80 Lac Lyrics in Hindi- Jerry
80 Lac Lyrics is the latest Brand new Punjabi song sung by Jerry. with also music is given by prodbyjustice. while 80 Lac song lyrics are written by Jerry. This music video Released under the Jerry youtube channel.
80 Lac Song Details
📌 Song Title : | 80 Lac |
🎤 Singer (S) : | Jerry |
✍️ Lyrics (S) : | Jerry |
🎼 Music (S) : | prodbyjustice |
🏷️Music Label (©): | Jerry |

80 Lac Lyrics In English
Ho roop tere wich kajj ni naddiye
Poora jo jo chahida
Naina nu jhal saar hi takde
Raula taun siraa hi da
Main nitt chaddan country
Te yaar saare mantri
Ni redness chick te
Jo suit paaya santri ne
Chamber pura ee role karata
Teri taur ne haan diye bail te
80 lakh lawaata
Teri taur ne haan diye bail te
80 lakh lawaata
Teri taur ne haan diye
Ho add’da gabhru jad vi takkru
Patt te rakh ke rugri ni
Ho add’da gabhru jad vi takkru
Patt te rakh ke rugri ni
O malwin teri skin goriye
Bole dulldi sugar ni
Tor kude saudiyan di
Gaddi da dubai da ni
Link vich mittran de
Raja jo mumbai da ni
Kehida ni top da shor tikata
Teri taur ne haan diye bail te
80 lakh lawaata
Teri taur ne haan diye bail te
80 lakh lawaata
Teri taur ne haan diye
Saare vailly ne ja afsar
Kai po ne kai daftaar
Chaunde deal mere jehi karni
Labhde milan da mauka aksar
Vip matter te jaiz di guarantee aa
Oh saadi apni currency di tyaari aa
Oh wadde bhai de political link goriye
Ni odi fasdi garari methon maadi aa
O PB 10 ton main aaya vice city te
Age eh 27 di te yaar dig
O beeba, choti moti gal ni karayi di
Karayi kadon, system kamban lata
Teri taur ne haan diye bail te
80 lakh lawaata
Teri taur ne haan diye bail te
80 lakh lawaata
Teri taur ne haan diye.
80 Lac Lyrics In Punjabi
ਹੋ ਰੂਪ ਤੇਰੇ ਵਿਚ ਕੱਜ ਨੀਂ ਨੱਡਿਏ
ਪੂਰਾ ਜੋ ਜੋ ਚਾਹੀਦਾ
ਨੈਣਾ ਨੂੰ ਝਲ ਸਾਰ ਹੀ ਤੱਕਦੇ
ਰੌਲਾ ਤੌਂ ਸਿਰਾ ਹੀ ਦਾ
ਮੈਂ ਨਿੱਤ ਛੱਡਾਂ ਕੰਟਰੀ
ਤੇ ਯਾਰ ਸਾਰੇ ਮੰਤਰੀ
ਨੀ ਰੈਡਨੇਸ ਚਿਕ ਤੇ
ਜੋ ਸੂਟ ਪਾਇਆ ਸੈਂਟ੍ਰੀ ਨੇ
ਚੈਂਬਰ ਪੂਰਾ ਈ ਰੋਲ ਕਰਤਾ
ਤੇਰੀ ਤੌਰ ਨੇ ਹਾਂ ਦਿੱਏ ਬੈਲ ਤੇ
੮੦ ਲੱਖ ਲਵਾਤਾ
ਤੇਰੀ ਤੌਰ ਨੇ ਹਾਂ ਦਿੱਏ ਬੈਲ ਤੇ
੮੦ ਲੱਖ ਲਵਾਤਾ
ਤੇਰੀ ਤੌਰ ਨੇ ਹਾਂ ਦਿੱਏ
ਹੋ ਅੱਡਡਾ ਗੱਬਰੂ ਜਦ ਵੀ ਟੱਕਰੂ
ਪੱਟ ਤੇ ਰੱਖ ਕੇ ਰੁਗੜੀ ਨੀਂ
ਹੋ ਅੱਡਡਾ ਗੱਬਰੂ ਜਦ ਵੀ ਟੱਕਰੂ
ਪੱਟ ਤੇ ਰੱਖ ਕੇ ਰੁਗੜੀ ਨੀਂ
ਓ ਮਲਵੀਣ ਤੇਰੀ ਸਕਿਨ ਗੋਰੀਏ
ਬੋਲੇ ਦੁੱਲੜੀ ਸੁਗਰ ਨੀਂ
ਤੋਰ ਕੁੜੇ ਸੌਦੀਆਂ ਦੀ
ਗੱਡੀ ਦਾ ਦੁਬਈ ਦਾ ਨੀਂ
ਲਿੰਕ ਵਿੱਚ ਮਿੱਤ੍ਰਾਂ ਦੇ
ਰਾਜਾ ਜੋ ਮੁੰਬਈ ਦਾ ਨੀਂ
ਕਹਿਦਾ ਨੀਂ ਟੌਪ ਦਾ ਸ਼ੋਰ ਟਿਕਾਟਾ
ਤੇਰੀ ਤੌਰ ਨੇ ਹਾਂ ਦਿੱਏ ਬੈਲ ਤੇ
੮੦ ਲੱਖ ਲਵਾਤਾ
ਤੇਰੀ ਤੌਰ ਨੇ ਹਾਂ ਦਿੱਏ ਬੈਲ ਤੇ
੮੦ ਲੱਖ ਲਵਾਤਾ
ਤੇਰੀ ਤੌਰ ਨੇ ਹਾਂ ਦਿੱਏ
ਸਾਰੇ ਵੇਲੀ ਨੇ ਜਾ ਅਫਸਰ
ਕਈ ਪੋ ਨੇ ਕਈ ਦਫ਼ਤਰ
ਚਾਹੁੰਦੇ ਡੀਲ ਮੇਰੇ ਜਿਹੀ ਕਰਨੀ
ਲੱਭਦੇ ਮਿਲਣ ਦਾ ਮੌਕਾ ਅਕਸਰ
ਵਿਪ ਮੈਟਰ ਤੇ ਜਾਇਜ਼ ਦੀ ਗੈਰੰਟੀ ਆ
ਓ ਸਾਡੀ ਆਪਣੀ ਕਰੰਸੀ ਦੀ ਤਿਆਰੀ ਆ
ਓ ਵੱਡੇ ਭਰਾ ਦੇ ਪੁਲਟੀਕਲ ਲਿੰਕ ਗੋਰੀਏ
ਨੀ ਓਦੀ ਫਸਦੀ ਗੜਾਰੀ ਮੈਂਥੋਂ ਮਾੜੀ ਆ
ਓ ਪੀਬੀ ੧੦ ਤੋਂ ਮੈਂ ਆਇਆ ਵਾਈਸ ਸਿਟੀ ਤੇ
ਅੱਗੇ ਇਹ ੨੭ ਦੀ ਤੇ ਯਾਰ ਡਿਗ
ਓ ਬੀਬਾ, ਛੋਟੀ ਮੋਟੀ ਗੱਲ ਨੀਂ ਕਰਾਈ ਦੀ
ਕਰਾਈ ਕਦੋਂ, ਸਿਸਟਮ ਕੰਬਣ ਲਤਾ
ਤੇਰੀ ਤੌਰ ਨੇ ਹਾਂ ਦਿੱਏ ਬੈਲ ਤੇ
੮੦ ਲੱਖ ਲਵਾਤਾ
ਤੇਰੀ ਤੌਰ ਨੇ ਹਾਂ ਦਿੱਏ ਬੈਲ ਤੇ
੮੦ ਲੱਖ ਲਵਾਤਾ
ਤੇਰੀ ਤੌਰ ਨੇ ਹਾਂ ਦਿੱਏ
80 Lac Lyrics In Hindi
हो रूप तेरे विच कज्ज नी नड्डिये
पूरा जो जो चाहिदा
नैना नू झल सार ही टकदे
रौला तौं सिरा ही दा
मैं निट्ट छड्डन कंट्री
ते यार सारे मंत्री
नी रेडनेस चिक ते
जो सूट पाया संट्री ने
चेंबर पूरा ई रोल कराता
तेरी तोर ने हां दिये बैल ते
८० लाख लवाता
तेरी तोर ने हां दिये बैल ते
८० लाख लवाता
तेरी तोर ने हां दिये
हो अड्डड़ा गब्बरू जद वी टक्करू
पट्ट ते रख के रुगड़ी नी
हो अड्डड़ा गब्बरू जद वी टक्करू
पट्ट ते रख के रुगड़ी नी
ओ मलविन तेरी स्किन गोरीये
बोले दुल्लड़ी सुगर नी
टोर कुड़े सौदियां दी
गड्डी दा दुबई दा नी
लिंक विच मित्तरां दे
राजा जो मुंबई दा नी
कहिदा नी टॉप दा शोर टिकाटा
तेरी तोर ने हां दिये बैल ते
८० लाख लवाता
तेरी तोर ने हां दिये बैल ते
८० लाख लवाता
तेरी तोर ने हां दिये
सारे वेली ने जा अफसर
कई पो ने कई दफ्तर
चौंदे डील मेरे जिही करनी
लभदे मिलन दा मौका अकसर
विप मैटर ते जायज़ दी गारंटी आ
ओह साड़ी अपनी करेंसी दी तैयारी आ
ओह वड्डे भाई दे पोलिटिकल लिंक गोरीये
नी ओदी फसदी गड़ारी मेथों माड़ी आ
ओ पीबी १० तों मैं आया वाइस सिटी ते
अगे एह २७ दी ते यार डिग
ओ बीबा, छोटी मोटी गल नी कराई दी
कराई कदों, सिस्टम कांबन लता
तेरी तोर ने हां दिये बैल ते
८० लाख लवाता
तेरी तोर ने हां दिये बैल ते
८० लाख लवाता
तेरी तोर ने हां दिये
Written By- Jerry
If Found Any Mistake in above lyrics?, Please let us know using contact form with correct lyrics!
80 Lac Music Video
More Song Lyrics from artist “Jerry”
LyricsZones FAQs…..
Jerry have sung the song “80 Lac”.
prodbyjustice is gave the music of “80 Lac” song.
Jerry have written the lyrics of “80 Lac”.