Compliment Lyrics- Gurnam Bhullar
Compliment Lyrics is the latest Brand new Punjabi song sung by Gurnam Bhullar. with also music is given by Black Virus. while Compliment song lyrics are written by Kaptaan, the song featuring artists by Gurnam Bhullar, Mahira Sharma. The music video is directed by Dilsher Singh & Khushapl Singh. This music video Released under the Jass Records youtube channel.
Compliment Song Details
📌 Song Title : | Compliment |
🎤 Singer (S) : | Gurnam Bhullar |
✍️ Lyrics (S) : | Kaptaan |
🎼 Music (S) : | Black Virus |
🎬 Director : | Dilsher Singh & Khushapl Singh |
💃 Featuring: | Gurnam Bhullar, Mahira Sharma |
🏷️Music Label (©): | Jass Records |

Compliment Lyrics In English
Roop tera red red chaina da fruit ni
Ankh moore sailent rehndi aa bandook ni
Gabhru vi dubb ch pret lai ke turda
Tohar utte sainkde hi case le ke turda
Gaddi vi nwi eh naal jutti vi nawi eh
Purse vi nwa nale gucci vi nawi eh
Bas tere naal kalle jatt di kmi eh
Bas tere naal kalle jatt di kmi eh
Bas tere naal kalle jatt di kmi eh
Bas tere naal kalle jatt di kmi eh
Swa ghanta lyndi tu shingar jeha loun nu
Suit utte swa lakh lagg je swon nu
Paris ton ship te special manga liyaan
Pink tere paira ch panjeba jehiyan poun nu
Choj saathon hone ni gulaba wale goriye
Shonk thode saade vi nwaba wale goriye
Gabhru gaddi di diggi vich chakki firda
Tu ghade chakke akhan naal shraban wale goriye
Barf jehu lagge kehde shehar ch jammi eh
Lakk mlook kude kadd di lami eh
Bas tere naal kalle jatt di kmi eh
Bas tere naal kalle jatt di kmi eh
Bas tere naal kalle jatt di kmi eh
Bas tere naal kalle jatt di kmi eh
Heavy jeha breslet light weight guit ni
Amazon jungle da kobra eh gut ni
Galle ch cross hundi billo kude disdi
Bhardi eh jadon koka cola di tu ghutt ni
Special edition bathinde aala jatt ni
Bina kise doze ton hi khaddi aa akh ni
Sumndar je mitha hunda pee jaandi duniya
Ese gallon dhar layeeda muchha utte haath ni
Jatt fukke kaalja tu fookdi wari eh
Thaai tera lakk lagge kach di bni eh
Bas tere naal kalle jatt di kmi eh
Bas tere naal kalle jatt di kmi eh
Bas tere naal kalle jatt di kmi eh
Bas tere naal kalle jatt di kmi eh
Jehde hisaab naal tere koke te aa case ni
Pakka tainu highcourt hona pyna pesh ni
Lalaari tera ludhiane dilli da eh darji
Shraara ght lehnga paa ke maardi gres ni
Tere te aa focus te tere te dhyaan ni
Jaan taan batheri kadde bn vi ja jaan ni
Gori chitti baah utte kihna sohna lagna
Jadon tu likhaya kaptaan kaptaan ni
Tere laggi fraganance jawa ei nawi eh
Lagdi shnail tere saahan ton bni eh
Bas tere naal kalle jatt di kmi eh
Bas tere naal kalle jatt di kmi eh
Bas tere naal kalle jatt di kmi eh
Bas tere naal kalle jatt di kmi eh.
Compliment Lyrics In Punjabi
ਰੂਪ ਤੇਰਾ ਰੈੱਡ ਰੈੱਡ ਚੀਨਾ ਦਾ ਫਲ ਨੀ
ਅੱਖ ਮੂਰੇ ਸਾਇਲੈਂਟ ਰਹਿੰਦੀ ਆ ਬੰਦੂਕ ਨੀ
ਗਭਰੂ ਵੀ ਡੱਬ ਚ ਪ੍ਰੇਤ ਲੈ ਕੇ ਤੁਰਦਾ
ਟੋਹਰ ਉੱਤੇ ਸੈਂਕੜੇ ਹੀ ਕੇਸ ਲੈ ਕੇ ਤੁਰਦਾ
ਗੱਡੀ ਵੀ ਨਵੀਂ ਏ ਨਾਲ ਜੁੱਤੀ ਵੀ ਨਵੀਂ ਏ
ਪਰਸ ਵੀ ਨਵਾਂ ਨਾਲੇ ਗੁੱਚੀ ਵੀ ਨਵੀਂ ਏ
ਬਸ ਤੇਰੇ ਨਾਲ ਕੱਲੇ ਜੱਟ ਦੀ ਕਮੀ ਏ
ਬਸ ਤੇਰੇ ਨਾਲ ਕੱਲੇ ਜੱਟ ਦੀ ਕਮੀ ਏ
ਬਸ ਤੇਰੇ ਨਾਲ ਕੱਲੇ ਜੱਟ ਦੀ ਕਮੀ ਏ
ਬਸ ਤੇਰੇ ਨਾਲ ਕੱਲੇ ਜੱਟ ਦੀ ਕਮੀ ਏ
ਸਵਾ ਘੰਟਾ ਲੈਂਦੀ ਤੂੰ ਸ਼ਿੰਗਾਰ ਜਿਹਾ ਲਾਉਣ ਨੂੰ
ਸੂਟ ਉੱਤੇ ਸਵਾ ਲੱਖ ਲੱਗ ਜੇ ਸਵੋਣ ਨੂੰ
ਪੈਰਿਸ ਤੋਂ ਸ਼ਿਪ ਤੇ ਸਪੈਸ਼ਲ ਮੰਗਾ ਲਿਆ
ਪਿੰਕ ਤੇਰੇ ਪੈਰਾਂ ‘ਚ ਪੰਜੇਬਾ ਜਿਹੀਆਂ ਪਾਉਣ ਨੂੰ
ਚੋਜ ਸਾਥੋਂ ਹੋਣੇ ਨੀ ਗੁਲਾਬਾ ਵਾਲੇ ਗੋਰੀਏ
ਸ਼ੌਂਕ ਥੋਡੇ ਸਾਡੇ ਵੀ ਨਵਾਬਾ ਵਾਲੇ ਗੋਰੀਏ
ਗਭਰੂ ਗੱਡੀ ਦੀ ਡਿੱਗੀ ਵਿੱਚ ਚੱਕੀ ਫਿਰਦਾ
ਤੂੰ ਘੜੇ ਚੱਕੇ ਅੱਖਾਂ ਨਾਲ ਸ਼ਰਾਬਨ ਵਾਲੇ ਗੋਰੀਏ
ਬਰਫ ਜਿਹੀ ਲੱਗੇ ਕਿਹੜੇ ਸ਼ਹਿਰ ਚ ਜੰਮੀ ਏ
ਲੱਕ ਮਲੂਕ ਕੁੜੀ ਕੱਢਦੀ ਲੰਮੀ ਏ
ਬਸ ਤੇਰੇ ਨਾਲ ਕੱਲੇ ਜੱਟ ਦੀ ਕਮੀ ਏ
ਬਸ ਤੇਰੇ ਨਾਲ ਕੱਲੇ ਜੱਟ ਦੀ ਕਮੀ ਏ
ਬਸ ਤੇਰੇ ਨਾਲ ਕੱਲੇ ਜੱਟ ਦੀ ਕਮੀ ਏ
ਬਸ ਤੇਰੇ ਨਾਲ ਕੱਲੇ ਜੱਟ ਦੀ ਕਮੀ ਏ
ਹੈਵੀ ਜਿਹਾ ਬ੍ਰੈਸਲੈਟ ਲਾਈਟ ਵੇਟ ਗਿਟ ਨੀ
ਐਮਾਜ਼ਾਨ ਜੰਗਲ ਦਾ ਕੋਬਰਾ ਏ ਗੁੱਟ ਨੀ
ਗੱਲੇ ਚ ਕ੍ਰਾਸ ਹੁੰਦੀ ਬਿਲੋ ਕੁੜੀ ਦਿਸਦੀ
ਭਰਦੀ ਏ ਜਦੋਂ ਕੋਕਾ ਕੋਲਾ ਦੀ ਤੂੰ ਘੁੱਟ ਨੀ
ਸਪੈਸ਼ਲ ਐਡੀਸ਼ਨ ਬਠਿੰਡੇ ਆਲਾ ਜੱਟ ਨੀ
ਬਿਨਾ ਕਿਸੇ ਡੋਜ਼ ਤੋਂ ਹੀ ਖੱਧੀ ਆ ਅੱਖ ਨੀ
ਸਮੁੰਦਰ ਜੇ ਮਿੱਠਾ ਹੁੰਦਾ ਪੀ ਜਾਂਦੀ ਦੁਨੀਆ
ਇਸੇ ਗੱਲੋਂ ਧਰ ਲੈਦੀ ਮੁੱਛ ਉੱਤੇ ਹੱਥ ਨੀ
ਜੱਟ ਫੁੱਕੇ ਕਾਲਜਾ ਤੂੰ ਫੂਕਦੀ ਵਾਰੀ ਏ
ਥਾਈ ਤੇਰਾ ਲੱਕ ਲੱਗੇ ਕੱਚ ਦੀ ਬਣੀ ਏ
ਬਸ ਤੇਰੇ ਨਾਲ ਕੱਲੇ ਜੱਟ ਦੀ ਕਮੀ ਏ
ਬਸ ਤੇਰੇ ਨਾਲ ਕੱਲੇ ਜੱਟ ਦੀ ਕਮੀ ਏ
ਬਸ ਤੇਰੇ ਨਾਲ ਕੱਲੇ ਜੱਟ ਦੀ ਕਮੀ ਏ
ਬਸ ਤੇਰੇ ਨਾਲ ਕੱਲੇ ਜੱਟ ਦੀ ਕਮੀ ਏ
ਜਿਹੜੇ ਹਿਸਾਬ ਨਾਲ ਤੇਰੇ ਕੋਕੇ ਤੇ ਆ ਕੇਸ ਨੀ
ਪੱਕਾ ਤੈਨੂੰ ਹਾਈਕੋਰਟ ਹੋਣਾ ਪੈਣਾ ਪੇਸ਼ ਨੀ
ਲਲਾਰੀ ਤੇਰਾ ਲੁਧਿਆਨੇ ਦਿੱਲੀ ਦਾ ਏ ਦਰਜੀ
ਸ਼ਰਾਰਾ ਘੱਟ ਲਹਿੰਗਾ ਪਾ ਕੇ ਮਾਰਦੀ ਗ੍ਰੇਸ ਨੀ
ਤੇਰੇ ਤੇ ਆ ਫੋਕਸ ਤੇ ਤੇਰੇ ਤੇ ਧਿਆਨ ਨੀ
ਜਾਨ ਤਾਂ ਬਥੇਰੀ ਕਦੇ ਬਣ ਵੀ ਜਾ ਜਾਨ ਨੀ
ਗੋਰੀ ਚਿੱਟੀ ਬਾਹ ਉੱਤੇ ਕਿੰਨਾ ਸੋਹਣਾ ਲੱਗਣਾ
ਜਦੋਂ ਤੂੰ ਲਿਖਾਇਆ ਕਪਤਾਨ ਕਪਤਾਨ ਨੀ
ਤੇਰੇ ਲੱਗੀ ਫ੍ਰੈਗਨੈਂਸ ਜਵਾ ਏ ਨਵੀਂ ਏ
ਲੱਗਦੀ ਸ਼ਨੈਲ ਤੇਰੇ ਸਾਹਾਂ ਤੋਂ ਬਣੀ ਏ
ਬਸ ਤੇਰੇ ਨਾਲ ਕੱਲੇ ਜੱਟ ਦੀ ਕਮੀ ਏ
ਬਸ ਤੇਰੇ ਨਾਲ ਕੱਲੇ ਜੱਟ ਦੀ ਕਮੀ ਏ
ਬਸ ਤੇਰੇ ਨਾਲ ਕੱਲੇ ਜੱਟ ਦੀ ਕਮੀ ਏ
ਬਸ ਤੇਰੇ ਨਾਲ ਕੱਲੇ ਜੱਟ ਦੀ ਕਮੀ ਏ।
Compliment Lyrics In Hindi
रूप तेरा रेड रेड चाइना दा फ्रूट नी
आँख मूरे साइलेंट रहंदी आ बंदूक नी
गभ्रु वी डुब्ब च प्रेत लै के तुरदा
तोहर उत्ते सैंकड़े ही केस ले के तुरदा
गड्डी वी नवी ऐ नाल जुत्ती वी नवी ऐ
पर्स वी नवा नाले गुच्ची वी नवी ऐ
बस तेरे नाल कले जट्ट दी कमी ऐ
बस तेरे नाल कले जट्ट दी कमी ऐ
बस तेरे नाल कले जट्ट दी कमी ऐ
बस तेरे नाल कले जट्ट दी कमी ऐ
सवा घंटा लेंदी तू शृंगार जेहा लौन नू
सूट उत्ते सवा लाख लग्ग जे सौन नू
पेरिस तों शिप ते स्पेशल मंगा लियां
पिंक तेरे पैरा च पैंजेबा जेहियां पौन नू
चोज साठों होने नी गुलाबा वाले गोरीये
शौंक थोड़े साडे वी नवाबा वाले गोरीये
गभ्रु गड्डी दी डिग्गी विच चक्की फिरदा
तू घड़े चक्के अखां नाल श्रावण वाले गोरीये
बर्फ जेहू लग्गे केड़े शहर च जमी ऐ
लक म्लूक कुड़े कड्ड दी लांबी ऐ
बस तेरे नाल कले जट्ट दी कमी ऐ
बस तेरे नाल कले जट्ट दी कमी ऐ
बस तेरे नाल कले जट्ट दी कमी ऐ
बस तेरे नाल कले जट्ट दी कमी ऐ
हेवी जेहा ब्रेसलेट लाइट वेट गिट नी
अमेज़न जंगल दा कोबरा ऐ गुट नी
गल्ले च क्रॉस हुंदी बिल्लो कुड़े दिसदी
भरदी ऐ जदों कोका कोला दी तू घुट नी
स्पेशल एडिशन बठिंडे आला जट्ट नी
बिना किसे डोज़ तों ही खड्डी आ आँख नी
समुंदर जे मीठा हुंदा पी जानदी दुनिया
एसे गल्लों धर लईदा मुच्छा उत्ते हाथ नी
जट्ट फुके कालजा तू फूकदी वारी ऐ
थाई तेरा लक लग्गे कांच दी बनी ऐ
बस तेरे नाल कले जट्ट दी कमी ऐ
बस तेरे नाल कले जट्ट दी कमी ऐ
बस तेरे नाल कले जट्ट दी कमी ऐ
बस तेरे नाल कले जट्ट दी कमी ऐ
जेहड़े हिसाब नाल तेरे कोके ते आ केस नी
पक्का तैनू हाईकोर्ट होना पैणा पेश नी
ललारी तेरा लुधियाने दिल्ली दा ऐ दर्जी
श्रारा घट लहंगा पा के मारदी ग्रेस नी
तेरे ते आ फोकस ते तेरे ते ध्यान नी
जान तां बतेरी कदे बन वी जा जान नी
गोरी चिट्टी बाह उत्ते किन्ना सोहणा लगना
जदों तू लिखाया कप्तान कप्तान नी
तेरे लगी फ्रेगरेंस जवा ई नवी ऐ
लगदी शनेल तेरे सांसां तों बनी ऐ
बस तेरे नाल कले जट्ट दी कमी ऐ
बस तेरे नाल कले जट्ट दी कमी ऐ
बस तेरे नाल कले जट्ट दी कमी ऐ
बस तेरे नाल कले जट्ट दी कमी ऐ।
Written By- Kaptaan
If Found Any Mistake in above lyrics?, Please let us know using contact form with correct lyrics!
Compliment Music Video
LyricsZones FAQs…..
Gurnam Bhullar have sung the song “Compliment”.
Black Virus is gave the music of “Compliment” song.
Kaptaan have written the lyrics of “Compliment”.
Dilsher Singh & Khushapl Singh has directed the music video of “Compliment”.
The music video of “Compliment” features Gurnam Bhullar, Mahira Sharma.