ ਐ ਯਾਰਾ ਵੇ ਸਾਡੇ ਕੋਲ
ਤੂੰ ਕਿੱਨੀ ਵਾਰੀ ਜਿੱਤੇਗਾ

Ikko Dil Lyrics in Hindi

सानू सोणिया दिवाली जिन्ना चाह चढ़जे
जदों जान जान आख के बुलाऊणा ऐ मेनू
जे तू पुछदा प्यार तैनू किन्ना करदे
सच दस्सा रब्ब मन्नी बैठे आ तैनू

यारा तू ऐ साडे लई अनमोल
वे किन्नी वारी जितेंगा

इक्को दिल ऐ यारा वे साडे कोल
तू किन्नी वारी जितेगा
इक्को दिल ऐ यारा वे साडे कोल
तू किन्नी वारी जितेगा

असी मन्नेया के तेरे जित्थे सौणे नी यारा
असां थाँ थाँ ते सज्जन बनाउणे नी यारा
एह दुनिया सयाणियां नाल भरी पई ऐ
साडे जेहे कम ऐथे आउण नी यारा

बाहां तेरियां लास्ट साडा गोल
वे किन्नी वारी जितेंगा

इक्को दिल ऐ यारा वे साडे कोल
तू किन्नी वारी जितेगा
इक्को दिल ऐ यारा वे साडे कोल
तू किन्नी वारी जितेगा

हो जान आख के तू कड लैना जान सोणिया
तेरे हस्से तों मैं जावां कुर्बान सोणिया
हो कर लेया कब्जा तू रूह साडी ते
बन के मिले सी मेहमान सोणिया

डर लगदा जावी ना किते रोल
वे किन्नी वारी जितेगा

इक्को दिल ऐ यारा वे साडे कोल
तू किन्नी वारी जितेगा
इक्को दिल ऐ यारा वे साडे कोल
तू किन्नी वारी जितेगा

हाय नजर न लग्गे कदे
साडियां वफावां नूं
तू किन्ना ऐ जरूरी
कदे पुछी साडे सांहवां नूं

पुगा दिनां यारा साडी हर इक ज़िद नूं
कोल खोल दस्सा ताही
दिल दियां चाहवां नूं

अंख मंगे मस्कारा, नक कोका मंगदा
दिल तेरे नेड़े रहन दा वे मौका मंगदा
मेनू मिलन वालिया तेरी तोड़ लग्गी
जिंदगी दे विच तेरी थोद लग्गी

नाल खडैया जावी ना कित्थे डोल
वे किन्नी वारी जितेगा

इक्को दिल ऐ यारा वे साडे कोल
तू किन्नी वारी जितेगा
इक्को दिल ऐ यारा वे साडे कोल
तू किन्नी वारी जितेगा

Written By- Dulla

If Found Any Mistake in above lyrics?, Please let us know using contact form with correct lyrics!

Ikko Dil Music Video

‘More Song Lyrics from Artist “G Khan” For The You,
LyricsZones FAQs…..

You may also like...