Pta kro Lyrics- Jerry | Partap Gill

Pta kro Lyrics is the latest Brand new Punjabi song sung by Jerry, Partap Gill. with also music is given by ​kylo. while Pta kro song lyrics are written by Jerry. This music video Released under the Jerry youtube channel.

Pta kro Song Details
📌 Song Title :Pta kro
🎤 Singer (S) :Jerry, Partap Gill
✍️ Lyrics (S) :Jerry
🎼 Music (S) :kylo
🏷️Music Label (©):Jerry
Pta kro Lyrics- Jerry | Partap Gill

Pta kro Lyrics In English

Oh kudi kehndi pata karo
Pata karo
Oh kudi kehndi pata karo
Pata karo

Oh kudi kehndi pata karo
Pata karo

Ho chakki phirde ne la ch mansion jatt
Lainde naiyon dinde bas tension jatt
Sohniyaan di laonde kude pansion jatt
Vaddu mildi naa mangde attention jatt

Ho rehnde labbde mechde
Shaonkh ne aidda jidda bigade shaikh de
Aage picchhe ni dekhde
Aage picchhe ni dekhde

Dekh dekh duniya hairaan
Oh kudi kehndi pata karo
Jeda langeya sunakkha
Vekh hasse mattha mattha

Jide hasse-aan ne patt layi rakaan
Oh munda anjaan
Oh kudi kehndi pata karo
Pata karo

Oh kudi kehndi oh kudi kehndi

Kehndi dil bina code tu hi karta crack
Mainu haan da jaap da bada ek da ni gap
Chhoti umare baitha gen kis tag
Yaa taan gharon bahar bada
Tagada jya karta black

Shoneya da ki sanu sohne da ni bhahl
Hass bolange lave sanu je bula
Kidda hove gall asi labbde aa paa ke
Kehndi ohda taan pata nahi
Saanu viah jinna chaah

Oh kude katt hi milde
Kise nu naa dasse bade bhed ne dil de
Oh jama baddeya chill de

Behn vallon vadd vadd khaan oh
Oh kudi kehndi pata karo
Jeda langeya sunakkha
Vekh hasse mattha mattha

Jide hasse-aan ne patt layi rakaan
Oh munda anjaan
Oh kudi kehndi pata karo
Pata karo

Ho saada ji hi ni kidda dil rakh layi ye
Jadi khadi patt layi ye suni kaju katli ae
Ho ainvein duldi phire je ghadi hass layi ye
Bulliyaan nu dakk ke naina cho
Poora chhakk layi ye

Kudi kehndi munda mittheye dudh da chhana
Tu kill di ae dil nu main akadaan bhanna
Ruffle-aan de aidey kitthey gaolde ranna
Kithey khelde pairaan ton jatt fer mai manna

Ho ni tu jach ke khari ton khari
Ni asi laa layi ye hass ke
Oh bure jatt de chaske
19-aa ch labhde oh haane

Oh kudi kehndi pata karo
Jeda langeya sunakkha
Vekh hasse mattha mattha
Jide hasse-aan ne patt layi rakaan

Oh munda anjaan
Oh kudi kehndi pata karo
Pata karo.

Pta kro Lyrics In Punjabi

ਓਹ ਕੁੜੀ ਕਹਿੰਦੀ ਪਤਾ ਕਰੋ
ਪਤਾ ਕਰੋ
ਓਹ ਕੁੜੀ ਕਹਿੰਦੀ ਪਤਾ ਕਰੋ
ਪਤਾ ਕਰੋ

ਓਹ ਕੁੜੀ ਕਹਿੰਦੀ ਪਤਾ ਕਰੋ
ਪਤਾ ਕਰੋ

ਹੋ ਚੱਕੀ ਫਿਰਦੇ ਨੇ ਲਾ ਚ ਮੈਨਸ਼ਨ ਜੱਟ
ਲੈਂਦੇ ਨਹੀਂ ਦਿੰਦੇ ਬਸ ਟੈਂਸ਼ਨ ਜੱਟ
ਸੋਹਣੀਆਂ ਦੀ ਲਾਉਂਦੇ ਕੁੜੇ ਪੈਨਸ਼ਨ ਜੱਟ
ਵੱਧੂ ਮਿਲਦੀ ਨਾ ਮੰਗਦੇ ਅਟੈਂਸ਼ਨ ਜੱਟ

ਹੋ ਰਹਿੰਦੇ ਲੱਭਦੇ ਮੇਚਦੇ
ਸ਼ੌਂਖ ਨੇ ਐਦਾਂ ਜਿਵੇਂ ਬਿਗੜੇ ਸ਼ੈਖ ਦੇ
ਆਗੇ ਪਿੱਛੇ ਨਹੀਂ ਵੇਖਦੇ
ਆਗੇ ਪਿੱਛੇ ਨਹੀਂ ਵੇਖਦੇ

ਵੇਖ ਵੇਖ ਦੁਨੀਆ ਹੈਰਾਨ
ਓਹ ਕੁੜੀ ਕਹਿੰਦੀ ਪਤਾ ਕਰੋ
ਜੇੜਾ ਲੰਗਿਆ ਸੁਨੱਖਾ
ਵੇਖ ਹੱਸੇ ਮੱਥਾ ਮੱਥਾ

ਜਿਦੇ ਹੱਸਿਆਂ ਨੇ ਪੱਟ ਲਈ ਰਕਾਂ
ਓਹ ਮੁੰਡਾ ਅਣਜਾਣ
ਓਹ ਕੁੜੀ ਕਹਿੰਦੀ ਪਤਾ ਕਰੋ
ਪਤਾ ਕਰੋ

ਓਹ ਕੁੜੀ ਕਹਿੰਦੀ
ਓਹ ਕੁੜੀ ਕਹਿੰਦੀ

ਕਹਿੰਦੀ ਦਿਲ ਬਿਨਾ ਕੋਡ ਤੂੰ ਹੀ ਕਰਦਾ ਕ੍ਰੈਕ
ਮੈਨੂੰ ਹਾਂ ਦਾ ਜਾਪ ਦਾ ਵੱਡਾ ਏਕ ਦਾ ਨੀ ਗੈਪ
ਛੋਟੀ ਉਮਰੇ ਬੈਠਾ ਜਨ ਕਿਸ ਟੈਗ
ਯਾ ਤਾਂ ਘਰੋਂ ਬਾਹਰ ਵੱਡਾ
ਟੱਗੜਾ ਜਿਹਾ ਕਰਦਾ ਬਲੈਕ

ਸ਼ੋਣਿਆਂ ਦਾ ਕੀ ਸਾਨੂੰ ਸੋਹਣੇ ਦਾ ਨੀ ਭਲ
ਹੱਸ ਬੋਲਾਂਗੇ ਲਵੇ ਸਾਨੂੰ ਜੇ ਬੁਲਾ
ਕਿੱਧਾ ਹੋਵੇ ਗੱਲ ਅਸੀਂ ਲੱਭਦੇ ਆ ਪਾ ਕੇ
ਕਹਿੰਦੀ ਓਹਦਾ ਤਾਂ ਪਤਾ ਨਹੀਂ
ਸਾਨੂੰ ਵਿਆਹ ਜਿੰਨਾ ਚਾਹ

ਓਹ ਕੁੜੇ ਘੱਟ ਹੀ ਮਿਲਦੇ
ਕਿਸੇ ਨੂੰ ਨਾ ਦੱਸੇ ਵੱਡੇ ਭੇਦ ਨੇ ਦਿਲ ਦੇ
ਓਹ ਜਮਾ ਵੱਡੇ ਚਿੱਲ ਦੇ

ਭੈਣ ਵੱਲੋਂ ਵੱਡ ਵੱਡ ਖਾਂ ਓਹ
ਓਹ ਕੁੜੀ ਕਹਿੰਦੀ ਪਤਾ ਕਰੋ
ਜੇੜਾ ਲੰਗਿਆ ਸੁਨੱਖਾ
ਵੇਖ ਹੱਸੇ ਮੱਥਾ ਮੱਥਾ

ਜਿਦੇ ਹੱਸਿਆਂ ਨੇ ਪੱਟ ਲਈ ਰਕਾਂ
ਓਹ ਮੁੰਡਾ ਅਣਜਾਣ
ਓਹ ਕੁੜੀ ਕਹਿੰਦੀ ਪਤਾ ਕਰੋ
ਪਤਾ ਕਰੋ

ਹੋ ਸਾਡਾ ਜੀ ਹੀ ਨੀ ਕਿੱਧਾ ਦਿਲ ਰੱਖ ਲਈ ਏ
ਜਦੀ ਖੜੀ ਪੱਟ ਲਈ ਏ ਸੁਣੀ ਕਾਜੂ ਕਤਲੀ ਏ
ਹੋ ਐਵੇਂ ਡੁੱਲਦੀ ਫਿਰੇ ਜੇ ਘੜੀ ਹੱਸ ਲਈ ਏ
ਬੁੱਲੀਆਂ ਨੂੰ ਡੱਕ ਕੇ ਨੈਣਾਂ ਚੋਂ
ਪੂਰਾ ਛੱਕ ਲਈ ਏ

ਕੁੜੀ ਕਹਿੰਦੀ ਮੁੰਡਾ ਮਿੱਠੇਏ ਦੁੱਧ ਦਾ ਛਾਣਾ
ਤੂੰ ਕਿਲ ਦੀ ਏ ਦਿਲ ਨੂੰ ਮੈਂ ਅਕਦਾਂ ਭੰਨਾ
ਰਫਲਾਂ ਦੇ ਐਦੇ ਕਿੱਥੇ ਗੋਲਦੇ ਰੰਨਾ
ਕਿੱਥੇ ਖੇਡਦੇ ਪੈਰਾਂ ਤੋਂ ਜੱਟ ਫਿਰ ਮੈਂ ਮੰਨਾ

ਹੋ ਨੀ ਤੂੰ ਜੱਚ ਕੇ ਖੜੀ ਤੋਂ ਖੜੀ
ਨੀ ਅਸੀਂ ਲਾ ਲਈ ਏ ਹੱਸ ਕੇ
ਓਹ ਬੁਰੇ ਜੱਟ ਦੇ ਚਸਕੇ
ਉਣੀਹਾਂ ਚ ਲੱਭਦੇ ਓਹ ਹਾਣੇ

ਓਹ ਕੁੜੀ ਕਹਿੰਦੀ ਪਤਾ ਕਰੋ
ਜੇੜਾ ਲੰਗਿਆ ਸੁਨੱਖਾ
ਵੇਖ ਹੱਸੇ ਮੱਥਾ ਮੱਥਾ
ਜਿਦੇ ਹੱਸਿਆਂ ਨੇ ਪੱਟ ਲਈ ਰਕਾਂ

ਓਹ ਮੁੰਡਾ ਅਣਜਾਣ
ਓਹ ਕੁੜੀ ਕਹਿੰਦੀ ਪਤਾ ਕਰੋ
ਪਤਾ ਕਰੋ।

Pta kro Lyrics In Hindi

ओह कुड़ी कहंदी पता करो
पता करो
ओह कुड़ी कहंदी पता करो
पता करो

ओह कुड़ी कहंदी पता करो
पता करो

हो चक्की फिरदे ने ला च मेंशन जट्ट
लैंदे नहींओं दिन्दे बस टेंशन जट्ट
सोहनियां दी लाओंदे कुड़े पेंशन जट्ट
वड्डू मिलदी ना मंगदे अटेंशन जट्ट

हो रहंदे लब्बदे मेचदे
शौंक ने ऐद्दा जिद्दा बिगाड़े शेख दे
आगे पिछे नी देखदे
आगे पिछे नी देखदे

देख देख दुनिया हैरान
ओह कुड़ी कहंदी पता करो
जेड़ा लंगया सुणाख्खा
वेख हस्से मठ्ठा मठ्ठा

जिदे हस्सेआं ने पट्ट लाई रखां
ओह मुंडा अनजान
ओह कुड़ी कहंदी पता करो
पता करो

ओह कुड़ी कहंदी ओह कुड़ी कहंदी

कहंदी दिल बिना कोड तू ही करता क्रैक
मैंनू हां दा जाप दा बड़ा एक दा नी गैप
छोटी उमरें बैठा जेन किस टैग
या तां घरों बाहर बड़ा
तगड़ा ज्या करता ब्लैक

शोनियां दा की सानू सोहने दा नी बहल
हस्स बोलांगे लावे सानू जे बुला
किद्दा होवे गल्ल असी लब्बदे आ पा के
कहंदी ओहदा तां पता नहीं
सानू व्याह जिन्ना चाह

ओह कुड़े कट्ट ही मिलदे
किसे नू ना दस्से बड़े भेद ने दिल दे
ओह जमा बढ़ेया चिल दे

बहन वल्लों वड्ड वड्ड खान ओह
ओह कुड़ी कहंदी पता करो
जेड़ा लंगया सुणाख्खा
वेख हस्से मठ्ठा मठ्ठा

जिदे हस्सेआं ने पट्ट लाई रखां
ओह मुंडा अनजान
ओह कुड़ी कहंदी पता करो
पता करो

हो सादा जी ही नी किद्दा दिल रख लाई ये
जड़ी खड़ी पट्ट लाई ये सुनी काजू कतली ऐ
हो ऐंवेइं डुलदी फिरे जे घड़ी हस्स लाई ये
बुल्लियां नू डक के नैना चो
पूरा छक्क लाई ये

कुड़ी कहंदी मुंडा मिठेये दूध दा छाना
तू किल दी ऐ दिल नू मैं अकदां भन्ना
रफलां दे ऐदे कित्थे गोल्डे रन्ना
कित्थे खेलदे पैरां तों जट्ट फेर मैं मनना

हो नी तू जच के खड़ी तों खड़ी
नी असी ला लाई ये हस्स के
ओह बुरे जट्ट दे चस्के
19आं च लब्बदे ओह हाणे

ओह कुड़ी कहंदी पता करो
जेड़ा लंगया सुणाख्खा
वेख हस्से मठ्ठा मठ्ठा
जिदे हस्सेआं ने पट्ट लाई रखां

ओह मुंडा अनजान
ओह कुड़ी कहंदी पता करो
पता करो।

Written By- Jerry

If Found Any Mistake in above lyrics?, Please let us know using contact form with correct lyrics!

Pta kro Music Video

“More lyrics from artist “Jerry” ‘
LyricsZones FAQs…..
Who is the singer of “Pta kro” song?

Jerry, Partap Gill have sung the song “Pta kro”.

Who is gave the music of “Pta kro” song?

kylo is gave the music of “Pta kro” song.

Who wrote the lyrics of “Pta kro” song?

Jerry have written the lyrics of “Pta kro”.

You may also like...