315 Lyrics in Hindi- R Nait | Gurlez Akhtar
315 Lyrics is the latest Brand new Punjabi song sung by R Nait, Gurlez Akhtar. with also music is given by MistaBaaz. while 315 song lyrics are written by R Nait, the song featuring artists by Bhana Sidhu & Jagi Singh. The music video is directed by Parm Chahal. This music video Released under the R Nait youtube channel.
315 Song Details
📌 Song Title : | 315 |
🎤 Singer (S) : | R Nait, Gurlez Akhtar |
✍️ Lyrics (S) : | R Nait |
🎼 Music (S) : | MistaBaaz |
🎬 Director : | Parm Chahal |
💃 Featuring: | Bhana Sidhu & Jagi Singh |
🏷️Music Label (©): | R Nait |

315 Lyrics In English
Ve kaale munh waali gaddi vich kaato rakh chhadi
Oh kar thodi jehi izzat taithon 21 saal vaddi aan
Ve kaale munh waali gaddi vich kaato rakh chhadi
Oh kar thodi jehi izzat taithon 21 saal vaddi aan
Oh ohna diyan baliye tasallian karaun
Jinna pithhan utte maare khanjar aa
Haaye vi vigdi mandeer diyan bhajdaan pawaundi
1980 di jammi 315
Haaye vi vigdi mandeer diyan bhajdaan Pawaundi
1980 di jammi 315
Haaye ve umraan de hisaab naal change hoje banda
Tere kinna chir jaan nu siyaape rehan ge
Mainu munde mere aakhange budha bada kabba
Billo vaily dada vaily dada potte kehange
Mainu munde mere aakhange budha bada kabba
Billo vaily dada vaily dada potte kehange
O theek nai mahaul chhota bahar bhejya ni
Jhuthe parche de vich pehla vadda ander aa
Haaye vi vigdi mandeer diyan bhajdaan pawaundi
1980 di jammi 315
Haaye vi vigdi mandeer diyan bhajdaan Pawaundi
1980 di jammi 315
Ve tera 24 ghante rehndi parchaawan bann ke
Ve channa jithey jithey terian ladayian hoyian ne
Oh jihnu kaale muuh waali dasdi firen ni
khaure kinnian hi kudiyan vasayian hoyian ne
Oh jihnu kaale muuh waali dasdi firen ni
Khaure kinnian hi kudiyan vasayian hoyian ne
Ohh gadd ke dindi aa sath vaily bande da ni billo
Pent gilli kar janda banda landar aa
Haaye vi vigdi mandeer diyan bhajdaan pawaundi
1980 di jammi 315
Haaye vi vigdi mandeer diyan bhajdaan Pawaundi
1980 di jammi 315
Haye ve malak ne ditta tu uddaya kar nait
Naale zindgi chh jana paisa thela naal ni
Oh self defence da ae masla kude ni
Kaddo raakhi kitti jaandi ae gulelaan naal ni
Oh self defence da ae masla kude ni
Kadno raakhi kitti jaandi ae gulelaan naal ni
Haaye ve dharampure wala baharon saau lagda ae
Hunn andron ki pata mainu kinna chandra
Haaye vi vigdi mandeer diyan bhajdaan pawaundi
1980 di jammi 315
Haaye vi vigdi mandeer diyan bhajdaan Pawaundi
1980 di jammi 315
Haaye vi vigdi mandeer diyan bhajdaan pawaundi
1980 di jammi 315
Haaye vi vigdi mandeer diyan bhajdaan Pawaundi
1980 di jammi 315.
315 Lyrics In Punjabi
ਵੇ ਕਾਲੇ ਮੂੰਹ ਵਾਲੀ ਗੱਡੀ ਵਿੱਚ ਕਾਟੋ ਰੱਖ ਛੱਡੀ
ਓ ਕਰ ਥੋੜੀ ਜਿਹੀ ਇੱਜ਼ਤ ਤੈਥੋਂ ੨੧ ਸਾਲ ਵੱਡੀ ਆਂ
ਵੇ ਕਾਲੇ ਮੂੰਹ ਵਾਲੀ ਗੱਡੀ ਵਿੱਚ ਕਾਟੋ ਰੱਖ ਛੱਡੀ
ਓ ਕਰ ਥੋੜੀ ਜਿਹੀ ਇੱਜ਼ਤ ਤੈਥੋਂ ੨੧ ਸਾਲ ਵੱਡੀ ਆਂ
ਓਹ ਓਹਨਾ ਦੀਆਂ ਬੱਲੀਏ ਤਸੱਲੀਆਂ ਕਰਾਵਾਂ
ਜਿਨ੍ਹਾਂ ਪਿੱਠਾਂ ਉੱਤੇ ਮਾਰੇ ਖੰਜਰ ਆ
ਹਾਏ ਵੀ ਵਿਗੜੀ ਮੰਦਰ ਦੀਆਂ ਭੱਜਦਾਂ ਪਵਾਉਂਦੀ
੧੯੮੦ ਦੀ ਜੰਮੀ ੩੧੫
ਹਾਏ ਵੀ ਵਿਗੜੀ ਮੰਦਰ ਦੀਆਂ ਭੱਜਦਾਂ ਪਵਾਉਂਦੀ
੧੯੮੦ ਦੀ ਜੰਮੀ ੩੧੫
ਹਾਏ ਵੇ ਉਮਰਾਂ ਦੇ ਹਿਸਾਬ ਨਾਲ ਚੰਗਾ ਹੋ ਜੇ ਬੰਦਾ
ਤੇਰੇ ਕਿੰਨਾ ਚਿਰ ਜਾਨ ਨੂੰ ਸਿਆਪੇ ਰਹਿਣਗੇ
ਮੈਨੂੰ ਮੁੰਡੇ ਮੇਰੇ ਆਖਣਗੇ ਬੁੱਢਾ ਵੱਡਾ ਕੱਬਾ
ਬਿੱਲੋ ਵੇਲੀ ਦਾਦਾ ਵੇਲੀ ਦਾਦਾ ਪੋਤੇ ਕਹਿਣਗੇ
ਮੈਨੂੰ ਮੁੰਡੇ ਮੇਰੇ ਆਖਣਗੇ ਬੁੱਢਾ ਵੱਡਾ ਕੱਬਾ
ਬਿੱਲੋ ਵੇਲੀ ਦਾਦਾ ਵੇਲੀ ਦਾਦਾ ਪੋਤੇ ਕਹਿਣਗੇ
ਓ ਠੀਕ ਨਹੀਂ ਮਾਹੌਲ ਛੋਟਾ, ਬਾਹਰ ਭੇਜਿਆ ਨਹੀਂ
ਝੂਠੇ ਪਰਚੇ ਦੇ ਵਿੱਚ ਪਹਿਲਾਂ ਵੱਡਾ ਅੰਦਰ ਆ
ਹਾਏ ਵੀ ਵਿਗੜੀ ਮੰਦਰ ਦੀਆਂ ਭੱਜਦਾਂ ਪਵਾਉਂਦੀ
੧੯੮੦ ਦੀ ਜੰਮੀ ੩੧੫
ਹਾਏ ਵੀ ਵਿਗੜੀ ਮੰਦਰ ਦੀਆਂ ਭੱਜਦਾਂ ਪਵਾਉਂਦੀ
੧੯੮੦ ਦੀ ਜੰਮੀ ੩੧੫
ਵੇ ਤੇਰਾ ੨੪ ਘੰਟੇ ਰਹਿੰਦੀ ਪਰਛਾਵਾਂ ਬਣ ਕੇ
ਵੇ ਚੰਨਾ ਜਿੱਥੇ ਜਿੱਥੇ ਤੇਰੀਆਂ ਲੜਾਈਆਂ ਹੋਈਆਂ ਨੇ
ਓਹ ਜਿਸਨੂੰ ਕਾਲੇ ਮੂੰਹ ਵਾਲੀ ਦੱਸਦੀ ਫਿਰੇ ਨਹੀਂ
ਖੌਰ ਕਿੰਨੀਆਂ ਹੀ ਕੁੜੀਆਂ ਵਸਾਈਆਂ ਹੋਈਆਂ ਨੇ
ਓਹ ਜਿਸਨੂੰ ਕਾਲੇ ਮੂੰਹ ਵਾਲੀ ਦੱਸਦੀ ਫਿਰੇ ਨਹੀਂ
ਖੌਰ ਕਿੰਨੀਆਂ ਹੀ ਕੁੜੀਆਂ ਵਸਾਈਆਂ ਹੋਈਆਂ ਨੇ
ਓਹ ਗੱਢ ਕੇ ਦਿੰਦੀ ਆ ਸਾਥ ਵੇਲੀ ਬੰਦੇ ਦਾ ਨਹੀਂ ਬਿੱਲੋ
ਪੈਂਟ ਗਿੱਲੀ ਕਰ ਜਾਂਦਾ ਬੰਦਾ ਲੰਧੜ ਆ
ਹਾਏ ਵੀ ਵਿਗੜੀ ਮੰਦਰ ਦੀਆਂ ਭੱਜਦਾਂ ਪਵਾਉਂਦੀ
੧੯੮੦ ਦੀ ਜੰਮੀ ੩੧੫
ਹਾਏ ਵੀ ਵਿਗੜੀ ਮੰਦਰ ਦੀਆਂ ਭੱਜਦਾਂ ਪਵਾਉਂਦੀ
੧੯੮੦ ਦੀ ਜੰਮੀ ੩੧੫
ਹਾਏ ਵੇ ਮਾਲਕ ਨੇ ਦਿੱਤਾ ਤੂੰ ਉਡਾਇਆ ਕਰ ਨੈਤ
ਨਾਲੇ ਜ਼ਿੰਦਗੀ ‘ਚ ਜਾਣਾ ਪੈਸਾ ਥੈਲਾ ਨਾਲ ਨਹੀਂ
ਓਹ ਸੈਲਫ਼ ਡਿਫੈਂਸ ਦਾ ਏ ਮਸਲਾ ਕੁੜੇ ਨਹੀਂ
ਕਦੋਂ ਰਾਖੀ ਕੀਤੀ ਜਾਂਦੀ ਏ ਗੋਲੀਆਂ ਨਾਲ ਨਹੀਂ
ਓਹ ਸੈਲਫ਼ ਡਿਫੈਂਸ ਦਾ ਏ ਮਸਲਾ ਕੁੜੇ ਨਹੀਂ
ਕਦੋਂ ਰਾਖੀ ਕੀਤੀ ਜਾਂਦੀ ਏ ਗੋਲੀਆਂ ਨਾਲ ਨਹੀਂ
ਹਾਏ ਵੇ ਧਰਮਪੁਰੇ ਵਾਲਾ ਬਾਹਰੋਂ ਸੌਣ ਲੱਗਦਾ ਏ
ਹੁਣ ਅੰਦਰੋਂ ਕੀ ਪਤਾ ਮੈਨੂੰ ਕਿੰਨਾ ਚੰਦਰਾ
ਹਾਏ ਵੀ ਵਿਗੜੀ ਮੰਦਰ ਦੀਆਂ ਭੱਜਦਾਂ ਪਵਾਉਂਦੀ
੧੯੮੦ ਦੀ ਜੰਮੀ ੩੧੫
ਹਾਏ ਵੀ ਵਿਗੜੀ ਮੰਦਰ ਦੀਆਂ ਭੱਜਦਾਂ ਪਵਾਉਂਦੀ
੧੯੮੦ ਦੀ ਜੰਮੀ ੩੧੫
ਹਾਏ ਵੀ ਵਿਗੜੀ ਮੰਦਰ ਦੀਆਂ ਭੱਜਦਾਂ ਪਵਾਉਂਦੀ
੧੯੮੦ ਦੀ ਜੰਮੀ ੩੧੫
ਹਾਏ ਵੀ ਵਿਗੜੀ ਮੰਦਰ ਦੀਆਂ ਭੱਜਦਾਂ ਪਵਾਉਂਦੀ
੧੯੮੦ ਦੀ ਜੰਮੀ ੩੧੫.
315 Lyrics In Hindi
वे काले मुँह वाली गड्डी विच काटो रख छड्डी
ओह कर थोड़ी जही इज़्ज़त तैथों 21 साल वड्डी आँ
वे काले मुँह वाली गड्डी विच काटो रख छड्डी
ओह कर थोड़ी जही इज़्ज़त तैथों 21 साल वड्डी आँ
ओह ओह्ना दियाँ बलिए तसल्लियाँ कराऊँ
जिन्हा पिठां उत्ते मारे खंजर आ
हाए वी विगड़ी मंदिर दियाँ भज्जदां पवाऊंदी
1980 दी जमी 315
हाए वी विगड़ी मंदिर दियाँ भज्जदां पवाऊंदी
1980 दी जमी 315
हाए वे उमरां दे हिसाब नाल चंगे हो जावे बंदा
तेरे किन्ना चिर जान नू सियापे रहेंगे
मैनू मुंडे मेरे आखणगे बुढ़ा बड़ा कब्बा
बिल्लो वैली दादा वैली दादा पोत्ते कहंगे
मैनू मुंडे मेरे आखणगे बुढ़ा बड़ा कब्बा
बिल्लो वैली दादा वैली दादा पोत्ते कहंगे
ओ ठीक नई माहौल छोटा बाहर भेज्या नी
झूठे पर्चे दे विच पहला वड्डा अंदर आ
हाए वी विगड़ी मंदिर दियाँ भज्जदां पवाऊंदी
1980 दी जमी 315
हाए वी विगड़ी मंदिर दियाँ भज्जदां पवाऊंदी
1980 दी जमी 315
वे तेरा 24 घंटे रहंदी परछावां बन के
वे चन्ना जिथे जिथे तेरीं लड़ाइयाँ होइयाँ ने
ओह जिन्हूं काले मुँह वाली दसदी फिरे नहीं
खौर किन्नियां ही कुड़ियां वसाइयाँ होइयाँ ने
ओह जिन्हूं काले मुँह वाली दसदी फिरे नहीं
खौर किन्नियां ही कुड़ियां वसाइयाँ होइयाँ ने
ओह गड्ड के दिन्दी आ साथ वैली बंदे दा नी बिल्लो
पैंट गिल्ली कर जान्दा बंदा लंधड़ आ
हाए वी विगड़ी मंदिर दियाँ भज्जदां पवाऊंदी
1980 दी जमी 315
हाए वी विगड़ी मंदिर दियाँ भज्जदां पवाऊंदी
1980 दी जमी 315
हाए वे मालिक ने दित्ता तू उड़ाया कर नाईट
नाले ज़िंदगी छ जानां पैसा थैला नाल नी
ओह सेल्फ डिफेंस दा ए मसला कुड़े नी
कदों राखी कित्ती जानदी ए गुल्लियाँ नाल नी
ओह सेल्फ डिफेंस दा ए मसला कुड़े नी
कदों राखी कित्ती जानदी ए गुल्लियाँ नाल नी
हाए वे धर्मपुरे वाला बाहरों सौ लगदा ए
हुन अंदरों की पता मैनू किन्ना चंद्रा
हाए वी विगड़ी मंदिर दियाँ भज्जदां पवाऊंदी
1980 दी जमी 315
हाए वी विगड़ी मंदिर दियाँ भज्जदां पवाऊंदी
1980 दी जमी 315
हाए वी विगड़ी मंदिर दियाँ भज्जदां पवाऊंदी
1980 दी जमी 315
हाए वी विगड़ी मंदिर दियाँ भज्जदां पवाऊंदी
1980 दी जमी 315.
Written By- R Nait
If Found Any Mistake in above lyrics?, Please let us know using contact form with correct lyrics!
315 Music Video
More Song Lyrics from Artist “Gurlez Akhtar”
LyricsZones FAQs…..
R Nait, Gurlez Akhtar have sung the song “315”.
MistaBaaz is gave the music of “315” song.
R Nait have written the lyrics of “315”.
Parm Chahal has directed the music video of “315”.
The music video of “315” features Bhana Sidhu & Jagi Singh.